ਨਵੀਂ ਦਿੱਲੀ, 26 ਸਤੰਬਰ (ਅੰਮ੍ਰਿਤ ਲਾਲ ਮੰਨਣ) – ਹਰਿਆਣਾ ਵਿੱਚ ਸਥਿਤ ਸਿਰਸਾ ਦੇ ਡੇਰਾ ਸਚਾ ਸੌਦੇ ਦੇ ਮੱਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ 24 ਸਤਸ਼ਬਰ 2015 ਨੂੰ ਮੁਆਫੀ ਦੇਣ ਦੇ ਮਾਮਲੇ ਤੇ ਦਿਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਤੀਕ੍ਰਮ ਸਾਹਮਣੇ ਆਇਆ ਹੈ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ …
Read More »Monthly Archives: September 2015
ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਏਅਰ ਪੋਰਟ ਵਿਖੇ ਧੀਆਂ ਦਾ ਦਿਹਾੜਾ ਮਨਾਇਆ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਏਅਰ ਪੋਰਟ ਵਿਖੇ ਧੀਆਂ ਦਾ ਦਿਹਾੜਾ ਮਨਾਇਆ ਗਿਆ। ਇਸ ਮੌਕੇ ਛੇਵੀ ਤੋਂ ਦਸਵੀ ਜਮਾਤ ਦੇ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਤੀਯੋਗਤਾਂਵਾਂ ਵਿੱਚ ਹਿਸਾ ਲਿਆ। ਬੱਚਿਆਂ ਨੇ ਅਣਜੰਮੀ ਧੀ ਦੀ ਪੁਕਾਰ ਕਵਿਤਾ ਅਤੇ ਭਰੂਣ ਹੱਤਿਆ ਸਬੰਧੀ ਭਾਸ਼ਣ ਰਾਹੀ ਸਰੋਤਿਆਂ ਨੂੰ ਧੀਆਂ ਦੇ ਜੀਵਨ ਵਿੱਚ ਮਹੱਤਤਾ ਤੋਂ ਜਾਣੂ ਕਰਵਾਉਦਿਆਂ ਇਸ ਸਮਾਜਿਕ ਕੁਰੀਤੀ …
Read More »ਚੀਫ ਖਾਲਸਾ ਦੀਵਾਨ ਨੇ ਗੁਰਮੀਤ ਰਾਮ ਰਹੀਮ ਦੇ ਸਪੱਸ਼ਟੀਕਰਨ ਨੂੰ ਪ੍ਰਵਾਨ ਕਰਨ ‘ਤੇ ਸਹਿਮਤੀ ਪ੍ਰਗਟਾਈ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ ਸੱਗੂ) – ਅੱਜ ਹੋਈ ਇੱਕ ਇਕੱਤਰਤਾ ਵਿਚ ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਵਲੋਂ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੇ ਸਪੱਸ਼ਟੀਕਰਨ ਨੂੰ ਪ੍ਰਵਾਨ ਕਰਨ ਦੇ ਫੈਸਲੇ ‘ਤੇ ਸਹਿਮਤੀ ਪ੍ਰਗਟਾਈ ਹੈ। ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਸਿੱਖਾਂ ਦੀ ਭਗਤੀ ਅਤੇ ਸ਼ਕਤੀ ਦੇ …
Read More »ਖੂਨ ਹੋਇਆ ਸਫ਼ੈਦ, ਪੁੱਤਰ ਤੇ ਧੀ ਨੇ ਕਰਵਾਈ ਮਾਂ-ਬਾਪ ਦੀ ਹੱਤਿਆ
ਵਲੈਤ ਰਹਿੰਦਾ ਪੁੱਤਰ ਕਤਲ ਦੇ ਮਾਮਲੇ ਵਿਚ ਮਾਸਟਰ ਮਾਈਂਡ- ਲਾਸ਼ਾਂ ਨਹਿਰ ਵਿਚ ਸੁੱਟੀਆਂ ਸੰਦੌੜ/ਨਥਾਣਾ, 26 ਸਤੰਬਰ (ਹਰਮਿੰਦਰ ਸਿੰਘ/ਸਿੱਧੂ) – ਅੱਜ ਦੇ ਪਦਾਰਥਵਾਦੀ ਯੁੱਗ ਵਿਚ ਮਨੁੱਖ ਕਿੰਨਾ ਲਾਲਚੀ ਅਤੇ ਗੈਰ ਸਮਾਜਿਕ ਬਣ ਗਿਆ ਇਸ ਦੀ ਤਾਜ਼ਾ ਮਿਸ਼ਾਲ ਪਿੰਡ ਪੂਹਲੀ ਵਿਖੇ ਇਕ ਬਜ਼ੁਰਗ ਜੋੜੇ ਦੇ ਹੋਏ ਕਤਲ ਤੋਂ ਮਿਲਦੀ ਹੈ ਜਿਥੇ ਢਿੱਡੋ ਜੰਮਿਆਂ ਨੇ ਹੀ ਉਨ੍ਹਾਂ ਦੇ ਖੂਨ ਵਿਚ ਆਪਣੇ ਹੱਥ ਰੰਗਦਿਆਂ …
Read More »ਦੁੱਧ ਉਤਪਾਦਕ ਸਭਾ ਨਥਾਣਾ ਦੇ ਪ੍ਰਧਾਨ ਬਣੇ ਬਲਵੰਤ ਸਿੰਘ
ਸੰਦੌੜ ਨਥਾਣਾ, 26 ਸਤੰਬਰ (ਹਰਮਿੰਦਰ ਸਿੰਘ/ਸਿਧੂ) – ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਨਥਾਣਾ ਦੇ ਚੁਣੇ ਗਏ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨਗੀ ਦੀ ਚੋਣ ਕਰਨ ਲਈ ਮਿਲਕ ਪਲਾਂਟ ਬਠਿੰਡਾ ਦੇ ਡਾਇਰੈਕਟਰ ਜਰਨੈਲ ਸਿੰਘ ਨਥਾਣਾ ਦੀ ਨਿਗਰਾਨੀ ਹੇਠ ਸਹਿਕਾਰੀ ਵਿਭਾਗ ਦੇ ਨੁਮਾਇੰਦੇ ਦਰਸ਼ਨ ਸਿੰਘ ਅਤੇ ਜਸਪਾਲ ਸਿੰਘ ਸਿੱਧੂ ਦੀ ਹਾਜ਼ਰੀ ਵਿਚ ਹੋਈ ਜਿਸ ਵਿਚ ਬਲਵੰਤ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ …
Read More »ਸਰਕਾਰੀ ਸਕੂਲ ਚੱਕ ਸੇਖੂਪੁਰ ਕਲਾਂ ਦੇ ਵਿਦਿਆਰਥੀਆਂ ਦੀ ਜਿਲਾ ਪੱਧਰੀ ਮੁਕਬਲਿਆਂ ਲਈ ਚੋਣ
ਸੰਦੌੜ, 26 ਸਤੰਬਰ (ਹਰਮਿੰਦਰ ਸਿੰਘ ਭੱਟ)- ਪਿੰਡ ਚੱਕ ਸੇਖੂਪੁਰ ਕਲਾਂ ਸਕੂਲ਼ ਦੇ ਵਿਦਿਆਰਥੀਆ ਨੇ ਬਲਾਕ ਪੱਧਰੀ ਪੇਡੂ ਖੇਡਾਂ ਵਿਚ ਸਕੂਲ਼ ਅਤੇ ਆਪਣੇ ਮਾਪਿਆ ਦਾ ਨਾਮ ਰੌਸਨ ਕਰਦਿਆ ਜਿਲ੍ਹਾਂ ਪੱਧਰੀ ਮੁਕਾਬਲਿਆ ਲਈ ਚੁਣੇ ਗਏ।ਇਸ ਸੰਬਧੀ ਜਾਣਕਾਰੀ ਦਿੰਦਿਆ ਸਕੂਲ਼ ਦੇ ਮੁੱਖ ਅਧਿਆਪਕ ਜਸਬੀਰ ਸਿੰਘ ਕੰਗਣਵਾਲ ਨੇ ਦੱਸਿਆ ਕਿ ਬੀਤੇ ਦਿਨੀ ਮਾਲੇਰਕੋਟਲਾ-2 ਬਲਾਕ ਦੀਆ ਹੋਈਆ ਪੇਡੂ ਖੇਡਾਂ ਵਿਚ ਸਕੂਲ਼ ਦੇ ਵਿਦਿਆਰਥੀਆ ਦੀ ਟੀਮ …
Read More »ਪਿੰਡ ਝਨੇਰ ਵਿਖੇ ਗੁਰਮਤਿ ਪ੍ਰਚਾਰ ਸਮਾਗਮ 4 ਤੋਂ 6 ਅਕਤੂਬਰ ਤੱਕ
ਸੰਦੌੜ, 26 ਸਤੰਬਰ (ਹਰਮਿੰਦਰ ਸਿੰਘ ਭੱਟ)- ਪਿੰਡ ਇਹਿਤਾਸਕ ਪਿੰਡ ਝਨੇਰ ਵਿਖੇ 4,5,6 ਅਕਤੂਬਰ ਨੂੰ ਧਾਰਮਿਕ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਹਰਵਿੰਦਰ ਸਿੰਘ ਖਾਲਸਾ ਅਤੇ ਭਾਈ ਜਗਜੀਤ ਸਿੰਘ ਝਨੇਰ ਨੇ ਦੱਸਿਆ ਕਿ ਪਿੰਡ ਝਨੇਰ ਦੀ ਸਮੂਹ ਸੰਗਤ, ਨਗਰ ਨਿਵਾਸੀਆਂ ਦੇ ਸਗਿਯੋਗ ਨਾਲ ਤਿੰਨ ਦਿਨਾਂ ਗੁਰਮਤਿ ਪ੍ਰਚਾਰ ਸਮਾਗਮ ਦਾਣਾ ਮੰਡੀ ਝਨੇਰ ਵਿਖੇ ਕਰਵਾਇਆ ਜਾ ਰਿਹਾ ਹੈ।ਸਮਾਗਮ ਦੌਰਾਨ …
Read More »BBK DAV College for Women clean sweep in GNDU Inter College Tennis Championship
Amritsar, Sept. 26 (Punjab Post Bureau) – Lawn Tennis team of BBK DAV College for Women won GNDU Inter College Lawn Tennis Championship. The championship was held at Laurels Tennis Academy, Amritsar from 17th to 19th September, 2015. Sharishty, of BBK DAV beat Simran of K.M.V College, Jalandhar and Aakriti of H.M.V. College in straight sets. Principal Dr. (Mrs.) Neelam Kamra, …
Read More »Seminar of ‘Ozone Layer Depletion- An Overview’ at BBK DAV College
Amritsar, Sept. 26 (Pujab Post Bureau) – Department of Botany organized a DBP Sponsored Seminar of ‘Ozone Layer Depletion- An Overview’ at BBK DAV College for Women. The seminar was convened by Dr. Saroj Arora, Associate Professor, Department of Botanical and Environmental Sciences, GNDU. Dr. Saroj Arora throwned light on the various global threats of the environment like global warning are …
Read More »ਮਾਈ ਭਾਗੋ ਸਕੀਮ ਤਹਿਤ ਸਰਕਾਰੀ ਕੰਨਿਆ ਸਕੂਲ ਵਿਖੇ ਵਿਦਿਆਰਥਣਾਂ ਨੂੰ ਸਾਇਕਲ ਵੰਡੇ
ਪੰਜਾਬ ਸਰਕਾਰ ਲੜਕੀਆਂ ਦੀ ਸਿਖਿਆ ਵਾਸਤੇ ਹਰ ਉਪਰਾਲੇ ਲਈ ਤਤਪਰ-ਲੋਧੀਨੰਗਲ ਬਟਾਲਾ-26 ਸਤੰਬਰ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਸਰਕਾਰ ਵੱਲੋ ਸਰਕਾਰੀ ਸਕੂਲਾਂ ਸਿਖਿਆ ਪ੍ਰਾਪਤ ਕਰ ਰਹੀਆਂ ਲੜਕੀਆਂ ਨੂੰ ਸਿਖਿਆ ਨਾਲ ਜੁੜੇ ਰਹਿਣ ਦੇ ਉਪਰਾਲੇ ਵਜੋ ਹਰ ਸਾਲ ਅਨੇਕਾਂ ਹੀ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ, ਤੇ ਇਸੇ ਲੜੀ ਨੂੰ ਮੁਖ ਰੱਖਦਿਆਂ ਮਾਈ ਭਾਗੋ ਸਕੀਮ ਤਹਿਤ ਹਰ ਸਾਲ ਗਿਆਰਵੀਂ ਤੇ ਬਾਰਵੀਂ ਜਮਾਤ …
Read More »
Punjab Post Daily Online Newspaper & Print Media