Tuesday, February 18, 2025

ਪੰਜਾਬ

ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਲਾਬ ਦੇ ਫੁਲਾਂ ਦੀ ਵਰਖਾ ਨਾਲ ਮਨਾਇਆ ਹੋਲਾ

ਅੰਮ੍ਰਿਤਸਰ, 18 ਮਾਰਚ (ਜਸਬੀਰ ਸਿੰਘ ਸੱਗੂ)-ਪੂਰੇ ਦੇਸ਼ ਵਿੱਚ ਜਿਥੇ ਹੋਲੀ ਦਾ ਤਿਓਹਾਰ ਰਵਾਇਤੀ ਜੋਸ਼ੌਖਰੋਸ਼ ਨਾਲ ਮਨਾਇਆ ਜਾਂਦਾ ਹੈ, ਉਥੇ ਖਾਲਸੇ ਦੀ ਸਾਜਨਾ ਵਾਲੇ ਅਸਥਾਨ ‘ਤੇ ਹੋਲਾ ਮਹੱਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅਤੇ ਲੱਖਾਂ ਦੀ ਗਿਣਤੀ ‘ਚ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਦੀਆਂ ਹਨ।ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਵੀ ਹੋਲੇ ਮਹੱਲੇ ‘ਤੇ ਬੁਰਜ ਬਾਬਾ ਫੂਲਾ ਸਿੰਘ …

Read More »

ਕੌਂਸਲਰ ਮਨਮੋਹਨ ਸਿੰਘ ਟੀਟੂ ਵਲੋਂ ਅਰੁਣ ਜੇਤਲੀ ਦਾ ਸਨਮਾਨ

ਅੰਮ੍ਰਿਤਸਰ, 18 ਮਾਰਚ, (ਜਗਦੀਪ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਲੋਂ ਸ੍ਰੀ ਅਰੁਣ ਜੇਤਲੀ ਨੂੰ ਆਪਣਾ ਉਮੀਦਵਾਰ ਐਲਾਨੇ ਜਾਣ ਪਿਛੋਂ ਅੱਜ ਉਨਾਂ ਦੀ ਅੰਮ੍ਰਿਤਸਰ ਫੇਰੀ ਦੌਰਾਨ ਅਕਾਲੀ ਭਾਜਪਾ ਵਰਕਰਾਂ ਵਲੋਂ ਉਨਾਂ ਦਾ ਨਿੱਘਾ ਸੁਆਗਤ ਕੀਤਾ। ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਦੀ ਅਗਵਾਈ ਹੇਠ ਮਨਮੋਹਨ ਸਿੰਘ ਟੀਟੂ ਕੌਂਸਲਰ ਵਾਰਡ ੪੨ ਵਲੋਂ ਘੰਟਾ ਘਰ ਚੌਕ …

Read More »

ਨਸ਼ਿਆਂ ਦੀ ਰੋਕਥਾਮ ਲਈ ਤਰਸਿੱਕਾ ਹਸਪਤਾਲ ਵਿਖੇ ਵਰਕਸ਼ਾਪ ਲਗਾਈ

ਤਰਸਿੱਕਾ, 18 ਮਾਰਚ (ਕੰਵਲਜੀਤ ਸਿੰਘ) – ਸਰਕਾਰੀ ਕਮਿਊਨਿਟੀ ਹਸਪਤਾਲ ਤਰਸਿੱਕਾ ਵਿਖੇ ਡਾ. ਸਤਿੰਦਰ ਸਿੰਘ ਬੇਦੀ ਐਸ.ਐਨ.ਓ ਦੇ ਦਿਸ਼ਾ ਨਿਰਦੇਸ਼ਾਂ ਤੇ ਕਮਲਦੀਪ ਭੱਲਾ ਬੀ.ਈ.ਈ ਦੀ ਅਗਵਾਈ ਹੇਠ ਡੀ-ਅਡਿਕਸ਼ਨ ਵਰਕਸ਼ਾਪ ਕਰਵਾਈ ਗਈ।ਇਸ ਵਰਕਸ਼ਾਪ ‘ਚ ਜਿਲ੍ਹਾ ਰਿਟੋਰਸ ਪਰਸਨ ਪੰਜਾਬ ਸਟੇਟ ਏਡਜ਼ ਕੰਟੋਲ ਸੁਸਾਇਟੀ ਤੇ ਪਲੈਨ ਇੰਡੀਆ ਦੇ ਰਾਜਨ ਚਾਵਲਾ ਤੇ ਉਹਨਾਂ ਦੀ ਟੀਮ ਨੇ ਨਸ਼ਿਆਂ ਦੇ ਕਾਰਨ ਉਹਨਾਂ ਦੀ ਰੋਕਥਾਮ ਬਾਰੇ ਬੜੇ ਹੀ …

Read More »

ਖਾਲਸਾ ਕਾਲਜ ਦੇ ਰਣਜੋਧ ਸਿੰਘ ਨੇ ਫ਼ੌਜ਼ ਦੇ ‘ਹਵਾਈ ਕਰਤਬ’ ਮੁਕਾਬਲੇ ‘ਚ ਜਿੱਤੇ ਤਮਗੇ

ਰਣਜੋਧ ਨੇ ਮੁਕਾਬਲੇ ‘ਚ ਜਿੱਤੇ 4 ਸੋਨੇ ਦੇ ਤਮਗੇ : ਪ੍ਰਿੰ: ਡਾ. ਦਲਜੀਤ ਸਿੰਘ ਅੰਮ੍ਰਿਤਸਰ, 18 ਮਾਰਚ (ਪ੍ਰੀਤਮ ਸਿੰਘ) – ਇਤਿਹਾਸਿਕ ਖਾਲਸਾ ਕਾਲਜ ਦੇ ਵਿਦਿਆਰਥੀ ਰਣਜੋਧ ਸਿੰਘ ਵਿਰਕ ਨੇ ਭਾਰਤੀ ਹਵਾਈ ਫੌਜ਼ ਦੁਆਰਾ ਚੰਡੀਗੜ੍ਹ ਵਿਖੇ ਆਯੋਜਿਤ ‘ਹਵਾਈ ਕਰਤਬ’ ਦੇ ਕਰਵਾਏ ਗਏ ਇਕ ਮੁਕਾਬਲੇ ‘ਚ 4 ਸੋਨੇ ਦੇ ਤਮਗੇ ਜਿੱਤ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਰਣਜੋਧ ਜੋ ਕਿ 2 …

Read More »

ਖਾਲਸਾ ਕਾਲਜ ਵੂਮੈਨ ਦੀ ਖੁਸ਼ਬੀਰ ਕੌਰ ਨੇ ਜਾਪਾਨ ‘ਚ ਜਿੱਤਿਆ ਕਾਂਸੇ ਦਾ ਤਮਗਾ

ਖੁਸ਼ਬੀਰ ਨੇ 20 ਕਿਲੋਮੀਟਰ ਪੈਦਲ ਚਾਲ ਚਲਕੇ ਹਾਸਲ ਕੀਤਾ ਖ਼ਿਤਾਬ : ਪ੍ਰਿੰ: ਮਾਹਲ ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ ਬਿਊਰੋ) – ਖਾਲਸਾ ਕਾਲਜ ਫ਼ਾਰ ਵੂਮੈਨ ਦੀ ਨਾਮਵਰ ਐਥਲੀਟ ਖੁਸ਼ਬੀਰ ਕੌਰ ਨੇ ਜਾਪਾਨ ਦੇ ਸ਼ਹਿਰ ਈਸ਼ੀਕਾਵਾ ਵਿਖੇ ਹੋਈ ‘ਏਸ਼ੀਅਨ ਰੇਸ ਵਾਕਿੰਗ ਚੈਂਪੀਅਨਸ਼ਿਪ’ ‘ਚ ਕਾਂਸੇ ਦਾ ਤਮਗਾ ਜਿੱਤ ਕੇ ਕਾਲਜ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਉਸ ਨੇ 20 ਕਿਲੋਮੀਟਰ ਦੀ ਪੈਦਲ ਚਾਲ …

Read More »

ਸ਼ਹਿਰ ਵਿੱਚ ਧੂਮਧਾਮ ਨਾਲ ਮਨਾਈ ਗਈ ਹੋਲੀ

ਫਾਜਿਲਕਾ,  18 ਮਾਰਚ (ਵਿਨੀਤ ਅਰੋੜਾ) –  ਹੋਲੀ ਦਾ ਤਿਉਹਾਰ ਨਗਰ ਵਿੱਚ ਬੜੇ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਜਿਸ ਵਿੱਚ ਵੱਡਿਆਂ ਤੋਂ ਇਲਾਵਾ ਛੋਟੇ ਛੋਟੇ ਬੱਚਿਆਂ ਨੇ ਵੀ ਇਹ ਤਿਉਹਾਰ ਮਨਾਉਣ ਦੀ ਹੌੜ ਲੱਗੀ ਰਹੀ।ਸਵੇਰੇ ਤੋਂ ਹੀ ਨੋਜਵਾਨ ਟੋਲੀਆਂ ਸਮੇਤ ਮੋਟਰ ਸਾਈਕਲਾਂ ‘ਤੇ ਇੱਕ ਦੂੱਜੇ ਉੱਤੇ ਰੰਗ ਪਾਉਂਦੇ ਵੇਖੇ ਗਏ।ਉਥੇ ਕੁੱਝ ਨੋਜਵਾਨਾਂ ਨੇ ਢੋਲ ਢਮਾਕੇ ਅਤੇ ਬੈਂਡ ਵਾਜੇ ਦੇ ਨਾਲ ਇਹ …

Read More »

ਰੂਕਮਨੀ ਦੇਵੀ ਦੇ ਮਰਨ ਤੋਂ ਨੇਤਰਦਾਨ

ਫਾਜਿਲਕਾ, 18 ਮਾਰਚ (ਵਿਨੀਤ ਅਰੋੜਾ)- ਸਮਾਜ ਸੇਵੀ ਸੰਸਥਾ ਸ਼੍ਰੀ ਰਾਮ ਸ਼ਰਣਮ ਨੇਤਰਦਾਨ ਸਹਾਇਤਾ ਕਮੇਟੀ ਦੁਆਰਾ ਚਲਾਏ ਜਾ ਰਹੇ ਮਰਨ ਉਪਰਾਂਤ ਨੇਤਰਦਾਨ ਅਭਿਆਨ ਦੇ ਤਹਿਤ ਰੁਕਮਨੀ ਦੇਵੀ ਦਾ ਨਾਮ ਨੇਤਰਦਾਨੀਆਂ ਦੀ ਸੂਚੀ ਵਿੱਚ ਸ਼ਾਮਿਲ ਹੋਇਆ ਹੈ।ਜਾਣਕਾਰੀ ਦਿੰਦੇ ਰਾਮ ਸ਼ਰਣਮ ਦੇ ਪ੍ਰਵਕਤਾ ਸੰਤੋਸ਼ ਜੁਨੇਜਾ ਨੇ ਦੱਸਿਆ ਕਿ ਆਰਿਆ ਨਗਰ ਗਲੀ ਨੰਬਰ 4 ਨਿਵਾਸੀ ਚੂਨੀ ਲਾਲ ਦੀ ਪਤਨੀ ਰੁਕਮਣੀ ਦੇਵੀ ਦੇ ਨਿਧਨ ਹੋ …

Read More »

ਸੈਂਕੜੇਂ ਕਾਂਗਰਸ ਵਰਕਰ ਆਪਣੇ ਸਮਰਥਕਾਂ ਸਹਿਤ ਭਾਜਪਾ ਵਿੱਚ ਸ਼ਾਮਿਲ

ਮੋਦੀ ਦੀ ਲਹਿਰ ਨੂੰ ਮਿਲਿਆ ਬਲ ਫਾਜਿਲਕਾ,  18  ਮਾਰਚ (ਵਿਨੀਤ ਅਰੋੜਾ)-  ਭਾਜਪਾ ਵਲੋਂ ਪ੍ਰਧਾਨ ਮੰਤਰੀ ਪਦ  ਦੇ ਉਮੀਦਵਾਰ ਨਰਿੰੰਦਰ ਮੋਦੀ ਦੀ ਲਹਿਰ ਦੇਸ਼ ਭਰ ਵਿੱਚ ਚੱਲ ਰਹੀ ਹੈ।ਇਸ ਲਹਿਰ ਨੂੰ ਅੱਜ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਰਾਜ ਦੇ ਸਿਹਤ ਮੰਤਰੀ ਅਤੇ ਖੇਤਰੀ ਵਿਧਾਇਕ ਚੌ ਸੁਰਜੀਤ ਕੁਮਾਰ  ਜਿਆਣੀ  ਦੀ ਅਗਵਾਈ ਵਿੱਚ ਪਿੰਡ ਆਲਮਸ਼ਾਹ  ਦੇ ਸੰੈਕੜੇ ਕਾਂਗਰਸੀ ਨੇਤਾ ਅਤੇ ਵਰਕਰ ਆਪਣੇ …

Read More »

ਆਪਣੇ ਮਾਤਾ-ਪਿਤਾ ਦੀ ਯਾਦ ਵਿੱਚ ਜੱਚਾ ਔਰਤ ਬੱਚਾ ਵਿਭਾਗ ਨੂੰ ਦਾਨ ਕੀਤੀਆਂ ਕੁਰਸੀਆਂ

ਫਾਜਿਲਕਾ,  18 ਮਾਰਚ (ਵਿਨੀਤ ਅਰੋੜਾ)-  ਸਥਾਨਕ ਐਮ. ਆਰ. ਸਰਕਾਰੀ ਕਾਲਜ ਤੋਂ ਸੇਵਾਮੁਕਤ ਪ੍ਰੋਫੈਸਰ ਅਤੇ ਨਗਰ ਦੀ ਕਈ ਸਾਮਾਜਕ ਸੰਸਥਾਵਾਂ ਦੇ ਨਾਲ ਜੁੜੇ ਰਾਮ ਕ੍ਰਿਸ਼ਣ ਗੁਪਤਾ ਨੇ ਅੱਜ ਆਪਣੇ ਪਿਤਾ ਹੀਰਾ ਲਾਲ ਗੁਪਤਾ  ਅਤੇ ਮਾਤਾ ਨਰਾਇਣੀ ਦੇਵੀ ਗੁਪਤਾ ਦੀ ਯਾਦ ਵਿੱਚ ਸਿਵਲ ਹਸਪਤਾਲ  ਦੇ ਜੱਚਾ ਔਰਤ ਬੱਚਾ ਵਿਭਾਗ ਨੂੰ 30 ਕੁਰਸੀਆਂ ਦਾਨ ਕੀਤੀਆਂ।ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ  ਦੇ ਉੱਤਮ ਚਿਕਤੀਸਾ ਅਧਿਕਾਰੀ …

Read More »

ਘਰ ਦਾ ਪਤਾ ਪੁੱਛਿਆ ਪਿਆ ਮਹਿੰਗਾ, ਗੁਆਂਢੀ ਨੂੰ ਝੰਬਿਆ

ਫਾਜਿਲਕਾ, 18  ਮਾਰਚ (ਵਿਨੀਤ ਅਰੋੜਾ)-  ਸਾਵਧਾਨ ਜੇਕਰ ਤੁਸੀ ਕਿਸੇ  ਦੇ ਘਰ ਪੁੱਛਣ ਜਾਂਦੇ ਹੋ ਤਾਂ ਤੁਹਾਡੇ ਉੱਤੇ ਹਮਲਾ ਵੀ ਹੋ ਸਕਦਾ ਹੈ। ਅਜਿਹਾ ਹੀ ਵਾਕਾ ਰਾਧਾ ਸਵਾਮੀ  ਕਲੋਨੀ ਵਿੱਚ ਉਸ ਸਮੇਂ ਘਟਿਆ  ਜਦੋਂ ਇੱਕ ਨੋਜਵਾਨ ਨੇ ਆਪਣੇ ਕਿਸੇ ਗੁਆਂਢੀ  ਦੇ ਘਰ ਪੁੱਛਣਾ ਚਾਹਿਆ ਤਾਂ ਪੜੌਸੀਆਂ ਨੇ ਖਿੱਝ ਕੇ ਹੋਰ ਸਾਥੀਆਂ  ਦੇ ਨਾਲ ਨੋਜਵਾਨ ਨੂੰ ਜਖ਼ਮੀ ਕਰ ਦਿੱਤਾ।ਪਤਾ ਚੱਲਣ ਉੱਤੇ ਨੋਜਵਾਨ …

Read More »