Wednesday, April 17, 2024

ਪੰਜਾਬ

ਸਟੇਟ ਬੈਂਕ ਆਫ਼ ਪਟਿਆਲਾ ਜ਼ੋਨਲ ਆਫ਼ਿਸ ਵਲੋਂ ਨਿਰਜ਼ਲਾ ਇਕਾਦਸ਼ੀ ਮੌਕੇ ਲਗਾਈ ਛਬੀਲ

ਬਠਿੰਡਾ, 10 ਜੂਨ (ਜਸਵਿੰਦਰ ਸਿੰਘ ਜੱਸੀ)-  ਸ਼ਹਿਰ ਦੇ ਕੋਰਟ ਰੋਡ ਦੁਕਾਨਦਾਰਾਂ ਵੀਰਾਂ ਵਲੋਂ ਵੀ ਠੰਡੇ ਮਿੱਠੇ ਜਲ ਦੀ ਛਬੀਲ ਲਾ ਕੇ ਰਾਹਗੀਰਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਗਈ। ਸਹਿਰ ਦੀ ਸਟੇਟ ਬੈਂਕ ਆਫ਼ ਪਟਿਆਲਾ ਜ਼ੋਨਲ ਆਫ਼ਿਸ ਵਲੋਂ ਸ਼ਹਿਰ ਵਿੱਚ ਨਿਰਜ਼ਲਾ ਇਕਾਦਸ਼ੀ ਦੇ ਮੌਕੇ ਅਮਰੀਕ ਸਿੰਘ ਰੋਡ ‘ਤੇ ਠੰਡੇ ਮਿੱਠੇ ਪੀਣ ਵਾਲੇ ਪਾਣੀ ਦੀ ਛਬੀਲ ਲਗਾਈ ਗਈ ਇਸ ਮੌਕੇ ਸਮੂਹ ਸਟਾਫ਼ …

Read More »

ਸੁਰਖਪੀਰ ਰੋਡ ਵਾਸੀਆਂ ਠੰਢੇ ਮਿੱਠੇ ਪਾਣੀ ਛਬੀਲ ਲਗਾਈ

ਬਠਿੰਡਾ, 10 ਜੂਨ (ਜਸਵਿੰਦਰ ਸਿੰਘ ਜੱਸੀ)-  ਪੰਜਾਬ ਦੇ ਇਲਾਕੇ ਸ਼ਹਿਰ ਬਠਿੰਡਾ ‘ਚ ਪੈ ਰਹੀ ਅੱਤ ਦੀ ਗਰਮੀ ਕਾਰਨ ਲੋਕ ਹਾਲੋ ਬੇਹਾਲ ਹੋ ਰਹੇ ਹਨ ਇਸ ਗਰਮੀ ਨੇ ਬਜ਼ਾਰਾਂ ਵਿਚ ਸੁੰਨਸਾਨ ਕਰ ਦਿੱਤੇ  ਹਨ। ਲੋਕਾਂ ਨੂੰ  ਗਰਮੀ ਦੇ ਪ੍ਰਕੋਪ ਤੋ ਬਚਾਉਣ ਲਈ ਛਬੀਲਾਂ ਲੈ ਕੇ ਠੰਡੇ ਮਿੱਠੇ ਜਲ ਪਿਆ ਕੇ ਬਚਾਓ ਕਰ ਰਹੇ ਹਨ । ਇਸ ਅੱਤ ਦੀ ਗਰਮੀ ਨੂੰ ਵੇਖਦੇ …

Read More »

ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਕੀਮਤ ਤੇ ਨਹੀ ਬਖਸ਼ਿਆ ਜਾਵੇਗਾ- ਐਸ.ਐਚ.ਓ ਸੁਰਿੰਦਰ ਸਿੰਘ

ਅੰਮ੍ਰਿਤਸਰ, 10 ਜੂਨ (ਮਨਪ੍ਰੀਤ ਸਿੰਘ ਮੱਲੀ) – ਮਾਣਯੋਗ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਅੋਲਖ ਦੀਆਂ ਸਖਤ ਹਦਾਇਤਾਂ ਅਨੁਸਾਰ ਨਸ਼ੇ ਤੇ ਸ਼ਿਕੰਜਾ ਕੱਸਣ ਲਈ ਜੋ ਹੁਕਮ ਦਿੱਤੇ ਹਨ ਉਹ ਬਹੁਤ ਹੀ ਸ਼ਲਾਘਾਯੋਗ ਹਨ ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਹੋਇਆ ਥਾਣਾ ਸੀ ਡਵੀਜਨ ਦੇ ਐਸ.ਐਚ.ਓ ਸੁਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਕੱਲ ਨੋਜਵਾਨ ਪੀੜੀ ਵਿਚ ਵੱਧ ਰਿਹਾ ਨਸ਼ਾ ਦਿਨੋ ਦਿਨ ਨੋਜਵਾਨ ਤੇ ਉਨਾਂ ਦੇ …

Read More »

ਸ਼ਹੀਦੀ ਦਿਹਾੜੇ ਸੰਬੰਧੀ ਛਬੀਲ ਤੇ ਲੰਗਰ ਲਗਾਇਆ

ਅੰਮ੍ਰਿਤਸਰ, 10  ਜੂਨ (ਮਨਪ੍ਰੀਤ ਸਿੰਘ ਮੱਲੀ)-  ਪੰਜਵੇ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਨੌਜਵਾਨ ਸੇਵਕ ਸਭਾ ਵਲੋਂ ਚੋਂਕੀ ਕਰੋੜੀ ਵਿਖੇ ਲੰਗਰ ਤੇ ਛਬੀਲ ਲਗਾਈ।ਇਸ ਮੋਕੇ ਤੇ ਅੰਮ੍ਰਿਤਪਾਲ ਸਿੰਘ, ਗੁਰਚਰਨ ਸਿੰਘ, ਕਿਰਤਪ੍ਰੀਤ ਸਿੰਘ, ਮਨਿੰਦਰ ਸਿੰਘ, ਪ੍ਰਿਤਪਾਲ ਸਿੰਘ, ਗਿਫਟੀ ਆਦੀ ਹਾਜ਼ਰ ਸਨ। ਇਸ ਤਰ੍ਹਾਂ ਹੀ ਨੌਜਵਾਨ ਸੇਵਕ ਸਭਾ ਵਲੌਂ ਤਰਨਤਾਰਨ ਰੋਡ ਸਥਿਤ ਨਾਮਧਾਰੀ ਕੰਢੇ ਉਪਰ ਠੰਡੇ ਮਿੱਠੇ ਜਲ …

Read More »

ਲੱਖ ਦਾਤਾ ਪੰਜ ਪੀਰ ਦਾ ਸਲਾਨਾ ਭੰਡਾਰਾ ਕਰਵਾਇਆ ਗਿਆ

ਅੰਮ੍ਰਿਤਸਰ, 10 ਜੂਨ (ਮਨਪ੍ਰੀਤ ਸਿੰਘ ਮੱਲੀ)-  ਅੱਜ ਗੁਰੂ ਅਰਜਨ ਦੇਵ ਨਗਰ ਤਰਨ ਤਾਰਨ ਰੋਡ ਵਿਖੇ ਲੱਖ ਦਾਤਾ ਪੰਜ ਪੀਰਾ ਦਾ ਸਲਾਨਾ ਭੰਡਾਰਾ ਮੁੱਖ ਸੇਵਾਦਾਰ ਬਾਬਾ ਕਾਲਾ ਅਤੇ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸੰਗਤਾਂ ਨੇ ਭੰਡਾਰੇ ਵਿੱਚ ਬੜੇ ਉਤਸ਼ਾਹ ਦੇ ਨਾਲ ਸ਼ਮੂਲੀਅਤ ਕੀਤੀ।ਬਾਬਾ ਕਾਲਾ ਨੇ ਵਾਰਡ ਨੰ. 38  ਬੀ.ਸੀ. ਵਿੰਗ ਦੇ ਪ੍ਰਧਾਨ ਹਰਪਾਲ ਸਿੰਘ ਥਿੰਦ ਅਤੇ ਅਰਜਨ ਨਗਰ ਮੁਹੱਲਾ …

Read More »

ਪਿੰਡ ਚੇਲਾ ਦੀ ਪੰਚਾਇਤੀ ਜਮੀਨ ਦੀ ਹੋਈ ਬੋਲੀ

ਤਰਨ ਤਾਰਨ, 10  ਜੂਨ (ਰਾਣਾ, ਗੁਰਪ੍ਰੀਤ ਕਾਕਾ, ਸ਼ੱਬਾ) –   ਬਲਾਕ ਭਿੱਖੀਵਿੰਡ ਅਧੀਨ ਆਉਦੇ ਵੱਖ-ਵੱਖ ਪਿੰਡਾਂ ਵਿੱਚ ਪੰਚਾਇਤੀ ਜਮੀਨ ਦੀਆਂ ਬੋਲੀਆਂ ਕਰਵਾਈਆਂ ਗਈਆਂ ਇਸੇ ਕੜੀ ਤਹਿਤ ਪਿੰਡ ਚੇਲਾ ਵਿਖੇ ਬੀ.ਡੀ.ਓ ਤੇ ਪਿੰਡ ਚੇਲਾ ਦੀ ਪੰਚਾਇਤ ਦੀ ਹਾਜਰੀ ਵਿੱਚ ਪੰਚਾਇਤੀ ਜਮੀਨ ਦੀ ਬੋਲੀ ਕਰਵਾਈ ਗਈ ।ਇਸ ਪੰਚਾਇਤੀ ਜਮੀਨ ਤੇ ਪਿੰਡ ਦੇ ਵੱਖ-ਵੱਖ ਲੋਕਾਂ ਵੱਲੋ ਬੋਲੀ ਲਾਈ ਗਈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬੀ.ਡੀ.ਓ …

Read More »

ਆਤਮ ਵੱਲਭ ਸਕੂਲ ‘ਚ ਕਰਵਾਇਆ ਦਸ ਰੋਜਾ ਸਮਰ ਕੈਂਪ

ਫਾਜਿਲਕਾ,  10  ਜੂਨ  (ਵਿਨੀਤ ਅਰੋੜਾ) –  ਸਥਾਨਕ ਆਤਵ ਵਲੱਭ ਸੀਨੀਅਰ ਸੈਕੰਡਰੀ ਸਕੂਲ ਵਿਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਮਰ ਕੈਂਪ ਲਾਇਆ ਗਿਆ। ਜਿਸ ਵਿਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਮੈਡਮ ਸੰਗੀਤਾ ਤਿੰਨਾ ਨੇ ਦੱਸਿਆ ਕਿ 10 ਦਿਨ ਚੱਲਣ ਵਾਲੇ ਇਸ ਕੈਂਪ ਵਿਚ ਵਿਦਿਆਰਥੀ ਸਵੇਰੇ 6ਵਜ਼ੇ ਆ ਕੇ ਯੋਗਾ ਕਰਦੇ ਅਤੇ ਬਾਅਦ ਵਿਚ …

Read More »

ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਹੋਈ

ਫਾਜਿਲਕਾ,  10 ਜੂਨ  (ਵਿਨੀਤ ਅਰੋੜਾ)-  ਪੰਜਾਬ ਸਟੇਟ ਕਰਮਚਾਰੀ ਦੱਲ ਨਾਲ ਸੰਬੰਧਤ ਜਥੇਬੰਦੀ ਪੰਜਾਬ ਪੀ.ਡਬਲਯੂ.ਡੀ.ਇੰਪਲਾਇਜ ਯੂਨੀਅਨ ਦੀ ਮੀਟਿੰਗ  ਬ੍ਰਾਂਚ ਪ੍ਰਧਾਨ ਓਮ ਪ੍ਰਕਾਸ਼ ਜਲੰਧਰਾ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਸੂਬਾਈ ਜਥੇਬੰਦਕ ਸਕੱਤਰ ਤੇ ਜਿਲਾ ਜਨਰਲ ਸਕੱਤਰ  ਸ਼੍ਰੀ ਸਤੀਸ਼ ਵਰਮਾ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ । ਹੋਰਨਾਂ ਤੋਂ ਇਲਾਵਾ ਮਹਿਲ ਸਿੰਘ ਚੇਅਰਮੈਨ, ਰਮੇਸ਼ ਚੰਦ, ਚਿਮਨ ਲਾਲ ਸਚੁ, ਹਰੀ ਰਾਮ, ਰਾਜ ਕੁਮਾਰ …

Read More »

ਆਰ. ਓ. ਪਲਾਂਟ ਵਰਕਰ ਯੂਨੀਅਨ ਵੱਲੋਂ ਭੁੱਖ ਹੜਤਾਲ ਜਾਰੀ

ਫਾਜਿਲਕਾ,  10  ਜੂਨ  (ਵਿਨੀਤ ਅਰੋੜਾ) –  ਆਰ. ਓ. ਪਲਾਂਟ ਵਰਕਰ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਡੀ. ਸੀ. ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਦੂਜੇ ਦਿਨ ਵੀ ਜਾਰ ਰਹੀ। ਅੱਜ ਭੁੱਖ ਹੜਤਾਲ ਨੂੰ ਸ਼ੁਰੂ ਕਰਨ ਦੇ ਦੂਜੇ ਦਿਨ ਰਘੁਬੀਰ ਸਾਗਰ ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ, ਜਗਮਾਲ ਸਿੰਘ ਪਿੰਡ ਖਿੱਪਾਂਵਾਲੀ ਅਤੇ ਅਮਰਜੀਤ ਸਿੰਘ ਪਿੰਡ ਦੀਵਾਨ ਖੇੜਾ ਭੁੱਖ ਹੜਤਾਲ ‘ਤੇ …

Read More »

ਮਲੇਰੀਆ ਜਾਗਰੁਕਤਾ ਕੈਂਪ ਲਗਾਇਆ

ਫਾਜਿਲਕਾ,  10  ਜੂਨ  (ਵਿਨੀਤ ਅਰੋੜਾ)-   ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾ ਤੇ ਸੀ ਐਚ ਸੀ ਡੱਬ ਵਾਲਾ ਕਲਾਂ ਦੇ ਐਸ ਐਮ ਉ ਡਾ. ਰਜੇਸ਼ ਸ਼ਰਮਾ  ਦੀ ਦੇਖ ਰੇਖ ਹੇਠ ਪਿੰਡ ਮੂਲਿਆਂ ਵਾਲੀ ਵਿਖੇ ਸੁਰਿੰਦਰ ਕੁਮਾਰ ਐਸ ਆਈ ਅਗਵਾਈ ਵਿੱਚ ਮਲੇਰੀਆ ਜਾਗਰੁਰਕਤਾ ਕੈਂਪ ਲਗਾਇਆ ਗਿਆ । ਜਿਸ ਵਿੱਚ ਲੋਕਾਂ ਨੂੰ ਮਲੇਰੀਆ ਬਿਮਾਰੀ ਫੈਲਣ ਅਤੇ ਇਸ ਬਿਮਾਰੀ ਤੋਂ ਬਚਣ ਦੀ ਵਿਸਥਾਰ ਪੁਰਵਕ …

Read More »