Saturday, April 13, 2024

ਪੰਜਾਬ

145 ਗਰੀਬ ਪਰਿਵਾਰਾਂ ਅਤੇ ਵਿਧਵਾ ਔਰਤਾਂ ਨੂੰ ਵੰਡਿਆ ਮਾਸਿਕ ਰਾਸ਼ਨ

ਫਾਜਿਲਕਾ, 1 ਜੂਨ (ਵਿਨੀਤ ਅਰੋੜਾ)-   ਸਥਾਨਕ ਸ਼੍ਰੀ ਅਰੋੜਵੰਸ਼ ਭਵਨ ਗੀਤਾ ਭਵਨ ਮੰਦਿਰ  ਵਿੱਚ ਐਤਵਾਰ ਨੂੰ 145 ਗਰੀਬ ਪਰਿਵਾਰਾਂ  ਅਤੇ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ ।  ਜਾਣਕਾਰੀ ਦਿੰਦੇ ਮੰਦਿਰ ਦੇ ਜਨਰਲ ਸਕੱਤਰ ਦੇਸ ਰਾਜ ਧੂੜੀਆ ਨੇ ਦੱਸਿਆ ਕਿ ਇਸ ਰਾਸ਼ਨ ਵੰਡ ਸਮਾਰੋਹ  ਦੇ ਮੁੱਖ ਮਹਿਮਾਨ ਮੁਥੁਸਟ ਫਾਈਨਾਂਸ  ਦੇ ਮੈਨੇਜਰ ਪੁਰਸ਼ਤਮ ਮੋਹਨ ਬਾਘਲਾ, ਉਨ੍ਹਾਂ ਦੀ ਧਰਮਪਤਨੀ ਸੁਸ਼ਮਾ ਬਾਘਲਾ ਅਤੇ ਸਪੁਤਰ …

Read More »

ਤੰਬਾਕੂ ਵਿਰੋਧੀ ਦਿਵਸ ਸੰਬੰਧੀ ਮੈਕਸ ਹਸਪਤਾਲ ਬਠਿੰਡਾ ‘ਚ ਪੇਂਟਿੰਗ ਐਗਜੀਬਿਸ਼ਨ ਆਯੋਜਿਤ

ਬਠਿੰਡਾ, 1 ਜੂਨ (ਜਸਵਿੰਦਰ ਸਿੰਘ ਜੱਸੀ)- ਲੋਕਾਂ ਨੂੰ ਵਰਲਡ ਨੋ ਟੋਬੈਕੋ ਡੇ ਦਾ ਮਹੱਤਵ ਦੱਸਣ ਲਈ ਮੈਕਸ ਸੂਪਰ ਸਪੈਸ਼ਿਏਲਿਟੀ ਹਸਪਤਾਲ (ਐਮਐਸਐਸਐਚ) ਨੇ ਜ਼ਿਲ੍ਹੇ ਦੇ 40 ਸਕੂਲਾਂ ਤੇ ਉਸਦੇ ਨੇੜਲੇ ਇਲਾਕਿਆਂ ‘ਚ ਪੇਂਟਿੰਗ ਮੁਕਾਬਲੇ ਦਾ ਆਯੋਜਨ ਕੀਤਾ। ਇੱਥੇ ਬੱਚਿਆਂ ਨੇ ਲਗਭਗ 300 ਪੇਂਟਿੰਗਾਂ ਬਣਾਈਆਂ ਜਿਨ੍ਹਾਂ ‘ਤੇ ਸਿਰਫ ਤੰਬਾਕੂ ਛੱਡਣ ਦਾ ਸੰਦੇਸ਼ ਸੀ। ਇਸ ‘ਚ ਲਗਭਗ 5000 ਵਿਦਿਆਰਥੀਆਂ ਨੇ ਭਾਗ ਲਿਆ ਸੀ …

Read More »

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਠ ਦਿਨਾਂ ਮੁਫ਼ਤ ਯੋਗ ਤੇ ਖੂਨਦਾਨ ਕੈਪ ਸਮਾਪਤ

ਬਠਿੰਡਾ, 1 ਜੂਨ (ਜਸਵਿੰਦਰ ਸਿੰਘ ਜੱਸੀ)-ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ:) ਵੱਲੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਅੱਠ ਦਿਨਾਂ ਤੋ ਚੱਲ ਰਹੇ ਯੋਗ ਕੈਪ ਜੋ ਸ਼ਹੀਦ ਜਰਨੈਲ ਸਿੰਘ ਯਾਦਗਾਰੀ ਪਾਰਕ ਦਾਣਾ ਮੰਡੀ ਵਿਖੇ ਆਯੋਜਿਤ ਕੀਤਾ ਗਿਆ ਸੀ ਦੀ  ਸਮਾਪਤੀ ਮੌਕੇ ਯੋਗ ਕੈਪ ਵਿਚ ਸ਼ਾਮਲ ਲੋਕਾਂ ਨੂੰ ਯੋਗ ਗੁਰ …

Read More »

ਮੁੱਖ ਮੰਤਰੀ ਨੇ ਆਮ ਆਦਮੀਂ ਪਾਰਟੀ ਦੀ ਤੁਲਨਾਂ ਢਹਿੰਦੇ ਹੋਏ ਘਰ ਨਾਲ ਕੀਤੀ

ਮੋਦੀ ਦੀ ਅਗਵਾਈ ਹੇਠ ਦੇਸ਼ ਵਿਕਾਸ ਦੀਆਂ ਬੁਲੰਦੀਆਂ ਛੂਹੇਗਾ ਬਠਿੰਡਾ, 1 ਜੂਨ (ਜਸਵਿੰਦਰ ਸਿੰਘ ਜੱਸੀ)-  ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੀ ਤੁਲਨਾਂ ਢਹਿੰਦੇ  ਹੋਏ ਘਰ ਨਾਲ ਕਰਦਿਆਂ  ਕਿਹਾ ਕਿ ਨਰੋਈ ਰਾਜਨੀਤਕ ਸੋਚ ਤੋਂ ਵਿਰਵੀਂ  ਅਤੇ ਸਿਆਸੀ ਵਿਚਾਰਧਾਰਾ ਤੋਂ ਸੱਖਣੀ ਅਜਿਹੀ ਪਾਰਟੀ ਨੇ ਯਕੀਨਨ ਤੌਰ ‘ਤੋ ਢਹਿ ਢੇਰੀ ਹੋਣਾ ਹੀ ਸੀ। ਵਿਧਾਨ ਸਭਾ ਹਲਕਾ …

Read More »

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਜਿਲਾ ਭਰ ‘ਚ ਥਾਂ-ਥਾਂ ‘ਤੇ ਸ਼ਰਧਾ ਨਾਲ ਮਨਾਇਆ

ਬਠਿੰਡਾ, 1 ਜੂਨ (ਜਸਵਿੰਦਰ ਸਿੰਘ ਜੱਸੀ)- ਸ਼ਹੀਦਾਂ  ਦੇ ਸਿਰਤਾਜ,ਬਾਣੀ ਦੇ ਸਿਰਜਣਹਾਰ, ਅਹਿੰਸਾ ਦੇ ਪੁਜਾਰੀ, ਸ਼ਾਤੀ ਦੇ ਪੁੰਜ, ਵਾਹਿਗੁਰੂ ਦੇ ਭਾਣੇ ਨੂੰ ਮਿੱਠਾ  ਮੰਨਣ ਵਾਲੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ 408ਵੇਂ ਸ਼ਹੀਦੀ ਦਿਵਸ ਮੌਕੇ ਬਠਿੰਡਾ ਜਿਲੇ ਦੀਆਂ ਸੰਗਤਾਂ ਵੱਲੋਂ ਪੂਰਨ ਸ਼ਰਧਾ ਨਾਲ ਮਨਾਇਆ ਗਿਆ । ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਨੇ ਸ਼ਹਿਰ ਦੇ ਵੱਖ ਵੱਖ ਗੁਰਦੁਆਰਿਆਂ ਵਿੱਚ ਮੱਥਾ ਟੇਕਿਆ। …

Read More »

ਸ਼ਹੀਦੀ ਦਿਹਾੜੇ ਸਬੰਧੀ ਬਾਜ਼ਾਰ ਕਸ਼ਮੀਰੀਆਂ ਚ ਮਹਾਨ ਗੁਰਮਤਿ ਸਮਾਗਮ

ਜੰਡਿਆਲਾ ਗੁਰੂ, 1 ਜੂਨ (ਹਰਿੰਦਰਪਾਲ ਸਿੰਘ)- ਪੰਜਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਅੱਜ ਗੁਰਦੁਆਰਾ ਸਿੰਘ ਸਭਾ ਬਾਜ਼ਾਰ ਕਸ਼ਮੀਰੀਆਂ ਵਿਚ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ।ਸਵੇਰੇ 10 ਵਜੇ ਰੱਖੇ ਹੋਏ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਉਪਰੰਤ ਭਾਈ ਹਰੀ ਸਿੰਘ ਸ਼ਿਮਲਾ ਵਾਲੇ ਮੁੱਖ ਹੈੱਡ ਗ੍ਰੰਥੀ ਗੁ: ਸਿੰਘ ਸਭਾ ਨੇ ਸ਼ਬਦ ਕੀਰਤਨ ਰਾਹੀਂ ਸਮਾਗਮ ਦੀ …

Read More »

ਸ਼ਹੀਦੀ ਦਿਹਾੜੇ ‘ਤੇ ਜੋਗੀ ਚੀਮਾ ਵਾਸੀਆਂ ਨੇ ਲਗਾਈ ਛਬੀਲ

ਬਟਾਲਾ,  1 ਜੂਨ  (ਬਰਨਾਲ) – ਵਿਸ਼ਵ ਭਰ ਵਿਚ ਪੰਜਵੀ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਤੇ ਮਿਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ।ਜੋਗੀ ਚੀਮਾ ਦੀ ਸਾਧ ਸੰਗਤ ਵੱਲੋ ਵੀ ਸਵੇਰ ਤੋ ਹੀ ਛਬੀਲ ਦਾ ਆਯੋਜਨ ਕੀਤਾ ।ਸਾਰਾ ਦਿਨ ਗੁਰੂ ਜੀ ਦੀ ਮਹਿਮਾ ਵਿਚ ਕੀਰਤਨ ਚਲਦਾ ਰਿਹਾ।ਭਾਰੀ ਗਿਣਤੀ ਵਿਚ ਸੰਗਤਾਂ ਨੇ ਸੇਵਾ ਕਰਕੇ ਆਪਣਾ ਜੀਵਨ ਸਫਲ …

Read More »

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਬਣਨ ‘ਤੇ ਦਿੱਤੀ ਵਧਾਈ

ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ ਬਿਊਰੋ)- ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਅੱਜ ਆਪਣੀ ਸਧਾਰਣ ਇਕੱਤਰਤਾ ਦੌਰਾਨ ਕੇਂਦਰੀ ਮੰਤਰੀ ਮੰਡਲ ‘ਚ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਫੂਡ ਪ੍ਰੋਸੈਸਿੰਗ ਮੰਤਰੀ ਦਾ ਅਹਿਮ ਅਹੁੱਦਾ ਮਿਲਣ ‘ਤੇ ਵਧਾਈ ਦਿੱਤੀ। ਹਰਸਿਮਰਤ ਜੋ ਕਿ ਕੌਂਸਲ ਦੇ ਮੈਂਬਰ ਹਨ, ਮੌਜ਼ੂਦਾ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਦੇ ਬੇਟੀ ਵੀ ਹਨ, ਨੂੰ ਵਧਾਈ ਦਿੰਦੇ ਹੋਏ ਕੌਂਸਲ ਦੇ …

Read More »