Friday, March 14, 2025
Breaking News

ਪੰਜਾਬ

ਭਾਈ ਘਨਈਆ ਜੀ ਮਿਸ਼ਨ ਸੋਸਾਇਟੀ ਵੱਲੋਂ ਲਗਾਇਆਂ ਗਿਆਂ ਅੱਖਾਂ ਦਾ ਕੈਂਪ

ਅੰਮ੍ਰਿਤਸਰ, 8 ਨਵੰਬਰ (ਸੁਖਬੀਰ ਸਿੰਘ) – ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.), ਸ੍ਰੀ ਅੰਮ੍ਰਿਤਸਰ ਜੋ ਕਿ ਪਿਛਲੇ 17 ਸਾਲਾਂ ਤੋਂ ਗਰੀਬ, ਲੋੜਵੰਦ ਤੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦੀ ਸੇਵਾ ਵਿੱਚ ਜੁੱਟੀ ਹੋਈ ਹੈ। ਸੁਸਾਇਟੀ ਵੱਲੋਂ ਲੋਕ ਭਲਾਈ ਕੰਮਾਂ ਹਿੱਤ ਗੁਰਦੁਆਰਾ ਸ੍ਰੀ ਅਟਾਰੀ ਸਾਹਿਬ, ਸੁਲਤਾਨਵਿੰਡ ਪਿੰਡ, ਅੰਮ੍ਰਿਤਸਰ ਵਿਖੇ ਅੱਖਾਂ ਦਾ ਫ਼੍ਰੀ  ਚੈੱਕਅੱਪ ਕੈਂਪ ਸਵੇਰੇ 10:00 ਵਜੇ ਤੋਂ ਲੈ ਕੇ ਦੁਪਹਿਰ 1:00 …

Read More »

ਜਥੇ: ਅਵਤਾਰ ਸਿੰਘ ਨੇ ਸ੍ਰੀਨਗਰ ਲਈ ਬਿਸਤਰੇ ਅਤੇ ਰਾਸ਼ਨ ਦੇ ਗਿਆਰਾਂ ਟਰੱਕ ਕੀਤੇ ਰਵਾਨਾ

ਅੰਮ੍ਰਿਤਸਰ, 7 ਨਵੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੰਮੂ-ਕਸ਼ਮੀਰ ਦੇ ਹੜ੍ਹ-ਪੀੜਤਾਂ ਲਈ ਸਥਾਨਕ ਭਾਈ ਗੁਰਦਾਸ ਹਾਲ ਤੋਂ ਸ੍ਰੀਨਗਰ ਲਈ ਬਿਸਤਰੇ ਅਤੇ ਰਾਹਤ ਸਮੱਗਰੀ ਨਾਲ ਭਰੇ ਗਿਆਰਾਂ ਟਰੱਕ ਰਵਾਨਾ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਅਨੁਸਾਰ ਹਮੇਸ਼ਾਂ ਮਨੁੱਖਤਾ ਦੀ ਸੇਵਾ …

Read More »

ਕਿਸਾਨ ਜਥੇਬੰਦੀ ਵੱਲੋ ਪਿੰਡ ਚੰਣਕੇ ਵਿਖੇ ਬੀਬੀਆਂ ਦਾ ਵੱਡਾ ਇਕੱਠ ਕਰਕੇ ਪਿੰਡ ਕਮੇਟੀਆਂ ਦਾ ਕੀਤਾ ਗਠਨ

ਨਸ਼ੇ ਮਾਫੀਏ ਤੇ ਸਰਕਾਰ ਦੇ ਗੱਠਜੋੜ ਖਿਲਾਫ ਅੰਦੋਲਨ ਦਾ ਕੀਤਾ ਐਲਾਨ ਰਈਆ, 7 ਨਵੰਬਰ (ਬਲਵਿੰਦਰ ਸੰਧੂ) – ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਪਿੰਡ ਚੰਨਣਕੇ ਵਿਖੇ ਗੁਰਦੁਆਰਾ ਸਾਹਿਬ ਵਿੱਚ ਤਹਿਸੀਲ ਬਾਬਾ ਬਕਾਲਾ ਸਾਹਿਬ ਦੀਆਂ ਕਿਸਾਨ ਆਗੂ ਬੀਬੀਆਂ ਦਾ ਵੱਡਾ ਇਕੱਠ ਬੀਬੀ ਜਗੀਰ ਕੌਰ ਕਲੇਰ ਘੁਮਾਣ ਦੀ ਪ੍ਰਧਾਨਗੀ ਹੇਠ ਕੀਤਾ ਗਿਆ । ਇਕੱਠ ਵਿੱਚ ਗੰਭੀਰ ਵਿਚਾਰਾਂ ਕਰਕੇ ਦਰਜਨਾਂ ਪਿੰਡਾਂ ਦੀਆਂ …

Read More »

ਗੁਰੂ ਨਾਨਕ ਜਯੰਤੀ ਨੂੰ ਸਮਰਪਿਤ ਬੀਐਸਐਫ ਨੇ ਕਰਵਾਇਆ ਸਮਾਰੋਹ

ਗੁਰੂ ਜੀ ਦੀ ਵਿਚਾਰਧਾਰਾ ਤੋਂ ਸਬਕ ਲੈਣਾ ਚਾਹੀਦਾ ਹੈ- ਕਮਾਡੈਂਟ ਗੋਸਾਈਂ   ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ ਬਿਊਰੋ)- ਸਰਵ ਧਰਮ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 546ਵੇਂ ਪ੍ਰਕਾਸ਼ ਪੂਰਬ ਦੇ ਸਬੰਧੀ ਵਿਚ ਬੀਐਸਐਫ ਦੇ ਸੈਕਟਰ ਹੈੱਡਕੁਆਟਰ ਵਿਖੇ ਸਥਿਤ 154 ਤੇ 50 ਬਟਾਲੀਅਨ ਦੇ ਸਮੂਹਿਕ ਅਧਿਕਾਰੀਆਂ ਤੇ ਜਵਾਨਾਂ ਵਲੋਂ ਸੈਕਟਰ ਹੈੱਡਕੁਆਟਰ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਪ੍ਰਭਾਵਸ਼ਾਲੀ ਧਾਰਮਿਕ ਸਮਾਰੋਹ ਦਾ …

Read More »

ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਤਮਗੇ

ਅੰਮ੍ਰਿਤਸਰ, 7 ਨਵੰਬਰ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਲੰਧਰ ਵਿਖੇ ਹੋਏ ਐਥਲੈਟਿਕਸ ਦੇ ਸੀ. ਬੀ. ਐੱਸ. ਈ. ਕਲਸਟਰ ਨਾਰਥ ਜ਼ੋਨ ਮੁਕਾਬਲਿਆਂ  ਵਿੱਚ ਚੰਗਾ ਪ੍ਰਦਰਸ਼ਨ ਕਰਦਿਆ ਤਮਗੇ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਸਕੂਲ ਦੇ ਵਿਦਿਆਰਥੀਆਂ ਨੇ ਇਸ ਪ੍ਰਤੀਯੋਗਤਾ ਵਿੱਚ 3 ਸੋਨੇ ਅਤੇ 1 ਚਾਂਦੀ ਦਾ ਤਮਗਾ ਜਿੱਤਿਆ। ਸਕੂਲ ਦੇ ਵਿਦਿਆਰਥੀ ਦਿਲਬਰ ਖਾਨ ਨੇ 100 …

Read More »

ਅਕਾਲੀ-ਭਾਜਪਾ ਗਠਜੋੜ ਸੂਬੇ ਅਤੇ ਦੇਸ਼ ਦੇ ਹਿੱਤ ਲਈ ਜਰੂਰੀ – ਬਾਦਲ

ਪੰਜਾਬ ਦੇ ਹਿੱਤਾਂ ਲਈ ਮੇਰਾ ਸੰਘਰਸ਼ ਆਖਰੀ ਸਾਹ ਤੱਕ ਰਹੇਗਾ ਜਾਰੀ-ਬਾਦਲ ਕਪੂਰਥਲਾ/ਜਲੰਧਰ, 7 ਨਵੰਬਰ (ਪਵਨਦੀਪ ਭੰਡਾਲ/ਹਰਦੀਪ ਸਿੰਘ ਦਿਓਲ) – ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਦੇਸ਼ ਦੇ ਅਤੇ ਖਾਸ ਤੌਰ ਤੇ ਸੂਬੇ ਦੇ ਹਿੱਤਾਂ ਲਈ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਗਠਜੋੜ ਬਹੁਤ ਜਰੂਰੀ ਹੈ । ਅੱਜ ਇਥੇ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ …

Read More »

ਸੂਬਾ ਸਰਕਾਰ ਅਨੁਸੂਚਿਤ ਜਾਤੀਆਂ ਪਛੜੀਆਂ ਸ਼੍ਰੇਣੀਆਂ ਤੇ ਘੱਟ ਗਿਣਤੀਆਂ ਦੀ ਭਲਾਈ ਲਈ ਵੱਚਨਬੱਧ -ਦੇਸਰਾਜ ਧੁੱਗਾ

ਬਟਾਲਾ, 7 ਨਵੰਬਰ (ਨਰਿੰਦਰ ਬਰਨਾਲ) – ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗਾਂ ਦੀ ਭਲਾਈ ਨੂੰ ਰਾਜ ਸਰਕਾਰ ਪਰਮ ਅਗੇਤ ਦਿੰਦੀ ਹੈ ਅਤੇ ਸੂਬਾ ਸਰਕਾਰ ਵੱਲੋਂ ਇਨ੍ਹਾਂ ਵਰਗਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਤਹਿਤ ਇਸ ਸਾਲ 819 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਮੁੱਖ ਸੰਸਦੀ ਸਕੱਤਰ ਸ੍ਰੀ ਦੇਸਰਾਜ ਸਿੰਘ ਧੁੱਗਾ …

Read More »

ਬੈਡਮਿੰਟਨ ਮੁਕਾਬਲਿਆਂ ਵਿਚ ਵੁਡਸਟਾਕ ਸਕੂਲ ਦੀ ਝੰਡੀ

ਬਟਾਲਾ, 7 ਨਵੰਬਰ (ਨਰਿੰਦਰ ਬਰਨਾਲ) – ਜਿਲ੍ਹਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਵੱਲੋ 67 ਵੀਆਂ ਜਿਲਾ ਪੱਧਰੀ ਖੇਡਾਂ ਦਾ ਆਯੋਜਨ ਕੀਤਾ ਗਿਆ।ਜਿਲਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ ਪ੍ਰਧਾਨ ਦੀ ਨਿਗਰਾਨੀ ਹੇਠ ਕਰਵਾਈ ਗਈਆਂ ਖੇਡਾ ਵਿਚ ਵੁਡ ਸਟਾਕ ਪਬਲਿਕ ਸਕੂਲ ਦੀ ਝੰਡੀ ਰਹੀ ਵੱਖ ਮੁਕਾਬਲਿਆਂ ਵਿਚ ਅੰਡਰ 14 ਵਰਗ ਲੜਕੇ ਵਿਚ ਗੋਕਲ ਨਾਗੋਤਰਾ, ਹਾਰਦਿਕ ਨਗੋਤਰਾ, ਅੰਸ ਮੋਹਰੀ ਰਹੇ, ਅੰਡਰ 14 ਵਰਗ ਲੜਕੀਆਂ …

Read More »

ਬਾਦਲ ਸਰਕਾਰ ਦਾ ਦਲਿਤ ਵਿਰੋਧੀ ਚੇਹਰਾ ਸਾਹਮਣੇ ਆਇਆ – ਬਾਜਵਾ

ਡੀਜ਼ਲ ਉਪਰ ਪ੍ਰਸਤਾਵਿਤ ਵੈਟ ਦੇ ਵਾਧੇ ਲਈ ਬਾਦਲ ਸਰਕਾਰ ਦੀ ਨਿੰਦਾ ਕੀਤੀ ਤਰਨਤਾਰਨ, 7 ਨਵੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਦਲਿਤਾਂ ਲਈ ਫੰਡਾਂ ਦੀ ਭਲਾਈ ਖਾਤਿਰ ਤੈਅ ਫੰਡਾਂ ਦੀ ਵਰਤੋਂ ਨਾ ਕੀਤੇ ਜਾਣ ਦਾ ਸਖਤ ਨੋਟਿਸ ਲਿਆ ਹੈ, ਜਿਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਸਰਕਾਰ ਦਾ ਦਲਿਤ ਵਿਰੋਧੀ ਚੇਹਰਾ ਸਾਹਮਣੇ ਆਉਾਂਦਾ । …

Read More »

 ਅਮਨਦੀਪ ਹਸਪਤਾਲ ਵਲੋਂ ਅਮੇਰੀਕਨ ਐਨ.ਜੀ.ਓ. ਰਾਹੀ 5000-ਸਰਜਰੀ ਸੰਪੂਰਨ

56-ਉਜਬੇਕੀਸਤਾਨ ਨਾਗਰਿਕ ਸ਼ਾਮਿਲ ਕੱਟੇ ਬੁੱਲ ਅਤੇ ਤਾਲੂ ਦੇ ਮਰੀਜਾਂ ਦੀ ਜੰਮੂ ਕਸ਼ਮੀਰ ਤੋ ਜਿਆਦਾ ਗਿਣਤੀ ਅੰਮ੍ਰਿਤਸਰ, 7 ਨਵੰਬਰ (ਜਗਦੀਪ ਸਿੰਘ) – ਜਦ 7-ਸਾਲਾ ਬੱਚੇ ਗੁਰਬੀਰ ਸਿੰਘ, ਅਨਮੋਲ ਸ਼ਰਮਾ ਅਤੇ ਗੁਰਸਾਹਿਬ ਸਿੰਘ ਨੇ ਮਨਮੋਹਕ ਸਵਾਗਤੀ ਗੀਤ ਗਾਇਆ ਤਾਂ ਉਨ੍ਹਾਂ ਦੇ ਮਾਤਾ-ਪਿਤਾ ਅਤੇ ਡਾਕਟਰਾਂ ਲਈ ਇਹ ਗਰਵ ਦਾ ਮੌਕਾ ਸੀ। ਇਕ 17-ਸਾਲਾਂ ਸ਼ਿਵਮ ਨੇ ਵੀ ਸੁਰੀਲਾ ਗੀਤ ਪੇਸ਼ ਕੀਤਾ।  ਕੱਟੇ ਬੁੱਲ ਅਤੇ …

Read More »