Wednesday, November 25, 2026

Monthly Archives: September 2015

ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਵਿਰੁਧ ਕਿਸਾਨਾਂ ਨੇ ਕੀਤਾ ਚੱਕਾ ਜਾਮ

ਤਰਸਿੱਕਾ, 25 ਸਤੰਬਰ (ਕੰਵਲ ਜੋਧਾਨਗਰੀ) – ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਖਿਲਾਫ ਅੱਕ ਚੁੱਕੇ ਕਿਸਾਨਾਂ ਵੱਲੋਂ ਜ਼ਿਲ੍ਹਾ ਪੱਧਰ ਤੇ ਦਿੱਤੇ ਜਾ ਰਹੇ ਧਰਨਿਆਂ ਤਹਿਤ ਪਿੰਡ ਮਾਨਵਾਲਾ ਵਿਖੇ ਜੀ ਟੀ ਰੋਡ ਤੇ ਸਥਿਤ ਰੋਹੀ ਤੇ ਕਿਸਾਨ ਜਥੇਬੰਧੀਆਂ ਵੱਲੋਂ ਰੋਸ ਧਰਨਾ ਦਿੱਤਾ ਗਿਆ।ਇਹ ਧਰਨਾ ਦੁਪਿਹਰ 12 ਵਜੇ ਤੋਂ ਰਾਤ 8.30 ਵਜੇ ਤੱਕ ਜਾਰੀ ਰਿਹਾ।ਇਸ ਸਮੇਂ ਦੌਰਾਨ ਜੀ ਟੀ …

Read More »

ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਡੇਂਗੂ ਤੋਂ ਬਚਾਅ ਸਬੰਧੀ ਕੀਤਾ ਜਾਗਰੂਕ

ਸਮਰਾਲਾ, 25 ਸਤੰਬਰ (ਪ. ਪ) – ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਸਿਹਤ ਅਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਮਾ. ਸੰਜੀਵ ਕੁਮਾਰ ਦੀ ਦੇਖਰੇਖ ਹੇਠ ਬੱਚਿਆਂ ਨੂੰ ਗਰਮੀ ਦੇ ਮੌਸਮ ਵਿੱਚ ਆ ਰਹੀਆਂ ਸਮੱਸਿਆਵਾਂ ਅਤੇ ਬਿਮਾਰੀਆਂ ਖਾਸ ਕਰਕੇ ਅੱਜ ਕੱਲ ਚੱਲ ਰਹੇ ਡੇਂਗੂ ਤੋਂ ਬਚਾਅ ਸਬੰਧੀ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਸਿਹਤ ਵਿਭਾਗ ਵੱਲੋਂ ਏ. ਐਨ. ਐਮ. ਚਰਨਜੀਤ …

Read More »

ਸਹਾਇਕ ਸਿਵਲ ਸਰਜਨ ਡਾ. ਸਲਾਥੀਆਂ ਦੀ ਪ੍ਰਧਾਨਗੀ ‘ਚ ਡੇਂਗੂ, ਮਲੇਰੀਆ ਵਰਕਸ਼ਾਪ

ਪਠਾਨਕੋਟ, 24 ਸਤੰਬਰ (ਪ.ਪ) – ਸਥਾਨਕ ਸਿਵਲ ਹਸਪਤਾਲ ਕੰਪਲੈਕਸ ਵਿਖੇ ਡੇਂਗੂ, ਮਲੇਰੀਆਂ ਦੀ ਵਰਕਸ਼ਾਪ/ਟ੍ਰੇਨਿੰਗ ਸਹਾਇਕ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆਂ ਦੀ ਪ੍ਰਧਾਨਗੀ ਹੇਠ ਲਗਾਈ ਗਈ। ਇਸ ਵਰਕਸ਼ਾਪ ਵਿੱਚ ਜਿਲਾ ਪਠਾਨਕੋਟ ਦੇ ਮੈਡੀਕਲ ਅਫਸਰ, ਰੂਰਲ ਮੈਡੀਕਲ ਅਫਸਰ, ਏ.ਐਨ.ਐਮ ਅਤੇ ਮੇਲ ਵਰਕਰ ਨੇ ਹਿੱਸਾ ਲਿਆ। ਇਸ ਵਰਕਸ਼ਾਪ ਮੌਕੇ ਜਿਲਾ ਐਪੀਡੋਮਾਲੋਜਿਸਟ ਡਾ.ਸੁਨੀਤਾ ਸ਼ਰਮਾ ਨੇ ਮਲੇਰੀਆਂ ਬਾਰੇ ਦੱਸਿਆ ਕਿ ਮਲੇਰੀਆਂ ਮਾਦਾ ਐਨਫਲੀਜ ਮੱਛਰ ਦੇ …

Read More »

Army rescue civilians marooned by flash flood in Jammu-Kathua region

Jammu, Sept. 25 (Punjab Post Bureau) – In a swift and daring mission, the Army rescued two civilians trapped on an island in Ujh River near Rampur in Kathua (J&K), on 23 September 2015, morning. As per the reports, the two civilians-Manzoor Hussain and Anil Kumar, were on their way to their native village on 22 September 2015 when they were …

Read More »

ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਵਰਕਸ਼ਾਪਾਂ ਆਯੋਜਨ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ) – ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ਬੋਲਚਾਲ, ਪੜ੍ਹਣ-ਲਿਖਣ ਅਤੇ ਅਧਿਆਪਕ ਦਾ ਵਿਦਿਆਰਥੀ ਜੀਵਨ ਵਿੱਚ ਮਹੱਤਵ ਸਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਅਲੱਗ-ਅਲੱਗ ਇਨ੍ਹਾਂ ਪ੍ਰੋਗਰਾਮਾਂ ਦੌਰਾਨ ਉਚੇਚੇ ਤੌਰ ‘ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਅੰਗਰੇਜੀ ਵਿਭਾਗ ਦੇ ਡਾ. ਪਰਮਿੰਦਰ ਸਿੰਘ ਅਤੇ ਸ੍ਰੀਮਤੀ ਨੀਤੂ ਦੂਆ …

Read More »

ਖਾਲਸਾ ਕਾਲਜ ਦੇ 37 ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲੀ ਨੌਕਰੀ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ) – ਇਤਿਹਾਸਕ ਖਾਲਸਾ ਕਾਲਜ ਵਿਖੇ ਲਗਾਏ ਗਏ ਇਕ ਪਲੇਸਮੈਂਟ ਮੇਲੇ ਦੌਰਾਨ ਕਾਲਜ ਦੇ ਬੀ. ਐੱਸ. ਸੀ. ਅਤੇ ਐੱਮ. ਐੱਸ. ਸੀ. (ਐਗਰੀਕਲਚਰ) ਦੇ 37 ਵਿਦਿਆਰਥੀਆਂ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਐਗਰੀਕਲਚਰ ਟਰੇਨਰ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਦੀ ਪ੍ਰੀਕ੍ਰਿਆ ਬੀ-ਐਬਲ ਕੰਪਨੀ ਰਾਹੀਂ ਸੰਪੂਰਨ ਕੀਤੀ ਗਈ। ਕੰਪਨੀ ਵੱਲੋਂ ਐਗਰੀਕਲਚਰ ਟਰੇਨਰ ਦੀ …

Read More »

ਜੋਸ਼ੀ ਨੇ 1700 ਤੋਂ ਵੱਧ ਲਾਭਪਾਤਰਾਂ ਨੂੰ 11.68 ਕਰੋੜ ਦੇ ਕਰਜੇ ਦੀਆਂ ਪ੍ਰਵਾਨਗੀਆਂ ਵੰਡੀਆਂ

ਜ਼ਿਲੇ ਵਿੱਚ ਮੁਦਰਾ ਸਕੀਮ ਤਹਿਤ ਕਰਜ਼ਾ ਕੈਪ ਲੱਗਣਗੇ-ਰਵੀ ਭਗਤ ਅੰਮ੍ਰਿਤਸਰ, 25 ਸਤੰਬਰ (ਜਗਦੀਪ ਸਿੰਘ, ਗੁਰਚਰਨ ਸਿੰਘ) – ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਇਥੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਲਾਂਚ ਕੀਤੀ ਗਈ ਮੁਦਰਾ ਯੋਜਨਾ ਦੇ ਜ਼ਿਲਾ ਪੱਧਰੀ ਕੈਂਪ ਦੀ ਪ੍ਰਧਾਨਗੀ ਕਰਦਿਆਂ ਸਮੂਹ ਬੈਂਕਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਨ …

Read More »