ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ) – ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਰਾਸ਼ਟਰੀ ਝੰਡਾ ਸਾਡੇ ਦੇਸ਼ ਦਾ ਲੋਕਾਂ ਦੀਆਂ ਇੱਛਾਵਾਂ ਦੀ ਅਗਵਾਈ ਕਰਦਾ ਹੈ, ਇਸ ਪ੍ਰਤੀ ਸਤਿਕਾਰ ਸਾਡਾ ਸਾਰਿਆਂ ਦਾ ਫਰਜ਼ ਹੈ, ਪਰ ਦੇਖਣ ਵਿਚ ਆਇਆ ਹੈ ਕਿ ਕਈ ਮੌਕਿਆਂ ‘ਤੇ ਭਾਰਤੀ ਰਾਸ਼ਟਰੀ ਝੰਡੇ ਦਾ ਸਤਿਕਾਰ ਨਹੀ ਕੀਤਾ ਜਾਂਦਾ।ਇਸ ਲਈ ਭਾਰਤੀ ਝੰਡਾ ਆਚਾਰ ਸਾਹਿੰਤਾ, 2002 ਅਤੇ …
Read More »ਪੰਜਾਬ
ਯੂ.ਕੇ.ਜੀ ਦੇ ਬੱਚਿਆਂ ਵੱਲੋਂ ਸੰਸਕਾਰ ਸ਼ਾਲਾ ਦਾ ਆਯੋਜਨ
ਅੰਮ੍ਰਿਤਸਰ, 26 ਫਰਵਰੀ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ ਦੇ ਵਿਹੜੇ ਵਿੱਚ ਯੂ.ਕੇ.ਜੀ. ਦੇ 535 ਬੱਚਿਆਂ ਨੇ ਸਲਾਨਾ ਸਮਾਗਮ ਦੇ ਮੌਕੇ ਮਨੁੱਖੀ ਕਦਰਾਂ ਕੀਮਤਾਂ ਅਤੇ ਸੰਸਕਾਰਾਂ ਨਾਲ ਸੰਬੰਧਿਤ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ ਗਈਆਂ।ਇਹਨਾਂ ਪੇਸ਼ਕਾਰੀਆਂ ਦੇ ਨਾਇਕ ਕਈ ਇਤਿਹਾਸਕ ਅਤੇ ਮਿਥਹਾਸਕ ਪਾਤਰ ਸਨ।ਇਸ ਪੇਸ਼ਕਾਰੀ ਦੌਰਾਨ ਜਿੱਥੇ ਸ਼ਬਦ ਆਰੀਆਂ ਦੇ ਡੂੰਘੇ ਅਰਥਾਂ ਨੂੰ ਪੇਸ਼ ਕੀਤਾ ਗਿਆ, ਉਥੇ ਆਰੀਆ ਸਮਾਜ ਨਾਲ ਸੰਬੰਧਿਤ ਵੱਖ-ਵੱਖ …
Read More »ਗਿ: ਮੱਲ ਸਿੰਘ ਤੇ ਗਿ: ਜਗਤਾਰ ਸਿੰਘ ਵਲੋਂ ਹਰਿਮੰਦਰ ਦਰਸ਼ਨ ਕਿਤਾਬ ਰਿਲੀਜ਼
ਕਿਤਾਬ ਦੇ 148 ਐਡੀਸ਼ਨ ਛੱਪਣੇ ਅਕਾਲ ਪੁਰਖ ਦੀ ਮਿਹਰ – ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 26 ਫਰਵਰੀ (ਪ੍ਰੀਤਮ ਸਿੰਘ) – ਸਿੱਖ ਕੌਮ ਦੀ ਮਹਾਨ ਸਖਸੀਅਤ ਡਾ. ਸਰੂਪ ਸਿੰਘ ਅੱਲਗ ਵਲੋਂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਹਾਨਤਾ ਤੇ ਮਰਿਯਾਦਾ ਬਾਰੇ ਲਿਖੀ ਕਿਤਾਬ ‘ਹਰਿਮੰਦਰ ਦਰਸ਼ਨ’ ਸੱਮੂਚੀ ਮਨੂਖਤਾ ਨੂੰ ਡਾ. ਅੱਲਗ ਵਲੋਂ ਬੜੀ ਵੱਡੀ ਦੇਣ ਸੀ।ਡਾ. ਸਰੂਪ ਸਿੰਘ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ …
Read More »ਸੱਭਿਆਚਾਰਕ ਪ੍ਰੋਗਰਾਮ ‘ਇੱਕ ਮਾਂ ਬੋਹੜ ਦੀ ਛਾਂ’ ਕਰਵਾਇਆ
ਬਠਿੰਡਾ, 26 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਬੀਤੇ ਦਿਨੀਂ ਸਥਾਨਕ ਸ਼ਹਿਰ ਦੇ ਪਪੀਹਾ ਪੈਲਸ ਵਿਖੇ ਇਕ ਸੱਭਿਆਚਾਰਕ ਪ੍ਰੋਗਰਾਮ ‘ਇੱਕ ਮਾਂ ਬੋਹੜ ਦੀ ਛਾਂ’ ਵਾਲੇ ਚਰਚਿੱਤ ਗਾਇਕ ਬਲਵੀ ਚੋਟੀਆਂ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਨਾਰੀਅਲ ਤੋੜਣ ਦੀ ਰਵਾਇਤੀ ਰਸਮ ਅਦਾ ਕਰਨ ਉਪਰੰਤ ਕੀਤੀ ਗਈ। ਇਸ ਸਭਿਆਚਾਰਕ ਪ੍ਰੋਗਰਾਮ ਵਿਚ ਗਾਇਕ ਜੋੜੀ ਲਾਭ ਰਾਜਸਥਾਨੀ-ਮਿਸ ਸੋਨਮ, ਮਨਜੀਤ ਪਾਰਸ, ਗੁਰਨੂ …
Read More »ਬਟਾਲਾ ਤੋਂ ਅਜ਼ਾਦ ਕੌਂਸਲਰ ਪੰਕਜ ਭੱਟੀ ਅਕਾਲੀ ਦਲ ‘ਚ ਸ਼ਾਮਲ
ਬਟਾਲਾ, 26 ਫਰਵਰੀ (ਨਰਿੰਦਰ ਬਰਨਾਲ) – ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਬਟਾਲਾ ‘ਚ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਨਗਰ ਕੌਂਸਲ ਬਟਾਲਾ ਦੇ ਵਾਰਡ ਨੰਬਰ 25 ਤੋਂ ਜਿੱਤੇ ਅਜ਼ਾਦ ਉਮੀਦਵਾਰ ਪੰਕਜ ਭੱਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਬਟਾਲਾ ਵਿਖੇ ਪਾਰਟੀ ਦਫਤਰ ‘ਚ ਹਲਕਾ ਇੰਚਾਰਜ ਸ. ਲਖਬੀਰ ਸਿੰਘ ਲੋਧੀਨੰਗਲ ਦੀ ਹਾਜ਼ਰੀ ‘ਚ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਏ ਪੰਕਜ …
Read More »ਸਰਕਾਰੀ ਸਕੂਲ ਜੈਤੋਸਰਜਾ ਵਿਖੇ ਵਿਦਾਇਗੀ ਸਮਾਰੋਹ ਆਯੋਜਿਤ
ਬਟਾਲਾ, 26 ਫਰਵਰੀ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਵਿਖੇ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਦੀ ਦੇਖ ਰੇਖ ਅਤੇ ਸਮੁਚੇ ਸਟਾਫ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਵਿਦਾਇਗੀ ਪਾਰਟੀ ਆਯੋਜਿਤ ਕੀਤੀ ਗਈ।ਇਸ ਸਮਾਗਮ ਦੌਰਾਨ ਗਿਆਰਵੀ ਦੇ ਵਿਦਿਆਰਥੀਆਂ ਵੱਲੋ ਆਪਣੇ ਸੀਨੀਅਰ ਨੂੰ ਪਾਰਟੀ ਦਿਤੀ ਜਿਸ ਵਿਚ ਗੀਤ, ਭੰਗੜੇ, ਸਕਿੱਟਾਂ ਤੇ ਸੱੱਭਿਆਚਾਰਕ ਵੰਨਗੀਆਂ ਪੇਸ ਕੀਤੀਆਂ।ਸਮਾਜਿਕ ਮਸਲਿਆਂ ਜਿਵੇ, ਮਾਦਾ ਭਰੂਣ ਹੱਤਿਆ, …
Read More »ਪੰਜਾਬੀ ਲੇਖਕ ਇਕਬਾਲ ਮਾਹਲ ਨਾਲ ਰੂਬਰੂ
ਅੰਮ੍ਰਿਤਸਰ, 26 ਫਰਵਰੀ (ਦੀਪ ਦਵਿੰਦਰ ਸਿੰਘ) – ਪੰਜਾਬੀ ਜੁਬਾਨ ਦੇ ਦੁਨੀਆ ਵਿੱਚ ਬੇਹਤਰੀਨ ਪੰਜਾਬੀ ਕਲਾਕਾਰਾਂ ਨੂੰ ਦੇਸ਼ ਤੋਂ ਬਾਹਰ ਸੱਤ ਸਮੁੰਦਰੋਂ ਪਾਰ ਉਤਰੀ ਅਮਰੀਕਾ ਦੀ ਧਰਤੀ ਤੇ ਰੀਡਓ ਤੇ ਟੀ.ਵੀ. ਤੇ ਪੇਸ਼ ਕਰਨ ਵਾਲੇ ਪੰਜਾਬੀ ਸਭਿਆਚਾਰ ਦੇ ਰਾਜਦੂਤ ਤੇ ਪੰਜਾਬੀ ਲੇਖਕ ਇਕਬਾਲ ਮਾਹਲ ਨਾਲ ਬੀਤੀ ਸ਼ਾਮ ਅਮ੍ਰਿਤਸਰ ਵਿਖੇ ਰੂਬਰੂ ਤੇ ਸਨਮਾਨ ਸਮਾਰੋਹ ਸਮਾਗਮ ਦਾ ਆਯੋਜਨ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ, ਪੰਜਾਬੀ …
Read More »ਬਿਨਾਂ ਕਿਰਾਏ ਦੇ ਵਾਧੇ ਤੇ ਨਵੀਆਂ ਰੇਲਾਂ ਦੇ ਸੁਰੱਖਿਆ, ਸਵੱਛਤਾ ਤੇ ਸੁਧਾਰਵਾਦੀ ਰੇਲ ਬਜ਼ਟ ਪੇਸ਼
ਅੰਮ੍ਰਿਤਸਰ, 25 ਫਰਵਰੀ (ਪੰਜਾਬ ਪੋਸਟ ਬਿਊਰੋ) – ਮੋਦੀ ਸਰਕਾਰ ਦਾ ਪਹਿਲਾ ਰੇਲ ਬਜ਼ਟ ਪੇਸ਼ ਕਰਦਿਆਂ ਸੁਰੇਸ਼ ਪ੍ਰਭੂ ਨੇ ਨਾ ਤਾਂ ਕੋਈ ਨਵੀਂ ਰੇਲ ਚਲਾਉਣ ਅਤੇ ਨਾ ਹੀ ਕਿਸੇ ਵੀ ਵਰਗ ਦੇ ਕਿਰਾਏ ਵਿੱਚ ਵਾਧਾ ਕੀਤਾ ਹੈ।ਜਿਵੇਂ ਕਿ ਪਹਿਲਾਂ ਹੀ ਖਬਰਾਂ ਆ ਰਹੀਆਂ ਸਨ ਇਹ ਰੇਲ ਬਜ਼ਟ ਭਾਰਤੀ ਨਾਗਰਿਕਾਂ ਲਈ ਰਾਹਤ ਵਾਲਾ ਬਜ਼ਟ ਕਿਹਾ ਜਾ ਸਕਦਾ ਹੈ। ਬਜ਼ਟ ਦੀਆਂ ਪ੍ਰਮੁੱਖ ਮੱਦਾਂ …
Read More »ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ‘ਚ ਅਕਾਲੀ ਦਲ ਨੂੰ 813, ਭਾਜਪਾ ਨੂੰ 348 ਅਤੇ ਕਾਂਗਰਸ ਨੂੰ 253 ਸੀਟਾਂ ਮਿਲੀਆਂ
ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ‘ਚ ਅਕਾਲੀ-ਭਾਜਪਾ ਗਠਜੋੜ ਜਿਤਿਆ ਅੰਮ੍ਰਿਤਸਰ, 25 ਫਰਵਰੀ ( ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਭਾਜਪਾ ਗਠਜੋੜ ਨੇ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ । ਪੰਜਾਬ ਦੀਆਂ ਕੁੱਲ 2037 ਨਗਰ ਕੌਂਸਲ ਸੀਟਾਂ ਵਿਚੋਂ ਗਠਜੋੜ ਨੇ 1161 ਸੀਟਾਂ ‘ਤੇ ਕਬਜ਼ਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਨੂੰ 813 ਤੇ ਭਾਜਪਾ …
Read More »ਪੁਲਿਸ ਕਮਿਸ਼ਨਰ ਨੇ ਧੋਖਾਧੜੀ ਦੇ ਮਾਮਲੇ ‘ਚ ਦਿੱਤੇ ਜਾਂਚ ਦੇ ਆਦੇਸ਼ – ਕੰਵਰਬੀਰ ਸਿੰਘ
ਏ.ਡੀ.ਸੀ.ਪੀ ਧਰੁਮਣ ਨਿਬਲੇ ਨੂੰ ਸੌਂਪੀ ਜਿੰਮੇਵਾਰੀ ਅੰਮ੍ਰਿਤਸਰ, 25 ਫਰਵਰੀ (ਗੁਰਪ੍ਰੀਤ ਸਿੰਘ) – ਪਿਛਲੇ ਦਿਨੀਂ ਰਮਨਦੀਪ ਸਿੰਘ ਨਾਮੀ ਜਿਸ ਵਿਅਕਤੀ ਨੇ ਵਿੰਗਜ਼ ਇੰਟਰਪ੍ਰਾਈਜ਼ ਨਾਮ ਹੇਠ 30 ਦੇ ਕਰੀਬ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੀ ਠੱਗੀ ਮਾਰਦਿਆਂ ਲੱਖਾਂ ਰੁਪਿਆਂ ਦਾ ਚੂਨਾ ਲਗਾਇਆ ਸੀ, ਦੀ ਮਦਦ ਲਈ ਅੱਗੇ ਆਈ ਸਿੱਖ ਜਥੇਬੰਦੀ ਆਈ.ਐਸ.ਓ. ਨੇ ਪੀੜ੍ਹਤ ਨੌਜਵਾਨਾਂ ਨੂੰ ਇਨਸਾਫ ਦਿਵਾਉਣ ਲਈ ਯਤਨ ਅਰੰਭੇ ਸਨ। ਅੱਜ ਉਸ …
Read More »