ਅੰਮ੍ਰਿਤਸਰ, 31 ਦਸੰਬਰ (ਸੁਖਬੀਰ ਸਿੰਘ) – ਅਦਾਲਤੀ ਸਜਾਵਾਂ ਭੁਗਤਣ ਦੇ ਬਾਵਜੂਦ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਨਜਰਬੰਦ ਸਿੰਘਾਂ ਦੀ ਰਿਹਾਈ ਲਈ ਪਿਛਲੇ 48 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਖ਼ਾਲਸਾ ਦੀ ਹਮਾਇਤ ਤੇ ਅੱਜ ਇਥੇ ਸਿੱਖ ਯੂਥ ਫ਼ਰੰਟ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵਲੋ ਕੱਢੇ ਕੌਮੀ ਇੱਕ ਜੁੱਟਤਾ ਮਾਰਚ ਮੌਕੇ ਸ਼ਹਿਰ ਵਾਸੀਆਂ ਨੂੰ ਹੋਕਾ ਦਿੱਤਾ ਗਿਆ …
Read More »ਪੰਜਾਬ
ਲਾਲੀ ਰਣੀਕੇ ਨੇ 5 ਜਨਵਰੀ ਨੂੰ ਹੋਣ ਵਾਲੀ ਨਸ਼ਾ-ਵਿਰੋਧੀ ਰੈਲੀ ਲਈ ਅਕਾਲੀਆਂ ਦੀਆਂ ਡਿਊਟੀਆਂ ਲਾਈਆਂ
ਛੇਹਰਟਾ, 31 ਦਸੰਬਰ (ਕੁਲਦੀਪ ਸਿੰਘ ਨੋਬਲ) – ਅੰਤਰਰਾਸ਼ਟਰੀ ਅਟਾਰੀ ਸਰਹੱਦ ਵਿਖੇ ਨਸ਼ੇ ਖਿਲਾਫ ਜਾਗਰੂਕਤਾਂ ਸਮਾਗਮ ਵਿੱਚ 5 ਜਨਵਰੀ ਨੂੰ ਅਟਾਰੀ ਤੋਂ ਅਕਾਲੀ ਵਰਕਰਾਂ ਦਾ ਵੱਡਾ ਇੱਕਠ ਗੁਲਜ਼ਾਰ ਸਿੰਘ ਰਣੀਕੇ ਦੀ ਦੇਖਰੇਖ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹਾਜ਼ਿਰ ਹੋਵੇਗਾ।ਕਾਂਗਰਸ ਮੁੱਦਾਹੀਨ ਹੈ ਤੇ ਉਹ ਕੁਰਾਹੇ ਪਈ ਪੰਜਾਬ ਦੀ ਨੋਜਵਾਨੀ ਨੂੰ ਰਾਹੇ ਪਾਉਣ ਦੇ ਸਮਰੱਥ ਨਹੀ ਤੇ …
Read More »ਮੁੱਖ ਮੰਤਰੀ ਬਾਦਲ ਨੇ ਬ੍ਰਹਮਪੁਰਾ ਨਾਲ ਕੀਤਾ ਵਿਚਾਰ ਵਟਾਂਦਰਾ
5 ਜਨਵਰੀ ਨੂੰ ਅਟਾਰੀ ਵਿਖੇ ਲੱਗ ਰਹੇ ਧਰਨੇ ਤੇ ਲੋਕ ਸਭਾ ਚੌਣਾਂ ‘ਚ ਪਾਰਟੀ ਕਾਰਜਸ਼ੈਲੀ ਦੀ ਕੀਤੀ ਸਮੀਖਆ ਛੇਹਰਟਾ, 31 ਦਸੰਬਰ (ਕੁਲਦੀਪ ਸਿੰਘ ਨੋਬਲ) – ਅਮ੍ਰਿਤਸਰ ਦੀ ਫੇਰੀ ਦੌਰਾਨ ਪਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿਘ ਬਾਦਲ ਅੱਜ ਪਜਾਬ ਦੇ ਸਾਬਕਾ ਸਹਿਕਾਰਤਾ ਮੰਤਰੀ ਰਣਜੀਤ ਸਿਘ ਬ੍ਰਹਮਪੁਰਾ ਦੇ ਗ੍ਰਹਿ ਵਿਖੇ ਪਹੁਚੇ, ਜਿੱਥੇ ਉਹ ਕਰੀਬ ਇਕ ਘਟਾ ਰੁੱਕੇ ਇਸ ਮੋਕੇ ਉਨਾਂ ਨਾਲ ਜਿਲਾ ਯੋਜਨਾ ਬੌਰਡ …
Read More »ਕੌਮੀ ਰਿਲਾਇੰਸ ਬਾਸਕਟਬਾਲ ਮੁਕਾਬਲੇ ਵਿੱਚ ਮਾਲ ਰੋਡ ਸਕੂਲ ਦੀ ਟੀਮ ਜੇਤੂ
ਮਿਲੇ 4 ਲੱਖ 50 ਹਜ਼ਾਰ ਡੀ.ਸੀ ਸ੍ਰੀ ਰਵੀ ਭਗਤ ਨੇ ਕੀਤਾ ਸਨਮਾਨਿਤ ਅੰਮ੍ਰਿਤਸਰ, 31 ਦਸੰਬਰ (ਜਗਦੀਪ ਸਿੰਘ ਸੱਗੂ) – ਬੀਤੇ ਦਿਨੀਂ ਦਿੱਲੀ ਦੇ ਤਿਆਗਰਾਜ ਸਟੇਡੀਅਮ ਵਿਖੇ ਆਈ.ਐਮ.ਜੀ. ਰਿਲਾਇੰਸ ਵਲੋਂ ਕਰਵਾਏ ‘ਇੰਡੀਅਨ ਸਕੂਲ ਬਾਸਕਟਬਾਲ ਲੀਗ ਮੁਕਾਬਲੇ 2014’ ਵਿਚ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਾਲ ਰੋਡ, ਅੰਮ੍ਰਿਤਸਰ ਦੀ ਲੜਕੀਆਂ ਦੀ ਟੀਮ ਨੇ ਲਗਾਤਾਰ ਦੂਸਰੇ ਸਾਲ ਜਿੱਤ ਹਾਸਲ ਕਰਕੇ ਸਕੂਲ ਅਤੇ ਸੂਬੇ ਦਾ ਨਾਂ …
Read More »ਗੁਰੂਆਂ ਬਰਾਬਰ ਕੀਤੀ ਪੰਜਾਬ ਸਰਕਾਰ
ਜੰਡਿਆਲਾ ਗੁਰੂ, 31 ਦਸੰਬਰ (ਹਰਿੰਦਰਪਾਲ ਸਿੰਘ) – ਕੇਂਦਰ ਵਿਚ ਭਾਜਪਾ ਵਲੋਂ ਨਰਿੰਦਰ ਮੋਦੀ ਦੀ ਸਰਕਾਰ ਬਨਾਉਣ ਤੋਂ ਬਾਅਦ ਹਰੇਕ ਪ੍ਰਦੇਸ਼ ਵਿਚ ਆਪਣੀ ਭਾਜਪਾ ਦੀ ਸਰਕਾਰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।ਪੰਜਾਬ ਵਿਚ ਵੀ ਅਕਾਲੀ ਭਾਜਪਾ ਆਗੂਆਂ ਵਲੋਂ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਵਿਚ ਗੁਰੂਆਂ ਦੇ ਬਰਾਬਰ ਵੀ ਪਹੁੰਚਣ ਦੀ ਤਿਆਰੀ ਕੀਤੀ ਜਾ ਰਹੀ ਹੈ।ਅਜਿਹੀ ਹੀ ਇੱਕ ਝਲਕ …
Read More »ਜਲਾਲ ਉਸਮਾਂ ਵਲੋਂ ਜੰਡਿਆਲਾ ਸ਼ਹਿਰ ਵਿੱਚ ਵਿਕਾਸ ਕਾਰਜਾਂ ਦਾ ਸ਼ੁੱਭ ਅਰੰਭ
ਜੰਡਿਆਲਾ ਗੁਰੂ, 31 ਦਸੰਬਰ (ਹਰਿੰਦਰਪਾਲ ਸਿੰਘ) – ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਨੇ ਅੱਜ ਸ਼ਹਿਰ ਵਿੱਚ ਵਿਕਾਸ ਕਾਰਜਾਂ ਦਾ ਸ਼ੁਭ ਅਰੰਭ ਕੀਤਾ। ਹਲਕਾ ਵਿਧਾਇਕ ਨੇ ਜੰਡਿਆਲਾ ਗੁਰੂ ਸ਼ਹਿਰ ਦੀ ਗਉਸ਼ਾਲਾ ਰੋਡ ਤੋਂ ਜੋਤੀਸਰ ਕਾਲੋਨੀ ਵਿੱਚੋਂ ਹੋ ਕੇ ਜੀ.ਟੀ. ਰੋਡ ਨੂੰ ਲੱਗਦੀ ਸੜਕ ਬਨਾਉਣ ਦਾ ਉਦਘਾਟਨ ਕੀਤਾ। ਵਰਨਣਯੋਗ ਹੈ ਕਿ ਸ਼ਹਿਰ ਵਿੱਚ ਸੀਵਰੇਜ ਪੈਣ ਕਰਕੇ ਸ਼ਹਿਰ ਦਾ …
Read More »’ਸੋਸ਼ਲ ਐਜੂਕੇਸ਼ਨ ਵੈਲਫੇਅਰ ਐਸੋਸੀਏਸ਼ਨ’ ਵੱਲੋਂ ਅਮਿ੍ਰੰਤਧਾਰੀ ਗੁਰਸਿੱਖ-2014 ਸਨਮਾਨ ਸਮਾਰੋਹ
ਜੰਡਿਆਲਾ ਗੁਰੂ, 30 ਦਸੰਬਰ (ਹਰਿੰਦਰਪਾਲ ਸਿੰਘਫ਼ਵਰਿੰਦਰ ਸਿੰਘ) – ‘ਸੋਸ਼ਲ ਐਜੁਕੇਸ਼ਨ ਵੇਲਫੇਅਰ ਐਸੋਸੀਏਸ਼ਨ’ ਵੱਲੋਂਇੰਟਰਨੈਸ਼ਨਲ ਫਤਿਹ ਐਕਡਮੀ ਦੇ ਸਹਿਯੋਗ ਨਾਲ ਉਹ ਅੰਮ੍ਰਿਤਧਾਰੀ ਗੁਰਸਿੱਖ ਜੋ ਮਨੁੱਖਤਾ ਅਤੇ ਸਿੱਖੀਲਈ ਸੇਵਾ ਨਿਭਾ ਰਹੇ ਹਨ ਉਹਨਾਂ ਨੂੰ ਸਨਮਾਨਿਤ ਕਰਨ ਦਾ ਉਪਰਾਲਾ ਸਿੱਖ ਐਵਾਰਡ ਸਮਾਰੋਹ ਹਰ ਸਾਲ ਕਰਵਾਇਆ ਜਾਂਦਾ ਹੈ। ਇਸ ਵਾਰ ਇਹ ਸਨਮਾਨ ਸਮਾਰੋਹ (ਸਿੱਖ ਐਵਾਰਡ, 2014) ਇੰਟਰਨੈਸ਼ਨਲ ਫਤਿਹ ਐਕਡਮੀ ਵਿੱਚ 29 ਦਸੰਬਰ 2014 ਦਿਨ ਸੋਮਵਾਰ …
Read More »ਆਈ.ਈ.ਆਰ.ਟੀ.ਦਾ ਵਫਦ ਜਿਲਾ ਸਿੱਖਿਆ ਅਫਸਰ ਐ.ਸਿ. ਫਾਜਿਲਕਾ ਨੂੰ ਮਿਲਿਆ
ਰੈਸ਼ਲਾਈਜੇਸ਼ਨ ਰੱਦ ਕਰਨ ਦੀ ਕੀਤੀ ਮੰਗ ਫਾਜ਼ਿਲਕਾ, 31 ਦਸੰਬਰ ( ਵਿਨੀਤ ਅਰੋੜਾ ) – ਆਈ.ਈ.ਆਰ.ਟੀ. ਦਾ ਵਫਦ ਜਿਲਾ ਸਿੱਖਿਆ ਅਫਸਰ ਐ. ਸਿ. ਫਾਜਿਲਕਾ ਹਰਿਚੰਦ ਕੰਬੋਜ ਨੂੰ ਮਿਲਿਆ ਅਤੇ ਆਈ.ਈ.ਆਰ.ਟੀ. ਦੀ ਹੋ ਰਹੀ ਰੈਸ਼ਲਾਈਜੇਸ਼ਨ ਰੱਦ ਕਰਨ ਸਬੰਧੀ ਮੰਗ ਕੀਤੀ ਜਿਸ ਵਿੱਚ ਵਫਦ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਇਸ ਪਾਲਿਸੀ ਤੋਂ ਸਿਰਫ ਆਧਿਆਪਕ ਦਾ ਹੀ ਨਹੀਂ ਸਗੋ ਵਿਸ਼ੇਸ਼ ਲੌੜਾਂ ਵਾਲੇ ਬੱਚਿਆਂ …
Read More »ਕੌਫੀ ਇੰਟਨੈਸ਼ਨਲ ਸਕੂਲ ਵਿਖੇ ਚੇਤਨਾ ਜਾਗ੍ਰਤੀ ਦੇ ਅੰਤਮ ਦਿਨ ਕੀਤਾ ਗਿਆ ਲੇਖਾ ਜੋਖਾ
ਫਾਜ਼ਿਲਕਾ, 31 ਦਸੰਬਰ (ਵਿਨੀਤ ਅਰੋੜਾ) – ਕੌਫੀ ਇੰਟਨੇਸ਼ਨਲ ਸਕੂਲ ਵਿੱਚ ਚੇਤਨਾ ਜਾਗ੍ਰਤੀ ਦੇ ਅੰਤਮ ਦਿਨ ਲੇਖਾ ਜੋਖਾ ਕੀਤਾ ਗਿਆ। ਇਸ ਮੌਕੇ ਸਾਰੇ ਮੈਬਰਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਾਰਿਆਂ ਨੇ ਆਪਣੇ-ਆਪਣੇ ਅਨੁਭਵ ਵੀ ਦੱਸੇ।ਸਾਰੇ ਨੇ ਇਹ ਪ੍ਰਣ ਲਿਆ ਕਿ ਪਹਿਲਾਂ ਅਸੀ ਖੁਦ ਵੀ ਉਹ ਸਿੱਖਿਆ ਸੰਸਕਾਰ ਲੈ ਕੇ ਆਣਉਗੇ ਅਤੇ ਵਾਤਾਵਰਣ ਨੂੰ ਸੁਰੱਖਿਅਤ ਕਰਨ ਲਈ ਜ਼ਿੰਮੇਵਾਰੀ ਚੁੱਕਣਗੇ ਅਤੇ …
Read More » ਮੁੱਖ ਮੰਤਰੀ ਸ. ਬਾਦਲ ਵਲੋਂ ਚੜ੍ਹਦੀਕਲਾ ਟਾਈਮਜ਼ ਟੀ.ਵੀ ‘ਤੇ ਸ਼ੁੱਧ ਸਹਿਜ ਪਾਠ ਦਾ ਕੀਤਾ ਸ਼ੁੱਭ ਆਰੰਭ
ਅੰਮ੍ਰਿਤਸਰ, 31 ਦਸੰਬਰ (ਸੁਖਬੀਰ ਸਿੰਘ) ਸਿੱਖ ਇਤਿਹਾਸ ਵਿਚ ਪਹਿਲੀ ਵਾਰੀ ਵਿਸ਼ਵ ਭਰ ਦੀ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਅਤੇ ਸ਼ੁੱਧ ਸਹਿਜ ਪਾਠ ਸੁਨਣ ਅਤੇ ਟਾਈਮ ਟੀ.ਵੀ. ਚੈਨਲ ‘ਤੇ ਦੇਖ ਸਕੇਗੀ।ਇਸ ਸਬੰਧੀ ਸ੍ਰੀ ਦਰਬਾਰ ਸਾਹਿਬ ਸੂਚਨਾ ਕੇਂਦਰ ਵਿਖੇ ਕਰਵਾਏ ਸਮਾਗਮ ਜਿਸ ਵਿਚ ਮੁੱਖ ਮੰਤਰੀ ਸz. ਪਰਕਾਸ਼ ਸਿੰਘ ਬਾਦਲ ਨੇ ਸ਼ਿਰਕਤ ਕੀਤੀ ਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ …
Read More »