ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਪੰਜਾਬ ਵਸਦਾ ਗੁਰਾ ਦੇ ਨਾਮ ਤੇ ਪ੍ਰੋਫੈਸਰ ਪੂਰਨ ਸਿੰਘ ਦੇ ਸ਼ਬਦ ਮਨ ਨੂੰ ਸਕੂਨ ਦਿੰਦੇ ਹਨ ਪ੍ਰੰਤੂ ਅੱਜ ਜੋ ਹਾਲਾਤ ਪੰਜਾਬ ਦੇ ਹਨ ਉਹ ਬਦ ਤੋ ਬਦਤਰ ਹਨ ਇਸ ਨੂੰ ਮੁੜ ਪਟੜੀ ਤੇ ਲਿਆਉਣ ਲਈ ਤੰਬਾਕੂ ਰਹਿਤ ਅਤੇ ਸਿਗਰਟਨੋਸ਼ੀ ਖਿਲਾਫ ਪੰਜਾਬ ਦੇ ਜਾਗਰੂਕ ਦੇਸ਼ ਵਾਸੀਆ ਨੂੰ ਆਪੋ ਆਪਣੇ ਇਲਾਕੇ ਵਿਚ ਨਿਡਰਤਾ ਨਾਲ …
Read More »ਪੰਜਾਬ
ਵਿਸ਼ਵ ਕਬੱਡੀ ਲੀਗ- ਖਾਲਸਾ ਵਾਰੀਅਰਜ਼ ਦੀ ਵੈਨਕੂਵਰ ਲਾਇਨਜ਼ ‘ਤੇ ਸ਼ਾਨਦਾਰ ਜਿੱਤ
ਯੂਨਾਈਟਡ ਸਿੰਘਜ਼ ਨੇ ਕੈਲੇਫੋਰਨੀਆ ਈਗਲਜ਼ ਨੂੰ ਹਰਾਇਆ ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਵਿਸ਼ਵ ਕਬੱਡੀ ਲੀਗ ਦੇ ਇੱਥੇ ਰਾਜਿੰਦਰਾ ਕਾਲਜ ਦੇ ਹਾਕੀ ਸਟੇਡੀਅਮ ‘ਚ ਚੱਲ ਰਹੇ ਮੈਚਾਂ ਦੇ ਦੂਸਰੇ ਦਿਨ ਅੱਜ ਦੂਸਰੇ ਮੈਚ ‘ਚ ਖਾਲਸਾ ਵਾਰੀਅਰਜ਼ ਦੀ ਟੀਮ ਨੇ ਵੈਨਕੂਵਰ ਲਾਇਨਜ਼ ਦੀ ਟੀਮ 60-51 ਨੂੰ ਹਰਾਕੇ, ਲੀਗ ‘ਚ ਜਿੱਤ ਦਰਜ਼ ਕੀਤੀ। ਖਾਲਸਾ ਵਾਰੀਅਰਜ਼ ਦੀ ਇਹ 14 ਮੈਚਾਂ ‘ਚ …
Read More »ਪਾਰਟੀ ਨੂੰ ਮਜ਼ਬੂਤ ਕਰਨ ਲਈ ਵਾਰਡ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ -ਅੰਗੀ
ਸ਼੍ਰੋਮਣੀ ਅਕਾਲੀ ਦਲ ਦੀ ਬਲਾਕ ਕਾਰਜ਼ਕਾਰਨੀ ਦਾ ਐਲਾਨ ਫਾਜਿਲਕਾ, 12 ਅਕਤੂਬਰ (ਵਿਨੀਤ ਅਰੋੜਾ)- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਲ੍ਹਾ ਪ੍ਰਧਾਨ ਅਸ਼ੋਕ ਅਨੇਜਾ ਦੇ ਸੁਚੱਜੇ ਮਾਰਗ ਦਰਸ਼ਨ ਵਿਚ ਪਾਰਟੀ ਦੇ ਬਲਾਕ ਪ੍ਰਧਾਨ ਮੁਕੇਸ਼ ਅੰਗੀ ਟੀਟੀ ਨੇ ਬੀਤੀ ਸ਼ਾਮ ਬਲਾਕ ਕਾਰਜਕਾਰਨੀ ਦਾ …
Read More »ਉਤਸ਼ਾਹ ਨਾਲ ਮਨਾਇਆ ਸੁਹਾਗਣਾਂ ਨੇ ਕਰਵਾ ਚੌਥ
ਫਾਜਿਲਕਾ, 12 ਅਕਤੂਬਰ (ਵਿਨੀਤ ਅਰੋੜਾ)- ਸੁਹਾਗਣਾ ਦਾ ਤਿਉਹਾਰ ਕਰਵਾ ਚੌਥ ਦੇ ਮੌਕੇ ਮਹਿਲਾ ਕਲੱਬ ਆਈ.ਐਫ.ਸੀ. ਵੱਲੋਂ ਸਥਾਨਕ ਰੀਕ੍ਰੇਸ਼ਨ ਕਲੱਬ ਵਿਖੇ ਮਨਾਇਆ ਗਿਆ। ਪ੍ਰੋਗਰਾਮ ਵਿਚ ਅਹਿਮ ਭੂਮਿਕਾ ਮਹਿਲਾ ਰੋਗਾਂ ਦੀ ਮਾਹਿਰ ਡਾ. ਜਯੰਤੀ ਗਰੋਵਰ ਅਤੇ ਕਲ ਆਜ ਕਲ ਬੁਟੀਕ ਦੀ ਸੰਚਾਲਕ ਮੈਡਮ ਅੰਜੂ ਅਨੇਜਾ ਦੁਆਰਾ ਕੀਤੀ ਗਈ। ਇਸ ਮੌਕੇ ਵਨ ਮਿੰਟ ਗੇਮ, ਤੰਬੋਲਾ, ਅਨੁਸ਼ਾਸਨਿਕ ਖੇਡ, ਮੋਬਾਈਲ ਗੇਮ, ਦੀਆ ਅਤੇ ਬਾਤੀ ਗੇਮ …
Read More »ਵਿਦਿਆਰਥੀਆਂ ਨੂੰ ਮੌਲਕ ਕਰਤੱਵਾਂ ਬਾਰੇ ਜਾਣਕਾਰੀ ਦਿੱਤੀ
ਫਾਜਿਲਕਾ, 12 ਅਕਤੂਬਰ (ਵਿਨੀਤ ਅਰੋੜਾ)- ਕਾਨੂੰਨੀ ਸੇਵਾਵਾਂ ਅਥਾਰਿਟੀ ਪੰਜਾਬ ਅਤੇ ਜਿਲਾ ਸਿੱਖਿਆ ਅਧਿਕਾਰੀ ਸੇਕੇਂਡਰੀ ਸਿੱਖਿਆ ਸੁਖਬੀਰ ਸਿੰਘ ਬਲ ਦੀਆਂ ਹਿਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਖੁਈਖੇੜਾ ਵਿੱਚ ਪ੍ਰਿੰਸੀਪਲ ਗੁਰਦੀਪ ਕਰੀਰ ਦੀ ਅਗਵਾਈ ਵਿੱਚ 10 + 1 ਅਤੇ 10 + 2 ਨੂੰ ਵਿਦਿਆਰਥੀਆਂ ਨੂੰ ਮੁੱਢਲੇ ਕਰਤੱਵਾਂ ਬਾਰੇ ਜਾਣਕਾਰੀ ਦਿੱਤੀ ਗਈ।ਪ੍ਰਿੰਸੀਪਲ ਗੁਰਦੀਪ ਕਰੀਰ, ਲੇਕਚਰਰ ਦਰਸ਼ਨ ਸਿੰਘ ਤਨੇਜਾ ਅਤੇ ਲੇਕਚਰਾਰ ਮੈਡਮ ਆਪਣੇ ਦੇਸ਼ …
Read More »ਨੌਜਵਾਨ ਸਮਾਜਸੇਵਾ ਸੰਸਥਾ ਨੇ ਕੀਤੀ ਰੇਲਵੇ ਸਟੇਸ਼ਨ ਦੀ ਸਫਾਈ
ਫਾਜਿਲਕਾ, 12 ਅਕਤੂਬਰ (ਵਿਨੀਤ ਅਰੋੜਾ)- ਪ੍ਰਧਾਨਮੰਤਰੀ ਨਰੇਂਦਰ ਮੋਦੀ ਦੁਆਰਾ ਚਲਾਏ ਜਾ ਰਹੇ ਸਵੱਛ ਭਾਰਤ ਅਭਿਆਨ ਦੇ ਤਹਿਤ ਨੌਜਵਾਨ ਸਮਾਜਸੇਵਾ ਸੰਸਥਾ ਨੇ ਐਤਵਾਰ ਨੂੰ ਫਾਜਿਲਕਾ ਦੇ ਰੇਲਵੇ ਸਟੇਸ਼ਨ ਉੱਤੇ ਫਾਜਿਲਕਾ ਸਟੇਸ਼ਨ ਮਾਸਟਰ ਮਹੇਸ਼ ਨਰਾਇਣ ਡਾਵਲਾ ਦੇ ਅਗਵਾਈ ਵਿੱਚ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ।ਇਸ ਮੌਕੇ ਉੱਤੇ ਸੰਸਥਾ ਦੇ ਸਾਰੇ ਮੈਬਰਾਂ ਨੇ ਜੋਰਸ਼ੋਰ ਅਤੇ ਪੂਰੀ ਲਗਨ ਨਾਲ ਰੇਲਵੇ ਸਟੇਸ਼ਨ ਦੀ ਸਫਾਈ ਕੀਤੀ। ਇਸ …
Read More »ਚਾਹਤ ਡਾਂਸ ਅਕਾਦਮੀ ਨੇ ਕਰਵਾ ਚੌਥਾ ਮੌਕੇ ਕਰਵਾਈਆਂ ਵੱਖ-ਵੱਖ ਪ੍ਰਤਿਯੋਗਤਾਵਾਂ
ਫਾਜਿਲਕਾ, 12 ਅਕਤੂਬਰ (ਵਿਨੀਤ ਅਰੋੜਾ)- ਸਥਾਨਕ ਚਾਹਤ ਡਾਂਸ ਅਕਾਦਮੀ ਦੁਆਰਾ ਕਰਵਾ ਚੌਥਾ ਮੌਕੇ ਸੰਜੀਵ ਪੈਲੇਸ ਵਿੱਚ ਸੁਹਾਗਨਾਂ ਦੀਆਂ ਵੱਖ-ਵੱਖ ਪ੍ਰਤਿਯੋਗਤਾਵਾਂ ਕਰਵਾਈਆਂ। ਜਾਣਕਾਰੀ ਦਿੰਦੇ ਹੋਏ ਅਕੈਡਮੀ ਦੀ ਸੰਚਾਲਕ ਰਾਜਨ ਕਲਸੀ ਨੇ ਦੱਸਿਆ ਕਿ ਕਰਵਾ ਚੌਥ ਮੌਕੇ ਅੱਜ ਸੁਹਾਗਨਾਂ ਦੇ ਮਾਡਲਿੰਗ ਮੁਕਾਬਲੇ , ਡਾਂਸ ਮੁਕਾਬਲੇ , ਵਨ ਮਿੰਟ ਮੁਕਾਬਲੇ ਕਰਵਾਈ ਗਈ ਇਸ ਮੌਕੇ ਕਰਵਾ ਕਵੀਨ ਵੀ ਕੱਢੀ ਗਈ।ਉਨ੍ਹਾਂ ਨੇ ਦੱਸਿਆ ਕਿ ਕਰਵਾ …
Read More » ਈ.ਟੀ.ਟੀ ਅਧਿਆਪਕ ਯੂਨੀਅਨ ਨੇ ਕੀਤਾ ਡੀ.ਈ.ਓ ਕੰਬੋਜ ਦਾ ਧੰਨਵਾਦ
ਫਾਜਿਲਕਾ, 12 ਅਕਤੂਬਰ (ਵਿਨੀਤ ਅਰੋੜਾ)- ਈਟੀਟੀ ਅਧਿਆਪਕ ਯੂਨੀਅਨ ਜਿਲਾ ਫਾਜਿਲਕਾ ਦੀ ਇੱਕ ਅਹਿਮ ਬੈਠਕ ਪ੍ਰਤਾਪ ਬਾਗ ਵਿੱਚ ਹੋਈ ਜਿਸ ਵਿੱਚ ਯੂਨੀਅਨ ਦੇ ਸਾਰੇ ਮੈਂਬਰ ਅਤੇ ਅਧਿਆਪਕ ਮੌਜੂਦ ਸਨ।ਬੈਠਕ ਨੂੰ ਸੰਬੋਧਨ ਕਰਦੇ ਹੋਏ ਬਲਾਕ ਪ੍ਰਧਾਨ ਅਮਨਦੀਪ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ 8 ਸਾਲਾਂ ਤੋਂ ਈਟੀਟੀ ਅਧਿਆਪਕਾਂ ਦੀ ਪ੍ਰਮੁੱਖ ਮੰਗ ਜਿਲਾ ਪਰਿਸ਼ਦ ਸਕੂਲਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਣੀ …
Read More » ਹਰਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਇਨੈਲੋ ਮਿਲ ਕੇ ਸਰਕਾਰ ਬਨਾਉਣਗੇ – ਉਪਕਾਰ ਸੰਧੂ
ਨਰੈਣਗੜ੍ਹ, 11 ਅਕਤੂਬਰ (ਪੰਜਾਬ ਪੋਸਟ ਬਿਊਰੋ) – ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਦੇ ਉਮੀਦਵਾਰਾਂ ਦੀ ਹਮਾਇਤ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤੇ ਗੁਰੂ ਨਗਰੀ ਤੋਂ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਸz: ਉਪਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਅਕਾਲੀ ਨੇਤਾਵਾਂ ਦਾ ਜਥਾ ਹਰਿਆਣਾ ਦੇ ਨਰੈਣਗੜ੍ਹ ਪਹੁੰਚਿਆ ਹੋਇਆ ਹੈ।ਨਰੈਣਗੜ੍ਹ ਤੋਂ ਇਨੈਲੋ ਉਮੀਦਵਾਰ ਜਗਮਲ …
Read More »ਭਾਈ ਰੇਸ਼ਮ ਸਿੰਘ ‘ਸੁਖਮਨੀ ਸੇਵਾ ਵਾਲਿਆਂ’ ਦਾ ਲਿਖਤ ਕਿਤਾਬਚਾ ਸਿ’ਖ ਦੀ ਜਿੰਦੁਜਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਰੀ
ਅੰਮ੍ਰਿਤਸਰ, 11 ਅਕਤੂਬਰ (ਗੁਰਪ੍ਰੀਤ ਸਿੰਘ)- ਪ੍ਰਸਿੱਧ ਵਿਦਵਾਨ ਭਾਈ ਰੇਸ਼ਮ ਸਿੰਘ ਸੁਖਮਨੀ ਸੇਵਾ ਵਾਲਿਆਂ’ ਦਾ ਕਿਤਾਬਚਾ’ ‘ਸਿੱਖ ਦੀ ਜਿੰਦ ਜਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀ: ਹੈਡ ਗ੍ਰੰਥੀ ਅਤੇ ਸ: ਮਨਜੀਤ ਸਿੰਘ ਤੇ ਸz: ਸਤਬੀਰ ਸਿੰਘ ਸਕੱਤਰ ਸ਼ੋ੍ਰਮਣੀ ਕਮੇਟੀ ਨੇ ਜਾਰੀ ਕੀਤਾ। ਦਫ਼ਤਰ ਤੋਂ ਪ੍ਰੈਸ ਨੋਟ …
Read More »