ਪੱਟੀ, 23 ਫਰਵਰੀ (ਅਵਤਾਰ ਸਿੰਘ ਢਿਲੋਂ / ਰਣਜੀਤ ਮਾਹਲਾ) – ਸਰਕਾਰੀ ਸੈਕੰਡਰੀ ਸਕੂਲ ਦੁੱਬਲੀ ਵਿਖੇ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ ਗਿਆ ।ਦਿਵਸ ਸਬੰਧੀ ਪੰਜਾਬੀ ਮਾਸਟਰ ਇੰਦਰਦਰਪ੍ਰੀਤ ਸਿੰਘ ਧਾਮੀ ਨੇ ਵਿਦਿਆਰਥੀਆਂ ਨੂੰ ਮਾਂ ਬੋਲੀ ਦੇ ਮਹੱਤਵ ਤੇ ਯੋਗ ਵਰਤੋਂ ਅਤੇ ਵਿਦਿਆਰਥੀਆਂ ਨੂੰ ਮਾਂ ਬੋਲੀ ਨਾਲ ਆਤਮਿਕ ਰਿਸ਼ਤੇ ਦੀ ਸਾਂਝ ਸਥਾਪਿਤ ਕਰਨ ਤੇ ਜ਼ੋਰ ਦਿੱਤਾ।ਇਸ ਮੌਕੇ ਵਿਦਿਆਰਥੀਆਂ ਵੱਲੋਂ ਡਰਾਇੰਗ ਮੁਕਾਬਲੇ, ਸੁੰਦਰ ਲਿਖਤ …
Read More »ਪੰਜਾਬ
ਪੱਟੀ ਦੀਆਂ14 ਵਾਰਡਾ ਵਿੱਚ’ ਪੈਣ ਵਾਲੀਆਂ ਵੋਟਾਂ ਲਈ 28 ਬੂਥ -ਰਿਟਰਨਿੰਗ ਅਫਸਰ ਪੱਟੀ
ਪੱਟੀ, 23 ਫਰਵਰੀ (ਅਵਤਾਰ ਸਿੰਘ ਢਿਲੋਂ / ਰਣਜੀਤ ਮਾਹਲਾ) – ਪੱਟੀ ਨਗਰ ਕੌਂਸਲ ਦੀਆਂ 25 ਫਰਵਰੀ ਨੂੰ ਹੋਣ ਵਾਲੀਆ ਚੋਣਾ ਸਬੰਧੀ ਬੂਥ ਤਿਆਰ ਕੀਤੇ ਜਾ ਰਹੇ ਹਨ।ਪੱਟੀ ਸ਼ਹਿਰ ਵਿੱਚ 14 ਵਾਰਡਾਂ ਵਿੱਚ ਹੋਣ ਵਾਲੀਆਂ ਚੋਣਾਂ ਲਈ 28 ਬੂਥਾ ਦੀ ਤਿਆਰੀ ਮੁਕੰਮਲ ਹੋ ਚੁੱਕੀ ਹੈ।ਇਸ ਸਬੰਧੀ ਐਸ.ਡੀ.ਐਮ ਪੱਟੀ-ਕਮ ਰਿਟਰਨਿੰਗ ਅਫਸਰ ਬਖਤਾਵਰ ਸਿੰਘ ਦੇ ਦਫਤਰ ਵਿਖੇ ਚੋਣਾਂ ਲਈ ਨਿਯੁਕਤ ਕੀਤੇ ਗਏ ਅਧਿਕਾਰੀਆ ਨੂੰ …
Read More »ਵਾਰਡ ਨੰ: 7 ਤੋ ਅਕਾਲੀ-ਭਾਜਪਾ ਦੇ ਸੁਰਿੰਦਰਪਾਲ ਸਿੰਘ ਗੋਕਲ ਲਈ ਮੰਗੀਆਂ ਵੋਟਾਂ
ਮਜੀਠਾ ਦੇ ਵਾਰਡ ਨੰ: 11 ਤੋ ਸ੍ਰੀ ਦੇਸ ਰਾਜ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ
ਮਜੀਠੀਆ ਨੇ ਵਾਰਡ ਨੰ: 10 ਤੋ ਸਲਵੰਤ ਸਿੰਘ ਸੇਠ ਦੇ ਹੱਕ ਵਿੱਚ ਚੋਣ ਰੈਲੀ ਨੂੰ ਕੀਤਾ ਸੰਬੋਧਿਤ
ਗੁਰੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ
ਅੰਮ੍ਰਿਤਸਰ,,2 3 ਫਰਵਰੀ (ਪ੍ਰੀਤਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ ੨੦੧੪ ਵਿਚ ਲਈਆਂ ਗਈਆਂ ਪ੍ਰੀਖਿਆਵਾਂ ਜਿਸ ਵਿਚ ਐਮ.ਐਸ.ਸੀ. ਫੈਸਨ ਡਿਜ਼ਾਇਨਿੰਗ ਐਂਡ ਮਰਚੈਂਡਾਈਜ਼ਿੰਗ ਸਮੈਸਟਰ ਤੀਜਾ, ਐਮ.ਐਸ. ਸੀ. ਬਾਇਓਇਨਫਰਮੈਟਿਕਸ ਸਮੈਸਟਰ ਪਹਿਲਾ, ਬੀ.ਵੋਕੇਸ਼ਨਲ (ਰੈਫਰੀਜੈਰੇਸ਼ਨ ਐਂਡ ਏਅਰ ਕੰਡੀਸ਼ਨਿੰਗ) ਸਮੈਸਟਰ ਪਹਿਲਾ, ਪੀ.ਜੀ.ਡੀ. ਇਨ ਕਾਸਮੀਟਾਲੋਜੀ ਐਂਡ ਹੈਲਥ ਕੇਅਰ ਸਮੈਸਟਰ ਪਹਿਲਾ ਅਤੇ ਪੀ.ਜੀ.ਡੀ. ਇਨ ਗਾਰਮੈਂਟਸ ਕੰਸਟਰਕਸ਼ਨ ਐਂਡ ਫੈਸ਼ਨ ਡਿਜ਼ਾਇਨਿੰਗ ਸਮੈਸਟਰ ਪਹਿਲਾ ਸ਼ਾਮਿਲ ਹਨ, ਦੇ ਨਤੀਜੇ ਐਲਾਨ …
Read More »ਵਿਦਿਅਕ ਨੈਤਿਕਤਾ ਤੇ ਧਰਮ ਦਾ ਯੋਗਦਾਨ ਵਿਸ਼ੇ ‘ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ 26-27 ਫਰਵਰੀ ਨੂੰ
ਅੰਮ੍ਰਿਤਸਰ, 23 ਫਰਵਰੀ, 2015 (ਪ੍ਰੀਤਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਅਧਿਐਨ ਵਿਭਾਗ ਵੱਲੋਂ ‘ਵਿਦਿਅਕ ਨੈਤਿਕਤਾ ਅਤੇ ਧਰਮ ਦਾ ਯੋਗਦਾਨ’ ਵਿਸ਼ੇ ‘ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ (ਯੂ.ਜੀ.ਸੀ.-ਐਸ.ਏ.ਪੀ.) ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿਚ 26-27 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਸੈਮੀਨਾਰ ਦੇ ਡਾਇਰੈਕਟਰ, ਪ੍ਰੋ. ਸ਼ਸ਼ੀ ਬਾਲਾ ਅਤੇ ਆਰਗੇਨਾਈਜ਼ਿੰਗ ਸੈਕਟਰੀ, ਡਾ. ਮਨਵਿੰਦਰ ਸਿੰਘ ਨੇ ਦੱਸਿਆ ਕਿ ਸੈਮੀਨਾਰ ਦਾ ਉਦਘਾਟਨ ਵਾਈਸ-ਚਾਂਸਲਰ, …
Read More »’ਗਲੋਬਲ ਇੰਸਟੀਚਿਊਟ’ ਦੇ ਪੁਰਾਣੇ ਵਿਦਿਆਰਥੀਆਂ ਦੇ ਮਿਲਾਪ ਨੇ ਬਣੀਆਂ ਰੋਜਗਾਰ ਦੀਆਂ ਸੰਭਾਵਨਾਵਾਂ
ਖੇਡ ਅਤੇ ਸਭਿਆਚਾਰਕ ਪ੍ਰੋਗਰਾਮ ਵਿੱਚ ਲੱਗੀਆਂ ਰੌਣਕਾਂ ਅੰਮ੍ਰਿਤਸਰ, 23 ਫਰਵਰੀ (ਜਗਦੀਪ ਸਿੰਘ ਸੱਗੂ) – ਗਲੋਬਲ ਇੰਸਟੀਚਿਊਟ’ ਵੱਲੋ ਪੁਰਾਣੇ ਵਿਦਿਆਰਥੀਆਂ ਨੇ ਆਯੋਜਿਤ ਬੈਠਕ ਵਿਚ ਇੰਸਟੀਚਿਊਟ ਦੇ ਪੂਰਵ ਵਿਦਿਆਰਥੀਆਂ ਦੇ ਅੰਤਿਮ ਵਰਗ ਦੇ ਵਿਦਿਆਰਥੀਆਂ ਨੇ ਰੋਜ਼ਗਾਰ ਦੇ ਬਾਜ਼ਾਰ, ਨੌਕਰੀ ਦੀ ਪਰਿਦ੍ਰਿਸ਼ ਅਤੇ ਨੌਕਰੀਆਂ ਦੇ ਭਵਿੱਖ ਵਿਚ ਰੁਝਾਨ ਦੇ ਬਾਰੇ ਵਿਚ ਬਹੁਮੂਲ ਸੁਝਾਵ ਦਿਤੇ। ਇੰਚਟੀਚਿਊਟ ਦੇ ਪੂਰਵ ਵਿਦਿਆਰਥੀਆਂ ਦੇ ਲਈ ਪਹਿਲੀ ਬੈਠਕ ਆਪਣੇ …
Read More »ਆਈ. ਐਸ. ਓ ਨੇ ਠੱਗੀ ਦੇ ਸ਼ਿਕਾਰ ਹੋਏ ਨੌਜਵਾਨਾਂ ਦੀ ਫੜ੍ਹੀ ਬਾਂਹ
ਕੰਵਰਬੀਰ ਸਿੰਘ ਦੀ ਅਗਵਾਈ ‘ਚ ਥਾਣਾ ਮਜੀਠਾ ਰੋਡ ਵਿਖੇ ਦਰਜ ਕਰਵਾਈ ਸ਼ਿਕਾਇਤ ਅੰਮ੍ਰਿਤਸਰ, 23 ਫਰਵਰੀ (ਜਗਦੀਪ ਸਿੰਘ ਸੱਗੂ) – ਅੱਜ ਧੋਖੇਧੜੀ ਦੇ ਮਾਮਲੇ ਦੀ ਵੱਡੀ ਘਟਨਾ ਸਾਹਮਣੇ ਆਈ ਜਿਸ ਵਿੱਚ ਸਥਾਨਕ ਨੈਸ਼ਨਲ ਕੰਪਲੈਕਸ ਸਥਿਤ ਵਿੰਗਜ਼ ਇੰਟਰਪ੍ਰਾਈਜਿਜ਼ ਦਫਤਰ ਨੰਬਰ 7 ਦੇ ਮਾਲਕ ਰਮਨਦੀਪ ਸਿੰਘ ਵਲੋਂ ਅੰਮਿਰਤਸਰ ਨਾਲ ਸਬੰਧਤ 30 ਤੋਂ ਵੱਧ ਵਿਦੇਸ਼ ਜਾਣ ਦੇ ਇੱਛਕ ਨੌਜਵਾਨਾਂ ਨਾਲ 45 ਤੋਂ 50 ਲੱਖ …
Read More »ਸੁਰਿੰਦਰ ਸਚਦੇਵਾ ਫਤੇਹ ਕਰਣਗੇ ਚਿਤੋਡਗੜ ਦਾ ਕਿਲਾ – ਸੌਮਨਾਥ ਭਠੇਜਾ, ਅੰਕਿਤ ਭੁਸਰੀ
ਫਾਜਿਲਕਾ, 23 ਫਰਵਰੀ (ਵਿਨੀਤ ਅਰੋੜਾ) – ਨਗਰ ਪਰਿਸ਼ਦ ਚੋਣਾ ਨੂੰ ਲੇਕੇ ਫਾਜਿਲਕਾ ਦੇ ਵਾਰਡ ਨੰ 23 ਵਿੱਚ ਬੜੀ ਰਹੱਸਮਈ ਸਥਿਤੀ ਬਣੀ ਹੋਈ ਹੈ ।ਇਸ ਵਾਰਡ ਵਿੱਚ ਜਿਥੇ ਕਾਂਗਰਸ ਪਾਰਟੀ ਨੇ ਐਡਵੋਕੇਟ ਸੁਰਿੰਦਰ ਸਚਦੇਵਾ ਨੂੰ ਮੈਦਾਨ ਵਿੱਚ ਉਤਾਰਿਆ ਹੈ ਉਥੇ ਹੀ ਦੁਜੇ ਪਾਸੇ ਭਾਜਪਾ ਨੇ ਅਪਣੇ ਪੁਰਾਣੇ ਸਾਥੀ ਦੇਵਰਾਜ ਮੋਂਗਾ ਦੇ ਹੱਥ ਕਮਾਨ ਦੀਤੀ ਹੈ।ਆਜਾਦ ਉਮੀਦਵਾਰ ਵਿਮਲ ਕਾਂਤ ‘ਵਿੱਕੀ ਬਾਵਾ’ ਵੀ …
Read More »