Sunday, June 1, 2025
Breaking News

ਪੰਜਾਬ

ਇਸਰੋ ਦੇ ਵਿਗਿਆਨੀਆਂ ਨੇ ਮੰਗਲ ਸਤਹ ਦੀ ਪਹਿਲੀ ਤਸਵੀਰ ਪ੍ਰਧਾਨ ਮੰਤਰੀ ਨੂੰ ਪ੍ਰਦਾਨ ਕੀਤੀ

ਨਵੀਂ ਦਿੱਲੀ, 24 ਸਤੰਬਰ  (ਪੰਜਾਬ ਪੋਸਟ ਬਿਊਰੋ )  – ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਦੇ ਵਿਗਿਆਨੀਆਂ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਮੰਗਲਯਾਨ ਵੱਲੋਂ ਮੰਗਲ ਗ੍ਰਹਿ ਦੀ ਸਤਹ ਦੀ ਖਿੱਚੀ ਗਈ ਪਹਿਲੀ ਤਸਵੀਰ ਪ੍ਰਦਾਨ ਕੀਤੀ

Read More »

ਸਰਕਾਰੀ ਹਾਈ ਸਕੂਲ ਕਾਲਾ ਨੇ ਬੱਚਿਆਂ ਨੂੰ ਐਜੁਸੈਟ ਰਾਹੀ ਦਿੱਤੀ ਮੰਗਲ ਗ੍ਰਹਿ ਸਬੰਧੀ ਜਾਣਕਾਰੀ

ਛੇਹਰਟਾ, 25 ਸਤੰਬਰ (ਰਾਜੂ) – ਸਰਕਾਰੀ ਹਾਈ ਸਕੂਲ ਕਾਲਾ ਵਿਖੇ ਸਿੱਖਿਆ ਵਿਭਾਂਗ ਦੇ ਹੁਕਮਾਂ ਅਨੁਸਾਰ ਤੇ ਸਕੂਲ ਦੀ ਹੈਡਮਿਸਟਰਸ ਰਵਿੰਦਰ ਕੌਰ ਦੇ ਦਿਸ਼ਾਂ ਨਿਰਦੇਸ਼ਾਂ ਤੇ ਸਵੇਰੇ 6:45 8:45 ਤੱਕ ਦੋ ਘੰਟੇ ਤੱਕ ਮੰਗਲ ਗ੍ਰਹਿ ਵਿਖੇ ਭੇਜੇ ਸੈਟੇਲਾਈਟ ਸਬੰਧੀ ਪ੍ਰੋਗਰਾਮ ਐਜੂਸੈਟ ਰਾਹੀ ਵਿਦਿਆਰਥੀਆਂ ਨੂੰ ਵਿਖਾਇਆ ਗਿਆ। ਇਸ ਮੋਕੇ ਸਕੂਲ ਦੇ ਬੱਚਿਆਂ ਨੂੰ ਪ੍ਰੋਗਰਾਮ ਵਿਖਾਉਣ ਲਈ ਵੱਡੇ ਟੀਵੀ ਦਾ ਖਾਂਸ ਪ੍ਰਬੰਧ ਕੀਤਾ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ. ਟੀ. ਰੋਡ ਦੇ ਅਧਿਆਪਕ ਭਾਰਤ ਜਣਗਨਣਾ ਐਵਾਰਡ 2011 ਨਾਲ ਸਨਮਾਨਿਤ

ਅੰਮ੍ਰਿਤਸਰ, 25 ਸਤੰਬਰ (ਪੰਜਾਬ ਪੋਸਟ ਬਿਊਰੋੋ) – ਸਾਲ 2011 ਵਿੱਚ ਹੋਈ ਭਾਰਤ ਦੀ ਜਨਗਨਣਾ ਦੇ ਦੌਰਾਨ ਅਤਿਅੰਤ ਉਤਸਾਹ ਅਤੇ ਉੱਚ ਦਰਜੇ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਭਾਰਤ ਦੇ ਰਾਸ਼ਟਰਪਤੀ ਵੱਲੋਂ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਹੌਸਲਾ ਅਫਜਾਈ ਲਈ ‘ਰਾਸ਼ਟਰਪਤੀ ਜਨਗਨਣਾ ਰਜਤ ਪਦਕ ਐਵਾਰਡੁ੨੦੧੧’ ਦਿੱਤੇ ਗਏ। ਇਹ ਐਵਾਰਡ ਡਾਇਰੈਕਟਰ ਜਨਗਨਣਾ ਆਪਰੇਸ਼ਨ ਵਿਭਾਗ ਚੰਡੀਗੜ੍ਹ ਵੱਲੋਂ ਲਾਅ ਆਡੀਟੋਰੀਅਮ, ਪੰਜਾਬ ਯੂਨੀਵਰਸਿਟੀ ਚੰਡੀਗੜ ਵਿਖੇ ਆਯੋਜਿਤ …

Read More »

ਜਥੇ: ਅਵਤਾਰ ਸਿੰਘ ਨੇ ਸਿੱਖਾਂ ਦੇ ਮੁੜ ਵਸੇਬੇ ਲਈ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

ਸ਼੍ਰੋਮਣੀ ਕਮੇਟੀ ਵੱਲੋਂ ਲੰਗਰਾਂ ਦਾ ਪ੍ਰਵਾਹ ਜਾਰੀ ਰਹੇਗਾ ਅੰਮ੍ਰਿਤਸਰ, 25 ਸਤੰਬਰ (ਗੁਰਪ੍ਰੀਤ ਸਿੰਘ) –  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੰਮੂੁਕਸ਼ਮੀਰ ਵਿੱਚ ਭਿਆਨਕ ਹੜ੍ਹਾਂ ਦੀ ਮਾਰ ਹੇਠ ਆਏ ਕਸ਼ਮੀਰੀ ਸਿੱਖਾਂ ਦਾ ਹਾਲ ਜਾਨਣ ਅਤੇ ਇਸ ਸਬੰਧੀ ਜੰਮੂੁਕਸ਼ਮੀਰ ਸਰਕਾਰ ਨਾਲ ਗੱਲਬਾਤ ਕਰਨ ਲਈ ਦੋ ਦਿਨਾ ਦੌਰੇ ਤੇ ਸ੍ਰੀਨਗਰ ਵਿਖੇ ਪੁੱਜੇ। ਇਸ ਮੌਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ …

Read More »

ਨਵਰਾਤਰਿਆਂ ਦੇ ਸ਼ੂਭ ਮੌਕੇ ਤੇ ਮਾਲਾ ਲੋਂਗਹਾਂ ਵਾਲੀ ਮੰਦਰ ਹੋਏ ਦੂਰਗਾ ਸਤੂਤਿ ਪਾਠ ਸ਼ੁਰੂ

ਅੰਮ੍ਰਿਤਸਰ, 25 ਸਤੰਬਰ (ਸਾਜਨ ਮਹਿਰਾ) – ਨਵਰਾਤਰਿਆ ਦੇ ਸ਼ੂਭ ਮੌਕੇ ਤੇ ਮਾਤਾ ਲੋਂਗਹਾ ਵਾਲੀ ਮੰਦਰ ਵਿਖੇ ਮਹੰਤ ਦਿਵਆਮੰਬਰ ਮੂਨੀ ਦੀ ਅਗਵਾਈ ਵਿੱਚ ਦੂਰਗਾ ਸਤੂਤਿ ਦੇ ਪਾਠ ਸ਼ੁਰੂ ਕਰਵਾਏ ਗਏ।ਭਾਰੀ ਇੱਕਠ ਵਿੱਚ ਸੰਗਤਾਂ ਨੇ ਪਹਿਲੇ ਨਵਰਾਤਰੇ ਦੇ ਸ਼ੂਭ ਮੌਕੇ ਤੇ ਦੂਰਗਾ ਸਤੂਤਿ ਦੇ ਪਾਠ ਕੀਤੇ ਅਤੇ ਮੱਥਾ ਟੇਕ ਹਾਜਰਿਆ ਭਰੀਆਂ।ਮੰਦਰ ਦੇ ਬਾਹਰ ਬਜਾਰ ਵਿੱਚ ਵੱਖ ਵੱਖ ਆਇਟਮਾ ਵਿੱਚ ਸਾਮਾਨ ਲਗਾਇਆ ਗਿਆ।ਇਸ …

Read More »

ਨਵਰਾਤਰੇ ਦੇ ਸ਼ੂਭ ਮੌਕੇ ਤੇ ਸ਼੍ਰੀ ਵੱਡਾ ਹਨੂਮਾਨ ਮੰਦਰ ਲੰਗੂਰ ਹੋਏ ਨਸਮਸਤਕ

ਸ਼੍ਰੀ ਦੂਰਗਿਆਣਾ ਮੰਦਰ ਵਿੱਚ ਨਰਵਾਰਤਰਿਆਂ ਮੌਕੇ ਤੇ ਲੱਗਾ ਲੰਗੂਰ ਮੇਲਾ ਅੰਮ੍ਰਿਤਸਰ, 25 ਸਤੰਬਰ (ਰਾਜਨ ਮਹਿਰਾ) – ਹਿੰਦੂ ਤੀਰਥ ਸ਼੍ਰੀ ਦੂਰਗਿਆਣਾ ਮੰਦਰ ਵਿੱਚ ਨਵਰਾਤਰਿਆ ਦੇ ਸ਼ੂਭ ਮੌਕੇ ਤੇ ਸ਼ਰਧਾਲੂ ਭਾਰੀ ਇੱਕਠ ਵਿੱਚ ਨਸਮਸਤਕ ਹੋਏ।ਨਵਰਤਾਰਿਆਂ ਦੇ ਸ਼ੂਭ ਮੌਕੇ ਤੇ ਲੋਕਾਂ ਵਲੋਂ ਮੰਗੀਆਂ ਗਈਆਂ ਮੰਨਤਾ ਪੁਰੀਆਂ ਹੋਣ ਤੇ ਸ਼ਰਧਾਲੂ ਆਪਣੇ ਬੱਚਿਆ ਨੂੰ ਲੰਗੂਰ ਬਣਾਊਣ ਲਈ ਦੂਰਗਿਆਣਾ ਤੀਰਥ ਪਹੁੰਚੇ।ਭਾਰੀ ਇੱਕਠ ਵਿੱਚ ਸੰਗਤਾਂ ਨੇ ਛੋਟੇ …

Read More »

’ਸਾਫ-ਸੁਥਰੇ ਭਾਰਤ’ ਦਾ ਅੰਮ੍ਰਿਤਸਰ ਵਿਚ ਹਾਲ ਗੇਟ ਤੋਂ ਅਗਾਜ਼

ਸ਼ਹਿਰ ਵਾਸੀਆਂ ਅਤੇ ਸੰਸਥਾਵਾਂ ਨੂੰ ਨਾਲ ਲੈ ਕੇ ਕਰਾਂਗੇ ਸ਼ਹਿਰ ਨੂੰ ਸਾਫ-ਮੇਅਰ ਲੋਕ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਵਿਚ ਸਾਡਾ ਸਾਥ ਦੇਣ-ਕਮਿਸ਼ਨਰ ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਫ-ਸੁਥਰੇ ਭਾਰਤ ਦੇ ਦਿੱਤੇ ਗਏ ਦੇਸ਼ ਵਿਆਪੀ ਸੱਦੇ ਤਹਿਤ ਅੱਜ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਦੇ ਨਿਰਦੇਸ਼ਾਂ ਹੇਠ ਹਾਲ ਗੇਟ ਅੰਮ੍ਰਿਤਸਰ ਤੋਂ ਸ਼ਹਿਰ ਨੂੰ ਸਾਫ ਕਰਨ ਦੀ …

Read More »

350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਆਰੰਭ ਹੋ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪੁੱਜਾ

ਪਹਿਲੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਸ੍ਰੀ ਅਨੰਦਪੁਰ ਸਾਹਿਬ, 25 ਸਤੰਬਰ (ਪੰਜਾਬ ਪੋਸਟ ਬਿਊਰੋ) – 19 ਜੂਨ 2015 ਨੂੰ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਦੇ ਸਬੰਧ ਵਿੱਚ ਸ੍ਰੋਗੁਰਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਸਦਭਾਵਨਾ ਦੱਲ ਵੱਲੋਂ …

Read More »

ਖ਼ਾਲਸਾ ਕਾਲਜ ਲਾਅ ਵਿਖੇ ‘ਸੜਕ ਸੁਰੱਖਿਆ’ ਵਿਸ਼ੇ ‘ਤੇ ਸੈਮੀਨਾਰ

ਅੰਮ੍ਰਿਤਸਰ, 25 ਸਤੰਬਰ (ਪ੍ਰੀਤਮ ਸਿੰਘ) -ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਅੱਜ ‘ਸੜਕ ਸੁਰੱਖਿਆ ਤੇ ਆਵਾਜਾਈ ਬਿੱਲ-2014’ ਵਿਸ਼ੇ ‘ਤੇ ਇਕ ਅਹਿਮ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਸਕੱਤਰ ਪ੍ਰੋ: ਪ੍ਰਭਦਿਆਲ ਸਿੰਘ ਰੰਧਾਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆ ਦੇਸ਼ ਵਿੱਚ ਵਾਹਨ ਚਾਲਕਾਂ ਦੁਆਰਾ ਆਵਾਜਾਈ ਨਿਯਮਾਂ ਦੀ ਪਾਲਣਾ ਨਾ ਕਰਨਾ, ਅਨੁਸ਼ਾਸ਼ਨ ਦੀ ਕਮੀ ਅਤੇ ਸੜਕੀ ਢਾਂਚੇ ਦਾ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬਧਤ ਐਜੂਕੇਸ਼ਨਲ ਕਾਲਜਾਂ ਦਾ ਜੋਨਲ ਯੁਵਕ ਮੇਲਾ ਸਮਾਪਤ

ਖਾਲਸਾ ਕਾਲਜ ਆਫ ਐਜੂਕੇਸ਼ਨ ਨੇ ਮੇਲੇ ਵਿਚ ਹਾਸਲ ਕੀਤਾ ਪਹਿਲਾ ਸਥਾਨ ਅੰਮ੍ਰਿਤਸਰ, 25 ਸਤਬਰ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬਧਤ ਐਜੂਕੇਸ਼ਨਲ ਕਾਲਜਾਂ ਦਾ ਜੋਨਲ ਯੁਵਕ ਮੇਲਾ ਅੱਜ ਇਥੇ ਇਥੇ ਗਿੱਧੇ ਦੀ ਧਮਾਲ ਨਾਲ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਸਮਾਪਤ ਹੋ ਗਿਆ। ਇਸ ਵਿਚ 400 ਵਿਦਿਆਰਥੀ-ਕਲਾਕਾਰਾਂ ਨੇ ਭਾਗ ਲਿਆ। ਖਾਲਸਾ ਕਾਲਜ ਆਫ ਐਜੂਕੇਸ਼ਨ, ਰਣਜੀਤ ਐਵਿਨਊ, ਅੰਮ੍ਰਿਤਸਰ ਨੇ ਇਸ …

Read More »