ਬਠਿੰਡਾ, 09 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਵ: ਮਾਤਾ ਭਗਵਾਨ ਕੌਰ ਜੀ ਵਲੋਂ ਰੈੱਡ ਕਰਾਸ ਨੂੰ ਦਾਨ ਵਿੱਚ ਦਿੱਤੇ ਮਕਾਨ ਵਿਖੇ ਪਹਿਲਾਂ ਚੱਲਦੀ ਡਿਸਪੈਂਸਰੀ ਦੀ ਬਿਲਡਿੰਗ ਦੀ ਰੈੱਡ ਕਰਾਸ ਵਲੋਂ ਨਵੀਂ ਉਸਾਰੀ ਕਰਵਾਉਣ ਉਪਰੰਤ ਇਸਦਾ ਉਦਘਾਟਨ ਰੈੱਡ ਕਰਾਸ ਹਸਪਤਾਲ ਭਲਾਈ ਸ਼ਾਖਾ ਦੇ ਚੇਅਰਪਰਸਨ ਮੈਡਮ ਵੀਨਸ ਗਰਗ ਵਲੋਂ ਕੀਤਾ ਗਿਆ। ਉਨ੍ਹਾਂ ਸਵ: ਮਾਤਾ ਭਗਵਾਨ ਕੌਰ ਅਤੇ ਉਹਨਾਂ ਦੇ …
Read More »Monthly Archives: September 2015
ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਵਿਜੇਤਾ ਹਰਮਿਲਨ ਸਿੰਘ ਚੌਹਾਨ ਅਨਿਲ ਜੋਸ਼ੀ ਵਲੋਂ ਸਨਮਾਨਿਤ
ਅੰਮ੍ਰਿਤਸਰ, 9 ਸਤੰਬਰ (ਜਗਦੀਪ ਸਿੰਘ ਸੱਗੂ, ਗੁਰਚਰਨ ਸਿਘੰ) – ਪੀ.ਏ.ਪੀ. ਰੇਂਜ ਜਲੰਧਰ ਵਿਖੇ 26 ਅਗਸਤ 2015 ਤੋਂ 30 ਅਗਸਤ 2015 ਤਕ ਆਯੋਜਿਤ ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਦੀ ਪੁਆਇੰਟ 22 ਪਿਸਟਲ ਸ਼ੂਟਿੰਗ 25 ਮੀਟਰ ਰੇਂਜ ਵਿਚ ਪਹਿਲਾ ਸਥਾਨ ਹਾਸਲ ਕਰਕੇ ਜੇਤੂ ਰਹੇ ਹਰਮਿਲਨ ਸਿੰਘ ਚੌਹਾਨ ਨੂੰ ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਸਨਮਾਨਿਤ ਕੀਤਾ। ਅਤੇ ਉਸ ਦੇ ਪਰਿਵਾਰ …
Read More »ਮੇਅਰ ਵਲੋਂ ਸੀਨੀ; ਡਿਪਟੀ ਮੇਅਰ ਤੇ ਡਿਪਟੀ ਮੇਅਰ ਸਮੇਤ ਜੋਨ ਨੰ. 6 ਅਤੇ 8 ਦੀ ਅਚਨਚੇਤ ਚੈਕਿੰਗ
ਅੰਮ੍ਰਿਤਸਰ , 9 ਸੰਤਬਰ (ਗੁਰਚਰਨ ਸਿੰਘ )- ਮੇਅਰ ਸ਼੍ਰੀ ਬਖਸ਼ੀ ਰਾਮ ਅਰੋੜਾ, ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂਵਾਲਾ ਅਤੇ ਡਿਪਟੀ ਮੇਅਰ ਅਵਿਨਾਸ਼ ਚੰਦਰ ਜੌਲੀ ਵੱਲੋਂ ਜੋਨ ਨੰ. 6 ਅਤੇ 8 ਵਿਖੇ ਨਗਰ ਨਿਗਮ ਵੱਲੋਂ ਸਿਵਲ ਵਿਭਾਗ, ਓ.ਐਂਡ ਐਮ. ਵਿਭਾਗ ਦੇ ਕੰਮਾਂ ਅਤੇ ਜਨਮ ਅਤੇ ਮੌਤ ਵਿਭਾਗ ਦੇ ਕੰਮਾਂ ਬਾਰੇ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਇਸ ਦੇ ਨਾਲ ਹੀ ਇਹਨਾਂ ਜੋਨਾਂ …
Read More »ਸੰਧੂ ਤੇ ਸ਼ੇਰਾ ਨੇ ਪ੍ਰਤਾਪ ਐਵਿਨਿਊ ਵਿਖੇ ਕੀਤਾ ਆਰ.ਸੀ.ਸੀ ਗਲੀਆਂ ਦੇ ਕੰਮ ਦਾ ਸ਼ੁਭਅਰੰਭ
ਅੰਮ੍ਰਿਤਸਰ, 9 ਸੰਤਬਰ (ਗੁਰਚਰਨ ਸਿੰਘ ) ਨਗਰ ਨਿਗਮ ਵਾਰਡ ਨੰ. 32 ਦੇ ਇਲਾਕੇ ਪ੍ਰਤਾਪ ਐਵਿਨਿਊ ਵਿਖੇ ਆਰ.ਸੀ.ਸੀ ਗਲੀਆਂ ਬਨਾਉਣ ਦਾ ਉਦਘਾਟਨ ਕੀਤਾ ਪੇਡਾ ਦੇ ਚੈਅਰਮੈਨ ਤੇ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਅਤੇ ਸਾਬਕਾ ਕੌਂਸਲਰ ਤੇ ਸ਼ਹਿਰੀ ਜਥੇ ਦੇ ਮੁੱਖ ਬੁਲਾਰੇ ਸ਼ਮਸ਼ੇਰ ਸਿੰਘ ਨੇ ਸਾਂਝੇ ਤੋਰ ‘ਤੇ ਕੀਤਾ। ਇਸ ਮੌਕੇ ਉਨਾਂ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਖ ਮੰਤਰੀ …
Read More »ਕਮਲ ਜੋਤੀ ਪਬਲਿਕ ਸਕੂਲ ਵੱਲੋਂ ਸਵੱਛਤਾ ਅਭਿਆਨ ਸੰਬੰਧੀ ਰੋਡ ਸ਼ੋਅ
ਅੰਮ੍ਰਿਤਸਰ , 9 ਸੰਤਬਰ (ਗੁਰਚਰਨ ਸਿੰਘ )- ਰਾਸ਼ਟਰੀ ਪਿਤਾ ਮਹਾਤਮਾ ਗਾਂਧੀ ਜਿਨਾਂ ਨੇ ਭਾਰਤ ਨੂੰ ਅਜ਼ਾਦੀ ਹੀ ਨਹੀਂ ਸਗੋ ਭਾਰਤ ਨੂੰ ਇਕ ਸਵੱਛ ਅਤੇ ਵਿਕਸਿਤ ਦੇਸ਼ ਦੀ ਕਲਪਨਾ ਵੀ ਕੀਤੀ ਹੁਣ ਸਾਡਾ ਫਰਜ਼ ਬਣਦਾ ਹੈ ਕਿ ਗੰਦਗੀ ਨੂੰ ਖਤਮ ਕਰਕੇ ਭਾਰਤ ਨੂੰ ਇਕ ਸਾਫ ਸੂਥਰਾ ਦੇਸ਼ ਬਣਾ ਕੇ ਮਹਾਤਮਾ ਗਾਂਧੀ ਜੀ ਦੇ ਸੁਪਨਿਆ ਨੂੰ ਪੂਰਾ ਕਰੀਏ। ਸਵੱਛ ਭਾਰਤ ਮੁਹਿੰਮ ਦੀ …
Read More »Badal & Majithia pays homage to 1965 Martyr Abdul Hameed at Asal Uttar
CM announces special financial assistance of Rs. 2000 & free bus travel to 1965 war widows Amarkot (Tarn Taran), Sept. 9 (Punjab Post Bureau) – In a befitting tribute to the officers of Indian Armed forces, the Punjab Chief Minister Mr. Parkash Singh Badal today announced to grant special financial assistance of Rs. 2000/- per month to war widows (Veer …
Read More »ਸਰਨਾ ਨੇ ਆਪਣੇ ਫੇਸਬੁਕ ਪੋਸਟ ਵਿੱਚ ਸ਼੍ਰੋਮਣੀ ਰਾਗੀ ਬਲਬੀਰ ਸਿੰਘ ਨੂੰ ਨੀਚ ਰਾਗੀ ਦਸਿਆ
ਨਵੀਂ ਦਿੱਲੀ, 9 ਸਤੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਆਪਣੇ ਫੇਸ਼ਬੁੁਕ ਅਕਾਉਂਟ ਤੇ ਸ਼੍ਰੋਮਣੀ ਰਾਗੀ ਬਲਬੀਰ ਸਿੰਘ ਨੂੰ ਨੀਚ ਰਾਗੀ ਦਾ ਖਿਤਾਬ ਦੇਣ ਦਾ ਮਸਲਾ ਵਿਵਾਦਾਂ ਵਿੱਚ ਆ ਗਿਆ ਹੈ। ਦਰਅਸਲ ਰਾਗੀ ਬਲਬੀਰ ਸਿੰਘ ਵੱਲੋਂ ਦਿਵਿਆ ਜੋਤੀ ਜਾਗਰਣ ਦੇ ਮੁੱਖੀ ਆਸ਼ੂਤੋਸ਼ ਦੇ ਚਰਨਾਂ ਵਿੱਚ ਬੈਠ ਕੇ ਉਸਦੀ ਸਿਫ਼ਤ ਕਰਨ ਦਾ …
Read More »ਗਰੀਬਾਂ ਤੇ ਲੋੜਵੰਦਾਂ ਲਈ ਹਸਪਤਾਲ ਦੀ ਸ਼ੁਰੂਆਤ ਛੇਤੀ – ਜੀ.ਕੇ
ਨਵੀਂ ਦਿੱਲੀ, 9 ਸਤੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਕੂੰਨਾ ਨੂੰ ਕਮੇਟੀ ਦੇ ਉਸਾਰੂ ਕਾਰਜਾਂ ਨੂੰ ਸੰਗਤਾਂ ਤਕ ਪੂਰੀ ਤਨਦੇਹੀ ਨਾਲ ਪਹੁੰਚਾਉਣ ਦਾ ਸੱਦਾ ਦਿੱਤਾ ਹੈ। ਕਮੇਟੀ ਦਫ਼ਤਰ ਵਿੱਖੇ ਕਮੇਟੀ ਦੇ ਅਹੁੱਦੇਦਾਰਾਂ, ਮੈਂਬਰ ਸਾਹਿਬਾਨਾਂ ਅਤੇ ਪਾਰਟੀ ਕਾਰਕੂੰਨਾਂ ਨੂੰ ਕਮੇਟੀ ਵੱਲੋਂ ਕਾਨੂੰਨੀ ਜੱਦੋਜਹਿਦ ਕਰਕੇ ਬਾਲਾ ਸਾਹਿਬ ਹਸਪਤਾਲ ਨੂੰ …
Read More »ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਸਬੰਧੀ ਗੁਰਮਤਿ ਸਮਾਗਮ 13 ਤੇ 14 ਸਤੰਬਰ ਨੂੰ
ਨਵੀਂ ਦਿੱਲੀ, 9 ਸਤੰਬਰ (ਅੰਮ੍ਰਿਤ ਲਾਲ ਮੰਨਣ)- ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤਿ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਪਹਿਲੇ ਪ੍ਰਕਾਸ਼ ਦੀ ਯਾਦ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਉਣ ਲਈ ਦੋ-ਦਿਨਾ ਵਿਸ਼ੇਸ਼ ਗੁਰਮਤਿ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ …
Read More »Golden Jubilee Celebrations – 1965 indo-pak war
Asal Uttar (Tarn Taran) Sept. 9 (Punjab Post Bureau) – Golden Jubilee Celebrations of 1965 India-Pakistan War was organized by the State Government of Punjab on the occasion of ‘Asal Uttar’ day on Sept. 9 to commemorate and honour the sacrifices of our martyrs and veterans for their gallant acts on the battle filed during war. Asal Uttar is …
Read More »
Punjab Post Daily Online Newspaper & Print Media