Thursday, March 27, 2025

ਪੰਜਾਬ

ਜੰਮੂ ਕਸ਼ਮੀਰ ਰਿਲੀਫ ਫੰਡ ਲਈ 400 ਕੰਬਲ ਭੇਜੇ

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ)- ਫੋਕਲ ਪੁਆਇੰਟ ਵੈਲਫੇਅਰ ਐਸੋਸੀਏਸ਼ਨ ਅਤੇ ਗੋਬਿੰਦ ਗੋਦਾਮ ਮੰਦਰ ਦੇ ਸੇਵਕਾਂ ਵੱਲੋਂ ਮਿਲ ਕੇ ਮਾਨਯੋਗ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੀ ਮੌਜੂਦਗੀ ਵਿੱਚ ਕੈਂਪ ਦਫਤਰ ਰਤਨ ਸਿੰਘ ਚੌਂਕ ਤੋਂ ਜੰਮੂ ਕਸ਼ਮੀਰ ਰਿਲੀਫ ਫੰਡ ਦੇ ਲਈ 400 ਕੰਬਲ ਭੇਜੇ।ਇਸ ਮੌਕੇ ਤੇ ਪ੍ਰਧਾਨ ਕਮਲ ਡਾਲਮੀਆ, ਸੰਦੀਪ ਖੋਸਲਾ ਜਰਨਲ ਸੈਕਟਰੀ, ਚਰਨਜੀਤ ਸ਼ਰਮਾ ਵਾਇਸ ਪ੍ਰਧਾਨ, ਗੁਰਨਾਮ ਸਿੰਘ ਸੈਕਟਰੀ, ਹੀਰਾ ਲਾਲ ਮਦਨ, …

Read More »

ਜੋਸ਼ੀ ਵੱਲੋ ਸਕੂਲ ਨੂੰ 1 ਲੱਖ ਦਾ ਚੈਕ ਭੇਂਟ

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ)- ਸੇਂਟ ਪੈਟਰਿਕ ਹਾਈ ਸਕੂਲ, ਨਵੀ ਅਬਾਦੀ ਫਤਿਹਗੜ ਚੂੜੀਆਂ ਰੋਡ ਨੂੰ ਗ੍ਰਾਂਟ ਵਿਚੋ 1 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਭੇਂਟ ਕੀਤਾ। ਇਸ ਗ੍ਰਾਂਟ ਦੀ ਵਰਤੋ ਸਕੂਲ ਬਿਲਡਿੰਗ ਦੀ ਵਰਤੋ ਲਈ ਕੀਤੀ ਜਾਵੇਗੀ।ਮਾਨਯੋਗ ਮੰਤਰੀ ਅਨਿਲ ਜੋਸ਼ੀ ਨੇ ਕਿਹਾ ਕਿ ਸਰਕਾਰ ਵਲੋ ਹਮੇਸ਼ਾਂ ਹੀ ਧਿਆਨ ਰੱਖਿਆ ਗਿਆ ਹੈ।ਜਿਥੇ ਸਭ ਤੋ ਵੱਧ ਲੋੜ ਉਥੇ ਸਭ ਤੋ ਪਹਿਲਾਂ ਧਿਆਨ …

Read More »

ਸ਼ੋ੍ਮਣੀ ਕਮੇਟੀ ਨੇ ਜੰਮੂ-ਕਸ਼ਮੀਰ ‘ਚ ਫਸੇ ਹੋਰ 32 ਹੜ੍ਹ ਪੀੜ੍ਹਤਾਂ ਨੂੰ ਹਵਾਈ ਜਹਾਜ਼ ਰਾਹੀ ਸੁਰੱਖਿਅਤ ਵਾਪਸ ਲਿਆਂਦਾ- ਕੇਵਲ ਸਿੰਘ

ਅੰਮ੍ਰਿਤਸਰ 14 ਸਤੰਬਰ (ਗੁਰਪ੍ਰੀਤ ਸਿੰਘ) -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸ਼ੋ੍ਰਮਣੀ ਕਮੇਟੀ ਜੰਮੂ-ਕਸ਼ਮੀਰ ਦੇ ਹੜ੍ਹ-ਪੀੜਤਾਂ ਦੀ ਲਗਾਤਾਰ ਦਿਲ ਖੋਲ ਕੇ ਮਦਦ ਕਰ ਰਹੀ ਹੈ।ਸ਼੍ਰੋਮਣੀ ਕਮੇਟੀ ਵੱਲੋ ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿਖੇ ਗੁਰਦੁਆਰਾ ਸ਼ਹੀਦਗੰਜ ਬਡਗਾਮ ਵਿੱਚ ਸਭ ਤੋਂ ਪਹਿਲਾਂ ਰਾਹਤ ਕੈਂਪ ਸ਼ੂਰੂ ਕੀਤਾ। ਜਿੱਥੇ ਨਿਰੰਤਰ ਹਜ਼ਾਰਾਂ ਹੜ੍ਹ ਪੀੜ੍ਹਤਾਂ ਦੀ ਮਦਦ ਕੀਤੀ ਜਾ ਰਹੀ ਹੈ।ਸ਼੍ਰੋਮਣੀ ਕਮੇਟੀ …

Read More »

ਸਰਕਾਰੀ ਅਦਰਸ਼ ਸੀਨੀ. ਸੈਕ. ਸਕੂਲ ਬਲ੍ਹੇਰ-ਖੁਰਦ ਦਾ ਜਿਲ੍ਹਾ ਪੱਧਰੀ ਲੋਕ-ਨਾਚ ਮੁਕਾਬਲੇ ‘ਚ ਦੂਜਾ ਸਥਾਨ

ਖਾਲੜਾ, 12 ਸਤੰਬਰ (ਲਖਵਿੰਦਰ ਸਿੰਘ ਗੋਲਣ) – ਰਾਜ ਸਾਇੰਸ ਸਿੱਖਿਆ ਸੰਸਥਾ ਵੱਲੋਂ ਜਨ-ਜੰਖਿਆ ਸਿੱਖਿਆ ਪ੍ਰਾਜੈਕਟ ਅਧੀਨ ਸਾਲ 2014-15 ਦੌਰਾਨ ਜਿਲ੍ਹਾ ਪੱਧਰ ਤੇ ਲੋਕ-ਨਾਚ ਮੁਕਾਬਲੇ ਮਿਤੀ 09 ਸਤੰਬਰ ਨੂੰ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਅਲਾਦੀਨਪੁਰ ਵਿਖੇ ਕਰਵਾਏ ਗਏ। ਜਿਸ ਵਿੱਚ ਸਰਕਾਰੀ ਅਦਰਸ਼ ਸੀ.ਸੈ.ਸਕੂਲ ਬਲ੍ਹੇਰ-ਖੁਰਦ ਦੇ ਅੱਠਵੀਂ ਤੇ ਨੌਵੀਂ ਜਮਾਤ ਦੀਆਂ ਵਿਦਿਆਰਥਣਾ ਨੇ ਭਾਗ ਲਿਆ। ਇਸ ਲੋਕ ਨਾਚ ਦਾ ਵਿਸ਼ਾ ਲੜਕੇ ਅਤੇ ਲੜਕੀਆਂ …

Read More »

ਕਸ਼ਮੀਰ ਵਿਚ ਫਸੇ 1900 ਯਾਤਰੀ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪੁੱਜੇ

ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤਾ ਉਨਾਂ ਨੂੰ ਘਰ ਪਹੁੰਚਾਉਣ ਦਾ ਪ੍ਰਬੰਧ ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਸੱਗੂ)- ਜੰਮੂ-ਕਸ਼ਮੀਰ ਵਿਚ ਆਏ ਹੜ੍ਹ ਕਾਰਨ ਫਸੇ ਸੈਲਾਨੀਆਂ ਨੂੰ ਵਿਸ਼ੇਸ਼ ਜਹਾਜ਼ਾਂ ਰਾਹੀਂ ਕੱਢਣ ਦਾ ਕੰਮ ਲਗਾਤਾਰ ਜਾਰੀ ਹੈ। ਬੀਤੀ ਰਾਤ ਅੰਮ੍ਰਿਤਸਰ ਹਵਾਈ ਅੱਡੇ ‘ਤੇ 5 ਜਹਾਜ਼ਾਂ ਰਾਹੀਂ 900 ਸੈਲਾਨੀ ਅਤੇ ਅੱਜ 1050 ਦੇ ਕਰੀਬ ਸੈਲਾਨੀ ਉਥੋਂ ਬਚ ਕੇ ਇੱਥੇ ਪੁੱਜ ਰਹੇ ਹਨ ਅਤੇ ਇਹ ਸਿਲਸਿਲਾ …

Read More »

ਕੰਵਲਦੀਪ ਵਧਵਾ ਯੂਨਾਈਟਿਡ ਵੈਲਫੇਅਰ ਐਸੋਸੀਏਸ਼ਨ ਵਲੋਂ ਉਸ ਦੇ ਘਰ ਜਾ ਕੇ ਸਨਮਾਨਿਤ

ਕੰਵਲ ਵਧਵਾ ਸਿਫਰ ਖਾਬ ਕੋਲ ਹੈ 205 ਦੇਸ਼ਾਂ ਦੀ ਕਰੰਸੀ ਤੇ ਹੋ ਅਦਭੁੱਤ ਖਜਾਨਾ ਬਠਿੰਡਾ, 14 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਪਿਛਲੇ 12 ਸਾਲਾਂ ਤੋਂ ਤੋਂ ਦੇਸ਼ੀ ਵਿਦੇਸ਼ੀ ਕਰੰਸੀ ਇਕੱਠੀ ਕਰਨ ਦਾ ਸ਼ੌਂਕ ਰੱਖਣ ਵਾਲੇ ਕੰਵਲਦੀਪ ਵਧਵਾ ਨੂੰ ਯੂਨਾਈਟਿਡ ਵੈਲਫੇਅਰ ਐਸੋਸੀਏਸ਼ਨ ਦੁਆਰਾ ਉਸ ਦੇ ਘਰ ਜਾ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਰੇਵਰਨ ਜਾਰਜ ਸੀ …

Read More »

ਚਾਲੀ ਸਾਲਾਂ ਬਰਸੀ ਤੇ ਸਹੀਦ ਅਧਿਆਪਕਾਂ ਸਰਧਾਂਜਲੀ ਸਮਾਗਮ ਆਯੋਜਿਤ

ਸ਼ਹੀਦੀ ਯਾਦਗਰ ਦਾ ਨੀਹ ਪੱਥਰ ਰੱਖਿਆ ਗਿਆ ਬਠਿੰਡਾ, 14 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸ਼ਹੀਦ ਬੇਰੁਜਗਾਰ ਅਧਿਆਪਕ ਯਾਦਗਰੀ ਟਰੱਸਟ ਰਾਮਪੁਰਾ ਫੂਲ (ਬਠਿੰਡਾ) ਦੀ ਅਗਵਾਈ ਵਿਚ ਅਤੇ ਸ਼ਹੀਦ ਅਧਿਆਪਕਾਂ ਦੇ ਪਰਿਵਾਰ ਦੀ ਸਰਪਰਸਤੀ ਹੇਠ ਸੈਕੜੇ ਅਧਿਆਪਕਾਂ ਨੇ 22 ਜੁਲਾਈ 1974 ਦੇ ਪੰਜ ਸ਼ਹੀਦ ਬੇਰੁਜਗਾਰ ਅਧਿਆਪਕਾਂ ਦਾ ਸਰਧਾਂਜਲੀ ਸਮਾਗਮ ਕੀਤਾ ਅਤੇ ਉਹਨਾਂ ਦੀ ਯਾਦ ਵਿਚ ਬਣਾਈ ਜਾਣ ਵਾਲੀ ਯਾਦਗਰ ਦਾ ਨੀਹ …

Read More »

ਆਯੂਰਵੈਦ ਦਾ ਮੈਡੀਕਲ ਕੈਂਪ ਲਗਾਇਆ

ਬਠਿੰਡਾ, 14 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਵਿਸਵਾਸ ਆਸਰਮ ਬਠਿੰਡਾ ਵਲੋ ਨਰਾਇਣ ਬਾਲ ਵਿਦਿਆ ਮੰਦਰ, ਜਨਤਾ ਬਠਿੰਡਾ ਵਿਖੇ ਇੱਕ ਵਿਸਾਲ ਆਯੂਰਵੈਦ ਦਾ ਮੈਡੀਕਲ ਕੈਂਪ ਲਗਾਇਆ ਗਿਆ z ਇਸ ਕੈਪ ਦਾ ਉਦਘਾਟਨ ਸ੍ਰੀ ਰਿਸ਼ੀ ਦਿਨੇਸ ਵਿਸਵਾਸ ਨੇ ਕੀਤਾ ਅਤੇ ਕਿਹਾ ਕਿ ਜੇਕਰ ਇਨਸਾਨ ਨਿਰੋਗ ਹੋਵੇਗਾ ਤਾ ਉਹ ਆਪਣੀ ਸਮਾਜਿਕ ਜੁੰਮੇਵਾਰੀਆਂ ਨੂੰ ਪੂਰਾ ਕਰਦੇ ਹੋਏ ਉਸ ਪ੍ਰਮਾਤਮਾ ਦਾ ਧਿਆਨ ਵੀ ਕਰ …

Read More »

 ਔਰਤ ਨੇ ਅਪਾਹਜ਼ ਸਕੂਟਰ ਸਵਾਰ ਨੂੰ ਟੱਕਰ ਮਾਰੀ

ਅੰਮ੍ਰਿਤਸਰ, 14 ਸਤੰਬਰ (ਜਗਦੀਪ ਸਿੰਘ ਸੱਗੂ)- ਰਣਜੀਤ ਐਵੀਨਿਊ ਸੈਕਟਰ 4 ਦੀ ਵਾਸੀ ਇਕ ਔਰਤ ਨੇ ਦਰਿੰਦਗੀ ਦੀਆਂ ਹੱਦਾਂ ਟੱਪ ਕੇ ਇਕ ਅਪਾਹਜ ਸਕੂਟਰ ਸਵਾਰ ਨੂੰ ਦਰੜ ਕੇ ਰਫੂਚੱਕਰ ਹੋ ਗਈ। ਰਣਜੀਤ ਐਵੀਨਿਊ ਦੇ ਸੈਕਟਰ 4 ਵਿਚ ਇਕ ਬੁਟੀਕ ਤੇ ਕੰਮ ਕਰਦਾ ਅਪਾਹਜ ਲੜਕਾ ਆਪਣੀ ਤਿੰਨ ਪਹੀਆ ਵਾਲੀ ਬਾਈਕ ਤੇ ਕੰਮ ਤੇ ਜਾ ਰਿਹਾ ਸੀ ਕਿ ਸੈਕਟਰ 4 ਦੀ 62 ਨੰਬਰ …

Read More »

ਬਾਇਲੌਜੀਕਲ ਵਿਸ਼ੇ ‘ਤੇ ਵਰਕਸ਼ਾਪ ਆਯੋਜਿਤ

ਸਾਇੰਸ ਵਿਸੇ ਵਿਸ਼ਿਆਂ ਵਿਚ ਰੋਚਿਕਤਾ ਵਧਾਉਣ ਦੀ ਲੋੜ – ਡਾਇਰੈਕਟਰ ਹਰਸਿਮਰਤ ਸੰਧੂ ਬਟਾਲਾ, 14 ਸਤੰਬਰ (ਨਰਿੰਦਰ ਬਰਨਾਲ) – ਸਿਖਿਆ ਦੇ ਖੇਤਰ ਵਿਚ ਜਿਲਾ ਗੁਰਦਾਸਪੁਰ ਦੀ ਨਾਮਣਾ ਖੱਟ ਰਹੀ ਗੁਰੂ ਨਾਨਕ ਦੇਵ ਨਰਸਿੰਗ ਕਾਲਜ ਹਰਚੋਵਾਲ ਰੋਡ ਕਾਦੀਆਂ ਵਿਖੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਸਹਿਯੋਗ ਨਾਲ ਬਾਇਲੌਜੀਕਲ ਸਾਇੰਸ ਵਿਸੇ ਤੇ ਇਕ ਗਿਆਨ ਭਰਭੂਰ ਵਰਕਸਾਪ ਲਗਾਈ ਗਈ।ਜਿਸ ਦੌਰਾਨ ਵਿਦਿਆਰਥੀਆਂ ਨੇ ਸਾਂਇੰਸ ਨਾਲ ਸਬੰਧਿਤ ਬਰੀਕੀਆਂ …

Read More »