Wednesday, February 28, 2024

ਪੰਜਾਬ

ਜਨਰਲ ਦਿਆਲ ਨੂੰ ਸਨਮਾਨਿਤ ਕਰਕੇ ਅਮਰਿੰਦਰ ਨੇ ਕੌਮ ਦੀ ਪਿੱਠ ‘ਚ ਛੁਰਾ ਮਾਰਿਆ-ਜੀ.ਕੇ.

ਨਵੀਂ ਦਿੱਲੀ, 24 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 22 ਅਪ੍ਰੈਲ 2006 ਨੂੰ ਮੁੰਬਈ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲੇ ਦੇ ਦੋਸ਼ੀ ਜਰਨਲ ਆਰ.ਐਸ. ਦਿਆਲ ਨੂੰ ਸਨਮਾਨਿਤ ਕੀਤੇ ਜਾਣ ਦੀ ਖਬਰ ਦਾ ਖੁਲਾਸਾ ਹੋਣ ਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅਮਰਿੰਦਰ ਤੇ ਕੌਮ ਦੀ ਪਿੱਠ ‘ਚ …

Read More »

ਅੰਮ੍ਰਿਤਸਰ ਜ਼ਿਲ੍ਹੇ ਦੇ ਸਮੁੱਚੇ ਕੰਬੋਜ ਭਾਈਚਾਰੇ ਵੱਲੋਂ ਜੇਤਲੀ ਦੀ ਹਮਾਇਤ ਦਾ ਐਲਾਨ

ਐਨ ਡੀ ਏ ਸਰਕਾਰ ਬਣਨ ‘ਤੇ ਹਰੇਕ ਭਾਈਚਾਰੇ ਵੱਲ ਕੀਤੀ ਜਾਵੇਗੀ ਵਿਸ਼ੇਸ਼ ਤਵਜੋਂ – ਜੇਤਲੀ ਕੰਬੋਜ ਭਾਈਚਾਰੇ ਦੇ ਬਲਬੂਤੇ ਹੀ ਵੱਡੀਆਂ ਸਿਆਸੀ ਜੰਗਾ ਜਿੱਤਦਾ ਰਿਹਾ ਅਕਾਲੀ ਦਲ- ਮਜੀਠੀਆ ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੀ ਚੋਣ ਮੁਹਿੰਮ ਨੂੰ ਅੱਜ ਉਸ ਵਕਤ ਵੱਡਾ ਹੁਲਾਰਾ ਮਿਲਿਆ ਜਦੋਂ ਅੰਮ੍ਰਿਤਸਰ ਸ਼ਹਿਰ ਅਤੇ …

Read More »

ਸਰਨਾ ਨੂੰ ਸਾਮੰਤੀ ਅਤੇ ਰਾਜਵਾੜਾ ਸ਼ਾਹੀ ਸੋਚ ਤੋਂ ਬਾਹਰ ਨਿਕਲਣ ਦੀ ਸਲਾਹ

ਨਵੀਂ ਦਿੱਲੀ, 24 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਮੀਡੀਆ ‘ਚ ਜਾਰੀ ਕੀਤੇ ਗਏ ਬਿਆਨ ਦੀ ਭਾਸ਼ਾ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਦਿੱਲੀ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੇ ਵਿਰੋਧ ਜਤਾਉਂਦੇ ਹੋਏ ਸ਼ਬਦਾਂ ਦਾ ਚੋਣ …

Read More »

ਡੀ.ਏ.ਵੀ. ਪਬਲਿਕ ਸਕੂਲ ਨੇ ਯੋਗਾ ਵਿਚ ਹਾਸਲ ਕੀਤੇ ਉਚ ਸਥਾਨ

ਅੰਮ੍ਰਿਤਸਰ, 24 ਅਪ੍ਰੈਲ (ਜਗਦੀਪ ਸਿੰਘ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਨੇ ਸਪਰਿੰਗ ਬਲੂਸਮ ਸਕੂਲ ਵਿਚ ਹੋਈ ਸਟੇਟ ਪੱਧਰੀ ਯੋਗਾ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕੀਤਾ। ਇਹ ਮੁਕਾਬਲੇ ਯੋਗਾ ਅਤੇ ਕਲਚਰ ਐਸੋਸੀਏਸ਼ਨ, ਪੰਜਾਬ ਅਤੇ ਮਹਿਲਾ ਯੋਗਾ ਫੈਡਰੇਸ਼ਨ ਵੱਲੋਂ ਕਰਵਾਏ ਗਏ। ਸੱਤਵੀਂ ਦੇ ਰਿਧਮ ਚੋਪੜਾ ਨੇ 11 ਤੋਂ 14 ਸਾਲ ਲੜਕਿਆਂ ਦੇ ਮੁਕਾਬਲੇ ਵਿਚ ਵਿਅਕਤੀਗਤ ਪਹਿਲਾ ਸਥਾਨ ਹਾਸਲ  ਕੀਤਾ। ਦੱਸਵੀਂ ਦੀ …

Read More »

ਮਦਨ ਲਾਲ ਅਤੇ ਚੇਤਨ ਚੋਹਾਨ ਨੇ ਲਗਾਏ ਅਰੂਣ ਜੇਤਲੀ ਲਈ ਛੱਕੇ

ਅੰਮ੍ਰਿਤਸਰ, 24  ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ)- ਅਕਾਲੀ ਭਾਜਪਾ ਨੇ ਸਾਂਝੇ ਉਮੀਦਵਾਰ ਅਰੁਣ ਜੇਤਲੀ ਦੇ ਸਮਰਥਨ ਵਿੱਚ ਮਸ਼ਹੂਰ ਹਸਤਿਆਂ ਦਾ ਕਾਰਵਾ ਵੱਧਦਾ ਜਾ ਰਿਹਾ ਹੈ। ਵੀਰਵਾਰ ਨੂੰ ਸਾਬਕਾ ਕ੍ਰਿਕੇਟਰ ਮਦਨ ਲਾਲ ਅਤੇ ਸਾਬਕਾ ਸੰਸਦ ਅਤੇ ਕ੍ਰਿਕੇਟਰ ਚੇਤਨ ਚੋਹਾਨ ਅਰੁਣ ਜੇਤਲੀ ਦੇ ਸਮਰਥਨ ਵਿੱਚ ਅੰਮ੍ਰਿਤਸਰ ਆਏ। ਬੀਜੇਪੀ ਮੀਡੀਆ ਸੈਂਟਰ ਵਿੱਚ ਪੱਤਰਕਾਰ ਵਾਰਤਾ ਦੇ ਦੌਰਾਨ ਮਦਨ ਲਾਲ ਨੇ ਕਿਹਾ ਕਿ ਉਹ ਨਰਿੰਦਰ ਮੋਦੀ, …

Read More »

24 ਪਰਿਵਾਰ ਹੋਏ ਬੀਜੇਪੀ ਚ ਸ਼ਾਮਲ-ਕਮਲ ਸ਼ਰਮਾ ਅਤੇ ਰਜਿੰਦਰ ਛੀਨਾ ਨੇ ਕੀਤਾ ਸਵਾਗਤ

ਅੰਮ੍ਰਿਤਸਰ, 24 ਅਪ੍ਰੈਲ (ਪ੍ਰੀਤਮ ਸਿੰਘ)- ਬੀਜੇਪੀ ਦੀ ਵੱਧਦੀ ਲੋਕਪ੍ਰਿਅਤਾ ਅਤੇ ਸ਼੍ਰੀ ਨਰਿੰਦਰ ਮੋਦੀ ਨੂੰ ਪ੍ਰਧਾਨਮੰਤਰੀ ਬਨਦੇ ਵੇਖਣ ਵਾਲਿਆਂ ਦੇ ਸਹਿਯੋਗੀਆਂ ਦੀ ਗਿਣਤੀ ਵੱਧਰੀ ਜਾ ਰਹੀ ਹੈ। ਜਿਸ ਵਿੱਚ ਅੰਮ੍ਰਿਤਸਰ ਦੇ 24 ਪਰੀਵਾਰ ਹੋਰ ਸਾਮਿਲ ਹੋ ਗਏ ਹਨ। ਆਲ ਇੰਡੀਆ ਫੂਡ ਐਂਡ ਅਲਾਈਟ ਵਰਕਰ ਯੂਨੀਅਨ ਦੇ ਪ੍ਰਧਾਨ ਹੀਰਾ ਸਿੰਘ ਦੀ ਅਗੁਵਾਈ ਚ ਗੁਰੂ ਦੀ ਵਡਾਲੀ ਚ 24 ਪਰਿਵਾਰਾਂ ਚ ਬੀਜੇਪੀ ਜਵਾਇਨ …

Read More »

ਬਾਜਵਾ ਨੇ ਬਾਰਡਰ ਪਾਰ ਕਰਤਾਰਪੁਰ ਤੀਰਥ ਸਥਾਨ ਨੂੰ ਪਾਕਿਸਤਾਨ ਨਾਲ ਬਦਲਣ ਦਾ ਰੱਖਿਆ ਪ੍ਰਸਤਾਵ

ਅੰਮ੍ਰਿਤਸਰ, 24  ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਦੇ ਉਲਟ ਰਾਵੀ ਪਾਰ ਪਾਕਿਸਤਾਨ ‘ਚ ਸਥਿਤ ਪਵਿੱਤਰ ਕਰਤਾਰਪੁਰ ਸਾਹਿਬ ਤੀਰਥ ਸਥਾਨ ਨੂੰ ਕਿਸੇ ਹੋਰ ਭਾਰਤੀ ਖੇਤਰ ਨਾਲ ਬਦਲੇ ਜਾਣ ਦਾ ਪ੍ਰਸਤਾਅ ਪੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਿੱਖ ਸੰਗਤਾਂ ਇਸ ਤੀਰਥ ਸਥਾਨ ਦੇ …

Read More »

ਨੌਜਵਾਨ ਭ੍ਰਿਸ਼ਟ ਜੇਤਲੀ ਤੇ ਕੈਪਟਨ ਨੂੰ ਨਾਹ ਕਹਿਣ – ਡਾ. ਦਲਜੀਤ ਸਿੰਘ

ਮੋਦੀ ਨੂੰ ਨੈਸ਼ਨਲ ਪੁਲਿਸ ਬਲਾਂ ਅਤੇ ਪੰਜਾਬ ਪੁਲਿਸ ਤੇ ਨਹੀ ਹੈ ਯਕੀਨ ਅੰਮ੍ਰਿਤਸਰ, 24 ਅਪ੍ਰੈਲ (ਸੁਖਬੀਰ ਸਿੰਘ)- ਆਪ ਦੇ ਅੰਮ੍ਰਿਤਸਰ ਤੋ ਲੋਕ ਸਭਾ ਉਮੀਦਵਾਰ ਪਦਮਸ਼ੀ, ਵਿਸ਼ਵ ਪ੍ਰਸਿਧ ਅੰਖਾਂ ਦੇ ਵਿਸ਼ੇਸ਼ਯ ਡਾ. ਦਲਜੀਤ ਸਿੰਘ ਨੇ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਭਾਜਵਾ ਦੇ ਅਰੂਣ ਜੇਤਲੀ ਦੋਨੋਂ ਉਮੀਦਵਾਰਾਂ ਤੇ ਤੀਖਾ ਹਮਲਾ ਕਰਦੇ ਹੋਏ ਅੱਜ ਨੌਜਵਾਨਾਂ ਨੂੰ ਕਿਹਾ ਕਿ ”ਅਜਿਹੇ ਲੋਕਾਂ ਨੂੰ …

Read More »

ਪ੍ਰਜਾਪਤ ਸਮਾਜ ਦਾ ਸਮਰਥਨ ਸਿਰਫ਼ ਭਾਜਪਾ ਦੇ ਨਾਲ- ਪੱਪਾ

ਅੰਮ੍ਰਿਤਸਰ, 24  ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ)- ਪ੍ਰਜਾਪਤ ਸਮਾਜ ਨੇ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਸਮਾਜ ਦਾ ਸਮਰਥਨ ਅੰਮ੍ਰਿਤਸਰ ਦੇ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਦੇ ਨਾਲ ਹੈ। ਪ੍ਰਜਾਪਤ ਸਮਾਜ ਦੇ ਪ੍ਰਧਾਨ ਸੁਰਜੀਤ ਸਿੰਘ ਪੱਪਾ ਨੇ ਵੀਰਵਾਰ ਨੂੰ ਭਾਜਪਾ ਦੇ ਮੁੱਖ ਦਫ਼ਤਰ ਖੰਨਾ ਸਮਾਰਕ ਵਿੰਚ ਸ਼੍ਰੀ ਅਰੁਣ ਜੇਤਲੀ ਦੇ ਸਮਰਥਨ ਵਿੱਚ ਬੁਲਾਈ …

Read More »

ਜ਼ਿਲ੍ਹੇ ਅੰਦਰ 6517 ਮੀਟਰਕ ਟਨ ਕਣਕ ਦੀ ਹੋਈ ਆਮਦ- ਕਮਿਸ਼ਨਰ ਜਲੰਧਰ ਡਵੀਜ਼ਨ

ਮੰਡੀ ਵਿੱਚ ਜਿਣਸ ਵੇਚਣ ਆਏ ਕਿਸਾਨਾਂ ਨੂੰ ਕੋਈ ਤੰਗੀ ਨਹੀ ਆਉਣ ਦਿੱਤੀ ਜਾਵੇਗੀ ਅੰਮ੍ਰਿਤਸਰ, 24 ਅਪ੍ਰੈਲ (ਸੁਖਬੀਰ ਸਿੰਘ)-  ਸ੍ਰੀ ਆਰ.ਵੈਕਟਰਤਨਮ ਕਮਿਸ਼ਨਰ ਜਲੰਧਰ ਡਵੀਜ਼ਨ ਵਲੋ ਰਈਆ ਮੰਡੀ ਦਾ ਅਚਨਚੇਤ ਦੌਰਾ ਕੀਤਾ ਗਿਆ ਅਤੇ ਮੰਡੀ ਵਿਚ ਕਣਕ ਦੀ ਕੀਤੀ ਜਾ ਰਹੀ ਖਰੀਦ ਆਦਿ ਬਾਰੇ ਮੁਕੰਮਲ ਜਾਣਕਾਰੀ ਹਸਿਲ ਕੀਤੀ। ਇਸ ਮੌਕੇ ਸ੍ਰੀ ਆਰ ਵੈਂਕਟਰਤਨਮ ਨੇ ਕਣਕ ਦੀ ਖ੍ਰੀਦ ਤੇ ਚੁਕਾਈ ਸਬੰਧੀ ਹਾਜ਼ਰ ਖ੍ਰੀਦ …

Read More »