ਜੰਡਿਆਲਾ ਗੁਰੂ, 16 ਮਾਰਚ (ਕੁਲਵੰਤ ਸਿੰਘ/ਵਰਿੰਦਰ ਸਿੰਘ)- ਹੋਲੀ ਦਾ ਤਿਉਹਾਰ ਬੱਚਿਆ ਵਲੋਂ ਮੌਜ ਮਸਤੀ ਅਤੇ ਰੰਗਾਂ ਦੀਆਂ ਪਿਚਕਾਰੀਆਂ ਨਾਲ-ਨਾਲ ਇਕ ਦੂਜੇ ਨੂੰ ਪਾਣੀ ਨਾਲ ਭਰੇ ਗੁਬਾਰੇ ਮਾਰ ਕੇ ਮਨਾਇਆ ਗਿਆ। ਭਾਵੇਂ ਕਿ ਜਿਆਦਾਤਰ ਵਿਅਕਤੀ ਤਿੰਨ ਛੁੱਟੀਆਂ (ਸ਼ਨੀਵਾਰ ਤੋਂ ਸੋਮਵਾਰ) ਹੋਣ ਕਰਕੇ ਧਾਰਮਿਕ ਸਥਾਨਾਂ ਜਾਂ ਪਹਾੜੀ ਇਲਾਕਿਆਂ ਵਿਚ ਗਏ ਹਨ ਅਤੇ ਬਾਜ਼ਾਰਾਂ ਵਿਚ ਵੀ ਸੁੰਨਸਾਨ ਪਈ ਹੋਈ ਸੀ, ਪਰ ਫਿਰ ਵੀ …
Read More »ਪੰਜਾਬ
ਨਸ਼ੇ ਦੀ ਆਦਤ, ਇਸਦੇ ਕਾਰਨ, ਨਿਸ਼ਾਨੀਆਂ ਅਤੇ ਪ੍ਰਭਾਵ ਦੇ ਵਿਸ਼ੇ ‘ਤੇ ਸ੍ਰੀ ਸਾਂਈ ਗਰੁੱਪ ਆੱਫ ਇੰਸਚੀਚਿਊਟਸ ‘ਚ ਸੈਮੀਨਾਰ
ਜੰਡਿਆਲਾ ਗੁਰੂ, 16 ਮਾਰਚ (ਕੁਲਵੰਤ ਸਿੰਘ/ਵਰਿੰਦਰ ਸਿੰਘ)- ਸ੍ਰੀ ਸਾਂਈ ਗਰੁੱਪ ਆੱਫ ਇੰਸਚੀਚਿਊਟਸ ਮਾਨਾਂਵਾਲਾ ਵਲੋਂ ਨਸ਼ੇ ਦੀ ਆਦਤ, ਇਸਦੇ ਕਾਰਨ, ਨਿਸ਼ਾਨੀਆਂ ਅਤੇ ਪ੍ਰਭਾਵ ਦੇ ਵਿਸ਼ੇ ‘ਤੇ ਵਿਦਿਆਰਥੀਆਂ ਦਾ ਇੱਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਭਾਜਪਾ ਦੀ ਤੇਜ ਤਰਾਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਹਿੱਸਾ ਲਿਆ। ਭਾਸ਼ਣ ਮੁਕਾਬਲੇ ਵਿਚ ਸ਼ਾਮਿਲ ੧੬ ਵਿਦਿਆਰਥੀਆਂ ਵਲੋਂ ਨਸ਼ੇ ਨਾਲ ਹੁੰਦੇ …
Read More »ਭੰਡਾਰੀ ਪੁੱਲ ‘ਤੇ ਸਿੱਖ ਨੌਜਵਾਨ ਦੀ ਕੁੱਟ-ਮਾਰ ਕਰਨ ਵਾਲੇ 8 ਦੋਸ਼ੀ ਗ੍ਰਿਫਤਾਰ ਤੇ 17 ਨਾਮਜ਼ਦ
ਅੰਮ੍ਰਿਤਸਰ, 16 ਮਾਰਚ (ਜਸਬੀਰ ਸਿੰਘ ਸੱਗੂ)- ਪੁਲਿਸ ਕਮਿਸ਼ਨਰ ਸ੍ਰ. ਜਤਿੰਦਰ ਸਿੰਘ ਔਲਖ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਬਲਜੀਤ ਸਿੰਘ ਪੀ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ-2, ਦੀ ਅਗਵਾਈ ਵਿੱਚ ਸੁਖਵਿੰਦਰ ਸਿੰਘ ਰੰਧਾਵਾ ਮੁੱਖ ਅਫਸਰ ਥਾਣਾ ਸਿਵਲ ਲਾਇਨ ਵਲੋਂ ਕੱਲ 15 ਮਾਰਚ ਨੂੰ ਧਾਰਾ 307, 382, 341, 295, 427, 148, 149, 188 ਤਹਿਤ ਥਾਣਾ ਸਿਵਲ ਲਾਈਨ ਦਰਜ ਕੀਤੇ ਗਏ ਮੁਕੱਦਮਾ ਨੰਬਰ …
Read More »ਮਾਮਲਾ ਅੰਮ੍ਰਿਤਧਾਰੀ ਨੌਜਵਾਨ ਦੀ ਮਾਰਕੁੱਟ ਤੇ ਕਕਾਰਾਂ ਦੀ ਬੇਅਦਬੀ ਦਾ
ਮੂਕ ਦਰਸ਼ਕ ਬਣੇ ਪੁਲਿਸ ਅਫਸਰਾਂ ਨੂੰ ਮੁਅੱਤਲ ਕੀਤਾ ਜਾਵੇ – ਢੋਟ ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ ਬਿਊਰੋ) – ਗੁਰੂ ਨਗਰੀ ਵਿੱਚ ਕੱਲ ਵਾਲਮੀਕ ਭਾਈਚਾਰੇ ਵੱਲੋਂ ਭੰਡਾਰੀ ਪੁੱਲ ਨੇੜੇ ਦਿੱਤੇ ਜਾ ਰਹੇ ਧਰਨੇ ਦੌਰਾਨ ਕੁੱਝ ਵਿਅਕਤੀਆਂ ਵਲੋਂ ਇੱਕ ਗੁਰਸਿੱਖ ਅੰਮ੍ਰਿਤਧਾਰੀ ਨੌਜਵਾਨ ਜਸਮੀਤ ਸਿੰਘ ਦੀ ਬਿਨਾਂ ਕਾਰਣ ਕੀਤੀ ਗਈ ਕੁੱਟਮਾਰ ਤੇ ਕਕਾਰਾਂ ਦੀ ਬੇਅਦਬੀ ਦਾ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ …
Read More »ਸ: ਛੀਨਾ ਨੇ ਸ੍ਰੀ ਜੇਤਲੀ ਨੂੰ ਅੰਮ੍ਰਿਤਸਰ ਤੋਂ ਟਿਕਟ ਮਿਲਣ ‘ਤੇ ਕੀਤਾ ਖੁਸ਼ੀ ਦਾ ਪ੍ਰਗਟਾਵਾ
ਅੰਮ੍ਰਿਤਸਰ, 16 ਮਾਰਚ (ਪ੍ਰੀਤਮ ਸਿੰਘ)- ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੰਮ੍ਰਿਤਸਰ ਲੋਕ ਸਭਾ ਚੋਣ ਦੇ ਮੱਦੇਨਜ਼ਰ ਪਾਰਟੀ ਹਾਈਕਮਾਂਡ ਵੱਲੋਂ ਸੀਨੀਅਰ ਆਗੂ ਸ੍ਰੀ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਤੋਂ ਟਿਕਟ ਦੇਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਉਨ੍ਹਾਂ ਨੂੰ ਇੱਥੇ ਵੱਧ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿਤਾਉਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਖੁਸ਼ਕਿਸਮਤੀ …
Read More »ਗਾਡ ਗਿਫਟੇਡ ਐਜੂਕੇਸ਼ਨ ਵੇਲਫੇਅਰ ਸੋਸਾਇਟੀ ਵੱਲੋਂ ਮੁਫ਼ਤ ਸਿਹਤ ਜਾਂਚ ਕੈਂਪ ਦਾ ਆਯੋਜਨ
ਫਾਜਿਲਕਾ, 16 ਮਾਰਚ (ਵਿਨੀਤ ਅਰੋੜਾ)- ਸਿੱਖਿਆ ਦੇ ਨਾਲ – ਨਾਲ ਸਾਮਾਜਕ ਕਾਰਜਾਂ ਵਿੱਚ ਆਗੂ ਸੰਸਥਾ ਗਾਡ ਗਿਫਟੇਡ ਐਜੂਕੇਸ਼ਨਲ ਵੇਲਫੇਅਰ ਸੋਸਾਇਟੀ ਵੱਲੋਂ ਸਥਾਨਕ ਰਾਧਾ ਸਵਾਮੀ ਕਾਲੋਨੀ ਸਥਿਤ ਗਾਡ ਗਿਫਟੇਡ ਪਲੇ-ਵੇਅ ਸਕੂਲ ਵਿੱਚ ਸੋਸਾਇਟੀ ਦੇ ਸਰਪ੍ਰਸਤ ਰਾਜ ਕਿਸ਼ੋਰ ਕਾਲੜਾ ਅਤੇ ਸਲਾਹਕਾਰ ਰਾਕੇਸ਼ ਨਾਗਪਾਲ ਦੀ ਪ੍ਰਧਾਨਗੀ ਹੇਠ ਅਬੋਹਰ ਨਿਵਾਸੀ ਸਵ. ਕਸ਼ਮੀਰੀ ਲਾਲ ਕਵਾਤੜਾ ਦੀ ਯਾਦ ਵਿੱਚ ਉਨਾਂ ਦੇ ਪੁੱਤਰ ਰਜਿੰਦਰ ਕਵਾਤੜਾ, ਸਿਟੀ …
Read More »ਅੰਗਹੀਣ ਯੂਨੀਅਨ ਨੇ ਕੀਤਾ ਸਿਹਤ ਮੰਤਰੀ ਦੇ ਜੱਦੀ ਪਿੰਡ ਕਟੈਹੜਾ ਦਾ ਘਿਰਾਉ
ਫਾਜਿਲਕਾ, 16 ਮਾਰਚ (ਵਿਨੀਤ ਅਰੋੜਾ)- ਅੰਗਹੀਣ ਯੂਨੀਅਨ ਪੰਜਾਬ ਵੱਲੋਂ ਲਗਾਤਾਰ ਕੀਤੇ ਜਾ ਰਹੇ ਸ਼ੰਘਰਸ ਦਾ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ‘ਤੇ ਉਹਨਾਂ ਦੀਆਂ ਹੱਕੀ ਮੰਗਾਂ ਨਾ ਲਾਗੂ ਕਰਨ ਦੇ ਰੋਸ ‘ਚ ਸਿਹਤ ਮੰਤਰੀ ਜਿਆਣੀ ਦੇ ਜੱਦੀ ਪਿੰਡ ਕਟੈਹੜਾ ਦਾ ਘਿਰਾਓ ਕੀਤਾ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਅੰਗਹੀਣ ਜਿਲਾ ਫਾਜਿਲਕਾ ਦੇ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ …
Read More »ਨਹਿਰ ਦੀ ਹਾਲਤ ਜਰਜਰ – ਟੇਲਾਂ ਉੱਤੇ ਵੱਸੇ ਕਿਸਾਨਾਂ ਦੀ ਵਧੀ ਪਰੇਸ਼ਾਨੀ
ਫਾਜਿਲਕਾ, 16 ਮਾਰਚ (ਵਿਨੀਤ ਅਰੋੜਾ)- ਸੀਮਾਂਤ ਪਿੰਡਾਂ ਲਈ ਕਦੇ ਸੰਜੀਵਨੀ ਸਾਬਤ ਹੋਣ ਵਾਲੀ ਨਹਿਰ ਸਰਕਾਰ ਦੀ ਅਣਦੇਖੀ ਦੇ ਚਲਦੇ ਆਪਣੇ ਆਪ ਬੀਮਾਰ ਹੋ ਗਈ ਹੈ ।ਜਿਸਦੇ ਨਾਲ ਸੀਮਾਂਤ ਪਿੰਡਾਂ ਦੇ ਕਿਸਾਨਾਂ ਨੂੰ ਆਪਣੀ ਅਗਲੀ ਫਸਲ ਨੂੰ ਲੈ ਕੇ ਭਾਰੀ ਪਰੇਸ਼ਾਨੀ ਸਹਿਣੀ ਪੈ ਰਹੀ ਹੈ । ਪਿੰਡ ਸੀਵਾਨਾ ਦੇ ਸਰਪੰਚ ਰਵਿੰਦਰ ਕਾਮਰ ਸਿਆਗ ਨੇ ਦੱਸਿਆ ਕਿ ਸਿੰਚਾਈ ਵਿਭਾਗ ਵੱਲੋਂ ਇਸ ਨਹਿਰ …
Read More »ਚੋਣਾਂ ਦੇ ਮੱਦੇਨਜ਼ਰ ਫ਼ਾਜ਼ਿਲਕਾ ਜ਼ਿਲੇ ਲਈ ਸ਼ਿਕਾਇਤ ਸੈੱਲ ਦਾ ਦਫ਼ਤਰ ਸਥਾਪਿਤ
ਫਾਜਿਲਕਾ, 16 ਮਾਰਚ (ਵਿਨੀਤ ਅਰੋੜਾ)- ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣਕਾਰ ਅਫ਼ਸਰ ਡਾ. ਬਸੰਤ ਗਰਗ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਫ਼ਾਜ਼ਿਲਕਾ ਜ਼ਿਲੇ ਲਈ ਸ਼ਿਕਾਇਤ ਸੈੱਲ ਦਾ ਦਫ਼ਤਰ ਸਥਾਪਿਤ ਕੀਤਾ ਗਿਆ ਹੈ ।ਇਹ ਸ਼ਿਕਾਇਤ ਦਫ਼ਤਰ ਡਿਪਟੀ ਕਮਿਸ਼ਨਰ ਦਫ਼ਤਰ ਮਿੰਨੀ ਸਕੱਤਰੇਤ ਵਿਖੇ ਸ਼ਾਮਿਲ ਕੀਤਾ ਗਿਆ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਚੋਣਾਂ ਨਾਲ ਸਬੰਧਿਤ ਜੇਕਰ …
Read More »ਪੰਜਾਬ ਦੇ ਆਈ.ਜੀ ਨੇ ਅਧਿਕਾਰੀਆਂ ਨੂੰ ਦਿੱਤੀਆਂ ਹਿਦਾਇਤਾਂ
ਫਾਜਿਲਕਾ, ੧੬ ਮਾਰਚ (ਵਿਨੀਤ ਅਰੋੜਾ)- ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਜਿਲਾ ਪ੍ਰਸ਼ਾਸਨ ਦੁਆਰਾ ਪੂਰੀਆਂ ਤਿਆਰੀਆਂ ਜੋਰਾਂ ਉੱਤੇ ਚੱਲ ਰਹੀਆਂ ਹਨ ।ਜਿਨਾਂ ਦੇ ਚਲਦੇ ਪੰਜਾਬ ਪੁਲਿਸ ਦੇ ਆਈ.ਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਜਿਲੇ ਦੇ ਸਾਰੇ ਉੱਚ ਪੁਲਿਸ ਅਧਿਕਾਰੀਆਂ ਸਾਥ ਬੈਠਕ ਕੀਤੀ ਅਤੇ ਪੂਰੀ ਸੁਰੱਖਿਆ ਵਿਵਸਥਾ ਬਣਾਏ ਰੱਖਣ ਸਬੰਧੀ ਹਿਦਾਇਤਾਂ ਦਿੱਤੀਆਂ । ਆਈ.ਜੀ ਉਮਰਾਨੰਗਲ ਨੇ ਡੀ.ਸੀ ਦਫ਼ਤਰ ਦੇ ਕਾਨਫਰੰਸ …
Read More »