ਬੈਂਕਾ ਵੱਲੋ ਸਿੱਖਿਆ, ਖੇਤਬਾੜੀ ਅਤੇ ਸਵੈ ਰੋਜਗਾਰ ਲਈ ਤਰਜੀਹੀ ਅਧਾਰ ਤੇ ਕਰਜ਼ੇ ਦਿੱਤੇ ਜਾਣ – ਬਰਾੜ ਫਾਜਿਲਕਾ, 27 ਨਵੰਬਰ (ਵਿਨੀਤ ਅਰੋੜਾ) – ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਨੇ ਅੱਜ ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ (ਨਬਾਰਡ)ਦੀ ਫਾਜ਼ਿਲਕਾ ਜਿਲ੍ਹੇ ਲਈ ਸਾਲ 2015-16 ਦੀ ਕਰਜ ਯੋਜਨਾ ਜਾਰੀ ਕੀਤੀ । ਇਸ ਮੌਕੇ ਨਬਾਰਡ ਦੇ ਜਿਲ੍ਹਾ ਵਿਕਾਸ ਪ੍ਰਬੰਧਕ ਸ਼੍ਰੀ ਰਜੇਸ਼ ਕੁਮਾਰ, ਲੀਡ …
Read More »ਪੰਜਾਬ
ਨਸ਼ਿਆਂ ਦੇ ਸ਼ਿਕਾਰ ਲੋਕਾਂ ਦੇ ਇਲਾਜ ਮਗਰੋਂ ਪੁਨਰਵਾਸ ਲਈ ਕੰਮ ਕੀਤਾ ਜਾਵੇਗਾ – ਡਿਪਟੀ ਕਮਿਸ਼ਨਰ
ਫਾਜਿਲਕਾ, 27 ਨਵੰਬਰ ( ਵਿਨੀਤ ਅਰੋੜਾ ) : ਜਿਲ੍ਹਾ ਨਸ਼ਾ ਛਡਾਉ ਅਤੇ ਪੁਨਰਵਾਸ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ ਦੀ ਅਗਵਾਈ ਹੇਠ ਹੋਈ ਜਿਸ ਵਿਚ ਫਾਜ਼ਿਲਕਾ ਅਤੇ ਅਬੋਹਰ ਵਿਚ ਸਥਾਪਿਤ ਕੀਤੇ ਗਏ ਨਵੇਂ ਨਸ਼ਾ ਛਡਾਉ ਕੇਂਦਰਾਂ ਲਈ ਸਟਾਫ, ਸੋਸਾਇਟੀ ਲਈ ਸਟਾਫ ਅਤੇ ਜਿਲ੍ਹੇ ਅੰਦਰ ਨਸ਼ਾ ਛਡਾਉ ਮੁਹਿੰਮ ਦੀ ਪ੍ਰਗਤੀ ਅਤੇ ਨਸ਼ਾ ਛੱਡ ਚੁੱਕੇ ਲੋਕਾਂ ਦੇ ਪੁਨਰਵਾਸ …
Read More »ਥਾਣਾ ਸਦਰ ਪੁਲਿਸ ਨੇ ਸਾਲਾਂ ਤੋਂ ਭਗੌੜਾ ਵਿਅਕਤੀ ਕੀਤਾ ਕਾਬੂ
ਫਾਜਿਲਕਾ, 27 ਨਵੰਬਰ (ਵਿਨੀਤ ਅਰੋੜਾ) – ਥਾਣਾ ਸਦਰ ਪੁਲਿਸ ਫਾਜਿਲਕਾ ਨੇ ਪਿਛਲੇ ਕਈ ਸਾਲਾਂ ਤੋਂ ਭਗੋੜਾ ਕਰਾਰ ਦਿੱਤੇ ਗਏ ਵਿਅਕਤੀ ਨੂੰ ਪਕੜਣ ਵਿੱਚ ਸਫਲਤਾ ਹਾਸਲ ਕੀਤੀ ਹੈ ।ਜਾਣਕਾਰੀ ਦਿੰਦੇ ਏਐਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਦੇ ਨਾਲ ਗਸ਼ਤ ਉੱਤੇ ਸਨ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿਛਲੇ ਕਈ ਸਾਲਾਂ ਤੋਂ ਕਤਲ ਕੇਸ ਵਿੱਚ ਭਗੋੜਾ ਓਮ ਸਿੰਘ ਉਰਫ …
Read More »ਬਾਲ ਸੰਸਕਾਰ ਕੇਂਦਰ ਵਿੱਚ ਧਾਰਮਿਕ ਸਮਾਰੋਹ ਦਾ ਆਯੋਜਨ
ਫਾਜਿਲਕਾ, 27 ਨਵੰਬਰ (ਵਿਨੀਤ ਅਰੋੜਾ) – ਸਰਵ ਹਿਤਕਾਰੀ ਵਿਦਿਆ ਮੰਦਿਰ ਦੁਆਰਾ ਸੰਚਾਲਿਤ ਬਾਲ ਸੰਸਕਾਰ ਕੇਂਦਰ ਜਿਲਾ ਫਾਜਿਲਕਾ ਵੱਲੋਂ ਸਥਾਨਕ ਨਵੀਂ ਅਬਾਦੀ ਦੇ ਗੁਰਦੁਆਰਾ ਨਾਨਕ ਦਰਬਾਰ ਦੇ ਪ੍ਰਾਂਗਣ ਵਿੱਚ ਧਾਰਮਿਕ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਉੱਤੇ ਸੰਸਕਾਰ ਕੇਂਦਰ ਦੇ ਅਹੁਦੇਦਾਰ ਪੁਰੂਸ਼ੋੱਤਮ ਮੋਹਨ ਚੁਘ, ਭਰਤ ਨਾਗਪਾਲ, ਖਰੈਤ ਲਾਲ ਅਤੇ ਭਗਤ ਸਿੰਘ ਵਿਸ਼ੇਸ਼ ਰੂਪ ਨਾਲ ਮੌਜੂਦ ਸਨ।ਸਕੂਲ ਦੇ ਬੱਚਿਆਂ ਨੂੰ ਸੰਬੋਧਿਤ ਕਰਦੇ …
Read More »ਮਹਾਰਿਸ਼ੀ ਦਇਆ ਨੰਦ ਕਾਲਜ ਆਫ ਏਜੂਕੇਸ਼ਨ ਵਿੱਚ ਹਿਸਾਬ ਦਿਨ ਮਨਾਇਆ
ਫਾਜਿਲਕਾ, 26 ਨਵੰਬਰ (ਵਿਨੀਤ ਅਰੋੜਾ) – ਸਥਾਨਕ ਮਹਾਰਿਸ਼ੀ ਦਇਆ ਨੰਦ ਕਾਲਜ ਆਫ ਐਜੂਕੇਸ਼ਨ ਵਿੱਚ ਗਣਿਤ ਦਿਨ ਮਨਾਇਆ ਗਿਆ।ਜਿਸ ਵਿੱਚ ਡੀਏਵੀ ਕਾਲਜ ਆਫ ਐਜੂਕੇਸ਼ਨ, ਕੇਨਵੇ ਕਾਲਜ ਆਫ ਐਜੂਕੇਸ਼ਨ ਅਤੇ ਮਹਾਰਿਸ਼ੀ ਦਇਆ ਨੰਦ ਕਾਲਜ ਆਫ ਐਜੂਕੇਸ਼ਨ ਨੇ ਭਾਗ ਲਿਆ।ਇਹਨਾਂ ਵਿੱਚ ਡੀਏਵੀ ਕਾਲਜ ਆਫ ਐਜੂਕੇਸ਼ਨ ਨੇ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ ਅਤੇ ਸ਼ਿਖਿਅਤ ਸਹਾਇਕ ਸਾਮਗਰੀ ਦੀ ਉਸਾਰੀ ਵਿੱਚ ਵੀ ਡੀਏਵੀ ਕਾਲਜ …
Read More » ਬੇਟੀ ਬਚਾਓ ਤੇ ਪੜ੍ਹਾਓ, ਸਵੱਛ ਭਾਰਤ ਮੁਹਿੰਮ ਤੇ ਜਨ ਧਨ ਯੋਜਨਾ ਦੇ ਪ੍ਰਚਾਰ ਲਈ ਵਿਸ਼ੇਸ਼ ਮੁਹਿੰਮ
ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ) – ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਖੇਤਰੀ ਪ੍ਰਚਾਰ ਨਿਰਦੇਸ਼ਾਲਾ ਦੀ ਅੰਮ੍ਰਿਤਸਰ ਇਕਾਈ ਵੱਲੋਂ ਕੇਂਦਰ ਸਰਕਾਰ ਦੇ ਤਿੰਨ ਮੁੱਖ ਪ੍ਰੋਗਰਾਮਾਂ ਬੇਟੀ ਬਚਾਓ, ਬੇਟੀ ਪੜ੍ਹਾਓ, ਸਵੱਛ ਭਾਰਤ ਮੁਹਿੰਮ ਅਤੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਇਕ ਵਿਸ਼ੇਸ਼ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਗਿਆ ਹੈ।ਇਸ ਅਭਿਆਨ ਤਹਿਤ ਅੱਜ ਚੋਗਾਵਾਂ ਦੇ ਸਰਕਾਰੀ ਹਾਈ ਸਕੂਲ ਵਿੱਚ ਇਕ …
Read More »ਵਰਿਆਮ ਅਸਰ ਨਾਲ ਰੂਬਰੂ 30 ਨੂੰ
ਅੰਮ੍ਰਿਤਸਰ, 27 ਨਵੰਬਰ (ਦੀਪ ਦਵਿੰਦਰ ਸਿੰਘ) – ਸਾਹਿਤ ਅਤੇ ਸਿਰਜਣਾ ਦੇ ਖੇਤਰ ਵਿੱਚ ਨਿਰੰਤਰ ਕਾਰਜਸ਼ੀਲ ਜਨਵਾਦੀ ਲੇਖਕ ਸੰਘ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਂਝੇ ਉਪਰਾਲੇ ਨਾਲ ਪੰਜਾਬੀ ਸ਼ਾਇਰ ਵਰਿਆਮ ਅਸਰ ਨਾਲ ਰੂਬਰੂ ਕਰਵਾਇਆ ਜਾ ਰਿਹਾ ਹੈ। ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਸ੍ਰੀ ਦੇਵ ਦਰਦ ਤੋਂ ਮਿਲੀ ਸੂਚਨਾ ਅਨੁਸਾਰ ਸ੍ਰੀ ਨਿਰਮਲ ਅਰਪਨ …
Read More »ਬੰਦੀ ਸਿੱਖਾਂ ਦੀ ਰਿਹਾਈ ਅਤੇ ‘੮੪ ਪੀੜਤਾਂ ਨੂੰ ਐਲਾਨਿਆ ਮੁਆਵਜਾ ਦੇਣ ਦੀ ਚੰਦੂਮਾਜਰਾ ਨੇ ਲੋਕ ਸਭਾ ‘ਚ ਕੀਤੀ ਮੰਗ
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਛੇਤੀ ਕਾਰਵਾਈ ਕਰਨ ਦਾ ਦਿੱਤਾ ਗਿਆ ਭਰੋਸਾ ਨਵੀਂ ਦਿੱਲੀ, 27 ਨਵੰਬਰ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸ੍ਰੀ ਅੰਨਦਪੁਰ ਸਾਹਿਬ ਤੋਂ ਲੋਕ ਸਭਾ ਦੇ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੁਮਾਜਰਾ ਨੇ ਦੇਸ਼ ਦੀ ਜੇਲਾਂ ‘ਚ ਬੰਦ ਕੈਦੀਆਂ ਦੀ, ਜੋ ਅਦਾਲਤਾਂ ਵੱਲੋਂ ਸੁਣਾਈਆਂ ਗਈਆਂ ਸਜਾਵਾਂ ਨੂੰ ਭੁਗਤ ਚੁੱਕੇ ਹਨ ਦੀ ਰਿਹਾਈ …
Read More »ਸਿਲਾਈ ਕਢਾਈ ਅਤੇ ਕੰਪਿਊਟਰ ਦੇ 24ਵੇਂ ਬੈਚ ਦੀਆਂ ਲੜਕੀਆਂ ਨੂੰ ਸਰਟੀਫਿਕੇਟ ਵੰਡੇ
ਅਜੋਕੇ ਸਮੇਂ ਲੜਕੀਆਂ ਨੂੰ ਪੜਾਉਣਾ ਅਤਿ ਜਰੂਰੀ – ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, ੨੭ ਨਵੰਬਰ (ਪ੍ਰੀਤਮ ਸਿੰਘ/ਸੁਖਬੀਰ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਚਲਾਏ ਜਾ ਰਹੇ ਫ੍ਰੀ ਸਿਲਾਈ ਕਢਾਈ ਅਤੇ ਕੰਪੂaਟਰ ਸੈਂਟਰ ਦੀਆਂ ਲੜਕੀਆਂ ਨੂੰ ਸਰਟੀਫਿਕੇਟ ਵੰਡੇ ਗਏ।ਸੈਂਟਰ ਦੇ ਐੱਮ.ਡੀ. ਸ. ਟਹਿਲਇੰਦਰ ਸਿੰਘ ਅਤੇ ਸ. ਤਰਵਿੰਦਰ ਸਿੰਘ ਨਿੱਕੂ ਨੇ ਦੱਸਿਆ ਕਿ ਭਾਈ ਗੁਰਇਕਬਾਲ ਸਿੰਘ …
Read More »ਸਰਕਾਰ ਵੱਲੋ ਲਾਈਆਂ ਰੋਕਾਂ ਦੇ ਬਾਵਜੂਦ ਮਾਸਟਰ ਕੇਡਰ ਨੇ ਕੀਤੀ ਰੈਲੀ
ਇਕੱਠ ਵੇਖ ਕੇ ਪ੍ਰਸਾਸਨ ਝੁਕਿਆ ਜਬਰਦਸਤੀ ਚੁਕਿਆ ਟੈਂਟ ਤੇ ਸਪੀਕਰ ਕੀਤਾ ਵਾਪਸ ਰੈਲੀ ਦੀ ਕਾਮਯਾਬੀ ਲਈ ਸਮੂਹ ਮਾਸਟਰ ਕੇਡਰ ਦਾ ਧੰਨਵਾਦ – ਬਲਦੇਵ ਸਿੰਘ ਬੁੱਟਰ ਬਟਾਲਾ, 27 ਨਵੰਬਰ (ਨਰਿੰਦਰ ਬਰਨਾਲ) – ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿਘ ਰਿਆੜ ਤੇ ਬਲਦੇਵ ਸਿਘ ਬੁਟਰ ਦੀ ਅਗਵਾਈ ‘ਚ ਪਰਸੋਨਲ ਵਿਚ ਵੱਲੋ ਗਰੁਪਾਂ ਦਾ ਵਰਗੀਕਰਨ ਵਾਲਾ ਪੱਤਰ ਰੱਦ ਕਰਵਾਉਣ ਤੇ ਮਾਸਟਰ ਕੇਡਰ …
Read More »