ਨਵੀਂ ਦਿੱਲੀ, 22 ਸਤੰਬਰ (ਅੰਮ੍ਰਿਤ ਲਾਲ ਮੰਨਣ) – ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਦੀਆਂ ਵੱਖ-ਵੱਖ ਕਲੋਨੀਆਂ ਵਿੱਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਮੇਸ਼ ਨਗਰ ਵਿੱਖੇ ਕੀਰਤਨ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਸ਼੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਬੰਬੇ …
Read More »Monthly Archives: September 2015
ਪਿੰਡ ਫਰਾਵਲੀ ਵਿਖੇ ਕੀਰਤਨ ਦਰਬਾਰ ਸਮਾਗਮ ਕਰਵਾਇਆ
ਸੰਦੌੜ, 22 ਸਤੰਬਰ (ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਫਰਾਵਲੀ ਵਿਖੇ ਸੀz ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੀz ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਤਹਿਤ ਕੀਰਤਨ ਦਰਬਾਰ ਸਮਾਗਮ ਕਰਵਾਇਆ ਗਿਆ।ਸ੍ਰੀ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਸੰਗਤਾਂ ਨਾਲ ਵਿਚਾਰਾ ਦੀ ਸਾਂਝ ਪਾਉਦਿਆ ਬਾਬਾ ਰਾਜਵਰਿੰਦਰ ਸਿੰਘ ਟਿੱਬੇ ਵਾਲਿਆ ਨੇ ਕਿਹਾ ਕਿ ਸ੍ਰੀ ਗੁਰੁ ਰਵਿਦਾਸ ਮਹਾਰਾਜ ਨੇ ਸਮਾਜਿਕ ਨਾ ਬਰਾਬਰੀ ਅਤੇ …
Read More »ਦੁਲਮਾਂ ਕਲਾਂ ਵਿਖੇ ਲੋਕਾਂ ਦੇ ਅਧਾਰ ਕਾਰਡ ਅਤੇ ਪੈਨਸ਼ਨਾਂ ਦੇ ਫਾਰਮ ਭਰੇ
ਸੰਦੌੜ, 22 ਸਤੰਬਰ (ਹਰਮਿੰਦਰ ਸਿੰਘ ਭੱਟ) – ਸਰਕਾਰੀ ਪ੍ਰਾਇਮਰੀ ਸਕੂਲ ਦੁਲਮਾਂ ਕਲਾਂ ਵਿਖੇ ਲੋਕਾਂ ਦੇ ਵੱਡੀ ਗਿਣਤੀ ਵਿਚ ਅਧਾਰ ਕਾਰਡ ਬਣਾਏ ਗਏ ਅਤੇ ਪਿੰਡ ਦੇ ਲੋੜਬੰਦ ਪਰਿਵਾਰਾਂ ਦੀਆਂ ਪੈਨਸਨਾਂ ਦੇ ਫਰਾਮ ਵੀ ਭਰੇ ਗਏ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਕਾਲੀ ਦਲ ਦੇ ਸੰਦੌੜ ਸਰਕਲ ਦੇ ਐਸ.ਸੀ ਵਿੰਗ ਦੇ ਪ੍ਰਧਾਨ ਰਾਜ ਸਿੰਘ ਦੁਲਮਾਂ (ਨੰਬਰਦਾਰ) ਨੇ ਦੱਸਿਆ ਕਿ ਸਰਕਾਰ ਵੱਲੋਂ ਵਿਸੇਸ ਰੂਪ ਵਿਚ …
Read More »ਸਟੇਟ ਐਵਾਰਡੀ ਭੁਪਿੰਦਰ ਸਿੰਘ ਗੁਰਦਿੱਤਪੁਰਾ ਦਾ ਵਿਸ਼ੇਸ਼ ਸਨਮਾਨ
ਸੰਦੌੜ, 22 ਸਤੰਬਰ (ਹਰਮਿੰਦਰ ਸਿੰਘ ਭੱਟ) – ਅਧਿਆਪਕ ਦਲ ਪੰਜਾਬ ਵੱਲੋਂ ਅੱਜ ਇੱਥੇ ਪਾਰਕ ਵਿਖੇ ਹੋਏ ਸਮਾਗਮ ਦੌਰਾਨ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਟੇਟ ਅਵਾਰਡ ਮਿਲਣ ਤੇ ਭੁਪਿੰਦਰ ਸਿੰਘ ਗੁਰਦਿੱਤਪੁਰਾ ਲੈਕਚਰਾਰ ਅੰਗਰੇਜੀ ਸਰਕਾਰੀ ਸੈਕੰਡਰੀ ਸਕੂਲ ਢੀਂਗੀ ਦਾ ਵਿਸੇਸ ਸਨਮਾਨ ਕੀਤਾ ਗਿਆ ਇਸ ਮੌਕੇ ਵਿਸੇਸ ਤੋਰ ਤੇ ਪਹੁੰਚੇ ਸਰਪ੍ਰਸਤ ਨਛੱਤਰ ਸਿੰਘ ਜਹਾਗੀਰ, ਸੂਬਾ ਪ੍ਰਧਾਨ ਬਾਜ ਸਿੰਘ ਖਹਿਰਾ ਤੇ ਸੂਬਾਈ ਆਗੂ ਹਰਕੋਮਲ ਸਿੰਘ …
Read More »ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ‘ਤੇ ਜਿਲ੍ਹਾ ਸਿਖਿਆ ਅਫਸਰ ਅਮਰਦੀਪ ਸਿੰਘ ਸੈਣੀ ਦਾ ਸਨਮਾਨ
ਬਟਾਲਾ, 22 ਸਤੰਬਰ (ਨਰਿੰਦਰ ਬਰਨਾਲ) – ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ‘ਤੇ ਬਟਾਲਾ ਵਿਖੇ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ (ਗੁਰਦਾਸਪੁਰ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਨਮਾਨ ਦਿੰਦੇ ਹੋਏ ਸ੍ਰੀ ਜੋਗਿੰਦਰ ਸਿੰਘ ਅਚਲੀ ਗੇਟ ‘ਤੇ ਸ੍ਰੀ ਰਾਜਿੰਦਰ ਸਿੰਘ।
Read More »ਵਰਦੀਆਂ ਵੰਡ ਕੇ ਮਨਾਇਆ ਜਾਂਦਾ ਹੈ ਵਿਆਹ ਪੁਰਬ – ਪਰਮਿੰਦਰ ਸਿੰਘ ਸੈਣੀ ਦਾ ਸਨਮਾਨ
ਬਟਾਲਾ, 22 ਸਤੰਬਰ (ਨਰਿੰਦਰ ਬਰਨਾਲ) – ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਮੌਕੇ ਤੇ ਹਰਦੇਵ ਮੈਮੋਰੀਅਲ ਰੂਰਲ ਸੁਸਾਇਟੀ ਹਰ ਸਾਲ ਹੀ ਜਰੂਰਤ ਮੰਦ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਰਦੀ ਵੰਡ ਸਮਾਰੋਹ ਕਰਵਾਓੁਦੀ ਹੈ ਤੇ ਹਜਾਂਰਾਂ ਹੀ ਜਰੂਰਤ ਮੰਦ ਵਿਦਿਆਰਥੀ ਇਥੇ ਪਹੁੰਚ ਕੇ ਲਾਭ ਪਾ੍ਰਪਤ ਕਰਦੇਹਨ। ਹਰਦੇਵ ਮੈਮੋਰੀਅਲ ਵੱਲੋਂ ਨਿਵੇਕਲੇ ਢੰਗ ਤਰੀਕੇ ਨਾਲ ਵਿਆਹ ਪੁਰਬ ਨੂੰ ਮਨਾਇਆ …
Read More »ਸ੍ਰੀ ਦੇਸ ਰਾਜ ਧੁੱਗਾ ਵੱਲੋਂ ਸਪੋਰਟਸ ਰੂਮ ਦਾ ਉਦਘਾਟਨ
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਰ ਸਹੂਲਤ ਦਿਤੀ ਜਾਵੇਗੀ-ਧੁੱਗਾ ਬਟਾਲਾ, 22 (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੂੰ ਹਰ ਸਹੂਲਤ ਦੇ ਰਹੀ ਹੈ, ਖਾਸ ਕਰਕੇ ਪੰਜਾਬ ਸਰਕਾਰ ਵੱਲੋਂ ਲੜਕੀਆਂ ਦੀ ਸਿਖਿਆ ਮੁਫਤ ਕਰ ਦਿਤੀ ਗਈ ਹੈ, ਇਹਨਾ ਸਬਦਾਂ ਪ੍ਰਗਟਾਵਾ ਸੰਸਦੀ ਸਕੱਤਰ ਸ੍ਰੀ ਦੇਸ ਰਾਜ ਸਿੰਘ ਧੁਗਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਹਰਗੋਬਿੰਦਪੁਰ ਵਿਖੇ ਇਕ …
Read More »ਆਪੋ-ਧਾਪੀ ਦੀ ਸ਼ਿਕਾਰ ਕਾਂਗਰਸ ਪਾਰਟੀ ਦਾ ਕੋਈ ਸਿਆਸੀ ਭਵਿੱਖ ਨਹੀਂ -ਮਜੀਠੀਆ
ਬਾਬਾ ਸ੍ਰੀ ਚੰਦ ਜੀ ਦੇ 541ਵੇਂ ਪ੍ਰਕਾਸ਼ ਪੁਰਬ ‘ਤੇ ਪਿੰਡ ਸਰਹਾਲਾ ਵਿਖੇ ਹੋਏ ਨਤਮਸਤਕ ਟਾਹਲੀ ਸਾਹਿਬ, 22 ਸਤੰਬਰ (ਪ.ਪ) – ਪੰਜਾਬ ਦੇ ਮਾਲ ਮੰਤਰੀ ਸz: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਵਿੱਚ ਪਈ ਆਪੋਧਾਪੀ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਪਾਟੋਧਾੜ ਦੀ ਸ਼ਿਕਾਰ ਕਾਂਗਰਸ ਪਾਰਟੀ ਇਕੱਲੇ ਪੰਜਾਬ ਵਿੱਚ ਹੀ ਨਹੀਂ ਸਗੋਂ ਪੁਰੇ ਦੇਸ਼ ‘ਚ ਮੂਧੇ ਮੂੰਹ ਡਿਗ ਚੁੱਕੀ ਹੈ ਅਤੇ ਇਸ …
Read More »ਭਾਰੀ ਮੀਂਹ ਪੈਣ ਨਾਲ ਖਾਲੜਾ ਮੰਡੀ ‘ਚ ਹੋਈ ਜਲ-ਥਲ, ਕਿਸਾਨਾਂ ਦੇ ਸਾਹ ਸੂਤੇ
ਖਾਲੜਾ, 22 ਸਤੰਬਰ (ਲਖਵਿੰਦਰ ਗੌਲਣ, ਰਿੰਪਲ ਗੋਲਣ) – ਪਿਛਲੇ ਦੋ ਦਿਨਾ ਤੋਂ ਇਲਾਕੇ ਅੰਦਰ ਹੋ ਰਹੀ ਭਾਰੀ ਬਰਸਾਤ ਨੇ ਜਿਥੇ ਆਮ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਉਥੇ ਨਾਲ ਹੀ ਸਾਊਣੀ ਦੀ ਫਸਲ ਮੰਡੀਆਂ ਵਿਚ ਆਉਣ ਕਰਕੇ ਕਿਸਾਨਾਂ ਦੇ ਵੀ ਸ਼ਾਹ ਸੂਤ ਕੇ ਰੱਖ ਦਿੱਤੇ ਹਨ। ਇਸ ਮੋਸਮ ਵਿਚ ਰੁੱਕ-ਰੁੱਕ ਕੇ ਹੋ ਰਹੀ ਤੇਜ਼ ਬਾਰਿਸ਼ ਤੋ ਪਿੰਡਾ ਦੇ ਲੋਕ ਭੈਭੀਤ ਹਨ …
Read More »ਜਨਮ ਦਿਨ ਮੁਬਾਰਕ – ਅਰਸ਼ਇੰਦਰ ਸਿੰਘ
ਪੱਟੀ ਜਿਲਾ ਤਰਨਤਾਰਨ ਵਾਸੀ ਪਿਤਾ ਅਰਜਿੰਦਰ ਸਿੰਘ ਤੇ ਮਾਤਾ ਹਰਦੀਪ ਕੌਰ ਨੂੰ ਬੇਟੇ ਅਰਸ਼ਇੰਦਰ ਸਿੰਘ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
Read More »
Punjab Post Daily Online Newspaper & Print Media