Monthly Archives: September 2015
ਟੀਟੂ ਵਲੋਂ ਬਜਾਰ ਜੱਟਾਂ ਵਾਲਾ ‘ਚ ਆਰ.ਸੀ.ਸੀ ਕੰਮ ਦੀ ਸ਼ੁਰੂਆਤ
ਅੰਮ੍ਰਿਤਸਰ, 20 ਸਤੰਬਰ (ਗੁਰਚਰਨ ਸਿੰਘ) – ਡਿਪਟੀ ਮੁੱਖ ਮੰਤਰੀ ਪੰਜਾਬ ਸ:ਸੁਖਬੀਰ ਸਿੰਘ ਬਾਦਲ ਤੇ ਮਾਲ ਮੰਤਰੀ ਪੰਜਾਬ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨੀ ਹਿੱਸੇ ਦੇ ਵਿਕਾਸ ਲਈ ਕਰੋੜਾਂ ਦੀ ਲਾਗਤ ਨਾਲ ਵਿਕਾਸ ਕੰਮਾਂ ਨੂੰ ਹਰੀ ਝੰਡੀ ਦਿੱਤੀ ਜਾ ਚੁੱਕੀ ਹੈ ਤੇ ਜਲਦ ਹੀ ਅੰਦਰੂਨੀ ਸ਼ੀਹਰ ਦੀ ਕਾਇਆ ਕਲਪ ਹੋਵੇਗੀ।ਇਹ ਵਿਚਾਰ ਕੌਸਲਰ ਮਨਮੋਹਨ ਸਿੰਘ ਟੀਟੂ ਵਲੋਂ …
Read More »ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ ਦੀ ਮਾਸਿਕ ਇਕੱਤਰਤਾ
ਗੁਰਦਾਸਪੁਰ, 20 ਸਤੰਬਰ (ਮਲਕੀਤ ਸੁਹਲ) – ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ (ਗੁਰਦਾਸਪੁਰ) ਦੀ ਮਾਸਿਕ ਇਕੱਤਰਤਾ ਦੀਵਾਨ ਸਿੰਘ ਮਹਿਰਮ ਕਮਿਊਨਿਟੀ ਹਾਲ ਨਵਾਂ ਸ਼ਾਲਾ ਵਿਖੇ ਸਭਾ ਦੇ ਪ੍ਰਧਾਨ ਮਲਕੀਅਤ ਸਿੰਘ ਸੁਹਲ ਦੀ ਪ੍ਰਧਾਨਗੀ ਹੇਠ ਹੋਈ। ਕੁੱਝ ਸਾਹਿਤਕ ਵਿਚਾਰਾਂ ਕੀਤੀਆਂ ਗਈਆਂ ਅਤੇ ਦੋ ਅਹੁਦੇਦਾਰਾਂ ਨੂੰ ਨਵੀਆਂ ਜਿੰਮੇਵਾਰੀਆਂ ਸੌਂਪੀਆਂ ਗਈਆਂ।ਜਿਸ ਵਿੱਚ ਆਰ.ਬੀ. ਸੋਹਲ ਨੂੰ ਮੀਤ ਸਕੱਤਰ ਅਤੇ ਗਿਆਨੀ ਨਰਿੰਜਣ ਸਿੰਘ ਪਾਰਸ ਨੂੰ ਖਜਾਨਚੀ ਵਜੋਂ …
Read More »ਚਿੱਟੀ ਮੱਖੀ ਨਾਲ ਨਰਮੇਂ ਤੇ ਗੁਆਰੇ ਦਾ ਨੁਕਸਾਨ ਕਿਸਾਨਾਂ ਦੀ ਆਰਥਿਕ ਮੰਦਹਾਲੀ ਦਾ ਕਾਰਨ ਬਣੇਗਾ- ਖੇਤੀ ਟੈਕਨੋਕਰੇਟਸ
ਮਤੇਵਾਲ, 20 ਸਤੰਬਰ (ਪ.ਪ) – ਪੰਜਾਬ ਦੇ ਮਾਲਵਾ ਖੇਤਰ ਦੀ ਕਪਾਹ ਵਿਚ ਹੋਏ ਚਿੱਟੀ ਮੱਖੀ ਦੇ ਨਰਮੇਂ ਅਤੇ ਗੁਆਰੇ ਦੀਆਂ ਫਸਲਾਂ ਤੇ ਹੋਏ ਹਮਲੇ ਨੇ ਇਨ੍ਹਾਂ ਫਸਲਾਂ ਨੂੰ ਬੁਰੀ ਤਰਾਂ ਨਸ਼ਟ ਕਰ ਦਿੱਤਾ ਹੈ ਜਿਸ ਨਾਲ ਕਿਸਾਨਾ ਵਲੋਂ ਪੁੱਤਾਂ ਵਾਂਗ ਪਾਲੀ ਹੋਈਆਂ ਫਸਲਾਂ ਦੇ ਨੁਕਸਾਨ ਨਾਲ ਕਿਸਾਨਾ ਦੀ ਆਰਥਿਕ ਮੰਦਹਾਲੀ ਦਾ ਕਾਰਨ ਬਣੇਗਾ।ਇਸ ਸਬੰਧੀ ਖੇਤੀਬਾੜੀ ਵਿਭਾਗ ਪੰਜਾਬ ਦੇ ਖੇਤੀ ਟੈਕਨੋਕਰੇਟਸ …
Read More »ਉਪਕਾਰ ਸੰਧੂ ਦੀ ਅਗਵਾਈ ‘ਚ ਹਲਕੇ ਦਾ ਵਿਕਾਸ ਜੋਰਾਂ ‘ਤੇ – ਕੰਵਰਬੀਰ ਸਿੰਘ
ਹਲਕਾ ਅਮਰਕੋਟ ਵਿੱਚ ਜਲਦ ਲੱਗੇਗਾ ਵੱਡਾ ਟਰਾਂਸਫਾਰਮਰ ਅੰਮ੍ਰਿਤਸਰ, 20 ਸਤੰਬਰ (ਜਗਦੀਪ ਸਿੰਘ ਸੱਗੂ) – ਵਿਧਾਬ ਸਭਾ ਹਲਕਾ ਪੂਰਬੀ ਅਧੀਨ ਆਉਂਦੀ ਵਾਰਡ ਨੰ: 28 ਦੇ ਇਲਾਕੇ ਅਮਰਕੋਟ ਵਿੱਚ ਗੁਰਦੁਆਰਾ ਸਾਹਿਬ ਦੇ ਨਾਲ ਲੱਗੇ ਬਿਜਲੀ ਟਰਾਂਸਫਾਰਮਰ ਦਾ ਲੋਡ ਘੱਟ ਹੋਣ ਕਰਕੇ ਇਲਾਕਾ ਨਿਵਾਸੀਆਂ ਨੂੰ ਪਿਛਲੇ ਕਈ ਸਾਲਾਂ ਤੋਂ ਬਿਜਲੀ ਨਾਲ ਸਬੰਧਿਤ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਸਬੰਧੀ ਵੱਡੇ ਟਰਾਂਸਫਾਰਮਰ ਲਗਾਉਣ ਦੀ …
Read More »ਕਿਸਾਨ ਸੰਘਰਸ ਕਮੇਟੀ ਨੇ ਪਿੰਡਾਂ ‘ਚ ਝੰਡਾ ਮਾਰਚ ਕਰਕੇ ਪੰਜਾਬ ਤੇ ਕੇਦਰ ਸਰਕਾਰ ਦੇ ਪੁੱਤਲੇ ਫੂਕੇ
ਖਾਲੜਾ / ਭਿੱਖੀਵਿੰਡ, 20 ਸਤੰਬਰ (ਲਖਵਿੰਦਰ ਗੌਲਣ, ਰਿੰਪਲ ਖਾਲੜਾ, ਕੁਲਵਿੰਦਰ ਕੰਬੋਕੇ)- ਕਿਸਾਨ ਸੰਘਰਸ਼ ਕਮੇਟੀ ਪੰਜ਼ਾਬ ਦੇ ਝੰਡੇ ਥੱਲੇ ਅੱਜ ਸ਼ੈਕੜੇ ਕਿਸਾਨਾਂ ਨੇ ਜੋਨ ਬਾਉਲੀ ਸਾਹਿਬ ਤੋ ਸ਼ੁਰੂ ਕਰਕੇ ਤਕਰੀਬਨ ੩੫ ਪਿੰਡਾਂ ਵਿੱਚ ਮੋਟਰਸਾਇਕਲਾਂ ‘ਤੇ ਝੰਡਾ ਮਾਰਚ ਕੀਤਾ ਅਤੇ ਪਿੰਡਾ ਕਸਬਿਆਂ ਵਿਚ ਝੋਨਾ ੧੫੦੯ ਦਾ ਘੱਟ ਰੇਟ ਮਿਲਣ ਕਰਕੇ ਰੋਹ ਭਰੇ ਮੁਜਾਹਰੇ ਕਰਕੇ ਪੰਜ਼ਾਬ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ। …
Read More »ਜਨਮ ਦਿਨ ਮੁਬਾਰਕ – ਪਲਕ
ਪਿੰਡ ਭੈਣੀ ਮੱਸਾ ਸਿੰਘ ਜਿਲ੍ਹਾ ਤਰਨ ਤਾਰਨ ਵਾਸੀ ਸੰਦੀਪ ਸਿੰਘ ਤੇ ਉਨਾਂ ਦੇ ਪਰਿਵਾਰ ਨੂੰ ਪਲਕ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਜਨਮ ਦਿਨ ਮੁਬਾਰਕ – ਖੁਸ਼ਦੀਪ ਸਿੰਘ
ਪਿੰਡ ਭਾਈ ਲੱਧੂ ਜਿਲ੍ਹਾ ਤਰਨ ਤਾਰਨ ਵਾਸੀ ਨਵਜੋਤ ਸਿੰਘ ਤੇ ਉਨਾਂ ਦੇ ਪਰਿਵਾਰ ਨੂੰ ਖੁਸ਼ਦੀਪ ਸਿੰਘ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਜਨਮ ਦਿਨ ਮੁਬਾਰਕ – ਸਮਪ੍ਰਿਤਪਾਲ ਕੌਰ
ਪਿੰਡ ਪੂਹਲਾ ਵਾਸੀ ਪਿਤਾ ਅਮਨਦੀਪ ਸਿੰਘ ਤੇ ਮਾਤਾ ਸੁਖਵੀਰ ਕੌਰ ਨੂੰ ਬੇਟੀ ਸਮਪ੍ਰਿਤਪਾਲ ਕੌਰ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਜਨਮ ਦਿਨ ਮੁਬਾਰਕ – ਰੀਤੂ ਸਿੱਧੂ
ਪਿੰਡ ਨਥਾਣਾ ਵਾਸੀ ਪਿਤਾ ਜਸਵੀਰ ਸਿੰਘ ਤੇ ਮਾਤਾ ਜਸਮੀਤ ਸਿੰਘ ਨੂੰ ਖੁਸ਼ਦੀਪ ਸਿੰਘ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
Read More »
Punjab Post Daily Online Newspaper & Print Media