ਖੇਡਾਂ ਸਰੀਰਕ ਤੰਦਰੁਸਤੀ ਅਤੇ ਦਿਮਾਗ ਨੂੰ ਤਰੋ-ਤਾਜ਼ਾ ਰੱਖਦੀਆਂ ਹਨ-ਡੀ.ਈ.ਓ ਬਟਾਲਾ, 24 ਅਕਤੂਬਰ (ਨਰਿੰਦਰ ਬਰਨਾਲ) – ਅਕਾਲ ਅਕੈਡਮੀ ਬੜੂ ਸਾਹਿਬ ਦੇ ਵੱਲੋਂ ਪੰਜਾਬ ਭਰ ਵਿਚ ਚੱਲ ਰਹੀਆਂ ਵਿਦਿਅਕ ਸੰਸਥਾਵਾਂ ਦੇ ਉੱਤਰੀ ਜੋਨ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦੀਆਂ ਚਾਰ ਅਕੈਡਮੀਆਂ ਅਕਾਲ ਅਕੈਡਮੀ ਤਿੱਬੜ, ਅਕਾਲ ਅਕੈਡਮੀ ਭਰਿਆਲ ਲਾੜ੍ਹੀ, ਅਕਾਲ ਅਕੈਡਮੀ ਨਵਾਂ ਪਿੰਡ (ਸੁਜਾਨਪੁਰ), ਅਕਾਲ ਅਕੈਡਮੀ ਰਸੂਲਪੁਰ ਬੇਟ ਦੇ ਵਿਦਿਆਰਥੀਆਂ ਦੀਆਂ ਸਲਾਨਾ ਅਥਲੈਟਿਕਸ ਦੀਆਂ ਖੇਡਾਂ …
Read More »ਪੰਜਾਬ
ਪ੍ਰਾਪਰਟੀ ਕਾਰੋਬਾਰੀਆਂ ਵੱਲੋਂ 26 ਅਕਤੂਬਰ ਤੋਂ ਆਰ ਪਾਰ ਦੇ ਸੰਘਰਸ਼ ਦੀ ਕਾਂਗਰਸ ਕਰੇਗੀ ਹਮਾਇਤ-ਔਜਲਾ
ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਐਨ.ਓ.ਸੀ ਦੇ ਮਾਮਲੇ ਵਿੱਚ ਅਜੇ ਤੱਕ ਕੋਈ ਵੀ ਰਾਹਤ ਨਾ ਦਿੱਤੇ ਜਾਣ ਦੇ ਵਿਰੋਧ ਵਿਚ ਪ੍ਰਾਪਰਟੀ ਕਾਰੋਬਾਰੀਆਂ ਵੱਲੋਂ 26 ਅਕਤੂਬਰ ਤੋਂ ਸ਼ੁਰੂ ਕੀਤੇ ਜਾ ਰਹੇ ਆਰ ਪਾਰ ਦੇ ਸੰਘਰਸ਼ ਦਾ ਕਾਂਗਰਸ ਵੱਲੋਂ ਵੀ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ …
Read More »ਮੁੱਖ ਮੰਤਰੀ ਤੇ ਉੱਪ ਮੁੱਖ ਮੰਤਰੀ ਵਲੋਂ ਦੀਵਾਲੀ ਦੀ ਵਧਾਈ- ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ
ਅੰਮ੍ਰਿਤਸਰ, 22 ਅਕਤੂਬਰ (ਸੁਖਬੀਰ ਸਿੰਘ) ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ ਸਿੰਘ ਬਾਦਲ ਅਤੇ ਉਪ ਮੁਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਦੇਸ਼ ਵਾਸੀਆਂ ਨੂੰ ਦਿਵਾਲੀ ਦੀ ਵਧਾਈ ਦਿੱਤੀ ਹੈ।ਬੀਤੀ ਸ਼ਾਮ ਸ੍ਰੀ ਦਰਬਾਰ ਸਾਹਿਬ ਸਾਹਮਣੁ ਬਣਾਏ ਗਏ ਪਲਾਜ਼ੇ ਦੇ ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਬਾਦਲ ਨੇ ਬੰਦੀ ਛੋੜ ਦਿਵਸ ‘ਤੇ ਦਿਵਾਲੀ ਦੀ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।ਉਨਾਂ …
Read More »ਸਮਾਰਟ ਕਿਡਸ ਪਲੇਅ ਵੇਅ ਸਕੂਲ ਵਿਖੇ ਮਨਾਇਆ ਦਿਵਾਲੀ ਉਤਸਵ
ਬਠਿੰਡਾ, 22 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸਮਾਰਟ ਕਿਡਸ ਪਲੇਅ ਵੇਅ ਪਰਸਰਾਮ ਨਗਰ ਗਲੀ ਨੰ: 2 ਵਿੱਚ ਦਿਵਾਲੀ ਉਤਸਵ ਮਨਾਇਆ ਗਿਆ।ਸਕੂਲ ਦੇ ਅਧਿਆਪਕਾਂ ਨੇ ਬੱਚਿਆਂ ਦੇ ਨਾਲ ਮਿਲਕੇ ਦੀਵੇੇ ਅਤੇ ਮੋਮਬੱਤੀਆਂ ਜਲਾਈਆਂ ਅਤੇ ਬੱਚਿਆਂ ਦੇ ਨਾਲ ਅਨਾਰ ਅਤੇ ਫੁਲਝੜੀਆਂ ਜਲਾ ਕੇ ਦੀਵਾਲੀ ਉਤਸਵ ਮਨਾਇਆ।ਬੱਚੇ ਅਨਾਰਾਂ ਅਤੇ ਫੁੱਲਝੜੀਆਂ ਨੂੰ ਵੇਖ ਕੇ ਬਹੁਤ ਖੁੱਸ਼ ਹੋਏ।ਅੱਜ ਬੱਚਿਆਂ ਨੇ ਵੱਖ-ਵੱਖ ਗੀਤਾਂ ਤੇ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਯੂ. ਕੇ ਤੋਂ ਆਏ ਮਹਿਮਾਨ
ਅੰਮ੍ਰਿਤਸਰ, ੨੨ ਅਕਤੂਬਰ (ਜਗਦੀਪ ਸਿੰਘ ਸ’ਗੂ) ੁ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਯੂ.ਕੇ. (ਲੰਡਨ) ਤੋਂ ਸ਼੍ਰੀਮਤੀ ਜੋਤੀ ਘੂਰਾ ਅਤੇ ਮਿਸਿਜ ਜਸਲੀਨ ਕੌਰ ਪਹੁੰਚੇ।ਸਕੂਲ ਦੇ ਪਿ੍ਰੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਅਤੇ ਸੁਪਰਵਾਈਜ਼ਰ ਸ਼੍ਰੀਮਤੀ ਮੰਜੂ ਸਪਰਾ ਨੇ ਉਨ੍ਹਾਂ ਦਾ ਨਿਘਾ ਸੁਆਗਤ ਕੀਤਾ।ਉਨ੍ਹਾਂ ਸਕੂਲ ਦੇ ਬੱਚਿਆਂ …
Read More »ਸ਼ਿਵ ਪੂਰੀ ਸਮਸ਼ਾਨ ਘਾਟ ਵਿਖੇ 10ਵਾ ਸਾਲਾਨਾ ਮੇਲਾ ਕਰਵਾਇਆ
ਅੰਮ੍ਰਿਤਸਰ, 22 ਅਕਤੂਬਰ (ਸੁਖਬੀਰ ਸਿੰਘ) – ਪਿੰਡ ਪੰਡੋਰੀ ਵੜੇਚ ਮਜੀਠਾ ਰੋਡ ਵਿਖੇ ਸ਼ਿਵ ਪੂਰੀ ਸਮਸ਼ਾਨ ਘਾਟ ਵਿਖੇ ਹਰ ਸਾਲ ਦੀ ਤਰਾ ਇਸ ਸਾਲ ਵੀ ਸਤਿਗੁਰੂ ਗਿਆਨ ਨਾਥ ਜੀ ਤੇ ਸਤਿਗੁਰੁ ਆਤਮਾ ਨਾਥ ਜੀ ਦੇ ਆਸ਼ੀਰਵਾਦ ਦੇ ਨਾਲ 10ਵਾ ਸਾਲਾਨਾ ਮੇਲਾ ਕਰਵਾਇਆ ਗਿਆ ਇਸ ਮੋਕੇ ਤੇ ਸ਼੍ਰੀ ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ ਪੰਜਾਬ ਦੇ ਪ੍ਰਚਾਰਿਕ ਬਾਬਾ ਸੁਕਰ ਨਾਥ ਜੀ ਉਚੇਚੇ ਤੋਰ …
Read More »ਦਿਵਾਲੀ ਉਤਸਵ ਦੌਰਾਨ ਸੂਫੀ ਗਾਇਕ ਲਖਵਿੰਦਰ ਵਡਾਲੀ ਅਤੇ ਗਾਇਕਾ ਮਮਤਾ ਜੋਸ਼ੀ ਨੇ ਬੰਨਿਆ ਰੰਗ
ਫੋਟੋ- ਅੰਮ੍ਰਿਤਸਰ- ਰੋਮਿਤ ਸ਼ਰਮਾ ਆਗਾ ਹੈਰੀਟੇਜ ਕਲੱਬ ਵਿਖੇ ਮਨਾਏ ਗਏ ਦਿਵਾਲੀ ਉਤਸਵ ਦੌਰਾਨ ਸੂਫੀ ਗਾਇਕ ਲਖਵਿੰਦਰ ਵਡਾਲੀ ਅਤੇ ਸੂਫੀ ਗਾਇਕਾ ਮਮਤਾ ਜੋਸ਼ੀ ਨੇ ਖੂਬ ਰੰਗ ਬੰਨਿਆ।ਤਸਵੀਰ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੀ ਹੋਈ ਗਾਇਕਾ ਮਮਤਾ ਜੋਸ਼ੀ ਅਤੇ ਲਖਵਿੰਦਰ ਵਡਾਲੀ ਨੂੰ ਸਨਾਮਨਿਤ ਕਰਦੇ ਹੋਏ ਡਿਪਟੀ ਕਮਿਸ਼ਨਰ ਰਵੀ ਭਗਤ, ਆਈ.ਜੀ ਬਾਰਡਰ ਰੇਂਜ ਐਮ ਫਾਰੂਕੀ, ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ, ਨਗਰ ਨਿਗਮ ਕਮਿਸ਼ਨਰ …
Read More »ਫੁੱਲ ਕਾਮੇਡੀ ਪਲੇਅ ਮਾਈ ਹਾਊਸ ਇਨ ਪ੍ਰਾਬਲਮ ਦਾ ਪੰਜਾਬ ਨਾਟਸ਼ਾਲਾ ਵਿਖੇ ਸਫਲ ਮੰਚਨ
ਅਮ੍ਰਿਤਸਰ, 22 ਅਕਤੂਬਰ (ਪ੍ਰੀਤਮ ਸਿੰਘ) – ਪੰਜਾਬ ਨਾਟਸ਼ਾਲਾ ਵਿਖੇ ਸੰਸਥਾਪਕ ਜਤਿੰਦਰ ਬਰਾੜ ਦੇ ਸਹਿਯੋਗ ਨਾਲ ਫੁੱਲ ਕਾਮੇਡੀ ਪਲੇਅ (ਨਾਟਕ) ਮਾਈ ਹਾਊਸ ਇਨ ਪ੍ਰਾਬਲਮ, ਜਿਸ ਦੇ ਲੇਖਕ ਰਜਿੰਦਰ ਕੁਮਾਰ ਤੇ ਨਿਰਦੇਸ਼ਕ ਗੁਰਿੰਦਰ ਸਿੰਘ ਹਨ ਦਾ ਪੰਜਾਬ ਨਾਟਸ਼ਾਲਾ ਵਿਖੇ ਮੰਚਨ ਕੀਤਾ ਗਿਆ।ਇਸ ਪਲੇਅ ਵਿੱਚ ਮਨੁੱਖੀ ਇੱਛਾਵਾਂ ਦੇ ਲੋੜ ਨਾਲੋਂ ਵੱਧ ਹੋਣ ‘ਤੇ ਕਟਾਕਸ਼ ਕੁੱਝ ਇਸ ਤਰਾਂ ਸਟੇਜ ‘ਤੇ ਰੂਪਮਾਨ ਕੀਤਾ ਹੈ ਕਿ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਲਾ-ਏ-ਨੂਰ ਸਮਾਪਤ
ਅੰਮ੍ਰਿਤਸਰ, 22 ਅਕਤੂਬਰ (ਪ੍ਰੀਤਮ ਸਿੰਘ) – ਤਿੰਨ ਦਿਨਾਂ ਟੇਲੈਟ ਸਪੈਸ਼ਲ ਪ੍ਰੋਗਰਾਮ ਕਲਾ-ਏ-ਨੂਰ ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਮਾਪਤ ਹੋ ਗਿਆ। ਇਸ ਵਿਸੇਸ਼ ਸਮਾਗਮ ਦਾ ਆਯੋਜਨ ਯੂਨੀਵਰਸਿਟੀ ਦੇ ਲਾਈਫ਼ ਲੌਗ ਵਿਭਾਗ ਦੁਆਰਾ ਕਰਵਾਇਆ ਗਿਆ ਜਿਸ ਵਿਚ 100 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਜ਼ੁਆਲੋਜੀ ਵਿਭਾਗ ਤੋਂ ਪ੍ਰੋਫੈਸਰ ਅਨੀਸ਼ ਦੂਆ ਅਤੇ ਪ੍ਰੋਫੈਸਰ ਇੰਚਾਰਜ ਲੋਕ ਸੰਪਰਕ ਵਿਭਾਗ ਇਸ ਮੋਕੇ ਮੁਖ ਮਹਿਮਾਨ …
Read More »ਹੋਮਿਓਪੈਥਿਕ ਅਤੇ ਆਯੂਰਵੈਦਿਕ ਵਿਭਾਗ ਨੇ ਲਗਾਇਆ ਮੈਡੀਕਲ ਕੈਂਪ
ਅੰਮ੍ਰਿਤਸਰ, 22 ਅਕਤੂਬਰ (ਸੁਖਬੀਰ ਸਿੰਘ) – ਆਯੂਸ਼ ਅਧੀਨ ਹੋਮਿਓਪੈਥਿਕ ਅਤੇ ਆਯੂਰਵੈਦਿਕ ਵਿਭਾਗ ਨਾਲ ਸਾਂਝੇ ਤੋਰ ਤੇ ਫਤਾਹਪੁਰ ਝਬਾਲ ਰੋਡ ਅੰਮ੍ਰਿਤਸਰ ਵਿਖੇੇ ਅੱਜ ਧੰਨਵੰਤਰੀ ਦਿਵਸ ਦੇ ਮੋਕੇ ਤੇ ਪੁਰਾਣੀਆਂ ਬਿਮਾਰੀਆਂ ਸਬੰਧੀ ਜਾਗਰੂਕਤਾ ਕੈਪ ਲਗਾਇਆ ਗਿਆ, ਜਿਸ ਵਿੱਚ 656 ਮਰੀਜਾਂ ਦਾ ਚੈਕਅੱਪ ਕੀਤਾ ਗਿਆ ਅਤੇ ਆਏ ਹੋਏ ਮਰੀਜਾ ਨੂੰ ੁੂਫ਼ਤ ਦਵਾਈਆ ਵੰਡੀਆ ਗਈਆਂ। ਇਸ ਵਿੱਚ ਡਾ. ਜੁਗਲ ਕਿਸ਼ੋਰ, ਡਾ. ਆਤਮਜੀਤ ਸਿੰਘ ਬਸਰਾ, …
Read More »