Saturday, May 24, 2025
Breaking News

ਲੇਖ

ਇਕ ਜੰਗਲ ਬੇਟੀਆਂ ਨੂੰ ਸਮਰਪਿਤ ਕਰਨ ਦੀ ਅਨੋਖੀ ਪਹਿਲ

ਡਾਕਟਰ ਜੀ. ਐਲ ਮਹਾਜਨ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਇਸ ਸਾਲ ਦੇਸ਼ ਵਿੱਚ ਆਪਣੀ ਕਿਸਮ ਦੀ ਇਕ ਅਨੌਖੀ ਪਹਿਲ ਕਰਦੇ ਹੋਏ ਜੰਗਲ ਬੇਟੀਆਂ ਨੂੰ ਸਮਰਪਿਤ ਕੀਤਾ ਹੈ ਅਤੇ ਜਨਤਾ ਨੂੰ ਨਾਅਰਾ ਦਿੱਤਾ ਹੈ -ਬੇਟੀ ਬਚਾਓ, ਪੇੜ ਲਗਾਓ। ਇਸ ਦੇ ਪਿੱਛੇ ਉਹਨਾਂ ਦੀ ਸੋਚ ਇਹ ਹੈ ਕਿ ਬੇਟੀਆਂ ਦੇ ਪ੍ਰਤੀ ਸਮਾਜ ਦਾ ਨਜ਼ਰੀਆ ਹੋਰ ਵਿਕਸਤ ਹੋਵੇ ਅਤੇ ਪੌਦੇ ਲਗਾਉਣ …

Read More »

ਸ਼ਹੀਦ ਸਾਹਿਬਜ਼ਾਦਾ ਫਤਹਿ ਸਿੰਘ ਜੀ

ਸਹਿਬਜ਼ਾਦਾ ਬਾਬਾ ਫਤਹਿ ਸਿੰਘ ਦਾ ਜਨਮ 12 ਦਸੰਬਰ 1699 ਈ: ਨੂੰ ਦਸਮ ਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਮਾਤਾ ਜੀਤੋ ਜੀ ਦੀ ਕੁੱਖੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਇਆ।ਆਨੰਦਪੁਰ ਛੱਡਣ ਪਿੱਛੋਂ ਸਰਸਾ ਨਦੀ ਦੇ ਕੰਢੇ ਸ੍ਰੀ ਗੂਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਮਾਤਾ ਸੁੰਦਰੀ ਜੀ (ਧਰਮ ਪਤਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ) …

Read More »

ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ

22 ਦਸੰਬਰ ਨੂੰ ਸ਼ਹੀਦੀ ਦਿਵਸ ‘ਤੇ ਵਿਸ਼ੇਸ਼ -ਪ੍ਰੋ. ਕਿਰਪਾਲ ਸਿੰਘ ਬਡੂੰਗਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਦਿਲ-ਕੰਬਾਊ, ਨਿਵੇਕਲੀ, ਲਾਮਿਸਾਲ ਅਤੇ ਇਤਿਹਾਸਿਕ ਘਟਨਾ ਹੈ। ਇਸ ਘਟਨਾ ਨੂੰ ਪੂਰੀ ਤਰ੍ਹਾਂ ਸਮਝਣ ਲਈ ਭਾਰਤ ਦੇ ਉਸ ਤੋਂ ਪਿਛਲੇ ਇਤਿਹਾਸ ਤਥਾ ਸਮੇਂ ਦੇ ਧਾਰਮਿਕ, ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਹਾਲਾਤ ਬਾਰੇ ਜਾਣਨਾ ਉਪਯੋਗੀ ਹੋਵੇਗਾ। ਸੰਖੇਪ ਵਿਚ ਇਹ ਸਮਝਣ ਦੀ …

Read More »

 ਨੋਟਬੰਦੀ ਬਨਾਮ ਕਿਸਾਨ ਦੀ ਕਿਰਤ ਤੇ ਡਾਕਾ ਅਤੇ ਜਾਮਾਂ ਤਲਾਸ਼ੀ?

ਦੇਸ਼ ਦੇ ਪ੍ਰਧਾਨ ਮੰਤਰੀ ਨੇ ਬੀਤੇ ਮਹੀਨੇ ਦੇ ਪਹਿਲੇ ਹਫਤੇ ਨੋਟਬੰਦੀ ਦਾ ਸੰਦੇਸ਼ ਜਾਰੀ ਕੀਤਾ ਕਿ 500-1000 ਦੇ ਨੋਟ ਬੰਦ ਅਤੇ ਇਸ ਸੰਦੇਸ਼ ਨੂੰ ਸਰਕਾਰੀ ਖਰਚੇ ਤੇ ਇਸ਼ਤਿਹਾਰਬਾਜ਼ੀ ਕਰ ਖੂਬ ਪ੍ਰਚਾਰਿਆ ਗਿਆ।ਮੋਦੀ ਭਗਤਾਂ ਨੇ ਜਿਥੇ ਇਸ ਨੂੰ ਕਾਲੇ ਧੰਨ ਤੇ ਸਰਜੀਕਲ਼ ਸਟਰਾਈਕ ਦਸਿਆ ਉਥੇ ਹੀ ਵਿਰੋਧੀਆਂ ਨੇ ਇਸ ਫੇਸਲੈ ਨੂੰ ਧੱਕੇਸ਼ਾਹੀ ਗਰੀਬ ਮਾਰ ਕਿਹਾ।ਚਲੋ ਇਹ ਤਾਂ ਸਿਆਸੀ ਬਿਆਨਬਾਜ਼ੀ ਸੀ, ਪਰ …

Read More »

ਭੋਪਾਲ ਗੈਸ ਤ੍ਰਾਸਦੀ

ਮਨੁੱਖ ਜਾਤੀ ਨੇ ਸਮੇਂ ਦੇ ਨਾਲ ਨਾਲ ਅਜਿਹੀਆਂ ਉੱਪਲਬਧੀਆਂ ਹਾਸਲ ਕੀਤੀਆਂ ਹਨ, ਜਿਨਾਂ ਦਾ ਵਰਣਨ ਇਤਿਹਾਸ ਦੇ ਸੁਨਹਿਰੇ ਪੰਨਿਆਂ ਵਿੱਚ ਦਰਜ ਹੈ ਤੇ ਕੁੱਝ ਅਜਿਹੀਆਂ ਅਣਹੋਈਆਂ ਵੀ ਹੋਈਆਂ ਹਨ, ਜਿੰਨਾਂ ਨੂੰ ਇਤਿਹਾਸ ਦੇ ਕਾਲੇ ਪੰਨੇ ਸੰਜੋਈ ਬੈਠੇ ਹਨ।ਅਜਿਹੀ ਹੀ ਇੱਕ ਮੰਦਭਾਗੀ ਘਟਨਾ 3 ਦਸੰਬਰ 1984 ਨੂੰ ਵਾਪਰੀ।ਇਹ ਉਦਯੋਗਿਕ ਦੁਰਘਟਨਾ, ਹੁਣ ਤੱਕ ਦੇ ਸੰਸਾਰ ਭਰ ਦੇ ਉਦਯੋਗਿਕ ਖੇਤਰ ਵਿੱਚ ਹੋਈਆਂ ਭਿਆਨਕ …

Read More »

ਹੁਣ ਪਤਾ ਲੱਗਿਆ- ਮੇਰਾ ਨਾਂਅ ਏ.ਟੀ.ਐਮ ਹੈ !

ਸ਼ਹਿਰੀ ਜਾਂ ਪੜ੍ਹੇ ਲਿਖੇ ਲੋਕ ਮੇਰਾ ਨਾਮ ਏ.ਟੀ.ਐਮ ਜਾਣਦੇ ਹਨ, ਪਰ ਪਿੰਡਾਂ ਵਾਲੇ ਜਾਂ ਅਨਪੜ੍ਹ ਲੋਕ ਮੈਨੂੰ ਲਹੀਂ ਜਾਣਦੇ।ਅੱਜਕਲ੍ਹ ਮੇਰਾ ਨਾਂਅ ਟੌਪ ‘ਤੇ ਹੈ, ਲੱਗਦਾ ਸਭ ਜਾਨਣ ਲੱਗ ਪਏ ਹਨ।ਪਰ ਇਹ ਵੀ ਸੱਚ ਹੈ ਕਿ ਪੜ੍ਹੇ ਲਿਖੇ ਵੀ ਮੇਰਾ ਪੂਰਾ ਨਾਂਅ ‘ਆਟੋਮੈਟਿਡ ਟੇਲਰ ਮਸ਼ੀਨ’ ਨੂੰ ਨਹੀਂ ਜਾਣਦੇ।ਕੁੱਝ ‘ਐਨੀ ਟਾਈਮ ਮਨੀ’ ਵੀ ਕਹਿੰਦੇ ਹਨ।ਹੁਣ ਪਤਾ ਲੱਗ ਗਿਆ ਕਿ ਮੈਂ ਕਿੰਨੇ ਕੰਮ …

Read More »

ਲੋਕ ਕਵੀ ਸੰਤ ਰਾਮ ਉਦਾਸੀ

‘11 ਦਸੰਬਰ ਨੂੰ ਸੰਤ ਰਾਮ ਉਦਾਸੀ ਯਾਦਗਾਰੀ ਮੇਲੇ ‘ਤੇ ਵਿਸ਼ੇਸ਼’ ‘ਦਿੱਲੀਏ ਦਿਆਲਾ ਦੇਖ ਦੇਗ ‘ਚ ਉਬਲਦਾ ਨੀ, ਹਾਲੇ ਤੇਰਾ ਦਿਲ ਨਾ ਭਰੇ’ ”ਹੱਸ ਹੱਸ ਤੋਰ ਦੇ ਤੂੰ ਡੋਲੀ ਮੇਰੇ ਬਾਬਲਾ ਵੇ, ਕਿਹੜੀ ਗੱਲੋਂ ਰਿਹਾ ਹੈ ਤੂੰ ਝੂਰ, ਧਰਤੀ ਤਿਹਾਈ ਜਿਉਂ ਪਸੀਨਾਂ ਮੰਗੇ ਕਾਮਿਆਂ ਦਾ, ਮਾਂਗ ਮੇਰੀ ਮੰਗਦੀ ਸੰਧੂਰ।” ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ। ਮੇਰੇ ਲਹੂ ਦਾ …

Read More »

ਡੀ.ਜੇ ਬਨਾਮ ਪੰਜਾਬੀ ਸੱਭਿਆਚਾਰ

ਗੁਰਬਾਜ ਸਿੰਘ ਭੰਗਚੜੀ ਪੰਜਾਬ ਵਿੱਚ ਇਨੀ ਦਿਨੀ ਡੀ.ਜੇ ਨਾਲ ਸਬੰਧਤ ਵਾਪਰ ਰਹੀਆਂ ਘਟਨਾਵਾਂ ਨੇ ਹਰ ਪੰਜਾਬੀ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਸਾਡਾ ਪੁਰਾਤਨ ਵਿਰਸਾ ਇਨ੍ਹਾਂ ਖੁਸ਼ਹਾਲ ਅਤੇ ਮੋਹ ਪ੍ਰੇਮ ਵਾਲਾ ਕਿਉ ਸੀ।ਪੰਜਾਬ ਭਾਵੇਂ ਵਿਕਾਸ ਦੀਆਂ ਬੁਲੰਦੀਆ ਜਾਂ ਫੇਰ ਸੰਸਾਰੀ ਗਤੀ ਨਾਲ ਤੇਜ ਦੌੜ ਰਿਹਾ ਹੈ, ਪਰ ਇਹੀ ਗਤੀ ਪੰਜਾਬ ਵਿੱਚ ਪੰਜਾਬੀਆਂ ਦੀ ਕਰਾਜਗੁਜ਼ਾਰੀ ਨੂੰ ਕਲਿੰਕਤ ਕਰ …

Read More »

ਮੋਬਾਇਲ ਫੋਨ ਨੇ ਨਿੱਘ ਭਰੇ ਰਿਸ਼ਤਿਆਂ ਨੂੰ ਇਕ ਸਕਰੀਨ ਤੱਕ ਕੀਤਾ ਸੀਮਤ

ਹਰਦਿਆਲ ਸਿੰਘ ਭੈਣੀ, ਅਲਗੋਂ ਕੋਠੀ ਦਲਜਿੰਦਰ ਰਾਜਪੁਤ ਅਲਗੋਂ ਕੋਠੀ ਅੱਜ ਦੀਆਂ ਵਿਗਿਆਨਕ ਕਾਢਾਂ ਨੇ ਜਿੱਥੇ ਅੱਜ ਮਨੁੱਖੀ ਜੀਵਨ ਨੂੰ ਅਨੇਕਾਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ।ਘੰਟਿਆਂ ਚ ਹੋਣ ਵਾਲੇ ਕੰਮ ਮਿੰਟਾਂ ਸਕਿੰਟਾਂ ਵਿੱਚ ਕਰਨ ਦੀ ਸਮਰੱਥਾ ਦਿੱਤੀ ਹੈ ਲੱਖਾਂ ਹਜਾਰਾਂ ਮੀਲਾਂ ਦੀਆਂ ਦੂਰੀਆਂ ਨੂੰ ਘਟਾ ਦਿੱਤਾ ਹੈ ਇਨਾਂ ਕ੍ਰਾਤੀਕਾਰੀ ਕਾਢਾਂ ਚੋ ਇਕ ਕਾਢ ਹੈ ਮੋਬਾਇਲ ਫੋਨ ਜਿਸ ਨੇ ਪੂਰੀ ਦੁਨੀਆਂ ਇਕ ਪਿੰਡ …

Read More »

 ਮਿੱਠਬੋਲੜੀ ਸ਼ਖਸੀਅਤ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ

ਸਿੱਖਾਂ ਦੀ ਸਿਰਮੌਰ ਸੰਸਥਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 41 ਵੇਂ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਦਾ ਜਨਮ 14 ਜਨਵਰੀ 1942 ਨੂੰ ਮਾਤਾ ਇੰਦਰ ਕੌਰ ਦੀ ਕੁੱਖੋਂ ਪਿਤਾ ਗੁਰਚਰਨ ਸਿੰਘ ਜੀ ਦੇ ਘਰ ਹੋਇਆ। ਆਪ ਬੀ.ਐਨ ਖਾਲਸਾ ਕਾਲਜ ਦੀ ਮੁੱਢਲੀ ਪੜ੍ਹਾਈ ਗਿਆਨੀ, ਬੀ.ਏ. ਅਤੇ ਫਿਰ ਮਹਿੰਦਰਾ ਕਾਲਜ ਤੋਂ ਐਮ.ਏ. ਅੰਗਰੇਜ਼ੀ ਕਰਦਿਆਂ ਵਿਦਿਆਰਥੀਆਂ ਸਰਗਰਮੀਆਂ ਵਿਚ ਹਿੱਸਾ ਲੈਂਦਿਆਂ ਵਿਦਿਆਰਥੀ ਲੀਡਰ ਵਜੋਂ ਉਭਰੇ।ਆਪ …

Read More »