Saturday, July 5, 2025
Breaking News

ਪੰਜਾਬ

ਖ਼ਾਲਸਾ ਕਾਲਜ ਵਿਖੇ ਹਰਵਿੰਦਰ ਸਿੰਘ ਹਿੰਦਾ ਯਾਦਗਾਰੀ ਫੁਟਬਾਲ ਟੂਰਨਾਮੈਂਟ ਆਯੋਜਿਤ

ਪੰਜਾਬ ਸਰਕਾਰ ਖਿਡਾਰੀਆਂ ਨੂੰ ਹਰਿਆਣਾ ਦੀ ਤਰਜ ‘ਤੇ ਦੇਵੇ ਮਾਣ-ਸਨਮਾਨ – ਸ: ਛੀਨਾ ਅੰਮ੍ਰਿਤਸਰ, 20 ਫਰਵਰੀ (ਪ੍ਰੀਤਮ ਸਿੰਘ)- ਖਾਲਸਾ ਕਾਲਜ ਦੇ ਇਤਿਹਾਸਕ ਖੇਡ ਮੈਦਾਨ ਵਿਖੇ ਅੱਜ ਸ੍ਰੀ ਗੁਰੂ ਰਾਮਦਾਸ ਸਪੋਰਟਸ ਕਲੱਬ, ਅੰਮ੍ਰਿਤਸਰ ਅਤੇ ਤਰਨਾ ਦਲ, ਬਾਬਾ ਬਕਾਲਾ ਦੇ ਸਾਂਝੇ ਸਹਿਯੋਗ ਨਾਲ ‘ਚੌਥਾ ਸਵ: ਹਰਵਿੰਦਰ ਸਿੰਘ ਹਿੰਦਾ ਯਾਦਗਾਰੀ ਟੂਰਨਾਮੈਂਟ’ ਕਰਵਾਇਆ ਗਿਆ। ਜਿਸ ਦੌਰਾਨ ਪੰਜਾਬ ਪੁਲਿਸ, ਜਲੰਧਰ ਅਤੇ ਯੂਨਾਈਟਿਡ ਕਲੱਬ ਮਹਿਲਪੁਰ (ਹੁਸ਼ਿਆਰਪੁਰ) …

Read More »

ਸ਼ਿਵਾਲਾ ਭੋਲਾ ਮਿਸਤਰੀ ਵਾਲਾ ਵਿਖੇ ਧੂਮ ਧਾਮ ਨਾਲ ਮਨਾਇਆ ਮਹਾ ਸ਼ਿਵਰਾਤਰੀ ਦਾ ਤਿਉਹਾਰ

ਹੁਸ਼ਿਆਰਪੁਰ, 20 ਫਰਵਰੀ (ਸਤਵਿੰਦਰ ਸਿੰਘ) – ਸ਼ਿਵਾਲਾ ਭੋਲਾ ਮਿਸਤਰੀ ਵਾਲਾ ਉਨਾਂ ਰੋਡ ਵਿਖੇ ਮਹਾ ਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ।ਮੰਦਿਰ ਦੇ ਟ੍ਰਸਟੀ ਡਾ ਪ੍ਰਿਤਪਾਲ ਪਨੇਸਰ ਤੇ ਡਾ ਨਿਸ਼ਾ ਪਨੇਸਰ ਦੇ ਵੱਲੋ ਸ਼ਿਵਰਤਰੀ ਨੂੰ ਸਾਰਾ ਦਿਨ ਭਗਵਾਨ ਸ਼ਿਵ ਦੀ ਪੂਜਾ ਕੀਤੀ ਗਈ ਤੇ ਅਗਲੇ ਦਿਨ ਸਵੇਰੇ ਹਵਨ ਯੱਗ ਤੇ ਝੰਡਾ ਚੜਾਉਨ ਦੀ ਰਸਮ ਅਦਾ ਤੇ ਕੰਨਿਆ ਪੂਜਨ ਕੀਤਾ …

Read More »

ਨਗਰ ਨਿਗਮ ਹੁਸ਼ਿਆਰਪੁਰ ਦੀ ਹਦੂਦ 22 ਫਰਵਰੀ ਨੂੰ ਡਰਾਈ ਡੇ ਐਲਾਨੀ

ਹੁਸ਼ਿਆਰਪੁਰ, 20 ਫਰਵਰੀ (ਸਤਵਿੰਦਰ ਸਿੰਘ) – ਨਗਰ ਨਿਗਮ ਹੁਸ਼ਿਆਰਪੁਰ ਦੀਆਂ ਹੋਣ ਜਾ ਰਹੀਆਂ ਚੋਣਾਂ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਅਤੇ ਚੋਣਾਂ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚਾੜਨ ਲਈ ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਪੰਜਾਬ ਐਕਸਾਈਜ਼ ਐਕਟ 1914 ਦੀ ਧਾਰਾ 54 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਵੋਟਾਂ ਵਾਲੇ ਦਿਨ 22 ਫਰਵਰੀ 2015 ਨੂੰ ਨਗਰ ਨਿਗਮ ਹੁਸ਼ਿਆਰਪੁਰ …

Read More »

ਨਗਰ ਨਿਗਮ ਹੁਸ਼ਿਆਰਪੁਰ ‘ਚ ਰੈਡਾਮਾਈਜੇਸ਼ਨ ਰਾਹੀਂ ਪੋਲਿੰਗ ਪਾਰਟੀਆਂ ਨੂੰ ਬੂਥ ਅਲਾਟ ਡੀ. ਸੀ

ਹੁਸ਼ਿਆਰਪੁਰ, 20 ਫਰਵਰੀ (ਸਤਵਿੰਦਰ ਸਿੰਘ) – ਜ਼ਿਲ੍ਹਾ ਚੋਣਕਾਰ ਅਫ਼ਸਰ ਤੇ ਡਿਪਟੀ ਕਮਿਸ਼ਨਰ ਸ੍ਰੀ ਅਨਿੰਦਿਤਾ ਮਿਤਰਾ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਵਿਖੇ ਨਗਰ ਨਿਗਮ ਹੁਸ਼ਿਆਰਪੁਰ ਦੀਆਂ 22 ਫਰਵਰੀ ਨੂੰ ਹੋ ਰਹੀਆਂ ਚੋਣਾਂ ਸਬੰਧੀ 49 ਵਾਰਡਾਂ ਲਈ ਬਣਾਏ ਗਏ 122 ਪੋਲਿੰਗ ਬੂਥਾਂ ‘ਤੇ ਤੀਸਰੇ ਗੇੜ ਦੀ ਰੈਡਮਾਈਜੇਸ਼ਨ ਰਾਹੀਂ ਪੋਲਿੰਗ ਪਾਰਟੀਆਂ ਨੂੰ ਬੂਥ ਅਲਾਟ ਕੀਤੇ। ਉਨ੍ਹਾਂ ਦੱਸਿਆ ਕਿ …

Read More »

ਬਜਟ ਸੈਸ਼ਨ ਲਈ ਮੱਖੂ-ਪੱਟੀ ਰੇਲ ਲਿੰਕ ਲਈ ਫੰਡ ਜਾਰੀ ਕੀਤੇ ਜਾਣ – ਗੁਮਟਾਲਾ

ਅੰਮ੍ਰਿਤਸਰ , 20 (ਸੁਖਬੀਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਨੇ ਇਸ ਬਜਟ ਸੈਸ਼ਨ ਵਿੱਚ ਮੱਖੂ-ਪੱਟੀ ਰੇਲਵੇ ਲਾਇਨ ਬਣਾਉਣ ਲਈ ਲੋੜੀਂਦੇ ਫੰਡ ਜਾਰੀ ਕਰਨ ਦੀ ਮੰਗ ਕੀਤੀ ਹੈ। ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਰੇਲਵੇ ਮੰਤਰੀ ਸ੍ਰੀ ਸੁਰੇਸ਼ ਪ੍ਰਭੂ ਤੇ ਖਜ਼ਾਨਾ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਇਸ ਟੋਟੇ ਦੇ …

Read More »

ਗੁਰੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, ੨੦ ਫਰਵਰੀ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ ੨੦੧੪ ਵਿਚ ਲਈਆਂ ਗਈਆਂ ਪ੍ਰੀਖਿਆਵਾਂ ਜਿਸ ਵਿਚ ਬੀ. ਵੋਕੇਸ਼ਨਲ (ਫਾਈਨਾਂਈਸ਼ੀਅਲ ਮਾਰਕੀਟ ਮੈਨੇਜਮੈਂਟ) ਸਮੈਸਟਰ ਪਹਿਲਾ, ਮਾਸਟਰ ਇਨ ਟੂਰਿਜ਼ਮ ਮੈਨੇਜਮੈਂਟ ਸਮੈਸਟਰ ਪਹਿਲਾ, ਐਮ.ਐਸ.ਸੀ. ਬਾਇਓਟੈਕਨਾਲੋਜੀ ਸਮੈਸਟਰ ਤੀਜਾ, ਐਮ.ਐਸ.ਸ਼ੀ. (ਇਨਫਰਮੇਸ਼ਨ ਐਂਡ ਨੈਟਵਰਕ ਸਕਿਓਰਟੀ) ਸਮੈਸਟਰ ਤੀਜਾ, ਐਲ.ਐਲ.ਬੀ. (ਫਾਈਵ ਈਅਰਜ਼ ਕੋਰਸ) ਸਮੈਸਟਰ ਸਤਵਾਂ ਅਤੇ ਡਿਪਲੋਮਾ ਇਨ ਫੂਡ ਪ੍ਰੋਡਕਸ਼ਨ ਸਮੈਸਟਰ ਪਹਿਲਾ ਸ਼ਾਮਿਲ ਹਨ, ਦੇ ਨਤੀਜੇ …

Read More »

ਰੈਡ ਕਰਾਸ ਵੱਲੋਂ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਮੋਬਾਇਲ ਡਿਸਪੈਂਸਰੀ ਵੈਨ ਖਰੀਦੇੇਗੀ- ਬਰਾੜ

ਫਾਜਿਲਕਾ, 20 ਫਰਵਰੀ (ਵਿਨੀਤ ਅਰੋੜਾ) – ਜਿਲ੍ਹਾ ਰੈਡ ਕਰਾਸ ਸੁਸਾਇਟੀ ਫਾਜਿਲਕਾ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਪ੍ਰਧਾਨ ਜਿਲ੍ਹਾ ਰੈਡ ਕਰਾਸ ਸ਼ਾਖਾ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਸ. ਚਰਨਦੇਵ ਸਿੰਘ ਮਾਨ ਵਧੀਕ ਡਿਪਟੀ ਕਮਿਸਸ਼ਨਰ ਸਮੇਤ ਸੰਸਥਾ ਦੇ ਸਰਕਾਰੀ ਅਤੇ ਗੈਰ ਸਰਕਾਰੀ ਮੈਂਬਰਾਂ ਨੇ ਭਾਗ ਲਿਆ । ਮੀਟਿੰਗ ਵਿਚ ਮਿਤੀ 01.04.2014 ਤੋਂ 31.12.2014 ਤੱਕ ਜਿਲ੍ਹਾ ਰੈਡ …

Read More »

ਕੇਂਦਰੀ ਟੀਮ ਵੱਲੋਂ ਫਾਜ਼ਿਲਕਾ ਜਿਲ੍ਹੇ ਦੇ ਸੇਮ ਪ੍ਰਭਾਵਿਤ ਇਲਾਕਿਆਂ ਦਾ ਦੌਰਾ

ਸੇਮ ਪ੍ਰਭਾਵਿਤ ਖੇਤਰਾਂ ਵਿਚ ਪੀਣ ਵਾਲੇ ਪਾਣੀ ਤੇ ਸਫਾਈ ਪ੍ਰਬੰਧਾਂ ਦਾ ਲਿਆ ਜਾਇਜ਼ਾ ਫਾਜਿਲਕਾ, 20 ਫਰਵਰੀ (ਵਿਨੀਤ ਅਰੋੜਾ) – ਭਾਰਤ ਸਰਕਾਰ ਦੇ ਪੀਣ ਵਾਲੇ ਪਾਣੀ ਅਤੇ ਸਵੱਛਤਾ ਮੰਤਰਾਲੇ ਦੀ ਦੋ ਮੈਂਬਰੀ ਟੀਮ ਜਿਸ ਦੀ ਅਗਵਾਈ ਮੰਤਰਾਲੇ ਦੇ ਉਪ ਸਲਾਹਕਾਰ ਸ੍ਰੀ ਜੀ. ਬਾਲਾ ਸੁਬਰਾਮਨਿਅਨ ਅਤੇ ਵਿਭਾਗ ਦੇ ਸੀਨੀਅਰ ਕੰਸਲਟੰਟ ਸ੍ਰੀ ਜੀ.ਆਰ. ਜਰਗਰ ਨੇ ਕੀਤੀ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦੇ ਸੇਮ ਪ੍ਰਭਾਵਿਤ ਖੇਤਰਾਂ …

Read More »

25 ਫਰਵਰੀ ਨੂੰ ਵੋਟਾਂ ਵਾਲੇ ਦਿਨ ਸ਼ਰਾਬ ਦੇ ਠੇਕੇ, ਬਾਰਾਂ ਅਤੇ ਹੋਟਲ ਰਹਿਣਗੇ ਬੰਦ

ਵਿਅਕਤੀਗਤ ਤੌਰ ‘ਤੇ ਸ਼ਰਾਬ ਦੇ ਭੰਡਾਰ ਰੱਖਣ ‘ਤੇ ਵੀ ਪਾਬੰਦੀ ਫਾਜਿਲਕਾ, 20 ਫਰਵਰੀ (ਵਿਨੀਤ ਅਰੋੜਾ) – ਜ਼ਿਲਾ ਮੈਜਿਸਟ੍ਰੇਟ, ਫਾਜ਼ਿਲਕਾ ਸ.ਮਨਜੀਤ ਸਿੰਘ ਬਰਾੜ ਆਈ.ਏ.ਐਸ. ਵੱਲੋਂ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਅਧਿਕਾਰਾਂ ਤਹਿਤ ਜਿਲ੍ਹਾ ਫਾਜ਼ਿਲਕਾ ਵਿੱਚ ਸਥਿਤ ਚਾਰ ਸ਼ਹਿਰ ਫਾਜ਼ਿਲਕਾ,ਜਲਾਲਾਬਾਦ, ਅਬੋਹਰ ਅਤੇ ਅਰਨੀਵਾਲਾ ਸ਼ੇਖ ਸੁਭਾਨ ਦੀ ਹਦੂਦ ਅੰਦਰ ਜਿੱਥੇ ਕਿ 25 ਫਰਵਰੀ 2015 ਨੂੰ ਚੋਣਾਂ ਹੋ ਰਹੀਆਂ ਹਨ, …

Read More »

ਸਕੂਲ ਦੇ ਬੱਚਿਆਂ ਅਤੇ ਅਧਿਅਪਕਾ ਨੇ ਕੱਢੀ ਜਾਗਰੂਕਤਾ ਰੈਲੀ

ਫਾਜਿਲਕਾ, 20 ਫਰਵਰੀ (ਵਿਨੀਤ ਅਰੋੜਾ) – ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਭੰਬਾ ਵੱਟੂ ਹਿਠਾੜ ਵਿਖੇ ਸਕੂਲ ਦੇ ਬੱਚਿਆਂ ਅਤੇ ਅਧਿਆਪਕਾ ਵਲੋਂ ਪਹਿਲੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਦੇ ਦਾਖਲੇ ਸਰਕਾਰੀ ਸਕੂਲਾ ਵਿੱਚ ਕਰਵਾਉਣ ਸਬੰਧੀ ਅੱਜ ਪਿੰਡ ਵਿੱਚ ਜਗਰੂਕਤਾਂ ਰੈਲੀ ਕੱਢੀ ਗਈ। ਇਸ ਮੌਕੇ ‘ਤੇ ਸਕੂਲ ਦੇ ਮੁੱਖ ਅਧਿਆਪਕ ਲਾਲ ਸਿੰਘ ਨੇ ਸਰਵ ਸਿੱਖਿਆਂ ਅਭਿਆਨ ਦੇ ਤਹਿਤ ਮੁਫਤ ਮਿਲਣ …

Read More »