Wednesday, November 25, 2026

Monthly Archives: September 2015

ਸਿਰਸਾ ਸਾਧ ਜਿੰਨੀ ਚਿਰ ਸ੍ਰੀ ਅਕਾਲ ਤਖਤ ‘ਤੇ ਪੇਸ਼ ਹੋ ਕੇ ਮੁਆਫੀ ਨਹੀ ਮੰਗਦਾ, ਉਨੀ ਦੇਰ ਬਾਈਕਾਟ ਜਾਰੀ ਰਹੇਗਾ- ਸੰਧੂ

ਅੰਮ੍ਰਿਤਸਰ 25 ਸਤੰਬਰ (ਜਸਬੀਰ ਸਿੰਘ) ਸz ਹਰਬੀਰ ਸਿੰਘ ਸੰਧੂ ਦਫਤਰ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੌਦਾ ਸਾਧ ਨੂੰ ਬਿਨਾਂ ਕਿਸੇ ਠੋਸ ਮੁਆਫੀਨਾਮੇ ਦੇ ਮੁਆਫੀ ਦੇਣ ਨੂੰ ਮੰਦਭਾਗਾ ਕਰਾਰ ਦਿੰਦਿਆ ਕਿਹਾ ਕਿ ਅਜਿਹਾ ਸ੍ਰੀ ਅਕਾਲ ਤਖਤ ਸਾਹਿਬ ਦੀਆ ਪਰੰਪਰਾਵਾਂ ਤੇ ਸਿਧਾਂਤ ਨਾਲ ਖਿਲਵਾੜ ਹੈ। ਜਾਰੀ ਇੱਕ ਬਿਆਨ ਰਾਹੀ ਸz ਸੰਧੂ ਨੇ ਕਿਹਾ ਕਿ ਸਿਰਸਾ ਸਾਧ ਦੇ ਮਾਮਲੇ ਵਿੱਚ ਪੰਜ ਸਿੰਘ ਸਾਹਿਬਾਨ …

Read More »

ਯੂਨੀਵਰਸਿਟੀ ਵਿਖੇ ਸਰਕਾਰੀ ਕਾਲਜਾਂ/ਕਾਂਸਟੀਚਿਊਟ ਤੇ ਐਸੋਸੀਏਟ ਇੰਸਟੀਚਿਊਟ ਯੁਵਕ ਮੇਲੇ ਦੇ ਨਤੀਜੇ

ਅੰਮ੍ਰਿਤਸਰ, 25 ਸਤੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਰਕਾਰੀ ਕਾਲਜਾਂਫ਼ਕਾਂਸਟੀਚਿਊਟ ਕਾਲਜਾਂ ਅਤੇ ਐਸੋਸੀਏਟ ਇੰਸਟੀਚਿਊਟ ਦਾ ਯੁਵਕ ਮੇਲਾ ਅੱਜ ਇਥੇ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਸੰਪੰਨ ਹੋ ਗਿਆ।ਇਸ ਯੁਵਕ ਮੇਲੇ ਦੌਰਾਨ ‘ਏ’ ਡਿਵੀਜ਼ਨ ਵਿਚ ਐਸ.ਆਰ. ਸਰਕਾਰੀ ਕਾਲਜ (ਲੜਕੀਆਂ), ਅੰਮ੍ਰਿਤਸਰ ਕਾਲਜ ਚੈਂਪੀਅਨ ਰਿਹਾ, ਐਨ.ਜੇ.ਐਸ.ਏ. ਸਰਕਾਰੀ ਕਾਲਜ, ਕਪੂਰਥਲਾ ਰਨਅਰਜ਼-ਅੱਪ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਤੀਜੇ …

Read More »

ਸੌਦਾ ਸਾਧ ਨੂੰ ਮਾਫੀ ਦਾ ਫੈਸਲਾ ਸਿੱਖ ਕੌਮ ਦੀਆਂ ਭਾਵਨਾਵਾ ਦੇ ਉੱਲਟ – ਜਥੇ ਬਲਦੇਵ ਸਿੰਘ

ਅੰਮ੍ਰਿਤਸਰ 25 ਸਤੰਬਰ (ਪੰਜਾਬ ਪੋਸਟ ਬਿਊਰੋ) – ਅਖੰਡ ਕੀਰਨਤੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਲਹਿਰ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਨੇ ਆਪਣੇ ਹੈਡ ਕੇਆਰਟਰ ਤੋਂ ਪ੍ਰੈਸ ਬਿਆਨ ਜਾਰੀ ਕਰਦਿਆ ਕਿਹਾ ਕਿ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ, ਪਰ ਬੀਤੇ ਕੱਲ ਪੰਜ ਸਿੰਘ ਸਾਹਿਬਾਨ ਵੱਲੋਂ ਗੁਰੂ ਪੰਥ ਦੇ ਦੋਖੀ ਗੁਰਮੀਤ ਰਾਮ ਰਹੀਮ ਜਿਸ ਦੇ ਖਿਲਾਫ ਸ੍ਰੀ …

Read More »

ਅੰਮ੍ਰਿਤਸਰ ਵਿੱਚ ਲਹਿਰਾਏਗਾ ਪੰਜਾਬ ਦਾ ਸਭ ਤੋਂ ਉੱਚਾ 170 ਫੁੱਟ ਤਿਰੰਗਾ

ਅੰਮ੍ਰਿਤਸਰ, 25 ਸਤੰਬਰ (ਗੁਰਚਰਨ ਸਿੰਘ) – ਇਤਿਹਾਸਿਕ ਨਗਰੀ ਅੰਮ੍ਰਿਤਸਰ ਦੇ ਆਤਮ ਅਨੰਦ ਪਾਰਕ ਵਿਚ 27 ਸਤੰਬਰ ਐਤਵਾਰ ਨੂੰ ਪੰਜਾਬ ਵਿਚ ਹੁਣ ਤੱਕ ਸਭ ਤੋਂ ਉੱਚਾ ਤਿਰੰਗਾ, ਜਿਸ ਦੀ ਉਚਾਈ 170 ਫੁੱਟ ਹੋਵੇਗੀ, ਲਹਿਰਾਏਗਾ। ਇਹ ਤਿਰੰਗਾ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਸ਼ਾਮ 5 ਵਜੇ ਲਹਿਰਾਉਣਗੇ। ਇਹ ਤਿਰੰਗਾ ਆਤਮ ਆਨੰਦ ਪਾਰਕ ਵਿਚਲੇ ਆਡੀਟੋਰੀਅਮ ਨਜ਼ਦੀਕ ਲਹਿਰਾਇਆ ਜਾਵੇਗਾ, ਜਿਸ ਦੀ ਲੰਬਾਈ 40 ਫੁੱਟ …

Read More »

ਅੰਮ੍ਰਿਤਸਰ ਦੇ ਵਿਕਾਸ ਕੰਮਾਂ ਲਈ ਵੱਖਰੇ ਤੌਰ ‘ਤੇ 800 ਕਰੋੜ ਦੇਣ ਦਾ ਐਲਾਨ

ਸੜਕਾਂ ਕੰਢੇ ਰੇਤਾ, ਬੱਜਰੀ ਅਤੇ ਮਲਬਾ ਡੰਪ ਕਰਨ ਵਾਲਿਆਂ ਖਿਲਾਫ ਕਾਰਵਾਈ ਦੇ ਨਿਰਦੇਸ਼ ਅੰਮ੍ਰਿਤਸਰ, 25 ਸਤੰਬਰ (ਗੁਰਚਰਨ ਸਿੰਘ) – ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਇਥੇ ਸਵੱਛ ਭਾਰਤ ਮਿਸ਼ਨ ਤਹਿਤ ਰਾਜ ਪੱਧਰੀ ਪੰਦਰਵਾੜੇ ਦੀ ਸ਼ੁਰੂਆਤ ਕਰਦਿਆਂ ਚੁਣੇ ਹੋਏ ਨੁਮਾਇੰਦਿਆਂ ਨੂੰ ਇਸ ਮਿਸ਼ਨ ਵਿੱਚ ਰਾਹ ਦਸੇਰੇ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਮੋਹਰੀ ਭੂਮਿਕਾ ਨਾਲ ਸਵੱਛ …

Read More »

ਜੀ.ਕੇ ਨੇ ਅਧਿਆਪਕਾਂ ਨੂੰ ਆਪਣੇ ਕੰਮ ਨੂੰ ਕਿੱਤਾ ਮੰਨਣ ਦੀ ਬਜਾਏ ਚੁਨੌਤੀ ਵੱਜੋਂ ਸਵੀਕਾਰ ਕਰਨ ਦੀ ਸਲਾਹ ਦਿੱਤੀ

ਨਵੀਂ ਦਿੱਲੀ, 25 ਸਤੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਸੁੱਚਜੇ ਢੰਗ ਨਾਲ ਪੜ੍ਹਾਉਣ ਲਈ ਦਿੱਲੀ ਦੇ ਲਗਭਗ 200 ਪੰਜਾਬੀ ਅਧਿਆਪਕਾਂ ਦੀ ਅੱਜ ਕਾਰਜਸ਼ਾਲਾ ਲਗਾਈ ਗਈ। ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਪੰਜਾਬੀ ਵਿਸ਼ੇ ਦੇ ਨਵੇਂ ਸਿਲੇਬਸ, ਲੇਖ, ਇਕਾਂਗੀ, ਕਹਾਣੀ, ਜੀਵਨੀ, ਕਵਿਤਾ, ਪੜ੍ਹਨ ਤੇ ਪੜ੍ਹਾਉਣ ਬਾਰੇ ਆਪਣੇ ਵਿਚਾਰ ਰੱਖੇ। ਗੁਰਦੁਆਰਾ ਰਕਾਬਗੰਜ ਸਾਹਿਬ ਦੇ …

Read More »

4th Successive day of DST Sponsored Science Camp INSPIRE at DAV College

Amritsar, Sept. 25 (Punjab Post Bureau) – On the Fourth successive day of the DST sponsored science camp INSPIRE DAV College, Amritsar, observed a series of intellectual lectures. DAV College holds pride and privilege for organizing science camp INSPIRE which provides a unique platform for exchange of knowledge, sharing of experience and to nurture the curiosity of the students in …

Read More »

Two Days Talent Hunt competition for class +1 & +2 organized

Amritsar, Sept. 25 (Manjit Kaur) – To enhance various literary skills and to bring out the inherent talent of the students a two days talent hunt competition for class +1 & +2 was organized in the premises of Sri Guru Harkrishan Public Sen. Sec. School Majitha Road By-Pass Asr on Sep 23rd & 24th, 2015. More than 200 students participated …

Read More »

ਕਾਗਜ਼ੀ ਘੋੜਿਆਂ ਤੱਕ ਸੀਮਿਤ ਹੋਈਆਂ ਬਲਾਕ ਪੱਧਰੀ ਖੇਡਾਂ

ਨਥਾਣਾ (ਸੰਦੌੜ), 25 ਸਤੰਬਰ (ਹਰਮਿੰਦਰ ਸਿੰਘ)- ਰਾਜੀਵ ਗਾਂਧੀ ਖੇਲ ਅਭਿਆਨ ਤਹਿਤ 2015-16 ਦੀਆਂ ਬਲਾਕ ਪੱਧਰੀ ਅੰਡਰ 16 ਸਾਲ ਵਰਗ ਦੇ ਮੁਕਾਬਲੇ ਦੀਆਂ ਖੇਡਾਂ ਕਾਗਜ਼ੀ ਘੋੜਿਆਂ ਤੱਕ ਸੀਮਿਤ ਹੋ ਕੇ ਰਹਿ ਗਈਆਂ ਹਨ। ਬਲਾਕ ਨਥਾਣਾ ਦੀਆਂ ਖੇਡਾਂ ਦੌਰਾਨ ਹਾਕੀ,ਫੁੱਟਬਾਲ, ਵਾਲੀਬਾਲ,ਕਬੱਡੀ,ਅਥਲੈਟਿਕਸ ਆਦਿ ਦੇ ਮੁਕਬਾਲੇ ਕਰਵਾਏ ਜਾਣ ਦਾ ਫਰਮਾਨ ਸਿਰਫ਼ ਕਾਗਜ਼ਾਂ ਵਿੱਚ ਹੀ ਹੋਇਆ।ਜਿਸ ਕਰਕੇ ਖੇਡ ਪ੍ਰੇਮੀਆਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ …

Read More »

ਕਿਸਾਨ ਮਿੱਤਰਾਂ ਨੇ ਪ੍ਰਧਾਨ ਮੰਤਰੀ ਨੂੰ ਭੇਜਿਆ ਮੰਗ ਪੱਤਰ

ਨਥਾਣਾ (ਸੰਦੌੜ), 25 ਸਤੰਬਰ (ਹਰਮਿੰਦਰ ਸਿੰਘ)- ਕੇਂਦਰੀ ਪ੍ਰਯੋਜਿਤ ਆਤਮਾ ਸਕੀਮ ਅਧੀਨ ਖੇਤੀਬਾੜੀ ਵਿਭਾਗ ਲਈ ਕੰਮ ਕਰਦੇ ਕਿਸਾਨ ਮਿੱਤਰਾਂ ਨੇ ਨੇ ਆਪਣੀਆਂ ਲੋੜਾਂ ਸਬੰਧੀ ਇੱਕ ਮੰਗ ਪੱਤਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਸ਼੍ਰੀ ਰਾਧਾ ਮੋਹਨ ਸਿੰਘ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਭੇਜਿਆ।ਕਿਸਾਨ ਮਿੱਤਰਾਂ ਦੇ ਇੱਕ ਵਫਦ ਰਾਮ ਸਿੰਘ ਕਲਿਆਣ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਣ ਭੱਤਾ ਨਿਗੂਣਾ ਜਿਹਾ ਦਿੱਤਾ ਜਾਂਦਾ ਹੈ …

Read More »