Sunday, March 23, 2025

ਪੰਜਾਬ

ਨੌਜਵਾਨ ਭ੍ਰਿਸ਼ਟ ਜੇਤਲੀ ਤੇ ਕੈਪਟਨ ਨੂੰ ਨਾਹ ਕਹਿਣ – ਡਾ. ਦਲਜੀਤ ਸਿੰਘ

ਮੋਦੀ ਨੂੰ ਨੈਸ਼ਨਲ ਪੁਲਿਸ ਬਲਾਂ ਅਤੇ ਪੰਜਾਬ ਪੁਲਿਸ ਤੇ ਨਹੀ ਹੈ ਯਕੀਨ ਅੰਮ੍ਰਿਤਸਰ, 24 ਅਪ੍ਰੈਲ (ਸੁਖਬੀਰ ਸਿੰਘ)- ਆਪ ਦੇ ਅੰਮ੍ਰਿਤਸਰ ਤੋ ਲੋਕ ਸਭਾ ਉਮੀਦਵਾਰ ਪਦਮਸ਼ੀ, ਵਿਸ਼ਵ ਪ੍ਰਸਿਧ ਅੰਖਾਂ ਦੇ ਵਿਸ਼ੇਸ਼ਯ ਡਾ. ਦਲਜੀਤ ਸਿੰਘ ਨੇ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਭਾਜਵਾ ਦੇ ਅਰੂਣ ਜੇਤਲੀ ਦੋਨੋਂ ਉਮੀਦਵਾਰਾਂ ਤੇ ਤੀਖਾ ਹਮਲਾ ਕਰਦੇ ਹੋਏ ਅੱਜ ਨੌਜਵਾਨਾਂ ਨੂੰ ਕਿਹਾ ਕਿ ”ਅਜਿਹੇ ਲੋਕਾਂ ਨੂੰ …

Read More »

ਪ੍ਰਜਾਪਤ ਸਮਾਜ ਦਾ ਸਮਰਥਨ ਸਿਰਫ਼ ਭਾਜਪਾ ਦੇ ਨਾਲ- ਪੱਪਾ

ਅੰਮ੍ਰਿਤਸਰ, 24  ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ)- ਪ੍ਰਜਾਪਤ ਸਮਾਜ ਨੇ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਸਮਾਜ ਦਾ ਸਮਰਥਨ ਅੰਮ੍ਰਿਤਸਰ ਦੇ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਦੇ ਨਾਲ ਹੈ। ਪ੍ਰਜਾਪਤ ਸਮਾਜ ਦੇ ਪ੍ਰਧਾਨ ਸੁਰਜੀਤ ਸਿੰਘ ਪੱਪਾ ਨੇ ਵੀਰਵਾਰ ਨੂੰ ਭਾਜਪਾ ਦੇ ਮੁੱਖ ਦਫ਼ਤਰ ਖੰਨਾ ਸਮਾਰਕ ਵਿੰਚ ਸ਼੍ਰੀ ਅਰੁਣ ਜੇਤਲੀ ਦੇ ਸਮਰਥਨ ਵਿੱਚ ਬੁਲਾਈ …

Read More »

ਜ਼ਿਲ੍ਹੇ ਅੰਦਰ 6517 ਮੀਟਰਕ ਟਨ ਕਣਕ ਦੀ ਹੋਈ ਆਮਦ- ਕਮਿਸ਼ਨਰ ਜਲੰਧਰ ਡਵੀਜ਼ਨ

ਮੰਡੀ ਵਿੱਚ ਜਿਣਸ ਵੇਚਣ ਆਏ ਕਿਸਾਨਾਂ ਨੂੰ ਕੋਈ ਤੰਗੀ ਨਹੀ ਆਉਣ ਦਿੱਤੀ ਜਾਵੇਗੀ ਅੰਮ੍ਰਿਤਸਰ, 24 ਅਪ੍ਰੈਲ (ਸੁਖਬੀਰ ਸਿੰਘ)-  ਸ੍ਰੀ ਆਰ.ਵੈਕਟਰਤਨਮ ਕਮਿਸ਼ਨਰ ਜਲੰਧਰ ਡਵੀਜ਼ਨ ਵਲੋ ਰਈਆ ਮੰਡੀ ਦਾ ਅਚਨਚੇਤ ਦੌਰਾ ਕੀਤਾ ਗਿਆ ਅਤੇ ਮੰਡੀ ਵਿਚ ਕਣਕ ਦੀ ਕੀਤੀ ਜਾ ਰਹੀ ਖਰੀਦ ਆਦਿ ਬਾਰੇ ਮੁਕੰਮਲ ਜਾਣਕਾਰੀ ਹਸਿਲ ਕੀਤੀ। ਇਸ ਮੌਕੇ ਸ੍ਰੀ ਆਰ ਵੈਂਕਟਰਤਨਮ ਨੇ ਕਣਕ ਦੀ ਖ੍ਰੀਦ ਤੇ ਚੁਕਾਈ ਸਬੰਧੀ ਹਾਜ਼ਰ ਖ੍ਰੀਦ …

Read More »

ਚੋਣਾਂ ਦੇ ਮੱਦੇਨਜ਼ਰ 28 ਤੋਂ 30 ਅਪ੍ਰੈਲ ਤਕ ਠੇਕੇ ਬੰਦ ਰਹਿਣਗੇ- ਜਿਲਾ ਮੈਜਿਸਟਰੇਟ

ਅੰਮ੍ਰਿਤਸਰ, 24 ਅਪ੍ਰੈਲ (ਸੁਖਬੀਰ ਸਿੰਘ)-  ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਧਾਰਾ 144 ਤਹਿਤ ਹੁਕਮ ਜਾਰੀ ਕਰਦਿਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਜ਼ਿਲਾ ਅੰਮ੍ਰਿਤਸਰ ਦੇ ਸਾਰੇ ਠੇਕੇ 28.4.14 ਤੋਂ ਸ਼ਾਮ6 ਵਜੇ ਤੋਂ ਲੈ ਕੇ 30 ਅਪ੍ਰੈਲ 2014  ਨੂੰ ਸ਼ਾਮ ਵੋਟਾਂ ਪੈਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਹੋਣ ਤਕ ਬੰਦ ਰਹਿਣਗੇ ਅਤੇ ਵੋਟਾਂ ਦੀ ਗਿਣਤੀ 16.5.14 ਨੂੰ ਵੀ …

Read More »

ਵਾਟਰ ਸਪਲਾਈ ਦੀਆ ਟੂਟੀਆਂ ਵਿਚ ਪਾਣੀ ਗੰਦਾ – ਬਿਮਾਰੀਆ ਲੱਗਣ ਦਾ ਖਤਰਾ

ਜੰਡਿਆਲਾ ਗੁਰੂ  24 ਅਪ੍ਰੈਲ  (ਹਰਿੰਦਰਪਾਲ ਸਿੰਘ )-  ਲੋਕ ਸਭਾ ਚੋਣਾ ਵਿਚ ਅਕਾਲੀ ਭਾਜਪਾ ਸਰਕਾਰ ਵਲੋਂ ਵੰਨ ਸੁਵੰਨੇ ਵਾਅਦੇ ਕੀਤੇ ਜਾ ਰਹੇ ਹਨ ਪਰ ਇਹਨਾ ਵਾਅਦਿਆ ਦੀ ਫੂਕ ਨਿਕਲਦੀ ਤੱਦ ਦੇਖੀ ਗਈ ਜਦ ਵਾਰਡ ਨੰ: 15 ਤੇ  1  ਵਿਚ ਲੋਕਾਂ ਨੇ ਪੀਣ ਵਾਲੇ ਪਾਣੀ ਦੀ ਗੰਦੀ ਸਪਲਾਈ ਬਾਰੇ  ਜਾਣਕਾਰੀ ਦਿੱਤੀ।  ਮਾਤਾ ਬਚਨ ਕੋਰ ਨੇ ਦੱਸਿਆ ਕਿ ਵਾਟਰ ਸਪਲਾਈ ਦੀਆ ਟੂਟੀਆਂ ਵਿਚੋਂ …

Read More »

ਖੰਭਿਆ ਉੱਪਰ ਪੋਸਟਰ ਲਗਾਕੇ ਆਮ ਆਦਮੀ ਪਾਰਟੀ ਵਲੋਂ ਚੋਣ ਕਮਿਸ਼ਨ ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ

ਜੰਡਿਆਲਾ ਗੁਰੂ , 24 ਅਪ੍ਰੈਲ (ਹਰਿੰਦਰਪਾਲ ਸਿੰਘ )- ਆਮ ਆਦਮੀ ਪਾਰਟੀ ਦੇ ਸਮਰਥਕਾਂ ਵਲੋਂ ਪਹਿਲਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫੋਟੋ ਦੀ  ਬੇਅਦਬੀ ਕਰਨ ਤੋਂ ਬਾਅਦ ਸਿੱਖ ਹਿਰਦਿਆ ਨੂੰ ਵਲੂੰਧਰਿਆ  ਸੀ ਅਤੇ ਹੁਣ ਫਿਰ ਚੋਣ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਸਰਕਾਰੀ ਅਦਾਰਿਆ ਉੱਪਰ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ।  ਵੈਰੋਵਾਲ ਰੋਡ ਸੜਕ ਕਿਨਾਰੇ ਬਿਜਲੀ ਦੇ ਖੰਭਿਆ ਉੱਪਰ …

Read More »

25 ਅਪ੍ਰੈਲ ਤੱਕ ਨੋਟਿਫਿਕੇਸ਼ਨ ਜਾਰੀ ਨਾ ਹੋਇਆ ਤਾਂ ਪੇਂਸ਼ਨਰਜ ਸਰਕਾਰ ਖਿਲਾਫ ਕਰਨਗੇ ਸੰਘਰਸ਼

ਫ਼ਾਜ਼ਿਲਕਾ, 24 ਅਪ੍ਰੈਲ (ਵਿਨੀਤ ਅਰੋੜਾ):    ਵੀਰਵਾਰ ਨੂੰ ਪੰਜਾਬ ਗੌਰਮਿੰਟ ਪੇਂਸ਼ਨਰਜ ਐਸੋਸਿਏਸ਼ਨ ਫਾਜਿਲਕਾ ਦੀ ਇੱਕ ਅਹਿਮ ਬੈਠਕ ਪ੍ਰਧਾਨ ਜਗਦੀਸ਼ ਚੰਦਰ ਕਾਲੜਾ  ਦੀ ਪ੍ਰਧਾਨਗੀ ਵਿੱਚ ਮਿਨੀ ਸਕੱਤਰੇਤ ਵਿੱਚ ਸਥਿਤ ਪੇਂਸ਼ਨਰਜ ਹਾਊਸ ਵਿੱਚ ਹੋਈ ।  ਇਸ ਮੌਕੇ ਉੱਤੇ ਸ਼੍ਰੀ ਕਾਲੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਰਵੱਈਆ ਪੇਂਸ਼ਨਰਾਂ  ਦੇ ਪ੍ਰਤੀ ਨਿੰਦਣਯੋਗ ਹੈ ।  ਉਹ ਜਾਣਬੁੱਝਕੇ ਬਜੁਰਗਾਂ ਨੂੰ ਤੰਗ ਕਰ ਰਹੇ ਹਨ ।ਉਨਾਂ …

Read More »

ਮੁਕਾਬਲੇ ਕਰਵਾਉਣਾ ਟੁੱਟਦੇ ਸਮਾਜ ਨੂੰ ਜੋੜਣ ਦੀ ਕੜੀ : ਸੁਸ਼ਮਾ ਪੁਜਾਨੀ

ਨੋਟ ਬੁੱਕ ਸਜਾਓ ਅਤੇ ਕਵਰ ਸਜਾਓ ਵਿੱਚ ਰੀਆ ਫੁਟੇਲਾ ਅਤੇ ਨਮਨ ਗੁੰਬਰ ਅੱਵਲ ਰਹੇ ਫ਼ਾਜ਼ਿਲਕਾ, 24 ਅਪ੍ਰੈਲ (ਵਿਨੀਤ ਅਰੋੜਾ):  ਸਥਾਨਕ ਰਾਧਾ ਸਵਾਮੀ  ਕਾਲੋਨੀ ਸਥਿਤ ਗਾਡ ਗਿਫਟਏਡ ਕਿਡਸ ਹੋਮ ਪਲੇ ਵੇ ਸਕੂਲ ਵਿੱਚ ਨੋਟ ਬੁੱਕ ਸਜਾਓ ਕਵਰ ਸਜਾਓ ਮੁਕਾਬਲੇ ਦਾ ਆਯੋਜਨ ਕੀਤਾ ਗਿਆ ।  ਇਸਦੀ ਜਾਣਕਾਰੀ ਦਿੰਦੇ ਹੋਏ ਸਕੂਲ  ਦੇ ਪ੍ਰਬੰਧਕ ਆਰ ਆਰ ਠਕਰਾਲ  ਅਤੇ ਕੋਆਰਡਿਨੇਟਰ ਸੁਖਜੀਤ ਕੌਰ ਨੇ ਦੱਸਿਆ ਕਿ …

Read More »

ਚੋਣ ਜ਼ਾਬਤੇ ਦੀ ਉਲੰਘਣਾ ਦੇ ਝੂਠੇ ਦੋਸ਼ ‘ਚ ਮੁਅੱਤਲ ਜੇ.ਈ ਦੇ ਹੱਕ ‘ਚ ਨਿੱਤਰੀ ਇੰਪਲਾਈਜ਼ ਫੈਡਰੇਸ਼ਨ

ਫ਼ਾਜ਼ਿਲਕਾ, 24 ੪ ਅਪ੍ਰੈਲ (ਵਿਨੀਤ ਅਰੋੜਾ)-  ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਦੇ ਕਾਰਕੁੰਨਾਂ ਵਲੋਂ ਅੱਜ ਜ਼ਿਲਾ ਪੱਧਰੀ ਰੋਸ ਧਰਨੇ ਦਿੱਤੇ ਗਏ ਇਹ ਰੋਸ ਧਰਨੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਵਿਚ ਮੁਅੱਤਲ ਕੀਤੇ ਗਏ ਇਕਾਈ ਦੇ ਸੂਬਾ ਪ੍ਰਧਾਨ ਫਲਜੀਤ ਸਿੰਘ ਜੇਈ ਦੇ ਹੱਕ ਵਿਚ ਕੀਤੇ ਗਏ। ਜਿਕਰਯੋਗ ਹੈ ਕਿ 14 ਅਪ੍ਰੈਲ ਨੂੰ ਸੰਗਰੂਰ ਵਿਚ ਮਿਡ ਡੇਅ ਮੀਲ ਦੀ ਇਕ …

Read More »

ਮੋਦੀ ਦੇ ਪ੍ਰਧਾਨ ਮੰਤਰੀ ਨਾਲ ਸਭ ਤੋਂ ਵੱਧ ਫਾਇਦਾ ਪੰਜਾਬ ਨੂੰ ਹੋਵੇਗਾ- ਬੀਬੀ ਬਾਦਲ

ਪੀ. ਐਮ ਮਨਮੋਹਨ ਸਿੰਘ ਨੇ 10 ਸਾਲ ਰਾਜ ਕਰਨ ਤੇ ਪੰਜਾਬੀਆਂ ਦੀਆਂ ਉਮੀਦਾਂ ਤੇ ਫੇਰਿਆ ਪਾਣੀ ਬਠਿੰਡਾ, 24 ਅਪ੍ਰੈਲ(ਅਵਤਾਰ ਸਿੰਘ ਕੈਂਥ   )- ਪੰਜਾਬ ਦੀਆਂ ਤੇਰਾਂ ਦੀਆਂ ਤੇਰਾਂ ਸੀਟਾਂ ਜਿੱਤ ਕੇ ਪ੍ਰਕਾਸ਼ ਸਿੰਘ ਬਾਦਲ ਦੀ ਝੋਲੀ ਵਿਚ ਪਾ ਦਿਓ, ਕੇਂਦਰ ਵਿਚ ਭਾਜਪਾ ਦੀ ਸਰਕਾਰ ਬਨਣ ਨਾਲ ਮੋਦੀ ਪ੍ਰਧਾਨ ਮੰਤਰੀ ਬਣ ਜਾਣਗੇ,ਬਾਦਲ ਸਾਹਿਬ ਦੀ ਦੋਸਤੀ ਮੋਦੀ ਨਾਲ ਹੋਣ ਕਰਕੇ ਸਭ ਤੋਂ …

Read More »