ਅੰਮ੍ਰਿਤਸਰ, 2 6 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਈਕੋ-ਅੰਮ੍ਰਿਤਸਰ ਜੋ ਕਿ ਵਾਸ਼ਿੰਗਟਨ ਡੀ ਯੂ ਈਕੋ ਸਿੱਖ ਸੰਸਥਾ ਦਾ ਇਕ ਉਪਰਾਲਾ ਹੈ ਨੇ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਖਾਸ ਕਰਕੇ ਅਕਾਲੀ ਦਲ-ਬੀ, ਕਾਂਗ਼ਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਵੋਟਾਂ ਦੀ ਮੰਗ ਰੱਖਦੀਆਂ ਹੋਇਆ ਅੰਮ੍ਰਿਤਸਰ ਸ਼ਹਿਰ ਦੀ ਸਦੀਵੀ ਕੁਦਰਤੀ ਪ੍ਰਫੁਲਤਾ ਵੱਲ ਵਚਨਬੱਧ ਹੋਣ। ਡਾ. ਗੁਨਬੀਰ …
Read More »ਪੰਜਾਬ
ਪੰਜਾਬੀ ਲੇਖਕਾਂ ਦੀ ਨਾਮਵਰ ਸੰਸਥਾ ਪੰਜਾਬੀ ਸਾਹਿਤ ਅਕਾਦਮੀ ਦੀ ਚੋਣ
ਦੇਵ ਦਰਦ ਨੂੰ ਮੀਤ ਪ੍ਰਧਾਨ ਤੇ ਸੰਧੂ ਨੂੰ ਮੈਂਬਰ ਪ੍ਰਬੰਧਕੀ ਬੋਰਡ ਵਜੋਂ ਜਿਤਾਉਣ ਦੀ ਵੋਟਰਾਂ ਨੂੰ ਪੁਰਜੋਰ ਅਪੀਲ ਅੰਮ੍ਰਿਤਸਰ, 26 ਅਪ੍ਰੈਲ (ਦੀਪ ਦਵਿੰਦਰ ਸਿੰਘ)- ਪੰਜਾਬੀ ਲੇਖਕਾਂ ਦੀ ਨਾਮਵਰ ਸੰਸਥਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਜਨਰਲ ਬਾਡੀ ਦੀ ਚੋਣ 4 ਮਈ ਨੂੰ ਪੰਜਾਬੀ ਭਵਨ ਲੁਧਿਆਣ ਵਿਖੇ ਹੋ ਰਹੀਂ ਹੈ। ਜਿਸ ਦੀ ਵਿਸਥਾਰਤ ਜਾਣਕਾਰੀ ਦਿੰਦਿਆਂ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ …
Read More »ਅਰੁਣ ਜੇਤਲੀ ਹਨ ਦੇਸ਼ ਦਾ ਦਿਮਾਗ, ਅੰਮ੍ਰਿਤਸਰ ਹੀ ਬਣਨਗੇ ਪਹਿਚਾਣ- ਬਾਦਲ
ਮੇਰਾ ਆਧਾਰ ਹੈ ਅੰਮ੍ਰਿਤਸਰ, ਇੱਥੇ ਦਾ ਹਾਂ ਇੱਥੇ ਲਈ ਹੀ ਦੇਵਾਂਗਾ ਤਨ-ਮਨ – ਜੇਤਲੀ ਅੰਮ੍ਰਿਤਸਰ, ੨੬ ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਅਰੁਣ ਜੇਤਲੀ ਦੇਸ਼ ਦਾ ਦਿਮਾਗ ਹੈ। ਜਦ ਉਹ ਗੁਜਰਾਤ ਵਰਗੇ ਪ੍ਰਦੇਸ਼ ਦੇ ਵਿਕਾਸ ਮਾਡਲ ਵਿੱਚ ਯੋਗਦਾਨ ਪਾ ਕੇ ਉਸਨੂੰ ਉਚਾਈਆਂ ਤੱਕ ਪਹੁੰਚਾ ਸਕਦੇ ਹਨ ਤਾਂ ਅੰਮ੍ਰਿਤਸਰ ਦੇ ਲਈ ਕੀ ਕਰਨਗੇ ਇਸਦਾ ਅੰਦਾਜ਼ਾ ਵੀ ਲਗਾਣਾ ਮੁਸ਼ਕਿਲ ਹੈ। ਅਕਾਲੀ ਭਾਜਪਾ ਉਮੀਦਵਾਰ ਅਰੁਣ …
Read More »ਆਟੋ ਰਿਕਸ਼ਾ ਯੂਨਿਅਨ ਨੇ ਕੀਤਾ ਜੇਤਲੀ ਦੇ ਹੱਕ ਵਿੱਚ ਸਮਰਥਨ ਦਾ ਐਲਾਨ
ਗੁਰੂ ਨਾਨਕ ਸਟੇਡੀਅਮ ‘ਚ ਆਯੋਜਿਤ ਸਮਾਰੋਹ ਦੇ ਦੌਰਾਨ ਮੁੱਖ ਮੰਤਰੀ ਨੂੰ ਦਿੱਤਾ ਮੰਗ ਪੱਤਰ ਅੰਮ੍ਰਿਤਸਰ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਪੰਜਾਬ ਰਾਜ ਆਟੋ ਰਿਕਸ਼ਾ ਯੂਨਿਅਨ ਦੇ ਸੈਂਕੜੇ ਵਰਕਰਾਂ ਨੇ ਅਕਾਲੀ ਭਾਜਪਾ ਉਮੀਦਵਾਰ ਅਰੁਣ ਜੇਤਲੀ ਦੇ ਹੱਕ ਵਿੱਚ ਸਮਰੱਥਨ ਦਾ ਐਲਾਨ ਕੀਤਾ ਅਤੇ ਵਾਅਦਾ ਕੀਤਾ ਕਿ ਹਰ ਆਟੋ ਰਿਕਸ਼ਾ ਚਾਲਕ ਸ਼੍ਰੀ ਜੇਤਲੀ ਨੂੰ ਜਿਤਾਉਣ ਦੇ ਲਈ ਤਨ-ਮਨ ਨਾਲ ਮਿਹਨਤ ਕਰੇਗਾ। ਇਸ …
Read More »ਵਪਾਰੀਆਂ ਤੋ ਸਮਰਥਨ ਮੰਗਣ ਸ਼ਾਸਤਰੀ ਮਾਰਕੀਟ ਪਹੁੰਚੇ ਜੇਤਲੀ- ਰੋਡ ਸ਼ੋਅ ਕੀਤਾ
ਅੰਮ੍ਰਿਤਸਰ, 26 ਅਪ੍ਰੈਲ (ਜਸਬੀਰ ਸਿੰਘ ਸੱਗੂ)- ਪੰਜਾਬ ਅਤੇ ਖਾਸਕਰ ਅੰਮ੍ਰਿਤਸਰ ਨੂੰ ਭਾਜਪਾ ਦੀ ਸਰਕਾਰ ਆਉਣ ‘ਤੇ ਸੱਸਤੇ ਮਾਲ ਦੇ ਉਤਪਾਦਨ ਦਾ ਮੁੱਖ ਕੇਂਦਰ ਬਣਾਇਆ ਜਾਵੇਗਾ ਅਤੇ ਚਾਈਨਾਂ ਦੀ ਤਰਜ ਤੇ ਅੰਮ੍ਰਿਤਸਰ ਦਾ ਮਾਲ ਵੀ ਭਾਰਤ ਅਤੇ ਵਿਸ਼ਵ ਦੇ ਉਦਯੋਗਾਂ ਦੀ ਜ਼ਰੂਰਤ ਬਣ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਅਰੁਣ ਜੇਤਲੀ ਨੇ ਸ਼ਹਿਰ ਦੇ ਮਸ਼ਹੂਰ ਇਲਾਕੇ ਸ਼ਾਸਤਰੀ …
Read More »ਭਾਜਪਾ ਲੀਗਲ ਸੈਲ ਨੇ ਕੀਤਾ ਸੰਗੀਤਾ ਜੇਤਲੀ ਦੇ ਨਾਲ ਰੋਡ ਸ਼ੋਅ
ਅੰਮ੍ਰਿਤਸਰ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਭਾਰਤੀ ਜਨਤਾ ਪਾਰਟੀ ਲੀਗਲ ਸੈਲ ਵੱਲੋ ਅਕਾਲੀ-ਭਾਜਪਾ ਉਮੀਦਵਾਰ ਅਰੁਣ ਜੇਤਲੀ ਦੇ ਹਕ ਚ ਸੰਗੀਤਾ ਜੇਤਲੀ ਦੇ ਨਾਲ ਰੋਡ ਸ਼ੋਅ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਰਾਸ਼ਟਰੀ ਕਨਵੀਨਰ ਪਿੰਕੀ ਆਨੰਦ ਨੇ ਕੀਤੀ। ਅੰਮ੍ਰਿਤਸਰ ਦੀ ਸੜਕਾਂ ਤੇ ਘੁੰਮਦੇ ਹੋਏ ਲੀਗਲ ਸੈਲ ਅਹੁਦੇਦਾਰਾਂ ਨੇ ਲੋਕਾਂ ਨੂੰ ਸ਼੍ਰੀ ਅਰੂਣ ਜੇਤਲੀ ਦੇ ਹੱਕ ‘ਚ ਵੋਟ ਪਾਉਣ ਦੀ ਅਪੀਲ …
Read More »ਕਾਂਗਰਸ 26 ਸਾਲਾਂ ਤੋ ਲਗਾ ਰਹੀ ਹੈ ਸਾਬਕਾ ਸੈਨਿਕਾਂ ਨੂੰ ਲਾਰੇ – ਵੀ.ਕੇ ਸਿੰਘ
ਸਾਡੀ ਸਰਕਾਰ ਆਉਦੇ ਹੀ ਲਾਗੂ ਕਰਾਂਗੇ ਇੱਕ ਰੈਂਕ ਇੱਕ ਪੈਂਸ਼ਨ – ਜੇਤਲੀ ਅੰਮ੍ਰਿਤਸਰ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਸਾਬਕਾ ਥਲ ਦੇ ਪ੍ਰਧਾਨ ਜਨਰਲ ਵੀਕੇ ਸਿੰਘ ਨੇ ਕਾਂਗਰੇਸ ਸੈਨਾ ਵੱਲੋ ਸਾਬਕਾ ਸੈਨਿਕਾਂ ਨੇ ਇੱਕ ਰੈਂਕ ਇੱਕ ਪੈਂਸ਼ਨ ਮਾਮਲੇ ਚ ਲਗਾਤਾਰ ਧੋਖਾ ਕੀਤੇ ਜਾਣ ਤੇ ਕਾਂਗਰੇਸ ਤੇ ਤਿੱਖੇ ਸ਼ਬਦਾਂ ਦਾ ਵਾਰ ਕੀਤਾ। ਸ਼੍ਰੀ ਸਿੰਘ ਨੇ ਕਿਹਾ ਕਿ ਕਾਂਗਰੇਸ 26 ਸਾਲ ਤੋਂ ਇਸ …
Read More »ਇੰਟਰਨੈਸ਼ਨਲ ਫਤਿਹ ਅਕੈਡਮੀ ਵਿਖੇ ਆਈ ਸੀ ਐਸ ਈ ਸਕੂਲਾਂ ਦੀ ਤੀਸਰੀ ਇੰਟਰ ਜ਼ੋਨਲ ਅਥਲੈਟਿਕ ਮੀਟ ਅਯੋਜਿਤ
ਜੰਡਿਆਲਾ ਗੁਰੂ, 26 ਅਪ੍ਰੈਲ (ਹਰਿੰਦਰਪਾਲ ਸਿੰਘ, ਸਿਕੰਦਰ ਸਿੰਘ) – ਇੰਟਰਨੈਸ਼ਨਲ ਫਤਿਹ ਅਕੈਡਮੀ ਵਿਚ 24, 26 ਅਪ੍ਰੈਲ ਨੂੰ ਆਈ ਸੀ ਐਸ ਈ ਸਕੂਲਾਂ ਦੀ ਤੀਸਰੀ ਇੰਟਰ ਜ਼ੋਨਲ ਅਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਚੇਅਰਮੈਨ, ਆਈ. ਐਫ. ਏ ਸ੍ਰ: ਜਗਬੀਰ ਸਿੰਘ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਉਪਰੰਤ ਸਾਰੇ ਸਕੂਲਾਂ ਦੇ ਖਿਡਾਰੀਆਂ ਤੋਂ ਸਲਾਮੀ ਲਈ ਅਤੇ ਅਥਲੈਟਿਕ ਮੀਟ ਦੇ ਸ਼ੁਰੂ ਹੋਣ …
Read More »ਧੱਕੇ ਨਾਲ ਘਰੋਂ ਕੁੜੀ ਭਜਾਉਣ ਆਏ ਮੁੰਡੇਆ ਨੂੰ ਪਿੰਡ ਵਾਸੀਆਂ ਨੇ ਫੜਿਆ, ਪੁਲਿਸ ਨੇ ਛੱਡਿਆ
ਅਸਲ ਵਿੱਚ ਅੰਤਰਜਾਤੀ ਵਿਆਹ ਕਰਵਾਉਣ ਦਾ ਡਰਾਮਾ ਫ਼ਾਜ਼ਿਲਕਾ, 26 ਅਪ੍ਰੈਲ (ਵਿਨੀਤ ਅਰੋੜਾ ) – ਜਿਲਾ ਫਾਜਿਲਕਾ ਦੇ ਪਿੰਡ ਕਬੂਲਸ਼ਾਹ ਖੁੱਬਣ ਦੀ ਪੰਚਾਇਤ ਵੱਲੋਂ ਨਸ਼ੀਲੇ ਪਦਾਰਥ ਸਹਿਤ ਦੋ ਆਦਮੀਆਂ ਨੂੰ ਪੁਲਿਸ ਦੇ ਹਵਾਲੇ ਕੀਤੇ ਜਾਣ ਅਤੇ ਪੁਲਿਸ ਦੁਆਰਾ ਉਨ੍ਹਾਂ ਨੂੰ ਛੱਡ ਦਿੱਤੇ ਜਾਣ ਦੇ ਰੋਸ਼ ਵਜੋਂ ਅੱਜ ਪਿੰਡ ਵਾਸੀਆਂ ਦੇ ਇੱਕ ਵਫ਼ਦ ਨੇ ਪਿੰਡ ਦੇ ਸਰਪੰਚ ਹਰਭਗਵਾਨ ਦਾਸ, ਸਾਬਕਾ ਸਰਪੰਚ ਬਲਵਿੰਦਰ …
Read More »ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਨਾਲ 60 ਏਕੜ ਨਾੜ ਸੜੀ
ਫ਼ਾਜ਼ਿਲਕਾ, 26 ਅਪ੍ਰੈਲ (ਵਿਨੀਤ ਅਰੋੜਾ)- ਐਫ. ਐਫ ਰੋਡ ਉੱਤੇ ਬੀਤੀ ਰਾਤ ਬਿਜਲੀ ਦੀਆਂ ਤਾਰਾਂ ਚੋਂ ਨਿਕਲੀਆਂ ਚਿੰਗਾਰੀਆਂ ਨਾਲ ਭਿਆਨਕ ਅੱਗ ਕਾਂਡ ਨੂੰ ਜਨਮ ਦੇ ਦਿੱਤਾ।ਇਸ ਅੱਗ ਨਾਲ ਲੱਗਭੱਗ 60 ਏਕੜ ਨਾੜ ਸੜ ਕੇ ਸੁਆਹ ਹੋ ਗਈ ।ਸੁਖਦ ਪਹਲੂ ਇਹ ਰਿਹਾ ਕਿ ਇਸ ਅੱਗ ਕਾਂਡ ਦੀ ਸੂਚਨਾ ਪਿੰਡ ਵਾਸੀਆਂ ਨੂੰ ਜਲਦੀ ਮਿਲ ਗਈ ਜਿਸਦੇ ਨਾਲ ਅੱਗ ਉੱਤੇ ਕਾਬੂ ਪਾ ਲਿਆ ਗਿਆ, …
Read More »