ਅੰਮ੍ਰਿਤਸਰ 19 ਮਾਰਚ (ਪੰਜਾਬ ਪੋਸਟ ਬਿਊਰੋ) – ਬੀਤੇ ਦਿਨੀਂ ਦਲਿਤ ਸਮਾਜ ਵੱਲੋਂ ਦਿੱਤੇ ਗਏ ਧਰਨੇ ਦੌਰਾਨ ਕੁਝ ਹੁੱਲੜਬਾਜ਼ਾਂ ਵੱਲੋਂ ਮਾਰਕੁਟਾਈ ਦਾ ਸ਼ਿਕਾਰ ਹੋਏ ਅੰਮ੍ਰਿਤਧਾਰੀ ਨੌਜਵਾਨ ਜਸਮੀਤ ਸਿੰਘ ਦੇ ਘਰ ਅੱਜ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਕੌਂਸਲਰ ਅਮਰਬੀਰ ਸਿੰਘ ਢੋਟ ਵਿਸ਼ੇਸ਼ ਤੌਰ ਤੇ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ …
Read More »ਪੰਜਾਬ
ਜੰਡਿਆਲਾ ਦੇ ਸਾਬਕਾ ਨਗਰ ਕੋਂਸਲ ਪ੍ਰਧਾਨ ਮਲਹੋਤਰਾ ਦੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਬਾਰੇ ਅਫਵਾਹਾਂ ਦਾ ਬਜਾਰ ਰਿਹਾ ਗਰਮ
ਜੰਡਿਆਲਾ ਗੁਰੂ, 19 ਮਾਰਚ (ਕੁਲਵੰਤ ਸਿੰਘ/ਵਰਿੰਦਰ ਮਲਹੋਤਰਾ)- ਕੈਬਨਿਟ ਮੰਤਰੀ ਪੰਜਾਬ ਸ੍ਰ: ਆਦੇਸ਼ਪ੍ਰਤਾਪ ਸਿੰਘ ਕੈਰੋਂ ਦੀ ਜੰਡਿਆਲਾ ਗੁਰੂ ਸਥਿਤ ਗੁਰਦੁਆਰਾ ਬਾਬਾ ਹੰਦਾਲ ਵਿਖੇ ਨਿੱਜੀ ਫੇਰੀ ਦੋਰਾਨ ਅਫਵਾਹਾਂ ਦਾ ਬਾਜ਼ਾਰ ਗਰਮ ਰਿਹਾ ਕਿ ਸਾਬਕਾ ਨਗਰ ਕੋਂਸਲ ਪ੍ਰਧਾਨ ਸ੍ਰ: ਅਜੀਤ ਸਿੰਘ ਮਲਹੋਤਰਾ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਹਨ? ਸ਼ਾਰਾ ਦਿਨ ਪੱਤਰਕਾਰਾਂ ਦੇ ਫੋਨ ਖੜਕਦੇ ਰਹੇ ਕਿ ਕੈਰੋਂ ਸਾਹਿਬ ਜੰਡਿਆਲਾ ਗੁਰੂ ਕੀ ਕਰਨ …
Read More »ਕਾਂਗਰਸ ਨੇ 10 ਸਾਲ ਰਾਜ ਨਹੀ ਖੜਮਸਤੀਆਂ ਕੀਤੀਆਂ – ਰਾਮੂਵਾਲੀਆ
ਬਠਿੰਡਾ, 19 ਮਾਰਚ (ਜਸਵਿੰਦਰ ਸਿੰਘ ਜੱਸੀ) -ਸਥਾਨਕ ਕੱਲਬ ਵਿੱਚ ਅਕਾਲੀ ਲੀਡਰ ਬਲਵੰਤ ਸਿੰਘ ਰਾਮੂਵਾਲੀਆ ਨੇ ਵਰਕਰ ਮਿਲਣੀ ਕੀਤੀ, ਜਿਸ ਦੌਰਾਨ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਉਨਾਂ ਕਿਹਾ ਕਿ 22 ਸਾਲ ਇਕਲੇਆ ਜਨਤਾ ਦੀ ਸੇਵਾ ਕੀਤੀ ਹੈ, ਪਰ ਕਦੇ ਕਾਂਗਰਸ ਪਰਟੀ ਵਿੱਚ ਜਾਣ ਵਾਰੇ ਨਹੀ ਸੋਚਿਆ ਕਿਉਕਿ ਕਾਂਗਰਸ ਪਾਰਟੀ ਨੇ ਨਾ ਪੰਜਾਬੀਆ ਦੇ ਭਲੇ ਬਾਰੇ ਸੋਚਿਆ ਅਤੇ ਨਾ ਹੀ ਪੰਜਾਬੀ …
Read More »11ਵਾਂ ਨੈਸ਼ਨਲ ਥੀਏਟਰ ਫੈਸਟੀਵਲ – ਹਾਸਰਸ ਨਾਟਕ ‘ਮੀਆਂ ਕੀ ਜੁਤੀ ਮੀਆਂ ਕੇ ਸਰ’ ਖੇਡਿਆ
ਅੰਮ੍ਰਿਤਸਰ, 18 ਮਾਰਚ (ਜਸਬੀਰ ਸਿੰਘ ਸੱਗੂ)- ਸਥਾਨਕ ਮੰਚ ਰੰਗਮੰਚ ਵੱਲੋਂ ਸ੍ਰੀ ਕੇਵਲ ਧਾਲੀਵਾਲ ਦੀ ਅਗਵਾਈ ‘ਚ ਸਥਾਨਕ ਵਿਰਸਾ ਵਿਹਾਰ ਵਿਖੇ ਉਤਰੀ ਜੋਨ ਕਲਚਰਲ ਸੈਂਟਰ ਪਟਿਆਲਾ, ਡਿਪਾਰਟਮੈਂਟ ਆਫ਼ ਕਲਚਰਲ ਭਾਰਤ ਸਰਕਾਰ ਅਤੇ ਅਮਨਦੀਪ ਹਸਪਤਾਲ ਦੇ ਸਹਿਯੋਗ ਨਾਲ ਚੱਲ ਰਹੇ ਦੱਸ ਰੋਜ਼ਾ ਥੀਏਟਰ ਫੈਸਟੀਵਲ ‘ਚ ਨਾਟ ਪ੍ਰੇਮੀ ਪਰਿਵਾਰਾਂ ਸਮੇਤ ਵੇਲੇ ਸਿਰ ਆਣ ਪੁੱਜਦੇ ਹਨ ਅਤੇ ਨਾਟਕ ਦਾ ਆਨੰਦ ਮਾਣਦੇ ਹਨ। ਚੱਲ ਰਹੇ …
Read More »ਅਕਾਲ ਪੁਰਖ ਕੀ ਫੋਜ ਵੱਲੋਂ ਕਰਵਾਇਆ ਗਿਆ ‘ਸਿੱਖ ਸਪੋਰਟ ਸਟਾਰ’ ਐਵਾਰਡ
ਸਿੱਖ ਦੌੜਾਕ ਸ੍ਰ: ਫੌਜਾ ਸਿੰਘ ਅਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਵੱਲੋਂ ਖਿਡਾਰੀਆਂ ਨੂੰ ਕੀਤਾ ਗਿਆ ਸਨਮਾਨਿਤ ਅੰਮ੍ਰਿਤਸਰ, 18 ਮਾਰਚ (ਜਸਬੀਰ ਸਿੰਘ ਸੱਗੂ)- ਅਕਾਲ ਪੁਰਖ ਕੀ ਫੋਜ ਸੰਸਥਾ ਵੱਲੋਂ ਹੋਲੇ ਮਹੱਲੇ ਦੇ ਪਾਵਨ ਦਿਹਾੜੇ ਨੂੰ ਸਿੱਖ ਨੌਜੁਆਨਾਂ ਅੰਦਰ ਖੇਡ ਭਾਵਨਾ ਨੂੰ ਉਜਾਗਰ ਕਰਨ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਦਿਨ ਵਜੋਂ ਮਨਾਉਣ ਦਾ ਸੰਕਲਪ ਕਰਦੇ ਹੋਏ ਗੁਰਾਂ ਵੱਲੋਂ ਬਖਸ਼ੇ ਸਾਬਤ ਸੂਰਤਿ …
Read More »ਕੌਂਸਲਰ ਮਨਮੋਹਨ ਸਿੰਘ ਟੀਟੂ ਵਲੋਂ ਅਰੁਣ ਜੇਤਲੀ ਦਾ ਸਨਮਾਨ
ਅੰਮ੍ਰਿਤਸਰ, 18 ਮਾਰਚ (ਜਸਬੀਰ ਸਿੰਘ ਸੱਗੂ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਲੋਂ ਸ੍ਰੀ ਅਰੁਣ ਜੇਤਲੀ ਨੂੰ ਆਪਣਾ ਉਮੀਦਵਾਰ ਐਲਾਨੇ ਜਾਣ ਪਿਛੋਂ ਅੱਜ ਉਨਾਂ ਦੀ ਅੰਮ੍ਰਿਤਸਰ ਫੇਰੀ ਦੌਰਾਨ ਅਕਾਲੀ ਭਾਜਪਾ ਵਰਕਰਾਂ ਵਲੋਂ ਉਨਾਂ ਦਾ ਨਿੱਘਾ ਸੁਆਗਤ ਕੀਤਾ। ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਦੀ ਅਗਵਾਈ ਹੇਠ ਮਨਮੋਹਨ ਸਿੰਘ ਟੀਟੂ ਕੌਂਸਲਰ ਵਾਰਡ 42 ਵਲੋਂ ਘੰਟਾ ਘਰ ਚੌਕ …
Read More »ਸ੍ਰੀ ਅਰੁਣ ਜੇਤਲੀ ਦੇ ਲਗਾਏ ਸਵਾਗਤੀ ਗੁਬਾਰੇ ਫੱਟਣ ਨਾਲ ਮੰਤਰੀ ਅਨਿਲ ਜੋਸ਼ੀ ਜਖਮੀ
ਅੰਮ੍ਰਿਤਸਰ, 18ਮਾਰਚ (ਪੰਜਾਬ ਪੋਸਟ ਬਿਊਰੋ)- ਸ੍ਰੀ ਅਰੁਣ ਜੇਤਲੀ ਸਥਾਨਕ ਸ੍ਰੀ ਗੁਰੁ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਣ ਉਪਰੰਤ ਜਦ ਉਨਾਂ ਨੂੰ ਖੁੱਲੀ ਟਾਟਾ 407 ਵੈਨ ਵਿਚ ਖੜੇ ਕਰਕੇ ਅੰਮ੍ਰਿਤਸਰ ਵੱਲ ਆਿਂਦਾ ਜਾ ਰਿਹਾ ਸੀ ਤਾਂ ਕ੍ਰਸਿਟਲ ਚੌਕ ਵਿਖੇ ਉਸ ਵੇਲੇ ਅਫਰਾ ਤਫਰੀ ਦਾ ਮਾਹੌਲ ਪੈਦਾ ਹੋ ਗਿਆ ਜਦ ਸ੍ਰੀ ਜੇਤਲੀ ਦੇ ਸਵਾਗਤ ਵੇਲੇ ਹਵਾ ਵਿਚ ਛੱਡਣ ਲਈ ਲਿਆਂਦੇ ਗਏ …
Read More »ਸ੍ਰੀ ਜੇਤਲੀ ਦਾ ਪਹਿਲੀ ਵਾਰ ਅੰਮ੍ਰਿਤਸਰ ਪੁੱਜਣ ‘ਤੇ ਸ਼ਾਨਦਾਰ ਸਵਾਗਤ
ਹਲਕਾ ਮਜੀਠਾ ਦੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਵੇਖ ਕੇ ਬਾਗੋਬਾਗ ਹੋਏ ਸ੍ਰੀ ਜੇਤਲੀ ਅੰਮ੍ਰਿਤਸਰ, 18 ਮਾਰਚ ( ਸੁਖਬੀਰ ਸਿੰਘ)-ਅੰਮ੍ਰਿਤਸਰ ਜਿਲ੍ਹੇ ਤੋਂ ਅਕਾਲੀ ਭਾਜਪਾ ਗਠਜੋੜ ਦੇ ਲੋਕ ਸਭਾ ਉਮੀਦਵਾਰ ਸ੍ਰੀ ਅਰੁਣ ਜੇਤਲੀ ਦਾ ਦੋਨਾਂ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਲੇਕਿਨ ਇਸ ਸਵਾਗਤੀ ਰੋਡ ਸ਼ੋਅ ਵਿਚ ਸ੍ਰੀ ਜੇਤਲੀ ਦੇ ਚੇਲੇ ਦਸੇ ਜਾਂਦੇ ਮੌਜੂਦਾ ਸਾਂਸਦ ਨਵਜੋਤ ਸਿੰਘ …
Read More »ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਲਾਬ ਦੇ ਫੁਲਾਂ ਦੀ ਵਰਖਾ ਨਾਲ ਮਨਾਇਆ ਹੋਲਾ
ਅੰਮ੍ਰਿਤਸਰ, 18 ਮਾਰਚ (ਜਸਬੀਰ ਸਿੰਘ ਸੱਗੂ)-ਪੂਰੇ ਦੇਸ਼ ਵਿੱਚ ਜਿਥੇ ਹੋਲੀ ਦਾ ਤਿਓਹਾਰ ਰਵਾਇਤੀ ਜੋਸ਼ੌਖਰੋਸ਼ ਨਾਲ ਮਨਾਇਆ ਜਾਂਦਾ ਹੈ, ਉਥੇ ਖਾਲਸੇ ਦੀ ਸਾਜਨਾ ਵਾਲੇ ਅਸਥਾਨ ‘ਤੇ ਹੋਲਾ ਮਹੱਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅਤੇ ਲੱਖਾਂ ਦੀ ਗਿਣਤੀ ‘ਚ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਦੀਆਂ ਹਨ।ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਵੀ ਹੋਲੇ ਮਹੱਲੇ ‘ਤੇ ਬੁਰਜ ਬਾਬਾ ਫੂਲਾ ਸਿੰਘ …
Read More »ਕੌਂਸਲਰ ਮਨਮੋਹਨ ਸਿੰਘ ਟੀਟੂ ਵਲੋਂ ਅਰੁਣ ਜੇਤਲੀ ਦਾ ਸਨਮਾਨ
ਅੰਮ੍ਰਿਤਸਰ, 18 ਮਾਰਚ, (ਜਗਦੀਪ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਲੋਂ ਸ੍ਰੀ ਅਰੁਣ ਜੇਤਲੀ ਨੂੰ ਆਪਣਾ ਉਮੀਦਵਾਰ ਐਲਾਨੇ ਜਾਣ ਪਿਛੋਂ ਅੱਜ ਉਨਾਂ ਦੀ ਅੰਮ੍ਰਿਤਸਰ ਫੇਰੀ ਦੌਰਾਨ ਅਕਾਲੀ ਭਾਜਪਾ ਵਰਕਰਾਂ ਵਲੋਂ ਉਨਾਂ ਦਾ ਨਿੱਘਾ ਸੁਆਗਤ ਕੀਤਾ। ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਦੀ ਅਗਵਾਈ ਹੇਠ ਮਨਮੋਹਨ ਸਿੰਘ ਟੀਟੂ ਕੌਂਸਲਰ ਵਾਰਡ ੪੨ ਵਲੋਂ ਘੰਟਾ ਘਰ ਚੌਕ …
Read More »