Amritsar, Sept. 9 (Punjab Post Bureau) – DAV Public School, Lawrence Road bagged Top Positions in School District Taekwondo Tournament held at Govt. Senior Secondary School, Chheharta. The tournament was organised by PSEB. The students of the school bagged, two Silver Medals and three Bronze Medals in the tournament. The students Prenat Sapra and Pranav Mahajan (XI) won Silver Medal …
Read More »Monthly Archives: September 2015
ਬੇਸਹਾਰਾ ਗਊਆਂ ਨੂੰ ਕੀਤਾ ਜ਼ਖਮੀ, ਕਾਨੂੰਨੀ ਕਾਰਵਾਈ ਲਈ ਚਾਰਾਜ਼ੋਈ ਆਰੰਭੀ
ਸੰਦੌੜ, 9 ਸਤੰਬਰ (ਹਰਮਿੰਦਰ ਸਿੰਘ ਭੱਟ)- ਗਊਸ਼ਾਲਾ ਬਜਰੰਗ ਦਲ ਕਲਿਆਣ ਸੁੱਖਾ ਨੇ ਪੁਲਸ ਕੋਲ ਬੇਸਹਾਰਾ ਗਊਆਂ ਨੂੰ ਜ਼ਖਮੀ ਕਰਨ ਵਾਲੇ ਨਾਮਲੂਮ ਵਿਆਕਤੀਆਂ ਖਿਲਾਫ਼ ਸ਼ਿਕਾਇਤ ਕੀਤੀ ਹੈ।ਬਜਰੰਗ ਦਲ ਦੇ ਪ੍ਰਧਾਨ ਪਰਸ ਰਾਮ ਸ਼ਰਮਾ, ਰਾਜ ਕੁਮਾਰ, ਮਨਪ੍ਰੀਤ ਸ਼ਰਮਾ, ਬਾਦਲ ਸਿੰਘ, ਰਮਨਾ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਭੈਣੀ ਮਾੜੀ ਨਜ਼ਦੀਕ ਰਾਤ ਸਮੇਂ ਕੋਈ ਅਣਪਛਾਤਾ ਵਿਆਕਤੀ ਤਿੰਨ ਗਊਆਂ ਤੇ ਇਕ ਵੱਛਾ ਸੁੱਟ ਗਿਆ, …
Read More »ਬੀਬੀਵਾਲਾ ਕਲੱਬ ਦੇ ਸਰਬਸੰਮਤੀ ਨਾਲ ਗਗਨਦੀਪ ਬਣੇ ਪ੍ਰਧਾਨ
ਸੰਦੌੜ, 9 ਸਤੰਬਰ (ਹਰਮਿੰਦਰ ਸਿੰਘ ਭੱਟ)- ਪਿੰਡ ਬੀਬੀਵਾਲਾ ਵਿਖੇ ਬੀਬੀ ਕਰਮ ਕੌਰ ਯੁਵਕ ਭਲਾਈ ਕਲੱਬ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿਚ ਗਗਨਦੀਪ ਸਿੰਘ ਸਿੱਧੂ ਨੂੰ ਪ੍ਰਧਾਨ ਨਿਯੁਕਤ ਕਰ ਲਿਆ ਗਿਆ ਹੈ।ਬਲਾਕ ਸੰਮਤੀ ਮੈਂਬਰ ਪ੍ਰਿਤਪਾਲ ਸਿੰਘ ਬੀਬੀਵਾਲਾ ਅਤੇ ਸਰਪੰਚ ਹਰਦੇਵ ਸਿੰਘ ਨੇ ਦੱਸਿਆ ਕਿ ਬੀਬੀ ਕਰਮ ਕੌਰ ਯੁਵਕ ਭਲਾਈ ਕਲੱਬ ਦੀ ਚੋਣ ਦਾ ਪੁਨਰ ਨਵੀਨੀਕਰਨ ਕੀਤਾ ਗਿਆ ਜਿਸ ਦੌਰਾਨ ਚੇਅਰਮੈਨ …
Read More »BBK DAV College for Women secured top positions in BBA Semester- IV
Amritsar, Sept. 9 (Punjab Post Bureau) – The students of BBK DAV College for Women, bagged top positions in BBA IV Semester exams of GNDU, May 2015. Students of BBA course of the college have brought laurels for the institution by achieving top positions. Tanya Malhotra of BBA Sem-IV has stood 3rd in University by scoring 568/750 marks, Rekha …
Read More »ਵਿਦਿਆਥੀਆਂ ਨੂੰ ਨੌਕਰੀਆਂ ਦਿਵਾਉਣ ਵਿੱਚ ਮੋਹਰੀ ਗੁਰਮੀਤ ਸਿੰਘ ਪਾਰੋਵਾਲ ਸਨਮਾਨਿਤ
ਬਟਾਲਾ, 9 ਸਤੰਬਰ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ ਵਿਖੇ ਪੰਜਾਬੀ ਮਾਸਟਰ ਦੀ ਸੇਵਾ ਨਿਭਾਅ ਰਹੇ ਸ੍ਰੀ ਗੁਰਮੀਤ ਸਿੰਘ ਪਾਰੋਵਾਲ ਨੂੰ ਵਿਦਿਆਰਥੀਆਂ ਨੂੰ ਵੱਖ ਵੱਖ ਗਾਈਡੈਂਸ ਦੇਣ ਤੇ ਕੋਰਸਾਂ ਤੇ ਨੌਕਰੀਆਂ ਦਿਵਾਉਣ ਵਿਚ ਮੋਹਰੀ ਹੋਣ ਕਰਕੇ, ਗਾਈਡੈਂਸ ਸੇਵਾਵਾ ਤੇ ਆਦਰਸ਼ ਅਧਿਆਪਕਾਂ ਦੀ ਚੋਣ ਕਰਦਿਆਂ ਸ੍ਰੀ ਪਾਰੋਵਾਲ ਨੂੰ ਸਨਮਾਨਤ ਕੀਤਾ ਗਿਆ। ਇਸ ਸਮਾਗਮ ਵਿਚ ਸੰਸਦੀ ਸਕੱਤਰ ਸ੍ਰੀ ਗੁਰਬਚਨ ਸਿੰਘ …
Read More »ਪਰਮਵੀਰ ਸਿੰਘ ਤੁੰਗ ਦਾ ਸਿਖਿਆ ਵਿਭਾਗ ‘ਚ ਨਿਭਾਈਆਂ ਧੀਆ ਸੇਵਾਵਾਂ ਬਦਲੇ ਸਨਮਾਨ
ਬਟਾਲਾ, 9 ਸਤੰਬਰ (ਨਰਿੰਦਰ ਬਰਨਾਲ) – ਸਰਕਾਰੀ ਐਲੀਮੈਂਟਰੀ ਸਕੂਲ ਸੱਲੋ ਚਾਹਲ ਨਜਦੀਕ ਬਟਾਲਾ ਵਿਖੇ ਸੇਵਾ ਨਿਭਾਅ ਰਹੇ ਪਰਮਵੀਰ ਸਿੰਘ ਤੁੰਗ ਨੂੰ ਸਿਖਿਆ ਵਿਭਾਗ ਵਿਚ ਨਿਭਾਈਆਂ ਗਈਆਂ ਵਧੀਆ ਸੇਵਾਵਾਂ ਬਦਲੇ ਜਿਲਾ ਪੱਧਰ ਤੇ ਸਨਮਾਨਤ ਕੀਤਾ ਗਿਆ। ਸ੍ਰੀ ਪਰਮਵੀਰ ਸਿੰਘ ਤੁੰਗ ਨੂੰ ਸਨਮਾਨ ਦਿੰਦੇ ਹੋਏ ਸ੍ਰੀ ਅਭੀਨਵ ਤ੍ਰਿਖਾ ਡੀ. ਸੀ ਗੁਰਦਾਸਪੁਰ ਤੇ ਸਲਵਿੰਦਰ ਸਿੰਘ ਸਮਰਾ ਡੀ. ਈ. ੳ ਐਲੀਮੈਟਰੀ ਗੁਰਦਾਸਪੁਰ ਤੇ ਹੋਰ …
Read More »ਐਸ. ਐਸ. ਦੀ ਅਧਿਆਪਕ ਸ੍ਰੀ ਹਰੀ ਓਮ ਜੋਸ਼ੀ ਸਨਮਾਨਿਤ
ਬਟਾਲਾ, 9 ਸਤੰਬਰ (ਨਰਿੰਦਰ ਬਰਨਾਲ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਕਲੌਨੀ ਬਟਾਲਾ ਵਿਖੇ ਐਸ. ਐਸ. ਦੀ ਅਸਾਮੀ ਤੇ ਸੇਵਾ ਨਿਭਾਅ ਰਹੇ ਸ੍ਰੀ ਹਰੀ ਓਮ ਜੋਸ਼ੀ ਨੂੰ ਬੱਚਿਆਂ ਪ੍ਰਤੀ ਵਧੀਆ ਗਾਈਡੈੈਂਸ ਸੇਵਾ ਬਦਲੇ ਜਿਲ੍ਹਾ ਪੱਧਰ ਦੇ ਸਨਮਾਨਤ ਕੀਤਾ ਗਿਆ।ਸ੍ਰੀ ਹਰੀਓੁਮ ਜੋਸ਼ ਨੂੰ ਸਨਮਾਨ ਦਿੰਦੇ ਹੋਏ ਸੰਸਦੀ ਸਕੱਤਰ ਸ੍ਰੀ ਗੁਰਬਚਨ ਸਿੰਘ ਬੱਬੇਹਾਲੀ ਤੇ ਡੀ. ਈ. ੳ ਸ੍ਰੀ ਅਮਰਦੀਪ ਸਿੰਘ ਸੈਣੀ …
Read More »ਸ੍ਰੀਮਤੀ ਰਮਾ ਪਰਾਸ਼ਰ ਸਾਇੰਸ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਬਦਲੇ ਸਨਮਾਨਿਤ
ਬਟਾਲਾ, 9 ਸਤੰਬਰ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਟਾਲਾ ਵਿਖੇ ਸੇਵਾ ਨਿਭਾਅ ਰਹੇ ਸ੍ਰੀਮਤੀ ਰਮਾ ਪਰਾਸ਼ਰ ਸਾਇੰਸ ਮਿਸਟ੍ਰੈਸ ਨੂੰ ਸਾਇੰਸ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਤੇ ਆਦਰਸ਼ ਅਧਿਆਪਕ ਦੇ ਤੌਰ ਤੇ ਚੁਣਿਆ ਗਿਆ।ਸਨਮਾਨ ਦਿੰਦੇ ਹੋਏ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਵਿਭਾਗ ਦੇ ਕਰਮਚਾਰੀ।
Read More »ਸ੍ਰੀਮਤੀ ਕਮਲੇਸ਼ ਕੁਮਾਰੀ ਪੰਜਾਬੀ ਲੈਕਚਰਾਰ ਦਾ ਸਨਮਾਨ
ਬਟਾਲਾ, 9 ਸਤੰਬਰ (ਨਰਿੰਦਰ ਬਰਨਾਲ) -ਸਟੇਟ ਪੱਧਰੀ ਗਾਈਡੈਂਸ ਸੇਵਾਵਾਂ ਤੇ ਆਦਰਸ਼ ਅਧਿਆਪਕ ਵਜੋਂ ਸਰਕਾਰੀ ਕੰਨਿਆ ਸਕੂਲ ਬਟਾਲਾ ਸ੍ਰੀਮਤੀ ਕਮਲੇਸ਼ ਕੁਮਾਰੀ ਲੈਕਚਰਾਰ ਪੰਜਾਬੀ ਨੂੰ ਸਨਮਾਨ ਦਿੰਦੇ ਹੋਏ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ, ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਹੋਰ ਸਿਖਿਆ ਵਿਭਾਗ ਦੇ ਅਧਿਕਾਰੀ।
Read More »ਜਨਮ ਦਿਨ ਮੁਬਾਰਕ ਏਕਮਜੋਤ ਸਿੰਘ
ਫਤਹਿਗੜ੍ਹ ਸਾਹਿਬ ਵਾਸੀ ਸਤਪਾਲ ਸਿੰਘ ਪਾਲੀ ਤੇ ਮਨਿੰਦਰ ਕੌਰ ਨੂੰ ਏਕਮਜੋਤ ਸਿੰਘ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
Read More »
Punjab Post Daily Online Newspaper & Print Media