Friday, July 26, 2024

ਪੰਜਾਬ

ਸਰਕਾਰੀ ਹਾਈ ਸਕੂਲ ਖਾਨੋਵਾਲ ਵਿਖੇ ਨੈਤਿਕ ਸਿੱਖਿਆ ਦਿਵਸ ਮਨਾਇਆ

ਬਟਾਲਾ, 1 ਸਤੰਬਰ (ਨਰਿੰਦਰ ਬਰਨਾਲ) – ਪੰਜਾਬ ਸਿੱਖਿਆ ਵਿਭਾਗ ਦੇ ਸਾਲਾਨਾ ਕਲੈਡੰਰ ਅਨੁਸਾਰ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਨੈਤਿਕ ਸਿੱਖਿਆ ਦਿਵਸ ਮਨਾਇਆ ਗਿਆ।ਜਿਸ ਦੇ ਚਲਦੇ ਸਰਕਾਰੀ ਹਾਈ ਸਕੂਲ ਖਾਨੋਵਾਲ(ਬਟਾਲਾ) ਵਿਖੇ ਵੀ ਨੈਤਿਕ ਦਿਵਸ ਮਨਾਇਆ ਗਿਆ। ਜਿਸ ਵਿੱਚ ਨੌਵੀ ਅਤੇ ਦਸਵੀ ਜਮਾਤ ਦੇ ਬੱਚਿਆਂ ਨੇ ਇਸ ਦਿਵਸ ਦੇ ਮੌਕੇ ਵਿਸੇਸ ਰੂਪ ਵਿੱਚ ਭਾਗ ਲਿਆ।ਇਸ ਮੌਕੇ ਤੇ ਨੌਵੀ ਅਤੇ ਦਸਵੀ ਕਲਾਸ …

Read More »

 ਬਟਾਲਾ ਵਿਖੇ ਬਾਬੇ ਦੇ ਵਿਆਹ ਦੀਆਂ ਰੌਣਕਾ, ਲੱਖਾਂ ਸੰਗਤਾਂ ਨੇ ਕੀਤੀ ਸ਼ਮੂਲੀਅਤ

ਬਾਬੇ ਨਾਨਕ ਦੀ ਬਰਾਤ ਰੂਪੀ ਨਗਰ ਕੀਰਤਨ ਦਾ ਵੱਖ-ਵੱਖ ਪੜਾਵਾਂ ‘ਤੇ ਨਿੱਘਾ ਸਵਾਗਤ ਬਟਾਲਾ, 1 ਸਤੰਬਰ (ਨਰਿੰਦਰ ਸਿੰਘ ਬਰਨਾਲ) – ਜਗਤ ਗੁਰੂ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸੁੱਲਖਣੀ ਜੀ ਦੇ 527ਵਾਂ ਵਿਆਹ ਪੁਰਬ ਨੂੰ ਸਮਰਪਿਤ ਬਾਬੇ ਨਾਨਕ ਦੀ ਬਰਾਤ ਰੂਪੀ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ …

Read More »

ਪਹਿਲੇ ਪ੍ਰਕਾਸ਼ ਦਿਵਸ ਤੇ ਗੁ: ਰਾਮਸਰ ਸਾਹਿਬ ਤੋਂ ਸਜਾਇਆ ਅਲੋਕਿਕ ਨਗਰ ਕੀਰਤਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੇ ਅਵਸਰ ਤੇ ਗੁਰਦੁਆਰਾ ਰਾਮਸਰ ਸਾਹਿਬ ਤੋਂ ਸਜਾਏ ਗਏ ਅਲੋਕਿਕ ਨਗਰ ਕੀਰਤਨ ਦੀਆਂ ਝਲਕੀਆਂ।

Read More »

ਛੇੜ ਛਾੜ ਦੇ ਮਾਮਲੇ ਵਿੱਚ ਪਰਚਾ ਦਰਜ-ਇੱਕ ਗ੍ਰਿਫਤਾਰ

ਤਰਸਿੱਕਾ, ਰਈਆ (ਕੰਵਲਜੀਤ ਜੋਧਾਨਗਰੀ/ਸੰਧੂ) – ਲੜਕੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਸਬੰਧ ਵਿੱਚ ਅੱਜ ਇੱਥੇ ਪੁਲਿਸ ਥਾਣਾ ਤਰਸਿੱਕਾ ਵਿੱਚ ਦੋ ਲੜਕਿਆਂ ਖਿਲਾਫ ਪਰਚਾ ਦਰਜ ਕਰਨ ਸਬੰਧੀ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਤਫਤੀਸ਼ ਕਰਨ ਤੇ ਪਤਾ ਲੱਗਾ ਕਿ ਚੈਂਚਲ ਸਿੰਘ ਵਾਸੀ ਜੋਧਾਨਗਰੀ ਵੱਲੋਂ ਥਾਣਾ ਤਰਸਿੱਕਾ ਵਿਖੇ ਦਰਖਾਸਤ ਦਿੱਤੀ ਗਈ ਸੀ ਕਿ ਉਹਨਾਂ ਦੀਆਂ ਲੜਕੀਆਂ ਜੋ ਕਿ ਪਿੰਡ ਜੱਬੋਵਾਲ ਸਥਿਤ ਸਕੂਲ ਵਿਖੇ ਪੜ੍ਹਨ …

Read More »

ਫਾਹਾ ਲੈ ਕੇ ਮਰੇ ਨੌਜਵਾਨ ਦੇ ਵਾਰਸਾਂ ਤੇ ਇਲਾਕਾ ਵਾਸੀਆਂ ਨੇ ਸੜਕ ‘ਤੇ ਲਾਸ਼ ਰੱਖ ਕੇ ਦਿੱਤਾ ਧਰਨਾ

ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਨੌਜਵਾਨ ਹਰਜੀਤ ਸਿੰਘ ਹਨੀ ਦੀ ਮੌਤ ਤੋਂ ਗੁੱਸੇ ਵਿੱਚ ਆਏ ਉਸ ਦੇ ਪਰਿਵਾਰਕ ਮੈਂਬਰਾਂ ਤੇ ਇਲਾਕਾ ਵਾਸੀਆਂ ਵਲੋਂ ਨਿਊ ਅੰਮ੍ਰਿਤਸਰ ਸਾਹਮਣੇ ਜੀ.ਟੀ ਰੋਡ ਵਿਖੇ ਸੜਕ ‘ਤੇ ਮ੍ਰਿਤਕ ਦੀ ਲਾਸ਼ ਰੱਖ ਕੇ ਧਰਨਾ ਦੇ ਕੇ ਪੁਲਿਸ ਦਾ ਪਿੱਟ ਸਿਆਪਾ ਕੀਤਾ ਗਿਆ। ਤਕਰੀਬਨ 4-5 ਘੰਟੇ ਦਿੱਤੇ ਗਏ ਇਸ ਧਰਨੇ ਨਾਲ ਆਵਾਜਾਈ ਰੁਕਣ ਕਰਕੇ ਲੰਮਾ ਜਾਮ ਲੱਗ …

Read More »

ਜੋਤੀਸਰ ਵੈਲਫੇਅਰ ਸੋਸਾਇਟੀ ਦਾ ਗਠਨ

ਜੰਡਿਆਲਾ ਗੁਰੂ, 31 ਅਗਸਤ (ਹਰਿੰਦਰਪਾਲ ਸਿੰਘ) ਸਥਾਨਕ ਸੇਂਟ ਸੋਲਜਰ ਇਲਾਈਟ ਕਾਨਵੈਂਟ ਸਕੂਲ ਜੋਤੀਸਰ ਕਾਲੋਨੀ ਵਿਚ ਮੁਹੱਲਾ ਨਿਵਾਸੀਆਂ ਦੀ ਮੀਟਿੰਗ ਹੋਈ।ਜਿਸ ਵਿਚ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਪੋਦੇ ਵੰਡੇ ਗਏ। ਇਸ ਮੋਕੇ ਸਬਰਸੰਮਤੀ ਨਾਲ ਜੋਤੀਸਰ ਵੈਲਫੇਅਰ ਸੋਸਾਇਟੀ ਦਾ ਗਠਨ ਕੀਤਾ ਗਿਆ, ਜਿਸ ਦੇ ਅਹੁਦੇਦਾਰਾਂ ਦਾ ਐਲਾਨ ਅਗਲੀ ਮੀਟਿੰਗ ਵਿਚ …

Read More »

 ਲੰਗਰ ਲਗਾ ਕੇ ਮਨਾਇਆ ਪੋਤਰੇ ਦਾ ਜਨਮ ਦਿਨ

ਜੰਡਿਆਲਾ ਗੁਰੂ, 31 ਅਗਸਤ (ਹਰਿੰਦਰਪਾਲ ਸਿੰਘ)- ਅਜੋਕੇ ਸਮੇਂ ਵਿਦੇਸ਼ੀ ਤਰਜ਼ ‘ਤੇ ਕੇਕ ਕੱਟ ਕੇ ਜਨਮ ਦਿਨ ਮਨਾਉਣ ਦੀ ਬਜਾਏ ਦਾਦੇ ਵਲੋਂ ਆਪਣੇ ਪੋਤਰੇ ਦੇ ਜਨਮ ਦਿਨ ‘ਤੇ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਲੰਗਰ ਲਗਾਇਆ ਗਿਆ।ਸਥਾਨਕ ਮੁਹੱਲਾ ਬਾਗ ਵਾਲਾ ਖੂਹ ਦੇ ਵਸਨੀਕ ਨਰਿੰਦਰ ਸਿੰਘ ਠੇਕੇਦਾਰ ਦੇ ਗ੍ਰਹਿ ਅਰਸ਼ਦੀਪ ਸਿੰਘ ਦੇ ਜਨਮ ਦੀ ਖੁਸ਼ੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ …

Read More »

ਕਮਾਦ ਦੀ ਫਸਲ ਉੱਪਰ ਕੀੜਿਆਂ ਅਤੇ ਬਿਮਾਰੀਆਂ ਦੇ ਹਮਲੇ ਦਾ ਜਾਇਜ਼ਾ ਲੈਣ ਲਈ ਖੇਤੀ ਮਾਹਿਰਾਂ ਦੀ ਵਿਸ਼ੇਸ਼ ਟੀਮ ਵੱਲੋਂ ਪਿੰਡਾਂ ਦਾ ਦੌਰਾ

ਪੱਤਝੜ ਰੁੱਤ ਦੀ ਬਿਜਾਈ ਲਈ ਕੇਵਲ ਸੀ.ਓ.ਜੇ. 85, ਸੀ.ਓ.ਜੇ. 89003, ਸੀ.ਓ.ਜੇ. 118 ਜਾਂ ਸੀ.ਓ.ਜੇ. 83 ਕਿਸਮਾਂ ਦੀ ਹੀ ਵਰਤੋਂ ਕੀਤੀ ਜਾਵੇ : ਡਾ ਜਗਦੀਸ਼ ਸਿੰਘ ਬਟਾਲਾ, 31 ਅਗਸਤ (ਨਰਿੰਦਰ ਬਰਨਾਲ) – ਕਮਾਦ ਦੀ ਫਸਲ ਉੱਪਰ ਕੀੜਿਆਂ ਅਤੇ ਬਿਮਾਰੀਆਂ ਦੇ ਹਮਲੇ ਦਾ ਜਾਇਜ਼ਾ ਲੈਣ ਲਈ ਖੇਤੀ ਮਾਹਿਰਾਂ ਦੀ ਵਿਸ਼ੇਸ਼ ਟੀਮ ਵੱਲੋਂ ਪਿੰਡਾਂ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਖੇਤੀ ਮਾਹਿਰਾਂ ਦੇਖਿਆ …

Read More »

ਸਿਖਿਆ ਮੰਤਰੀ ਵੱਲੋ ਮਾਸਟਰ ਕੇਡਰ ਦੀਆਂ ਮੰਗਾਂ ਮੰਨਣ ਦਾ ਭਰੋਸਾ

ਮੁੱਖ ਅਧਿਆਪਕਾਂ ਦੀ ਤਰੱਕੀਆਂ 30 ਸਤੰਬਰ ਤੱਕ ਮਾਸਟਰ ਕੇਡਰ ਤੋ ਲੈਕਚਰਾਰ ਦੀਆਂ ਤਰੱਕੀਆਂ ਦਸੰਬਰ ਤੋ ਪਹਿਲਾਂ ਬਟਾਲਾ, 31 ਅਗਸਤ (ਨਰਿੰਦਰ ਬਰਨਾਲ) – ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਇਕ ਜਰੂਰੀ ਤੇ ਅਹਿਮ ਮੀਟਿੰਗ ਸਿਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾਂ ਨਾਲ ਪੰਜਾਬ ਸਕੱਤਰੇਤ ਚੰਡੀਗੜ ਵਿਖੇ ਉਹਨਾ ਦੇ ਦਫਤਰ ਵਿਖੇ ਹੋਈ, ਇਸ ਮੀਟਿੰਗ ਸਿਖਿਆ ਸਕੱਤਰ ਸ੍ਰੀ ਮਤੀ ਅੰਜਲੀ ਭਾਂਵੜਾ, ਜੁਆਇੰਟ ਸਕੱਤਰ ਗੁਰਦੀਪ ਸਿੰਘ, …

Read More »

ਵਿਆਹ ਪੁਰਬ ਦੇ ਮੌਕੇ ਲਾਇੰਨਜ਼ ਕਲੱਬ ਮੁਸਕਾਨ ਬਟਾਲਾ ਲਗਾਏਗਾ ਮੈਡੀਕਲ ਕੈਪ

ਬਟਾਲਾ, 31 ਅਗਸਤ (ਨਰਿੰਦਰ ਬਰਨਾਲ) – ਪਹਿਲਾ ਸ੍ਰੀ ਗੂਰੁ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੇ ਲਇੰਨਜ਼ ਕਲੱਬ ਮੁਸਕਾਨ ਬਟਾਲਾ ਵੱਲੋ ਵਿਆਹ ਪੁਰਬ ਵੇਖਣ ਆਈਆਂ ਸੰਗਤਾਂ ਦੀ ਸਹੂਲਤ ਵਾਸਤੇ ਇੱਕ ਫ੍ਰੀ ਮੈਡੀਕਲ ਕੈਪ ਸਮਾਧ ਰੋਡ ਅੰਕੁਰ ਪ੍ਰੈਸ ਤੇ ਲਗਾਇਆ ਜਾਵੇਗਾ। ਜ਼ੋਨ ਚੇਅਰਮੈਨ ਲਾਇੰਨ ਹਰਭਜਨ ਸਿੰਘ ਸੇਖੋ, ਪ੍ਰਧਾਨ ਲਾਇੰਨ ਭਾਰਤ ਭੂਸ਼ਨ, ਡਾ. ਰਣਜੀਤ ਸਿੰਘ, ਬਰਿੰਦਰ ਸਿੰਘ, ਨਰਿੰਦਰ ਬਰਨਾਲ, ਲਖਵਿੰਦਰ ਸਿੰਘ ਨੇ …

Read More »