Wednesday, November 25, 2026

Monthly Archives: September 2015

ਆਲ ਇੰਡੀਆ ਰੇਡੀਓ ਪਟਿਆਲਾ ਵੱਲੋਂ ਵਿਦਿਆਰਥੀਆਂ ਨਾਲ ਸੰਵਾਦ ਪ੍ਰੋਗਰਾਮ ਦੀ ਰਿਕਾਰਡਿੰਗ

ਮਾਲੇਰਕੋਟਲਾ 22 ਸਤੰਬਰ (ਹਰਮਿੰਦਰ ਸਿੰਘ ਭੱਟ) – ਸਥਾਨਕ ਸਰਕਾਰੀ ਕਾਲਜ ਵਿਖੇ ਆਲ ਇੰਡੀਆ ਰੇਡੀਓ, ਪਟਿਆਲਾ ਦੀ ਟੀਮ ਵੱਲੋਂ ਸੰਵਾਦ ਪ੍ਰੋਗਰਾਮ ਦੇ ਤਹਿਤ ਕਾਲਜ ਦੇ ਵਿਦਿਆਰਥੀਆਂ ਨਾਲ ਪ੍ਰੋਗਰਾਮ ਦੀ ਰਿਕਾਰਡਿੰਗ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਸਸਟੇਨਏਬਲ ਡਿਵੈਲਪਮੈਂਟ ਅਤੇ ਰੋਡ ਸੇਫਟੀ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਬੜੇ ਹੀ ਚੰਗੇ ਅਤੇ ਸੁਲਝੇ ਹੋਏ ਵਿਚਾਰ ਪ੍ਰਗਟ ਕੀਤੇ। ਉਹਨਾਂ ਦੱਸਿਆ ਕਿ ਕਿਵੇਂ ਸਮਾਜ …

Read More »

ਈਦ-ਉਲ-ਅਜਹਾ (ਬੱਕਰਾ ਈਦ) ਲਈ ਦੂਜੇ ਸੂਬਿਆਂ ਤੋਂ ਵਪਾਰੀ ਬੱਕਰੇ, ਬੱਕਰੀਆਂ ਤੇ ਭੇਡਾਂ ਵੇਚਣ ਆਏ

ਮਾਲੇਰਕੋਟਲਾ 21 ਸਤੰਬਰ (ਹਰਮਿੰਦਰ ਸਿੰਘ ਭੱਟ) – ਈਦ-ਉਲ-ਅਜਹਾ (ਬੱਕਰਾ ਈਦ) ਦੇ ਤਿਉਹਾਰ ਕਾਰਨ ਸਥਾਨਕ ਬਜ਼ਾਰਾਂ ਅਤੇ ਮੁਹੱਲਿਆਂ ਵਿੱਚ ਰੋਣਕਾਂ ਲੱਗੀਆਂ ਹੋਈਆਂ ਹਨ, ਕੁਰਬਾਨੀ ਦਾ ਤਿਉਹਾਰ ਹੋਣ ਕਾਰਨ ਦੂਜੇ ਸੂਬਿਆਂ ਤੋਂ ਵਪਾਰੀ ਬੱਕਰੇ, ਬੱਕਰੀਆਂ ਤੇ ਭੇਡਾਂ ਵੇਚਣ ਲਈ ਆਏ ਹੋਏ ਹਨ ਅਤੇ ਸ਼ਹਿਰ ਦੀਆਂ ਸਮਾਜ ਸੇਵੀ ਜੱਥੇਬੰਦੀਆਂ ਤੇ ਮਦੱਰਸੇ ਅਤੇ ਬੈਤੁਲਮਾਲ ਦੇ ਪ੍ਰਬੰਧਕੀ ਮੈਂਬਰ ਕੁਰਬਾਨੀ ਕਰਨ ਵਾਲੇ ਮੁਸਲਿਮ ਭਾਈਚਾਰੇ ਦੇ ਲੋਕਾਂ …

Read More »

ਸਾਬਕਾ ਮੁਫਤੀ ਮੋਲਾਨਾ ਹਮੀਦ ਹਸਨ ਮਰਹੂਮ ਦੀ ਯਾਦ ਵਿੱਚ ਸਮਾਰੋਹ ਦਾ ਆਯੋਜਨ

ਮਾਲੇਰਕੋਟਲਾ 22 ਸਤੰਬਰ (ਹਰਮਿੰਦਰ ਸਿੰਘ ਭੱਟ) – ਸਥਾਨਕ ਕਾਰਨੈਟ ਕੈਫੇ ਵਿੱਚ ਯੂ.ਬੀ ਪ੍ਰੋਡੈਕਟ ਵੱਲੋਂ ਪੰਜਾਬ ਦੇ ਸਾਬਕਾ ਮੁਫਤੀ-ਏ-ਆਜ਼ਮ ਮਰਹੂਮ ਮੁਫਤੀ ਹਮੀਦ ਹਸਨ ਜਿਨ੍ਹਾਂ ਨੇ 1937 ਤੋਂ ਇੱਕ ਲੰਮੇ ਸਮੇਂ ਤੱਕ ਰਿਆਸਤ ਮਾਲੇਰਕੋਟਲਾ ਵਿੱਚ ਮੁਫਤੀ ਰਿਆਸਤ ਦੀਆਂ ਸੇਵਾਵਾਂ ਨਿਭਾਈਆਂ, ਉਨ੍ਹਾਂ ਦੀ ਯਾਦ ਵਿੱਚ ਇੱਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸ਼ਹਿਰ ਦੀਆਂ ਵਿਦਿਅਕ, ਸਿਹਤ, ਸਮਾਜ ਸੇਵਾ ਦੀ ਬੁਨਿਆਦ ਤੇ ਵੱਖ-ਵੱਖ …

Read More »

KCW Star Athletes win Gold in National Athletics

Amritsar, Sept. 22 (Dharnmendera Singh Rataul) – The star athletes from Khalsa College for Women (KCW), Navjeet Kaur Dhillon and Khushbir Kaur have brought laurels to the institution by winning the gold medals in the Open National Athletics, held at Kolkata. Navjeet Kaur won the top slot in discus throw by covering the distance of 51.17 meters while Khushbir Kaur …

Read More »

ਖ਼ਾਲਸਾ ਕਾਲਜ ਦੇ 97 ਵਿਦਿਆਰਥੀਆਂ ਨੌਕਰੀ ਲਈ ਹੋਏ ਨਾਮਜ਼ਦ

ਰਿਲਾਇੰਸ ਲਾਈਫ਼ ਇੰਸ਼ੋਰੈਂਸ ਕੰਪਨੀ ਵਿੱਚ ਹੋਈ ਚੋਣ – ਪ੍ਰਿੰ: (ਡਾ.) ਮਹਿਲ ਸਿੰਘ ਅੰਮ੍ਰਿਤਸਰ, 22 ਸਤੰਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ) – ਇਤਿਹਾਸਕ ਖ਼ਾਲਸਾ ਕਾਲਜ ਵਿਖੇ ਲਗਾਏ ਗਏ ਇਕ ਪਲੇਸਮੈਂਟ ਮੇਲੇ ਦੌਰਾਨ ਬੀ. ਸੀ. ਏ., ਬੀ. ਐੱਸ. ਸੀ. (ਆਈ. ਟੀ.), ਬੀ. ਕਾਮ, ਬੀ. ਬੀ. ਏ. ਅਤੇ ਐੱਮ. ਕਾਮ ਕਾਲਜ ਦੇ 97 ਵਿਦਿਆਰਥੀਆਂ ਨੂੰ ਭਾਰਤ ਦੀ ਪ੍ਰਸਿੱਧ ਕੰਪਨੀ ਰਿਲਾਇੰਸ ਵਿੱਚ ਨੌਕਰੀ ਲਈ ਨਾਮਜਦ …

Read More »

ਅਫ਼ਗਾਨ ਸਰਕਾਰ ਸਿੱਖਾਂ ਦੀ ਜਾਨ-ਮਾਲ ਦੀ ਰਾਖੀ ਕਰੇ – ਜਥੇ.ਅਵਤਾਰ ਸਿੰਘ

ਅੰਮ੍ਰਿਤਸਰ 22 ਸਤੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਸੰਸਾਰ ਦੇ ਹਰੇਕ ਦੇਸ਼ ਦਾ ਫਰਜ਼ ਹੈ ਕਿ ਆਪਣੇ ਦੇਸ਼ ਦੇ ਨਾਗਰਿਕਾਂ ਦੀ ਜਾਨ-ਮਾਲ ਦੀ ਰਾਖੀ ਕਰੇ।ਇਥੋਂ ਜਾਰੀ ਪੈ੍ਰੱਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਅਖ਼ਬਾਰਾਂ ਵਿੱਚ ਛਪੀਆਂ ਖਬਰਾਂ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਅਫ਼ਗਾਨਿਸਤਾਨ ਵਿੱਚ ਵਸਦੇ ਸਿੱਖ ਭਾਈਚਾਰੇ ਦੇ …

Read More »

ਸ੍ਰੀ ਗੁਰੂ ਹਰਿਕ੍ਰਿਸਨ ਪਬਲਿਕ ਸਕੂਲ ਏਅਰ ਪੋਰਟ ਰੋਡ ਵਿਖੇ ਧਾਰਮਿਕ ਮੁਕਾਬਲੇ ਕਰਵਾਏ

ਅੰਮ੍ਰਿਤਸਰ, 22 ਸਤੰਬਰ (ਜਗਦੀਪ ਸਿੰਘ) – ਸ੍ਰੀ ਗੁਰੂ ਹਰਿਕ੍ਰਿਸਨ ਪਬਲਿਕ ਸਕੂਲ, ਏਅਰ ਪੋਰਟ ਰੋਡ ਵਿਖੇ ਧਾਰਮਿਕ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਕੇ. ਜੀ ਅਤੇ ਨਰਸਰੀ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ।ਮੁਕਾਬਲੇ ਦੌਰਾਨ ਚਾਰ ਵੱਖ-ਵੱਖ ਟੀਮਾਂ ਦੇ ਵਿਦਿਆਰਥੀ ਤੋਂ ਵੱਖ-ਵੱਖ ਧਾਰਮਿਕ ਸਵਾਲ ਪੁੱਛੇ ਗਏ, ਜਿੰਨਾਂ ਦਾ ਉਨਾਂ ਨੇ ਬੜੇ ਉਤਸ਼ਾਹ ਨਾਲ ਜੁਆਬ ਦਿੱਤਾ।ਜੇਤੂ ਟੀਮ ਨੂੰ ਇਨਾਮ ਵੀ ਦਿਤੇ ਗਏ।ਪਿ੍ਰੰਸੀਪਲ ਰਵਿੰਦਰ ਕੌਰ …

Read More »

21 ਸਬ-ਏਰੀਆ ਕਮਾਂਡਰ ਬ੍ਰਿਗੇਡਿਅਰ ਔਜਲਾ ਨੇ 1965 ਦੀ ਜੰਗ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਪਠਾਨਕੋਟ, 22 ਸਤੰਬਰ (ਪ.ਪ) – ਸ਼ਹੀਦ ਅਤੇ ਸਾਬਕਾ ਫੋਜੀ ਹੀ ਸਾਡੀ ਤਾਕਤ ਹਨ, ਅੱਜ ਅਸੀਂ ਜਿਸ ਆਜਾਦੀ ਨੂੰ ਮਾਣ ਰਹੇ ਹਾਂ। ਉਹ ਇਨ੍ਹਾ ਸਹੀਦਾਂ ਦੀ ਬਦੋਲਤ ਹੀ ਹੈ, ਜਿੰਨਾਂ ਨੇ ਦਸ਼ ਦੀ ਰੱਖਿਆ ਖਾਤਰ ਸਰਹੱਦਾਂ ‘ਤੇ ਅਪਣੀਆਂ ਜਾਨਾਂ ਵਾਰ ਦਿੱਤੀਆਂ।ਇਹ ਵਿਚਾਰ 21 ਸਬ-ਏਰੀਆ ਕਮਾਂਡਰ ਬ੍ਰਿਗੇਡਿਅਰ ਏ.ਡੀ.ਐਸ ਔਜਲਾ ਨੇ 1965 ਦੀ ਜੰਗ ਦੀ ਮਨਾਈ ਜਾ ਰਹੀ 50ਵੀਂ ਵਰੇਗੰਢ ‘ਤੇ ਸ਼ਹੀਦਾਂ ਨੂੰ …

Read More »

Amritsar and Tarn Taran all set for smooth and hassle-free paddy procurement

Amritsar, Sept. 22 (Punjab Post Bureau) – The Amritsar and Tarn Taran districts are all set to witness smooth and hassle-free paddy procurement in both districts with Principal Secretary Transport Mr. R. Venkatratnam today reviewed all necessary arrangements besides issuing requisite directions for the facilitation of farmers. In a review meeting held here, Mr. Venkatratnam accompanied by Deputy Commissioner Mr. …

Read More »

ਕੋਈ ਵੀ ਲੜਾਈ ਹਥਿਆਰਾਂ ਨਾਲ ਨਹੀਂ ਸਗੋਂ ਹੌਸ਼ਲੇ ਨਾਲ ਜਿੱਤੀ ਜਾਂਦੀ ਹੈ – ਬੀਬੀ ਬਾਦਲ

ਨਵੀਂ ਦਿੱਲੀ, 22 ਸਤੰਬਰ (ਗੁਰਚਰਨ ਸਿੰਘ) – ਜੇਕਰ ਬਹਾਦਰ ਸਿੱਖ ਫੌਜੀਆਂ ਨੇ 1965 ਦੀ ਭਾਰਤ ਪਾਕ ਵਿਚਾਲੇ ਜੰਗ ਦੌਰਾਨ ਆਪਣੀ ਬਹਾਦਰੀ ਦੇ ਜੌਹਰ ਨਾ ਦਿਖਾਏ ਹੁੰਦੇ ਤਾਂ ਅੱਜ ਦੇਸ਼ ਦਾ ਨਕਸ਼ਾ ਕੁਝ ਹੋਰ ਹੋਣਾ ਸੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾੱਲੇਜ ਵਿੱਖੇ 1965 ਦੀ ਭਾਰਤ-ਪਾਕ ਜੰਗ ਦੀਆਂ ਯਾਦਾਂ …

Read More »