Wednesday, November 25, 2026

Monthly Archives: September 2015

ਡਿਪਟੀ ਕਮਿਸ਼ਨਰ ਡਾ. ਤ੍ਰਿਖਾ ਤੇ ਲੋਧੀਨੰਗਲ ਵੱਲੋਂ ਬਟਾਲਾ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ

ਸਤੰਬਰ ਮਹੀਨੇ ਦੇ ਅਖੀਰ ‘ਚ ਉੱਪ ਮੁੱਖ ਮੰਤਰੀ ਬਾਦਲ ਵਿਕਾਸ ਪ੍ਰੋਜੈਕਟਾਂ ਕਰਨਗੇ ਲੋਕ ਅਰਪਨ ਬਟਾਲਾ, 10 ਸਤੰਬਰ (ਨਰਿੰਦਰ ਬਰਨਾਲ )-ਬਟਾਲਾ ਸ਼ਹਿਰ ‘ਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ ਵੱਲੋਂ ਅੱਜ ਬਟਾਲਾ ਸ਼ਹਿਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਸ. ਲਖਬੀਰ ਸਿੰਘ ਲੋਧੀਨੰਗਲ, ਐੱਸ.ਡੀ.ਐੱਮ. ਬਟਾਲਾ ਸ. …

Read More »

ਵੱਡੇ ਕਾਫਲੇ ਸਮੇਤ ਅਮਰਕੋਟ ਰੈਲੀ ਵਿੱਚ ਪੁੱਜੇ ਨੌ ਅਬਾਦ ਦੇ ਸਰਪੰਚ

ਅਲਗੋਂ ਕੋਠੀ, 9 ਸਤੰਬਰ (ਹਰਦਿਆਲ ਸਿੰਘ ਭੈਣੀ) ਨੇੜਲੇ ਪਿੰਡ ਨੌ ਅਬਾਦ ਦੇ ਸਰਪੰਚ ਸz: ਸਤਨਾਮ ਸਿੰਘ ਭਾਰਤ-ਪਾਕਿਸਤਾਨ ਦਰਮਿਆਨ ੧੯੬੫ ਵਿੱਚ ਹੋਈ ਜੰਗ ਦੇ ਗੋਲਡਨ ਜੁਬਲੀ ਸਮਾਗਮਾਂ ਮੌਕੇ ਅਮਰਕੋਟ ਵਿਖੇ ਅਯੋਜਿਤ ਰੈਲੀ ਵਿੱਚ ਅਕਾਲੀ ਵਰਕਰਾਂ ਸਮੇਤ ਸ਼ਾਮਲ ਹੋਏ।ਇਸ ਮੌਕੇ ਵੱਡੇ ਕਾਫਲੇ ਵਿੱਚ ਮੈਂਬਰ ਹੀਰਾ ਸਿੰਘ, ਧਰਮ ਸਿੰਘ ਮੈਂਬਰ, ਗੁਰਜੰਟ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਚੇਅਰਮੈਨ, ਗੁਰਮੀਤ ਸਿੰਘ, ਗੁਰਭੇਜ ਸਿੰਘ, ਰਾਜ ਸਿੰਘ, ਅਮਰਜੀਤ …

Read More »

ਅਮਰਕੋਟ ਰੈਲੀ ਵਿੱਚ ਸਰਪੰਚ ਮਨਜੀਤ ਸਿੰਘ ਅਲਗੋਂ ਕੋਠੀ ਦੀ ਅਗਵਾਈ ‘ਚ ਪੁੱਜਾ ਕਾਫਲਾ

ਅਲਗੋਂ ਕੋਠੀ, 9 ਸਤੰਬਰ (ਹਰਦਿਆਲ ਸਿੰਘ ਭੈਣੀ) – ਮਨਜੀਤ ਸਿੰਘ ਸਰਪੰਚ ਅਲਗੋਂ ਕੋਠੀ ਦੀ ਰਹਿਨੁਮਾਈ ਹੇਠ ਅਕਾਲੀ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਅਮਰਕੋਟ ਵਿਖੇ 1965 ਦੇ ਜੰਗੀ ਸ਼ਹੀਦਾਂ ਦੀ ਯਾਦ ਵਿੱਚ ਕਰਵਾਈ ਗਈ ਵਿਸ਼ਾਲ ਰੈਲੀ ਵਿੱਚ ਸ਼ਿਰਕਤ ਕੀਤੀ। ਤਸਵੀਰ ਵਿੱਚ ਮਨਜੀਤ ਸਿੰਘ ਆਪਣੇ ਸਾਥੀਆਂ ਸੁਖਦੇਵ ਸਿੰਘ ਮੈਂਬਰ, ਬਾਊ ਰਾਮ, ਸੁਰੇਸ਼ ਕੁਮਾਰ ਪਿੰਕਾ, ਵਰਿੰਦਰ ਕੁਮਾਰ ਮੈਂਬਰ, ਮਨਦੀਪ ਸਿੰਘ ਜੌਨੀ ਮੈਂਬਰ, ਬਚਨ …

Read More »

ਸਰਪੰਚ ਬਿਕਰਮਜੀਤ ਸਿੰਘ ਚੱਕਬਾਲਾ ਦੀ ਅਗਵਾਈ ‘ਚ ਅਮਰਕੋਟ ਪੁੱਜਾ ਵੱਡਾ ਜਥਾ

ਅਲਗੋਂ ਕੋਠੀ, 9 ਸਤੰਬਰ (ਹਰਦਿਆਲ ਸਿੰਘ ਭੈਣੀ) – ਬਿਕਰਮਜੀਤ ਸਿੰਘ ਪੁੱਤਰ ਸਵ: ਵਰਿੰਦਰ ਰਾਜ ਸਿੰਘ ਸਰਪੰਚ ਪਿੰਡ ਚੱਕ ਬਾਲਾ ਨੇ ਪੰਚਾਇਤ ਮੈਂਬਰਾਂ ਸਮੇਤ ਅਮਰਕੋਟ ਵਿਖੇ 1965 ਦੀ ਭਾਰਤ-ਪਾਕਿ ਜੰਗ ਦੇ ਸ਼ਹੀਦਾਂ ਦੀ ਯਾਦ ਵਿੱਚ ਅਯੋਜਿਤ ਰੈਲੀ ਵਿੱਚ ਇੱਕ ਵੱਡੇ ਜਥੇ ਨਾਲ ਸ਼ਮੂਲੀਅਤ ਕੀਤੀ।ਇਸ ਸਮਾਗਮ ਵਿੱਚ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ, ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ, ਸੰਸਦੀ ਸਕੱਤਰ …

Read More »

ਨਵ-ਵਿਆਹਤਾ ਦੀ ਲਾਸ਼ ਝੋਨੇ ਦੇ ਖੇਤਾਂ ਵਿੱਚ ਸੁੱਟੀ

ਖਾਲੜਾ, 9 ਸਤੰਬਰ (ਲਖਵਿੰਦਰ ਗੌਲਣ, ਰਿੰਪਲ ਗੌਲਣ) – ਜਿਲਾ ਤਰਨਤਾਰਨ ਦੇ ਅਧੀਨ ਆਉਦੇ ਪਿੰਡ ਮਾੜੀ ਉਧੋਕੇ ਵਿਖੇ ਇੱਕ ਮਾਸੂਮ ਨਵ-ਵਿਆਹਤਾ ਦਾ ਕਤਲ ਕਰਕੇ ਲਾਸ਼ ਨੂੰ ਖੇਤਾਂ ਵਿਚ ਸੁੱਟਣ ਦੀ ਖਬਰ ਹੈ।ਮਿਲੀ ਜਾਣਕਾਰੀ ਅਨੁਸਾਰ ਮਨਦੀਪ ਕੌਰ ਪੁੱਤਰੀ ਬਲਕਾਰ ਸਿੰਘ ਵਾਸੀ ਮਾੜੀ ਉਧੋਕੇ ਦਾ ਕੁੱਝ ਸਮਾਂ ਪਹਿਲਾ ਮਨਜਿੰਦਰ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਠੱਠਾ ਨਾਲ ਵਿਆਹੀ ਹੋਈ ਸੀ ਅਤੇ ਕੁੱਝ ਦਿਨ …

Read More »

Mobile Science Exhibition flagged off by CM Badal

                                      Chandigarh,  Sept.  9 (Punjab Post Bureau) –   Mobile Science Exhibition bus started by  Pushpa Gujral Science City, Kapurthala with financial assistance from Department of Science & Technology Govt. of India and  I.K Gujral Punjab Technical University was flagged off today by S. …

Read More »

ਜਵਾਹਰ ਨਵੋਦਿਆ ਵਿਦਿਆਲਿਆ ਨਾਜੋਚੱਕ ਵਿਖੇ 26ਵੀਂ ਐਨ.ਵੀ.ਐਸ ਨੈਸ਼ਨਲ ਫੁੱਟਬਾਲ ਮੀਟ-2015 ਸ਼ੁਰੂ

ਪਠਾਨਕੋਟ, 9 ਸਤੰਬਰ (ਪ.ਪ) – ਜਵਾਹਰ ਨਵੋਦਿਆ ਵਿਦਿਆਲਿਆ ਸਕੂਲ ਨਾਜੋਚੱਕ (ਪਠਾਨਕੋਟ) ਵਿਖੇ ਨਵੋਦਿਆ ਵਿਦਿਆਲਿਆ ਸੰਮਿਤੀ ਰਿਜਨਲ ਆਫਿਸ ਚੰਡੀਗੜ੍ਹ ਵੱਲੋਂ 9 ਤੋ 11 ਸਤੰਬਰ ਤੱਕ ਹੋਣ ਵਾਲੀ 26ਵੀਂ ਐਨ.ਵੀ.ਐਸ. ਨੈਸ਼ਨਲ ਫੁੱਟਬਾਲ ਮੀਟ-2015 ਦਾ ਆਰੰਭ ਕੀਤਾ ਗਿਆ। ਰਾਸ਼ਟਰੀ ਪੱਧਰ ਦੀ ਇਸ ਫੁੱਟਵਾਲ ਮੀਟ ਦਾ ਉਦਘਾਟਨ ਸ਼੍ਰੀ ਆਰ. ਕੇ ਸ਼ਰਮਾ ਸਹਾਇਕ ਕਮਿਸ਼ਨਰ ਐਨ.ਵੀ.ਐਸ ਚੰਡੀਗੜ ਨੇ ਸ਼ਮਾ ਰੋਸ਼ਨ ਕਰਕੇ ਕੀਤਾ। ਇਸ ਮੌਕੇ ਉਨ੍ਹਾਂ ਨੇ …

Read More »

11 ਸਤੰਬਰ ਨੂੰ ਪੰਜਾਬੀ ਸਿਨੇਮਾ ਲਈ ਨਵੇਂ ਰਾਹ ਖੋਲ੍ਹੇਗੀ ਫਿਲਮ ‘ਰੁਪਿੰਦਰ ਗਾਂਧੀ- ਦਾ ਗੈਂਗਸਟਰ’

ਬਠਿੰਡਾ, 09 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਡਰੀਮ ਰਿਅਲਟੀ ਮੂਵੀਜ ਦੀ ਪ੍ਰੋਡਕਸਨ ਇਹ ਫਿਲਮ ਪੰਜਾਬ ਦੇ ਖੰਨਾ ਇਲਾਕੇ ਨਾਲ ਸਬੰਧਤ ਇੱਕ ਪਿੰਡ ਦੇ ਸਰਪੰਚ ਰੁਪਿੰਦਰ ਸਿੰਘ ਗਾਂਧੀ ਦੀ ਸੱਚੀ ਕਹਾਣੀ ‘ਤੇ ਅਧਾਰਿਤ ਹੈ, ਜਿਹੜਾ ਕਿ ਇੱਕ ਚੰਗਾ ਖਿਡਾਰੀ ਹੋਣ ਦੇ ਨਾਲ ਨਾਲ ਇੱਕ ਹੋਸਲੇ ਵਾਲਾ ਨੇਤਾ ਅਤੇ ਕਮਜੋਰ ਅਤੇ ਜਰੂਰਤਮੰਦ ਲੋਕਾਂ ਲਈ ਆਪਣੇ ਸੁਪਨੇ ਵੀ ਤਿਆਗ ਦੇਣ …

Read More »