ਲੋੜਵੰਦਾਂ ਦੇ ਇਲਾਜ ਲਈ ਹਰ ਹਫਤੇ ਲਗਾਏ ਜਾਣਗੇ ਮੈਡੀਕਲ ਕੈਂਪ-ਮਨਮੋਹਨ ਟੀਟੂ ਅੰਮ੍ਰਿਤਸਰ, 23 ਨਵੰਬਰ (ਸੁਖਬੀਰ ਸਿੰਘ) – ਸ੍ਰੀ ਹਰਿਮੰਦਰ ਸਾਹਿਬ ਦੇ ਰਸਤਿਆਂ ਦੀ ਸਫਾਈ ਦਾ ਜਿੰਮਾ ਚੁੱਕਣ ਵਾਲੀ ਸਮਾਜ ਸੇਵੀ ਸੰਸਥਾ ਹੋਲੀ ਸਿਟੀ ਟਰੱਸਟ ਅੰਮ੍ਰਿਤਸਰ ਵਲੋਂ ਅੱਜ ਸਰਕਾਰੀ ਸੀਨ:ਸਕੈਡਰੀ ਸਕੂਲ ਚੌਕ ਲਛਮਣਸਰ ਵਿਖੇ ਸ਼ੂਰ ਹਸਪਤਾਲ ਦੇ ਸਹਿਯੋਗ ਨਾਲ ਇਕ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ ਸ਼ੂਗਰ, ਦਿਲ ਦੇ ਰੋਗਾਂ, …
Read More »ਪੰਜਾਬ
ਭਾਈ ਜੀਵਨ ਸਿੰਘ ਦਾ ਸ਼ਹੀਦੀ ਦਿਹਾੜਾ 20 ਦਸੰਬਰ ਨੂੰ ਮਾਨਾਵਾਲਾ ਵਿਖੇ ਮਨਾਇਆ ਜਾਵੇਗਾ – ਰਣੀਕੇ
ਰਾਜ ਪੱਧਰੀ ਸਮਾਗਮ ਵਿਚ ਸ਼ਾਮਿਲ ਹੋਣਗੀਆਂ ਦੇਸ਼ ਭਰ ਤੋਂ ਲੱਖਾਂ ਸੰਗਤਾਂ ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ) – ਸ਼ਹੀਦ ਭਾਈ ਜੀਵਨ ਸਿੰਘ ਜੋ ਹਿੰਦ ਦੀ ਚਾਦਰ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਚਾਂਦਨੀ ਚੌਕ ਤੋਂ ਆਏ ਸਨ, ਦੇ ਸ਼ਹੀਦੀ ਦਿਹਾੜੇ ਸਬੰਧੀ ਰਾਜ ਪੱਧਰੀ ਸਮਾਗਮ 20 ਦੰਸਬਰ ਨੂੰ ਬਿਸ਼ੰਭਰਪੁਰਾ, ਨੇੜੇ ਮਾਨਾਂਵਾਲਾ ਵਿਖੇ ਮਨਾਇਆ ਜਾਵੇਗਾ। ਉਕਤ ਜਾਣਕਾਰੀ ਦਿੰਦੇ …
Read More »ਲੈਂਟਰ ਪਾਉਣ ਲਈ ਸਰਸਵਤੀ ਮੰਦਿਰ ਨੂੰ ਡਾ. ਵੇਰਕਾ ਨੇ ਦਿੱਤਾ ਇੱਕ ਲੱਖ ਦਾ ਚੈਕ
ਛੇਹਰਟਾ, 23 ਨਵੰਬਰ (ਕੁਲਦੀਪ ਸਿੰਘ ਨੋਬਲ) – ਸਥਾਨਕ ਭੱਲਾ ਕਲੋਨੀ ਮਾਸਟਰ ਐਵਿਨਿਊ ਵਿਖੇ ਸਥਿਤ ਮੰਦਿਰ ਮਾਤਾ ਸਰਸਵਤੀ ਦੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਨ ਲਈ ਹਲਕਾ ਪੱਛਮੀ ਦੇ ਵਿਧਾਇਕ ਤੇ ਐਸ.ਸੀ.ਐਸ.ਟੀ ਕਮਿਸ਼ਨ ਭਾਰਤ ਸਰਕਾਰ ਦੇ ਉੱਪ ਚੇਅਰਮੈਨ ਡਾਕਟਰ ਰਾਜ ਕੁਮਾਰ ਵੇਰਕਾ ਨੇ ਇਕ ਲੱਖ ਰੁੱਪਏ ਦਾ ਚੈਕ ਮੰਦਿਰ ਕਮੇਟੀ ਦੇ ਪ੍ਰਧਾਨ ਹਰੀਨਾਥ ਨੂੰ ਦਿੱਤਾ। ਇਸ ਮੋਕੇ ਮੰਦਿਰ ਕਮੇਟੀ ਦੇ ਸਮੂਹ ਅਹੁਦੇਦਾਰਾਂ …
Read More »ਦੁਕਾਨਦਾਰ ਵਲੋਂ ਗਲੀ ਚੋਂ ਨਜਾਇਜ਼ ਤੋਰ ‘ਤੇ ਸ਼ਟਰ ਕੱਢਣ ਤੋਂ ਭੜਕੇ ਇਲਾਕਾ ਵਾਸੀਆਂ ਕੀਤੀ ਨਾਅਰੇਬਾਜੀ
ਜਲਦ ਹੱਲ ਨਾ ਕੀਤਾ ਤਾਂ ਇੰਡੀਆ ਗੇਟ ਵਿਖੇ ਲਗਾਇਆ ਜਾਵੇਗਾ ਜਾਮ ਛੇਹਰਟਾ, 23 ਨਵੰਬਰ (ਕੁਲਦੀਪ ਸਿੰਘ ਨੋਬਲ) – ਇੰਡੀਆ ਗੇਟ ਸਥਿਤ ਹਮੀਦਪੁਰਾ ਕਲੋਨੀ ਦੇ ਇਲਾਕਾ ਨਿਵਾਸੀਆਂ ਗਲੀ ਦੇ ਬਾਹਰ ਖੂੱਲੇ ਦੀਪ ਮੋਬਾਇਲ ਐਂਡ ਕੰਪਿਊਟਰ ਰਿਪੇਅਰ ਸੈਂਟਰ ਖਿਲ਼ਾਫ ਪੁਲਿਸ ਨੂੰ ਦਿੱਤੀ ਲਿਖਤੀ ਦਰਖਾਸਤ ਦੇ ਬਾਵਜੂਦ ਮੋਬਾਇਲ ਰਿਪੇਅਰ ਦਾ ਮਾਲਕ ਪਿੰਕਾ ਪੁੱਤਰ ਰੂੜ ਸਿੰਘ ਵਾਸੀ ਗੁਮਾਨਪੁਰਾ ਗਲੀ ਵਿਚੋਂ ਨਜਾਇਜ ਤੋਰ ਤੇ ਸ਼ਟਰ …
Read More »ਵਿਕਾਸ ਕਾਰਜਾਂ ਨੂੰ ਲੈ ਕੇ ਡਾ. ਵੇਰਕਾ ਨੇ ਕੀਤਾ ਵਾਰਡ ਨੰਬਰ 1 ਦਾ ਦੋਰਾ
ਟੁੱਟੀਆਂ ਸੜਕਾਂ, ਸੀਵਰੇਜ ਪ੍ਰਣਾਲੀ, ਬੰਦ ਸਟ੍ਰੀਟ ਲਾਈਟਾਂ ਤੋਂ ਵਾਰਡ ਵਾਸੀ ਡਾਹਢੇ ਪਰੇਸ਼ਾਨ ਛੇਹਰਟਾ, 23 ਨਵੰਬਰ (ਕੁਲਦੀਪ ਸਿੰਘ ਨੋਬਲ) – ਬੀਤੇ ਦਿਨੀ ਛੇਹਰਟਾ ਵਿਖੇ ਟੁੱਟੀਆਂ ਸੜਕਾਂ ਤੇ ਸੀਵਰੇਜ ਪ੍ਰਣਾਲੀ ਨੂੰ ਲੈ ਕੇ ਵਾਰਡ ਵਾਸੀਆਂ ਵਲੋਂ ਦਿੱਤੇ ਗਏ ਧਰਨੇ ਤੋਂ ਬਾਅਦ ਹਲਕਾ ਪੱਛਮੀ ਦੇ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਨੇ ਆਪਣੀ ਪਾਰਟੀ ਦੇ ਆਗੂ ਐਸਸੀ ਸੈੱਲ ਦੇ ਪੰਜਾਬ ਪ੍ਰਧਾਨ ਬੱਬੀ ਪਹਿਲਵਾਨ, ਜਿਲਾ …
Read More »ਲੋਕਾਂ ਵੱਲੋ ਮਿਲੀ ਜਿੰਮੇਵਾਰੀ ਨੂੰ ਹਮੇਸ਼ਾਂ ਹੀ ਆਪਣਾ ਧਰਮ ਸਮਝਿਆ-ਜੋਸ਼ੀ
ਸਰਕਾਰ ਵੱਲੋ ਹੋਏ ਰਿਕਾਰਡ ਤੋੜ ਵਿਕਾਸ ਕੰਮ ਅੰਮ੍ਰਿਤਸਰ, 23 ਨਵੰਬਰ (ਰੋਮਤ ਸ਼ਰਮਾ) – ਸਥਾਨਕ ਰਤਨ ਸਿੰਘ ਚੌਕ ਵਿਖੇ ਗੁਲਸ਼ਨ ਹੰਸ ਦੀ ਪ੍ਰਧਾਨਗੀ ਹੇਠ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੋਕੇ ਤੇ ਮੰਤਰੀ ਜੋਸ਼ੀ ਦਾ ਰੈਲੀ ਤੇ ਪਹੁੰਚਨ ਤੇ ਹਾਰਦਿਕ ਸਵਾਗਤ ਕੀਤਾ ਗਿਆ।ਇਥੇ ਆਏ ਭਾਰੀ ਜੰਨ ਸਮੂਹ ਨੂੰ ਸੰਬੋਧਨ ਕਰਦਿਆਂ ਮੰਤਰੀ ਅਨਿਲ ਜੋਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ …
Read More »ਗੁਰੂ ਤੇਗ ਬਹਾਦੁਰ ਜੀ ਦਾ ਸ਼ਹੀਦੀ ਦਿਵਸ ਮਨਾਇਆ
ਫਾਜਿਲਕਾ, 23 ਨਵੰਬਰ (ਵਨੀਤ ਅਰੋੜਾ) – ਬਸਤੀ ਹਜੂਰ ਸਿੰਘ ਵਿੱਚ ਸਥਿਤ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਵਿੱਚ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਸ਼ਹੀਦੀ ਦਿਨ ਸ਼ਰੱਧਾਪੂਰਵਕ ਮਨਾਇਆ ਜਾਵੇਗਾ।ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਬਾਬਾ ਚੰਨ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਅਖੰਡ ਪਾਠ ਦੇ ਭੋਗ 24 ਨਵੰਬਰ ਨੂੰ ਸਵੇਰੇ 9 ਵਜੇ ਪਾਏ ਗਏ, …
Read More »ਐਸ.ਕੇ.ਬੀ.ਡੀ.ਏ.ਵੀ ਸਕੂਲ ਵਿਚ ਪੰਜ ਰੋਜ਼ਾ ਕ੍ਰਿਕਟ ਕੋਚਿੰਗ ਕੈਂਪ ਲੱਗਾ
ਫਾਜ਼ਿਲਕਾ, 23 ਨਵੰਬਰ (ਵਨੀਤ ਅਰੋੜਾ) – ਇੰਡੀਅਨ ਟੀ-20 ਕ੍ਰਿਕਟ ਫੈਡਰੇਸ਼ਨ ਵੱਲੋਂ ਭਾਰਤ ਪਾਕਿਸਤਾਨ ਅੰਤਰ ਰਾਸ਼ਟਰੀ ਸਰਹੱਦ ‘ਤੇ ਵੱਸੇ ਸ਼ਹਿਰ ਫਾਜ਼ਿਲਕਾ ਵਿਚ ਖੇਡਾਂ ਨੂੰ ਵਧਾਉਣ ਲਈ ਅੰਤਰਰਾਸ਼ਟਰੀ ਕੋਚ ਮੁਤਸਵਾ ਜਿੰਨ੍ਹਾਂ ਨੂੰ ਅਸਟਰੇਲੀਆ ਕ੍ਰਿਕਟ ਸੰਘ ਵੱਲੋਂ ਲੈਵਲ 2 ਦੇ ਕੋਚ ਨਿਯੁੱਕਤ ਕੀਤਾ ਗਿਆ ਹੈ, ਉਨ੍ਹਾਂ ਨੂੰ ਫਾਜ਼ਿਲਕਾ ਵਿਚ ਪੰਜ ਰੋਜਾ ਮੁਫ਼ਤ ਕ੍ਰਿਕਟ ਕੋਚਿੰਗ ਲਗਾਉਣ ਲਈ ਲਿਆਂਦਾ ਗਿਆ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ …
Read More »ਗੁਲਸ਼ਨ ਵਾਟਸ ਦੇ ਭਰਾ ਦਾ ਰਸਮ ਚੌਥਾ ਅਤੇ ਉਠਾਲਾ ਕੱਲ
ਫਾਜਿਲਕਾ, 23 ਨਵੰਬਰ (ਵਨੀਤ ਅਰੋੜਾ) – ਸਥਾਨਕ ਗਊਸ਼ਾਲਾ ਰੋਡ ਉੱਤੇ ਸਥਿਤ ਗਿਫਟ ਪੈਲੇਸ ਦੇ ਸੰਚਾਲਕ ਗੁਲਸ਼ਨ ਵਾਟਸ ਦੇ ਛੋਟੇ ਭਰਾ ਅਸ਼ਵਨੀ ਕੁਮਾਰ ਵਾਟਸ ਦਾ ਜਿਨ੍ਹਾਂ ਦਾ ਪਿਛਲੇ ਦਿਨ ਨਿਧਨ ਹੋ ਗਿਆ ਸੀ, ਦਾ ਸ਼ਨੀਵਾਰ ਨੂੰ ਬੜੇ ਗਮਗੀਨ ਮਾਹੌਲ ਵਿੱਚ ਅੰਤਮ ਸੰਸਕਾਰ ਕਰ ਦਿੱਤਾ ਗਿਆ।ਉਨ੍ਹਾਂ ਦਾ ਰਸਮ ਚੌਥਾ ਅਤੇ ਉਠਾਲਾ 24 ਨਵੰਬਰ ਸੋਮਵਾਰ ਨੂੰ ਹੋਵੇਗਾ।ਰਸਮ ਚੌਥੇ ਲਈ ਪਰਿਵਾਰਿਕ ਮੈਂਬਰ ਉਨ੍ਹਾਂ ਦੇ …
Read More »ਨਰਮੇ ਦੀ ਕਮੀ ਨਾਲ ਦੋਗੁਨੇ ਹੋਏ ਵਨਛੰਟੀਆਂ ਦੇ ਮੁੱਲ
ਫਾਜਿਲਕਾ, 23 ਨਵੰਬਰ (ਵਨੀਤ ਅਰੋੜਾ) – ਕਿਸਾਨਾਂ ਨੂੰ ਨਰਮੇ ਦਾ ਮੁੱਲ ਮਨਚਾਹਿਆ ਨਹੀਂ ਮਿਲਿਆ।ਇਸ ਦਾ ਗੁੱਸਾ ਅਤੇ ਸਰਕਾਰ ਉੱਤੇ ਉਤਾਰਣ ਦੀ ਬਜਾਏ ਵਨਛੰਟੀਆਂ ਦਾ ਰੇਟ ਵਧਾ ਕੇ ਗਰੀਬਾਂ ਉੱਤੇ ਉਤਾਰ ਰਹੇ ਹਨ।ਇਸ ਖੇਤਰ ਵਿੱਚ ਨਰਮੇ ਦੀ ਬਿਜਾਈ ਪਹਿਲਾਂ ਹੀ ਘੱਟ ਸੀ।ਨਰਮਾ ਉਤਪਾਦਕ ਕਿਸਾਨਾਂ ਨੇ ਨਰਮੇ ਦੀ ਬਿਜਾਈ ਘੱਟ ਕਰਕੇ ਬਾਸਮਤੀ ਝੋਨਾ ਨੂੰ ਤਰਜੀਹ ਦਿੱਤੀ ਸੀ।ਲੇਕਿਨ ਉਨ੍ਹਾਂ ਨੂੰ ਨਾ ਤਾਂ ਨਰਮੇ …
Read More »