Wednesday, September 18, 2024

ਪੰਜਾਬ

ਭਾਜੀ ਗੁਰਸ਼ਰਨ ਸਿੰਘ ਦੇ ਨਾਟਕ ‘ਮੁਨਸ਼ੀ ਖਾਨ’ ਦਾ ਮੰਚਨ

ਅੰਮ੍ਰਿਤਸਰ, 25 ਮਾਰਚ (ਦੀਪ ਦਵਿੰਦਰ ਸਿੰਘ)- ਪੰਜਾਬੀ ਰੰਗ ਮੰਚ ਦੀ ਰਾਜਧਾਨੀ ਕਰਕੇ ਜਾਣੀ ਜਾਂਦੀ ਗੁਰੂ ਨਗਰੀ ਅੰਮ੍ਰਿਤਸਰ ਵਿਖੇ ‘ਦਾ ਥੀਏਟਰ ਪਰਸਨਜ’ ਅੰਮ੍ਰਿਤਸਰ ਵੱਲੋਂ ਹਰਦੀਪ ਗਿੱਲ ਅਤੇ ਅਨੀਤਾ ਦੇਵਗਨ ਦੀ ਅਗਵਾਈ ‘ਚ ਵਿਰਸਾ ਵਿਹਾਰ ਸੋਸਾਇਟੀ, ਪੰਜਾਬ ਸੰਗੀਤ ਨਾਟਕ ਅਕੈਡਮੀ ਅਤੇ ਮਨਿਸਟਰੀ ਆਫ ਕਲਚਰਲ ਭਾਰਤ ਸਰਕਾਰ ਦੇ ਸਹਿਯੋਗ ਨਾਲ ਹੋ ਰਹੇ 7ਵੇਂ ਪੰਜਾਬ ਨਾਟਕ ਮੇਲੇ ‘ਚ ਮਰਹੂਮ ਨਾਟਕਕਾਰ ਭਾਜੀ ਗੁਰਸ਼ਰਨ ਸਿੰਘ ਦਾ …

Read More »

ਥਾਣਾ ਭਿੱਖੀਵਿੰਡ ਵੱਲੋ ਕੀਤੀ ਗਈ ਵਾਹਣਾ ਦੀ ਚੈਕਿੰਗ

ਪੱਟੀ/ਝਬਾਲ 25 ਮਾਰਚ (ਰਾਣਾ) – ਅਗਾਮੀ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਸ਼ਰਾਰਤੀ ਅਨਸਰਾਂ ਤੇ ਸਿਕੰਜਾ ਕੱਸਣ ਲਈ ਡੀ.ਐਸ.ਪੀ ਹਰਪਾਲ ਸਿੰਘ ਦੇ ਹੁਕਮਾਂ ਤੇ ਥਾਣਾ ਮੁਖੀ ਸ਼ਿਵਦਰਸ਼ਨ ਸਿਘ ਭਿੱਖੀਵਿਡ ਦੀ ਅਗਵਾਈ ‘ਚ ਪੁਲਸ ਪਾਰਟੀ ਵੱਲੋ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ।ਇਸ ਸਮੇ ਜਿਨ੍ਹਾ ਵਾਹਨਾਂ ਦੇ ਅਧੂਰੇ ਕਾਗਜ ਜਾਂ ਹੋਰ ਕਮੀਆਂ ਪਾਈਆਂ …

Read More »

ਫਿਰੋਜਪੁਰ ਤੋਂ ਸੁਨੀਲ ਜਾਖੜ ਨੂੰ ਉਮੀਦਵਾਰ ਅੇਲਾਨਨ ‘ਤੇ ਕਾਂਗਰਸ ਹਾਈਕਮਾਨ ਦਾ ਕੀਤਾ ਧੰਨਵਾਦ

ਫਾਜਿਲਕਾ ,  ੨੫ ਮਾਰਚ (ਵਿਨੀਤ ਅਰੋੜਾ):   ਕਾਂਗਰਸ ਪਾਰਟੀ ਵੱਲੋਂ ਫਿਰੋਜਪੁਰ ਲੋਕ ਸਭਾ ਸੀਟ ਤੋਂ ਸੁਨੀਲ ਜਾਖੜ ਦਾ ਨਾਮ ਉਮੀਦਵਾਰ  ਐਲਾਨਨ ਨਾਲ ਕਾਗਰਸੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ ।  ਜਾਖੜ  ਦੇ ਨਾਮ ਦੀ ਘੋਸ਼ਣਾ  ਦੇ ਬਾਅਦ ਕਾਂਗਰਸੀਆਂ ਨੇ ਇੱਕਜੁਟ ਹੋਕੇ ਪਾਰਟੀ ਹਾਈਕਮਾਨ  ਦੇ ਫੈਸਲੇ ਦਾ ਸਵਾਗਤ ਕੀਤਾ, ਮਿਠਾਈ ਵੰਡੀ ਅਤੇ ਪਟਾਕੇ ਚਲਾਏ।ਜਿਲਾ ਫਾਜਿਲਕਾ ਤੋਂ ਕਾਂਗਰਸ  ਦੇ ਪ੍ਰਧਾਨ ਕੋਸ਼ਲ ਬੂਕ ਅਤੇ …

Read More »

ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਲਾਇਆ ਪੈਨਸ਼ਨ ਮੇਲਾ, ਸਕੀਮਾਂ ਦਾ ਫਾਇਦਾ ਉਠਾਉਣ ਲੋਕ: ਸੀ.ਜੇ.ਐਮ ਗਰਗ

ਫਾਜਿਲਕਾ,  25 ਮਾਰਚ (ਵਿਨੀਤ ਅਰੋੜਾ)-  ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਤਹਿਤ ਜਿਲਾ ਸੈਸ਼ਨ ਜੱਜ ਮਾਨਯੋਗ ਸ੍ਰੀ ਵਿਵੇਕ ਪੁਰੀ ਅਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਦੇ ਜਿਲਾ ਚੇਅਰਮੈਨ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਨਯੋਗ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਜਿਲਾ ਸਕੱਤਰ ਮਾਨਯੋਗ ਸ੍ਰੀ ਵਿਕਰਾਂਤ ਕੁਮਾਰ ਗਰਗ ਦੀ ਯੋਗ ਅਗਵਾਈ ‘ਚ ਨੇੜਲੇ ਪਿੰਡ ਬਾਹਮਣੀਵਾਲਾ ‘ਚ ਪੈਨਸ਼ਨ …

Read More »

ਸੋਈ ਨੇ ਸ਼ਰੋਮਣੀ ਅਕਾਲੀ ਦਲ ਦੇ ਪੱਖ ਵਿੱਚ ਕੀਤਾ ਚੋਣ ਪ੍ਰਚਾਰ

ਫਾਜਿਲਕਾ,  ੨੫ ਮਾਰਚ (ਵਿਨੀਤ ਅਰੋੜਾ)- ਸ਼ਰੋਮਣੀ ਅਕਾਲੀ ਦਲ ਦੀ ਇਕਾਈ ਸਟੂਡੈਂਟ ਆਗਰਨਾਈਜੇਸ਼ਨ ਆਫ ਇੰਡਿਆ (ਸੋਈ) ਨੇ ਲੋਕਸਭਾ ਚੋਣਾਂ  ਦੇ ਦ੍ਰਿਸ਼ਟੀਮਾਨ ਤਿਆਰੀਆਂ ਪੂਰੀਆਂ ਕਰ ਲਈਆਂ ਹਨ।ਜਾਣਕਾਰੀ ਦਿੰਦੇ ਸੋਈ  ਦੇ ਜਿਲਾ ਪ੍ਰੈਸ ਸਕੱਤਰ ਨੇ ਦੱਸਿਆ ਕਿ ਸੋਈ ਜਿਲਾਧਿਅਕਸ਼ ਨਰਿੰਦਰ ਸਿੰਘ  ਸਵਨਾ ਨੇ ਸੋਈ ਅਹੁਦੇਦਾਰਾਂ  ਦੇ ਨਾਲ ਮੀਟਿੰਗ ਕਰ ਲੋਕਸਭਾ ਚੋਣਾਂ ਲਈ ਪਾਰਟੀ  ਦੇ ਪ੍ਰਚਾਰ ਲਈ ਤਿਆਰ ਹੋਣ ਲਈ ਕਿਹਾ।ਇਸ ਮੋਕੇ ਉਨਾਂ ਨੇ …

Read More »

ਕੋਲੰਬੋ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ ਅੰਤਰਰਾਸ਼ਟਰੀ ਟੀ-20 ਮੁਕਾਬਲੇ

ਫਾਜਿਲਕਾ,  25 ਮਾਰਚ (ਵਿਨੀਤ ਅਰੋੜਾ)-  ਸ਼੍ਰੀਲੰਕਾ ਕੋਲੰਬੋ ਵਿੱਚ ਤਿੰਨ ਤੋਂ ਸੱਤ ਅਪ੍ਰੈਲ 2014 ਤੱਕ ਹੋਣ ਵਾਲੀ ਸਮਿਤੀ ਮੂਰਥਿ ਥੋਡਾਮਨ ਮੇਮੋਰੀਅਲ ਟੀ-20 ਕ੍ਰਿਕੇਟ ਟੂਰਨਾਮੇਂਟ ਵਿੱਚ ਇੰਡਿਅਨ ਟੀ-੨੦ ਕ੍ਰਿਕੇਟ ਫੇਡਰੇਸ਼ਨ ਦੀ ਟੀਮ ਆਈਟੀਸੀਐਫ ਬੋਰਡ ਇਲੇਵਨ ਭਾਗ ਲਵੇਂਗੀ।ਇਹ ਟੀਮ 30ਮਾਰਚ 2014 ਨੂੰ ਭਾਰਤ ਤੋਂ ਕੋਲੰਬੋ ਲਈ ਰਵਾਨਾ ਹੋਵੇਗੀ।ਆਈਟੀਸੀਐਫ  ਦੇ ਲਾਇਜਨ ਆਫਿਸਰ ਪੰਕਜ ਧਮੀਜਾ ਨੇ ਦੱਸਿਆ ਕਿ ਟੂਰਨਾਮੇਂਟ ਲਈ ਟੀਮ ਦੀ ਚੋਣ ਕਰ ਲਈ …

Read More »

9 ਕਿੱਲੋ 250 ਗਰਾਮ ਅਫੀਮ ਸਮੇਤ ਚਾਰ ਗ੍ਰਿਫਤਾਰ

ਫਾਜਿਲਕਾ,  25 ਮਾਰਚ (ਵਿਨੀਤ ਅਰੋੜਾ)-  ਚੋਣਾਂ ਨੂੰ ਧਿਆਨ ਵਿੱਚ ਰੱਖਕੇ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਅਤੇ ਸ਼ਹਿਰ ਨੂੰ ਨਸ਼ਾ ਮੁਕਤ ਕਰਨ ਲਈ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਦੇ ਤਹਿਤ ਜਿਲਾ ਪੁਲਿਸ ਨੂੰ ਵੱਖ-ਵੱਖ ਮਾਮਲਿਆਂ ਵਿੱਚ 9 ਕਿੱਲੋ 250 ਗਰਾਮ ਅਫੀਮ ਸਹਿਤ ਚਾਰ ਨੂੰ ਕਾਬੂ ਕਰਨ ਵਿੱਚ ਸਫਲਤਾ ਮਿਲੀ ਹੈ ।ਇਹ ਜਾਣਕਾਰੀ ਦਿੰਦਿਆਂ ਜਿਲਾ ਪੁਲਿਸ ਪ੍ਰਮੁੱਖ ਅਸ਼ੋਕ ਬਾਠ ਨੇ …

Read More »

ਇੱਕ ਹੋਰ ਧਰਮ ਅਰਥ ਟਰੱਸਟ ਤੇ ਪਰਿਵਾਰਵਾਦ ਹੋਇਆ ਭਾਰੂ?

ਬਾਬਾ ਸੇਵਾ ਸਿੰਘ ਤਰਮਾਲਾ ਦੇ ਪੁਤਰ ‘ਤੇ ਸੰਗਤ ਦੇ ਪੈਸੇ ਨਿੱਜੀ ਹਿੱਤਾਂ ਲਈ ਵਰਤਣ ਦਾ ਦੋਸ਼   ਅੰਮ੍ਰਿਤਸਰ, 24ਮਾਰਚ (ਨਰਿੰਦਰਪਾਲ ਸਿੰਘ)- ਸਿੱਖ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਵਾਲੇ ਬਾਬਾ ਸੇਵਾ ਸਿੰਘ ਤਰਮਾਲਾ ਦੁਆਰਾ ਗਠਿਤ ਸਰਬ ਸੁਖ ਚੈਰੀਟੇਬਲ ਟ੍ਰਸਟ ਦੇ ਮੈਂਬਰ ਭਾਈ ਅਵਤਾਰ ਸਿੰਘ ਨੇ  ਦੋਸ਼ ਲਾਇਆ ਹੈ ਕਿ ਬਾਬਾ ਸੇਵਾ ਸਿੰਘ ਤਰਮਾਲਾ ਦੇ ਪੁਤਰ ਦਲਬੀਰ ਸਿੰਘ ਤਰਮਾਲਾ, ਸਬੰਧਤ …

Read More »

ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ‘ਚ 600 ਤੋਂ ਵੀ ਵੱਧ ਪੋਸਟਾਂ ਖ਼ਾਲੀ

ਫਾਜਿਲਕਾ ,  24 ਮਾਰਚ (ਵਿਨੀਤ ਅਰੋੜਾ): ਸਰਕਾਰਾਂ ਦਾ ਮੁੱਢਲਾ ਬੁਨਿਆਦੀ ਫ਼ਰਜ਼ ਹੁੰਦਾ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਸਿੱਖਿਆ ਅਤੇ ਸਿਹਤ ਆਦਿ ਸੇਵਾਵਾਂ ਮੁਹੱਈਆ ਕਰਵਾਏ ਜਦੋਂ ਸਰਕਾਰਾਂ ਆਪਣੇ ਨਾਗਰਿਕਾਂ ਦੀਆਂ ਮੁੱਢਲੀਆਂ ਲੋੜਾਂ ਤੋਂ ਪਾਸਾਂ ਵੱਟ ਲੈਣ ਤਾਂ ਇਸ ਦੀ ਸਜਾ ਗ਼ਰੀਬ, ਦਲਿਤ ਅਤੇ ਮੱਧ ਵਰਗੀ ਲੋਕਾਂ ਨੂੰ ਭੁਗਤਣੀ ਪੈਂਦੀ ਹੈ। ਅਜਿਹੀ ਸਜਾ ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪੜ ਰਹੇ …

Read More »

ਫਾਜਿਲਕਾ ਦੇ ਇਤਹਾਸ ‘ਤੇ ‘ਫਾਜਿਲਕਾ ਇੱਕ ਮਹਾ ਗਾਥਾ’ ਕਿਤਾਬ ਦਾ ਵਿਮੋਚਨ

ਫਾਜਿਲਕਾ,  24 ਮਾਰਚ (ਵਿਨੀਤ ਅਰੋੜਾ): ਅੰਤਰਰਾਸ਼ਟਰੀ ਭਾਰਤ – ਪਾਕ ਸੀਮਾ ਉੱਤੇ ਸਥਿਤ ਸਾਦਕੀ ਬਾਰਡਰ ਦੀ ਜੀਰੋ ਲਾਈਨ ਉੱਤੇ ਫਾਜਿਲਕਾ ਖੇਤਰ  ਦੇ ਇਤਿਹਾਸ ਤੇ ਆਧਾਰਿਤ ਕਿਤਾਬ ਫਾਜਿਲਕਾ ਇੱਕ ਮਹਾਗਾਥਾ ਦਾ ਵਿਮੋਚਨ ਕੀਤਾ ਗਿਆ । ਇਸ ਮੌਕੇ  ਆਯੋਜਿਤ ਸਮਾਰੋਹ ਵਿੱਚ ਸੀਮਾ ਸੁਰੱਖਿਆ ਬਲ  ਦੇ ਡੀ. ਆਈ. ਜੀ  ਸ਼੍ਰੀ ਅਸ਼ਵਿਨੀ ਕੁਮਾਰ  ਸ਼ਰਮਾ ਅਤੇ ਹਿਊਮਨ ਰਾਇਟਸ ਆਰਗੇਨਾਇਜੇਸ਼ਨ ਦਿੱਲੀ ਸਟੇਟ  ਦੇ ਪ੍ਰਧਾਨ ਅਤੇ ਤਿਹਾੜ ਜੇਲ …

Read More »