ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ) – ਘੋੜ ਸਵਾਰੀ ਪੰਜਾਬੀ ਸੱਭਿਆਚਾਰ ਦਾ ਅਟੁੱਟ ਹਿੱਸਾ ਰਿਹਾ ਹੈ ਅਤੇ ਪੰਜਾਬ ਦੇ ਲੋਕ ਸਦੀਆਂ ਤੋਂ ਘੋੜ ਸਵਾਰੀ ਨਾਲ ਪਿਆਰ ਕਰਦੇ ਆ ਰਹੇ ਹਨ।ਅੱਜ ਸਥਾਨਕ ਗੁਰੂ ਨਾਨਕ ਆਡੋਟੋਰੀਅਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਢਿੱਲੋ ਮਾਰਟੀ ਫਾਊਡੇਸ਼ਨ ਵਲੋਂ ਘੋੜ ਸਵਾਰੀ ਤੇ ਦਸਤਾਵੇਜ਼ ਫਿਲਮ ਪੇਸ਼ ਕੀਤੀ ਗਈ। ਢਿੱਲੋ ਮਾਰਟੀ ਫਾਊਡੇਸ਼ਨ ਦੇ ਪ੍ਰਧਾਨ ਢਿੱਲੋ ਮਾਰਟੀ ਨੇ ਦੱਸਿਆ ਕਿ …
Read More »ਪੰਜਾਬ
ਪੋਸ਼ਕ ਅਹਾਰ ਸਬੰਧੀ ਜਾਗਰੂਕਤਾ ਸਮਾਗਮ ਦਾ ਆਯੋਜਨ
ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ) – ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਖੇਤਰੀ ਪ੍ਰਚਾਰ ਨਿਦੇਸ਼ਾਲਾ ਦੀ ਅੰਮ੍ਰਿਤਸਰ ਇਕਾਈ ਵੱਲੋਂ ਪੋਸ਼ਕ ਅਹਾਰ ਸਬੰਧੀ ਜਾਗਰੂਕਤਾ ਸਮਾਗਮਾਂ ਦੀ ਲੜੀ ਤਹਿਤ ਰਈਆ ਬਲਾਕ ਦੇ ਪਿੰਡ ਉਸਮਾਂ ਵਿਖੇ ਸਮਾਗਮ ਦਾ ਆਯੋਜਨ ਕੀਤਾ ਗਿਆ। ਖੇਤਰੀ ਪ੍ਰਚਾਰ ਅਧਿਕਾਰੀ ਗਗਨਦੀਪ ਕੌਰ ਦੇਵਗਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਬਲਾਕ ਦੀ ਸੀ:ਡੀ:ਪੀ:ਓ ਮੈਡਮ ਨਿਵੇਦਿਤਾ, ਡਾਈਟੀਸ਼ੀਅਨ ਡਾ: ਨੀਤਾ ਗੋਇਨਕਾ, …
Read More »ਡੈਂਟਲ ਇੰਸਟੀਚਿਊਟ ਵਿਖੇ ਆਡੀਟੋਰੀਅਮ ਦੀ ਨਵੀ ਇਮਾਰਤ ਦਾ ਉਦਘਾਟਨ
ਅੰਮ੍ਰਿਤਸਰ, 8 ਸਤੰਬਰ (ਗੁਰਪ੍ਰੀਤ ਸਿੰਘ) – ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਤੇ ਚੇਅਰਮੈਨ, ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ, ਜਥੇਦਾਰ ਅਵਤਾਰ ਸਿੰਘ ਨੇ ਅੱਜ ਸ੍ਰੀ ਗੁਰੂ ਰਾਮਦਾਸ ਡੈਂਟਲ ਕਾਲਜ ਦੇ ਨਵੇਂ ਬਣੇ ਬਲਾਕ, ਲਾਇਬ੍ਰੇਰੀ ਅਤੇ ਆਡੀਟੋਰੀਅਮ ਦਾ ਉਦਘਾਟਨ ਕੀਤਾ। ਇਸ ਨਵੇ ਬਣੇ ਬਲਾਕ ਵਿੱਚ ਸੈਂਟਰਲ ਲਾਇਬ੍ਰੇਰੀ ਬਣਾਈ ਗਈ ਹੈ ਜਿਹੜੀ ਕਿ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਂਸ ਹੈ। 500 ਸੀਟਾਂ ਦੀ ਕਪੈਸਿਟੀ …
Read More »ਦਿੱਲੀ ਕਮੇਟੀ ਵੱਲੋਂ ਸਿੱਖਿਆ ਦੇ ਪੱਧਰ ਨੂੰ ਉਚਾ ਚੁੱਕਣ ਤੇ ਸਮੇਂ ਦੇ ਹਾਣ ਦਾ ਕਰਨ ਲਈ ਵਿਸ਼ੇਸ਼ ਟਰੇਨਿੰਗ
ਨਵੀਂ ਦਿੱਲੀ, 8 ਸਤੰਬਰ (ਅੰਮ੍ਰਿਤ ਲਾਲ ਮੰਨਣ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੋਸਾਇਟੀ ਦੇ 12 ਸਕੂਲਾਂ ਵਿੱੱਚ ਕੰਮ ਕਰ ਰਹੇ ਅਧਿਆਪਕਾਂ ਨੂੰ ਸੀ.ਬੀ.ਐਸ.ਈ. ਦੀ ਮੋਜੂਦਾ ਅੰਕ ਪ੍ਰਣਾਲੀ ਅਤੇ ਨਿਯਮਾਂ ਨਾਲ ਜਾਣੂ ਕਰਵਾਉਣ ਤੇ ਅਜੋਕੇ ਯੁੱਗ ਵਿੱਚ ਉਚ ਪੱਧਰ ਦੀ ਸਿੱਖਿਆ ਵਿਦਿਆਰਥੀਆਂ ਨੂੰ ਦੇਣ ਵਾਸਤੇ ਇੱਕ ਰੋਜਾ ਸੀ.ਪੀ.ਡੀ. ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।ਪ੍ਰੈਸ ਨੂੰ ਇਹ ਜਾਣਕਾਰੀ ਦਿੰਦਿਆਂ ਦਿੱਲੀ ਕਮੇਟੀ ਦੇ ਮੀਡੀਆ …
Read More »ਭਾਰਤ ਭੂਸ਼ਨ ਨੇ ਉਪ ਜਿਲਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਦਾ ਅਹੁਦਾ ਸੰਭਾਲਿਆ
ਜਿਲਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਦੇ ਸੀਨੀ: ਮੀਤ ਪ੍ਰਧਾਨ ਵੀ ਹਨ ਭਾਰਤ ਭੂਸਨ ਗੁਦਾਸਪੁਰ, 8 ਸਤੰਬਰ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋ ਬੀਤੇ ਦਿਨੀ ਇੰਸਪੈਕਸਨ ਕਾਡਰ ਦੀਆਂ ਬਦਲੀਆ ਤੇ ਤਾਇਨਾਤੀਆਂ ਵਿਚ ਸ੍ਰੀ ਭਾਂਰਤ ਭੂਸ਼ਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ ਗੁਰਦਾਸਪੁਰ ਨੂੰ ਉੋਪ ਜਿਲਾ ਸਿਖਿਆ ਅਫਸਰ ਸੈ ਸਿ ਗੁਰਦਾਸਪੁਰ ਨਿਯੁਕਤ ਕਰ ਦਿਤਾ ਗਿਆ, ਇਹਨਾਂ ਸਿਖਿਆ ਵਿਭਾਂਗ ਦੇ ਹੁਕਮਾਂ ਦੀ ਤਾਮੀਲ ਹਿੱਤ ਉਹਨਾ …
Read More »ਐਨ.ਐਸ.ਯੂ.ਆਈ ਦੀ ਜਿੱਤ ਤੇ ਦਿੱਤੀਆਂ ਵਧਾਈਆਂ
ਫਾਜਿਲਕਾ, 8 ਸਿਤੰਬਰ (ਵਿਨੀਤ ਅਰੋੜਾ / ਸ਼ਾਇਨ ਕੁੱਕੜ) – ਚੰਡੀਗੜ੍ਹ ਦੇ ਕਾਲਜਾਂ ਵਿਚ ਵਿਦਿਆਰਥੀ ਜਥੇਬੰਦੀ ਐਨ.ਐਸ.ਯੂ.ਆਈ. ਦੀ ਸ਼ਾਨਦਾਰ ਜਿੱਤ ਤੇ ਪਿੰਡ ਕੰਧਵਾਲਾ ਹਾਜ਼ਰ ਖਾਂ ਵਿਖੇ ਸੀਨੀਅਰ ਕਾਂਗਰਸੀ ਆਗੂਆਂ ਅਤੇ ਵਿਦਿਆਰਥੀ ਆਗੂਆਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ।ਸਾਬਕਾ ਬਲਾਕ ਸਮੰਤੀ ਮੈਂਬਰ ਸਾਹਬ ਸਿੰਘ ਗਿੱਲ ਦੀ ਅਗਵਾਈ ਵਿਚ ਸੀਨੀਅਰ ਕਾਂਗਰਸੀਆਂ ਨੇ ਯੂਥ ਕਾਂਗਰਸੀ ਆਗੂ ਗੋਲਡੀ ਕੰਬੋਜ ਅਤੇ ਵਿਦਿਆਰਥੀ ਆਗੂ ਰੂਬੀ ਗਿੱਲ ਨੂੰ …
Read More »ਅਮਿੱਟ ਯਾਦਾਂ ਛੱਡ ਗਿਆ 10ਵਾਂ ਸਰਹੱਦ ਕੇਸਰੀ ਅਧਿਆਪਕ ਸਨਮਾਨ ਸਮਾਰੋਹ
ਫਾਜਿਲਕਾ, 8 ਸਿਤੰਬਰ (ਵਿਨੀਤ ਅਰੋੜਾ / ਸ਼ਾਇਨ ਕੁੱਕੜ) – ਜਿਲ੍ਹੇ ਦੇ ਸਰਕਾਰੀ, ਸਰਕਾਰ ਤੋਂ ਸਹਾਇਤਾ ਪ੍ਰਾਪਤ ਅਤੇ ਸੀਬੀਐਸਸੀ ਨਾਲ ਸਬੰਧਤ ਪ੍ਰਾਇਵੇਟ ਸਕੂਲਾਂ ਦੇ ਸਿੱਖਿਆ ਅਤੇ ਹੋਰ ਖੇਤਰ ਵਿੱਚ ਉਪਲਬਧੀਆਂ ਹਾਸਲ ਕਰਣ ਵਾਲੇ ਅਧਿਆਪਕਾਂ ਨੂੰ ਪ੍ਰੋਤਸਾਹਿਤ ਕਰਣ ਲਈ ਬੀਤੇ 9 ਸਾਲ ਤੋਂ ਅਧਿਆਪਕ ਦਿਵਸ ਤੇ ਪ੍ਰੋਗਰਾਮ ਆਯੋਜਿਤ ਕਰ ਰਹੀ ਸਰਹਦ ਸੋਸ਼ਲ ਵੇਲਫੇਅਰ ਸੋਸਾਇਟੀ ਦੁਆਰਾ ਸੋਸਾਇਟੀ ਪ੍ਰਧਾਨ ਰਾਕੇਸ਼ ਨਾਗਪਾਲ ਦੀ ਦੇਖ ਰੇਖ …
Read More »ਭਾਰਤ ਵਿਕਾਸ ਪ੍ਰੀਸ਼ਦ ਵਲੋਂ ਗੁਰੂ ਵੰਦਨ ਬਾਲ ਸੁਆਗਤ ਪ੍ਰੋਗਰਾਮ ਦਾ ਆਯੋਜਨ
ਫਾਜਿਲਕਾ, 8 ਸਿਤੰਬਰ (ਵਿਨੀਤ ਅਰੋੜਾ / ਸ਼ਾਇਨ ਕੁੱਕੜ) – ਭਾਰਤ ਵਿਕਾਸ ਪਰਿਸ਼ਦ ਫਾਜਿਲਕਾ ਨੇ ਦਸ਼ਮੇਸ਼ ਪਬਲਿਕ ਸਕੂਲ ਕਰਨੀਖੇੜਾ ਵਿੱਚ ਗੁਰੂ ਵੰਦਨ ਬਾਲ ਸੁਆਗਤ ਪ੍ਰੋਗਰਾਮ ਕਰਵਾਇਆ।ਅਧਿਆਪਕ ਦਿਨ ਮੌਕੇ ਅਧਿਆਪਕ ਦੀ ਪੂਜਾ ਦੇ ਨਾਲ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਣਾ ਭਾਰਤ ਵਿਕਾਸ ਪਰਿਸ਼ਦ ਦੀ ਪਰੰਪਰਾ ਹੈ, ਕਿਉਂਕਿ ਇਹ ਹੋਣਹਾਰ ਵਿਦਿਆਰਥੀ ਹੀ ਅਧਿਆਪਕ ਦੇ ਗੁਣਾਂ ਦੇ ਪ੍ਰਸਾਰ ਵਿੱਚ ਸਹਾਇਤਾ ਕਰਦੇ ਹਨ ਇਹ ਉਦਗਾਰ ਸ਼੍ਰੀ …
Read More »ਮੁਕਾਬਲੇ ਵਿੱਚ ਭਾਗ ਲੈਣ ਨਾਲ ਬੱਚੀਆਂ ਦਾ ਵਧਦਾ ਹੈ ਬੌਧਿਕ ਵਿਕਾਸ – ਰੂਬੀਨਾ ਅਨੇਜਾ
ਸਕਰੈਪ ਬੁੱਕ ਸਜਾਓ ਮੁਕਾਬਲੇ ਵਿੱਚ ਈਸ਼ਪ੍ਰੀਤ ਅਤੇ ਤਨਵੀਰ ਸ਼ਰਮਾ ਅੱਵਲ ਫਾਜਿਲਕਾ, 8 ਸਿਤੰਬਰ (ਵਿਨੀਤ ਅਰੋੜਾ / ਸ਼ਾਇਨ ਕੁੱਕੜ) : ਸਥਾਨਕ ਰਾਧਾ ਸਵਾਮੀ ਕਲੋਨੀ ਸਥਿਤ ਗਾਡ ਗਿਫਟੇਡ ਕਿਡਸ ਹੋਮ (ਪਲੇ-ਵੇ ਸਕੂਲ ) ਵਿੱਚ ਸਕਰੈਪ ਬੁੱਕ ਸਜਾਓ ਮੁਕਾਬਲੇ ਦਾ ਆਯੋਜਨ ਕੀਤਾ ਗਿਆ।ਇਸਦੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਬੰਧਕ ਆਰ ਆਰ ਠਕਰਾਲ ਨੇ ਦੱਸਿਆ ਕਿ ਬੱਚੇ ਆਪਣੇ ਘਰ ਤੋਂ ਸਕਰੈਪ ਬੁੱਕ ਉੱਤੇ ਫੁਲ, …
Read More »ਅਤੁਲ ਨਾਗਪਾਲ ਨੇ ਕਬੱਡੀ ਟੂਰਨਾਮੈਂਟ ਵਿਜੇਤਾਵਾਂ ਨੂੰ ਕੀਤਾ ਸਨਮਾਨਿਤ
ਫਾਜਿਲਕਾ, 8 ਸਿਤੰਬਰ (ਵਿਨੀਤ ਅਰੋੜਾ / ਸ਼ਾਇਨ ਕੁੱਕੜ) – ਅਮਰ ਸ਼ਹੀਦ ਗੁਰਜੀਤ ਸਿੰਘ ਸਪੋਟਰਸ ਕਲੱਬ ਅਤੇ ਬਾਬਾ ਜੀਵਨ ਸਿੰਘ ਸਭਾ ਵੱਲੋਂ ਪਿੰਡ ਸ਼ਹਤੀਰਵਾਲਾ ਵਿੱਚ 9ਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਕਰਵਾਏ ਗਏ ਟੂਰਨਾਮੈਂਟ ਵਿੱਚ ਆਲ ਇੰਡਿਆ ਫੂਡ ਟਾਸਕ ਪ੍ਰੋਸੈਸਿੰਗ ਕਮੇਟੀ ਦੇ ਵਿਸ਼ੇਸ਼ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਸਕੱਤਰ ਅਤੁਲ ਨਾਗਪਾਲ ਨੇ ਬਤੋਰ ਮੁੱਖ …
Read More »