ਅੰਮ੍ਰਿਤਸਰ, 9 ਦਸੰਬਰ (ਦੀਪ ਦਵਿੰਦਰ ਸਿੰਘ) – ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਚੱਲ ਰਹੇ 06 ਦਸੰਬਰ ਤੋਂ 15 ਦਸੰਬਰ ਤੱਕ 12 ਵਾਂ ਨੈਸ਼ਨਲ ਥੀਏਟਰ ਫੈਸਟੀਵਲ ਦੇ ਚੌਥੇ ਦਿਨ ਅਭਿਨਵ ਰੰਗਮੰਡਲ ਊਜੈਨ ਦੀ ਟੀਮ ਵੱਲੋਂ ਮਹਾਕਵਿ ਭਾਸ ਦਾ ਲਿਖਿਆ ਅਤੇ ਸ਼ਰਦ ਸ਼ਰਮਾ ਦਾ ਲਿਖਿਆ ਹਿੰਦੀ ਨਾਟਕ ‘ਕਰਨ ਭਾਰਮ’ ਵਿਰਸਾ ਵਿਹਾਰ ਦੇ ਸz. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ …
Read More »ਪੰਜਾਬ
ਨਰੋਏ ਸਮਾਜ ਦੀ ਸਿਰਜਨਾ ਲਈ ਖ਼ਾਲਸਾਈ ਖੇਡਾਂ ਕਰਵਾਉਣਾ ਚੰਗਾ ਉਪਰਾਲਾ- ਵਲਟੋਹਾ
ਅੰਮ੍ਰਿਤਸਰ, 9 ਦਸੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਥੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਬੜੇ ਹੀ ਸੁਚੱਜੇ ਢੰਗ ਨਾਲ ਕਰ ਰਹੀ ਹੈ ਉੱਥੇ ਵਿੱਦਿਆ ਦੇ ਖੇਤਰ ਵਿੱਚ ਵੀ ਮੋਹਰੀ ਰੋਲ ਨਿਭਾ ਰਹੀ ਹੈ ਸਿੱਖਾਂ ਦੀ ਇਸ ਸਿਰਮੌਰ ਸੰਸਥਾ ਨੇ ਮਿਆਰੀ ਵਿੱਦਿਆ ਪ੍ਰਧਾਨ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ, ਡਾਇਰੈਕਟੋਰੇਟ ਚੰਡੀਗੜ੍ਹ ਸਥਾਪਿਤ ਕਰਨ ਦੇ ਨਾਲ-ਨਾਲ ਵੱਡੇ …
Read More »ਸੇਵਾ ਮੁਕਤ ਹੋਣ ‘ਤੇ ਰਾਮਗੜ੍ਹੀਆ ਸੀਨੀ: ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨਿਰਮਲ ਸਿੰਘ ਸਨਮਾਨਿਤ
ਅੰਮ੍ਰਿਤਸਰ, 9 ਦਸੰਬਰ (ਜਗਦੀਪ ਸਿੰਘ) – ਸਥਾਨਕ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨਿਰਮਲ ਸਿੰਘ ਆਪਣੀ ਸੇਵਾਵਾਂ ਤੋਂ ਸੇਵਾ ਮੁਕਤ ਹੋ ਗਏ ਹਨ।ਕਾਫੀ ਸਮਾਂ ਏਡਿਡ ਸਕੂਲ ਵਿੱਚ ਸੇਵਾ ਨਿਭਾਉਣ ਵਾਲੇ ਉਹ ਰਾਮਗੜੀਆ ਸਕੂਲ ਵਿੱਚ ਆਖਰੀ ਟੀਚਿੰਗ ਸਟਾਫ ਦੇ ਮੁਲਾਜ਼ਮ ਸਨ।ਸੇਵਾ ਮੁਕਤ ਹੋਣ ‘ਤੇ ਸਕੂਲ ਚਲਾ ਰਹੀ ਸੰਸਥਾ ਰਾਮਗੜ੍ਹੀਆ ਐਜੂਕੇਸ਼ਨਲ ਸੁਸਾਇਟੀ ਵਲੋਂ ਸਾਦਾ ਸਮਾਗਮ ਦੌਰਾਨ ਉਨਾਂ ਨੂੰ ਵਿਦਾਇਗੀ ਦਿੱਤੀ ਗਈ।ਸੁਸਾਇਟੀ ਦੇ …
Read More »ਸਬਜੀ ਮੰਡੀਆਂ ਵਿੱਚ ਨਿੱਕੇ-ਨਿੱਕੇ ਗਰੀਬ ਬੱਚਿਆਂ ਕੋਲੋਂ ਕਰਵਾਇਆ ਜਾ ਰਿਹਾ ਹੈ ਕੰਮ
ਜਲੰਧਰ, 9 ਦਸੰਬਰ (ਪਵਨਦੀਪ ਸਿੰੰਘ/ਪਰਮਿੰਦਰ ਸਿੰਘ) – ਜਲੰਧਰ ਦੀਆਂ ਸਬਜੀ ਮੰਡੀਆਂ ਵਿੱਚ ਨਿੱਕੇ-ਨਿੱਕੇ ਗਰੀਬ ਬੱਚਿਆਂ ਕੋਲੋਂ ਕੰਮ ਕਰਵਾਇਆ ਜਾ ਰਿਹਾ ਹੈ, ਜਿੰਨ੍ਹਾਂ ਦੀ ਉਮਰ ਹਾਲੇ ਖੇਡਣ ਤੇ ਪੜ੍ਹਣ ਦੀ ਹੈ।ਉਨ੍ਹਾਂ ਬੱਚਿਆਂ ਕੋਲੋਂ ਸ਼ਰੇਆਮ ਹੀ ਕੰਮ ਕਰਵਾਇਆ ਜਾਂਦਾ ਹੈ।ਪ੍ਰਸ਼ਾਸ਼ਨ ਨੂੰ ਇਸ ਤਰ੍ਹਾਂ ਕਰਨ ਵਾਲਿਆਂ ਤੇ ਸਖਤ ਕਦਮ ਚੁੱਕਣ ਦੀ ਲੋੜ ਹੈ ਕਿ ਕੋਈ ਅੱਗੇ ਤੋਂ ਨਿੱਕੇ-ਨਿੱਕੇ ਬੱਚਿਆਂ ਦੇ ਭਵਿੱਖ ਦੇ ਨਾਲ …
Read More »ਤਹਿਬਾਜ਼ਾਰੀ ਵਿਭਾਗ ਦੀ ਟੀਮ ਨੇ ਦੁਕਾਨਾਂ ਦੇ ਅੱਗੇ ਪਿਆ ਸਾਮਾਨ ਚੁੱਕਿਆ
ਜਲੰਧਰ, 9 ਦਸੰਬਰ (ਪਵਨਦੀਪ ਸਿੰੰਘ/ਪਰਮਿੰਦਰ ਸਿੰਘ) – ਨਿਗਮ ਦੇ ਤਹਿਬਾਜ਼ਾਰੀ ਵਿਭਾਗ ਦੀ ਟੀਮ ਨੇ ਐਤਵਾਰ ਨੂੰ ਰੈਣਕ ਬਾਜ਼ਾਰ ਵਿਚ ਸੰਡੇ ਬਾਜ਼ਾਰ ਦੁਬਾਰਾ ਲੱਗ ਜਾਣ ਦਾ ਗ਼ੁੱਸਾ ਅੱਜ ਹੋਰ ਇਲਾਕਿਆਂ ‘ਚ ਕੱਢਿਆ ਜਦਕਿ ਸ਼ਹਿਰ ਦੇ ਕਈ ਫੁੱਟਪਾਥਾਂ ‘ਤੇ ਅਜੇ ਤੱਕ ਸਾਮਾਨ ਲਗਾਇਆ ਜਾ ਰਿਹਾ ਹੈ, ਜਿਨ੍ਹਾਂ ‘ਤੇ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾਂਦੀ ਹੈ। ਸ਼ਹਿਨਾਈ ਪੈਲੇਸ ਸਮੇਤ ਹੋਰ ਵੀ ਕਈ …
Read More »ਕੁਦਰਤੀ ਆਫਤਾਂ ਤੇ ਰਿਫਰੈਸ਼ਰ ਕੋਰਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਪੰਨ
ਅੰਮ੍ਰਿਤਸਰ, 9 ਦਸੰਬਰ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵੱਲੋ ਚਲਾਏ ਜਾ ਰਹੇ ਕੁਦਰਤੀ ਆਫਤਾਂ ਤੇ ਪ੍ਰਬੰਧਨ ਵਿਸ਼ੇ ਤੇ ਕਰਵਾਏ ਜਾ ਰਹੇ ਤਿੰਨ ਹਫਤਿਆਂ ਦਾ ਰਿਫਰੈਸ਼ਰ ਕੋਰਸ ਅੱਜ ਇਥੇ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵਿਖੇ ਸਪੰਨ ਹੋ ਗਿਆ। ਇਸ ਰਿਫਰੈਸ਼ਰ ਕੋਰਸ ਦਾ ਅੰਯੋਜਨ ਯੂਨੀਵਰਸਿਟੀ ਦੇ ਬੋਟਾਨੀਕਲ ਸਾਇੰਸਜ਼ ਅਤੇ ਇਨਵਾਇਰਮੈਂਟਲ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਗਿਆ। …
Read More »ਡਿਪਟੀ ਕਮਿਸ਼ਨਰ ਵੱਲੋ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਰੀਵਿਉ ਮੀਟਿੰਗ
ਸੜਕ ਹਾਦਸਿਆਂ ਨੂੰ ਰੋਕਣ ਲਈ ਸੜਕਾਂ ਤੋਂ ਨਜਾਇਜ ਕਬਜ਼ੇ ਹਟਾਏ ਜਾਣ ਤੇ ਟਰੈਫ਼ਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ – ਬਰਾੜ ਫਾਜ਼ਿਲਕਾ 9 ਦਸੰਬਰ (ਵਨੀਤ ਅਰੋੜਾ) – ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਆਈ.ਏ.ਐਸ ਵੱਲੋ ਵੱਖ ਵੱਖ ਵਿਭਾਗਾਂ ਦੇ ਕੰਮਾਂ ਦੀ ਸਮਿੱਖਿਆ ਅਤੇ ਵਿਕਾਸ ਕਾਰਜਾਂ ਵਿਚ ਤੇਜੀ ਲਿਆਉਣ ਦੇ ਮਨੋਰਥ ਨਾਲ ਮਹੀਨਾਵਾਰ ਮੀਟਿੰਗ ਕੀਤੀ ਗਈ, ਜਿਸ ਵਿਚ ਵੱਖ ਵੱਖ ਵਿਭਾਗਾਂ …
Read More »ਅਮਰੀਕਾ ਦੀ ਯੇਲ ਯੂਨੀਵਰਸਿਟੀ ਵਲੋਂ ਡਾ. ਜਗਜੀਤ ਬਾਹੀਆ ਨੂੰ ਖੋਜ ਕਾਰਜਾਂ ਲਈ ਸੱਦਿਆ
ਬਠਿੰਡਾ, 9 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਥ)- ਮਾਲਵੇ ਦੇ ਪ੍ਰਸਿੱਧ ਹਸਪਤਾਲ ਆਦੇਸ਼ ਮੈਡੀਕਲ ਕਾਲਜ਼ ਅਤੇ ਹਸਪਤਾਲ ਵਿਖੇ ਐਸੋਸੀਏਟ ਪ੍ਰੋਫੈਸਰ ਡਾ. ਜਗਜੀਤ ਸਿੰਘ ਬਾਹੀਆ ਨੂੰ ਉਨ੍ਹਾਂ ਦੁਆਰਾ ਹੁਣ ਤੱਕ ਕੀਤੀਆਂ ਖੋਜਾਂ ਅਤੇ ਕਾਨਫਰੰਸਾਂ ਦੇ ਆਧਾਰ ‘ਤੇ ਅਮਰੀਕਾ ਦੀ ਨਾਮੀ ਯੇਲ ਯੂਨੀਵਰਸਿਟੀ ਨੇ ਖੋਜ ਕਾਰਜਾਂ ਲਈ ਸੱਦਾ ਭੇਜਿਆ ਹੈ। ਯੇਲ ਯੂਨੀਵਰਸਿਟੀ ਅਮਰੀਕਾ ਦੀ ਤੀਜੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ ਅਤੇ ਇਸਦਾ …
Read More »ਹਿੰਦੂਆਂ ਦੀ ਢਾਲ ਬਣਨ ਵਾਲੇ ਖਾੜਕੂ ਭਾਈ ਜੁਗਰਾਜ ਸਿੰਘ ਤੂਫਾਨ ਤੋਂ ਪ੍ਰੇਰਿਤ ਹੋਵੇਗੀ ਫ਼ਿਲਮ ‘ਤੂਫਾਨ ਸਿੰਘ’
ਹਿੰਦੂ ਭਾਈਚਾਰਾ ਅੱਜ ਵੀ ਖਾੜਕੂ ‘ਤੂਫ਼ਾਨ’ ਨੂੰ ਮਸੀਹਾ ਮੰਨਦੇ ਨੇ- ਖੋਜ ਕਰਤਾ ਕੋਟਭਾਰਾ, ਹਾਂਸ ਸਿੱਖ ਸੰਘਰਸ਼ ਤੇ ਭਾਈ ਤੂਫ਼ਾਨ ਦੀ ਕੁਰਬਾਨੀ ਅਧਾਰਤ ਬਣੇਗੀ ਫ਼ਿਲਮ-ਡਾਇਰੈਕਟਰ ਬਘੇਲ ਸਿੰਘ ਬਠਿੰਡਾ, 9 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਥ)- ਪੰਜਾਬ ਵਿੱਚ ਛਾਈ ਰਹੀ ਸੰਗੀਨਾਂ ਦੀ ਰੁੱਤ ਵਿੱਚ ਖੌਫ ਦੇ ਸਾਏ ਹੇਠ ਜਿਉਂ ਰਹੇ ਹਿੰਦੂ ਪਰਿਵਾਰਾਂ ਦੀ ਢਾਲ ਬਣਨ ਵਾਲੇ ਖਾੜਕੂ ਸਿੱਖ ਭਾਈ ਜੁਗਰਾਜ ਸਿੰਘ ਤੂਫਾਨ …
Read More »ਜਨ-ਗਣਨਾ ਵਿਸ਼ੇ ਤੇ ਕੁਇਜ ਮੁਕਾਬਲਾ ਕਰਵਾਇਆ
ਬਟਾਲਾ, 9 ਦਸੰਬਰ (ਨਰਿੰਦਰ ਸਿੰਘ ਬਰਨਾਲ) – ਡਾਇਰੈਕਟਰ ਸਿਖਿਆ ਵਿਭਾਗ ਪੰਜਾਬ ਤੇ ਜਿਲਾ ਸਿਖਿਆ ਅਫਸਰ ਸਕੈਂਡਰੀ (ਗੁਰਦਾਸਪੁਰ) ਸ੍ਰੀ ਅਮਰਦੀਪ ਸਿੰਘ ਸੈਣੀ ਦੇ ਦਿਸਾ ਨਿਰਦੇਸਾਂ ਦੀ ਪਾਲਣਾ ਕਰਦਿਆਂ, ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਦੀ ਰਹਿਨੁਮਾਈ ਹੇਠ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਜੈਤੋਸਰਜਾ ਵਿਖੇ ਜਨ ਗਣਨਾ 2011 ਵਿਸੇ ਤਹਿਤ ਇਕ ਕੁਇਜ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੂੰ ਵੱਖ ਵੱਖ ਵਿਸਿਆਂ ਬਾਰੇ ਸਵਾਲ …
Read More »