Tuesday, February 18, 2025

ਪੰਜਾਬ

ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ

ਫਾਜਿਲਕਾ,  18  ਮਾਰਚ (ਵਿਨੀਤ ਅਰੋੜਾ)- ਪਿੰਡ ਚੱਕ ਸਿੰਘੇ ਵਾਲਾ ਸੈਣੀਆਂ ਵਿਖੇ ਪਿੰਡ ਦੇ ਨੌਜਵਾਨ ਖਿਡਾਰੀਆ ਨੂੰ ਗ੍ਰਾਮ ਪੰਚਾਇਤ ਵਲੋਂ ਕ੍ਰਿਕਟ ਅਤੇ ਵਾਲੀਬਾਲ ਦੀਆਂ ਕਿੱਟਾਂ ਵੰਡੀਆਂ ਗਈਆਂ।ਇਸ ਮੌਕੇ ਬਲਜੀਤ ਕੌਰ ਸਰਪੰਚ, ਜੁਗਿੰਦਰ ਸਿੰਘ, ਜਸਵਿੰਦਰ ਸਿੰਘ ਪੰਚ, ਸੁਖਦਾਨ ਸਿੰਘ, ਸ਼ੀਰਾ ਸੈਣੀ, ਨਿਰਮਲ ਸਿੰਘ, ਵਰਿੰਦਰ ਸਿੰਘ, ਕਾਲਾ ਸੈਣੀ, ਭੁਪਿੰਦਰ ਸਿੰਘ, ਪਰਮਜੀਤ ਸਿੰਘ, ਗੁਰਵਿੰਦਰ ਸਿੰਘ ਆਦਿ ਮੌਜੂਦ ਸਨ।

Read More »

ਫਿਰਨੀ ਰੋਡ ਉੱਤੇ ਮਚਿਆ ਬਵਾਲ, ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲਏ 6 ਮੋਟਰਸਾਈਕਲ

ਫਾਜਿਲਕਾ,  18  ਮਾਰਚ (ਵਿਨੀਤ ਅਰੋੜਾ)- ਹੋਲੀ  ਦੇ ਤਿਉਹਾਰ ਉੱਤੇ ਕੁੱਝ ਸ਼ਰਾਰਤੀ ਮੁੰਡੀਆਂ ਦੁਆਰਾ ਸ਼ਹਿਰ ਵਿੱਚ ਨੰਬਰਾਂ ਪਲੇਟਾਂ ਉੱਤੇ ਕਪੜੇ ਪਾ ਕੇ ਚਲਾਏ ਜਾ ਰਹੇ ਵਾਹਨਾਂ ਉੱਤੇ ਪੁਲਿਸ ਨੇ ਸ਼ਿਕੰਜਾ ਕੱਸਿਆ। ਸਾਰਾ ਦਿਨ ਪੁਲਿਸ ਦੀ ਗਸ਼ਤ ਨਾਲ ਸ਼ਹਿਰ ਵਿੱਚ ਭੱਗਦੜ ਚੱਲਦੀ ਰਹੀ। ਪੁਲਿਸ ਦੁਆਰਾ ਕਈ ਵਾਹਨਾਂ ਨੂੰ ਵੀ ਆਪਣੀ ਹਿਰਾਸਤ ਵਿੱਚ ਲਿਆ ਗਿਆ। ਫਿਰਨੀ ਰੋਡ ਉੱਤੇ ਮਚੇ ਬਵਾਲ ਨਾਲ ਜਿੱਥੇ ਹੋਲੀ …

Read More »

ਫ਼ਤਿਹ ਰੈਲੀ ਲਈ ਸਿਹਤ ਵਿਭਾਗ ਨੇ ਇਕ-ਇਕ ਕਰਮਚਾਰੀ ਤੋਂ ਵਸੂਲੇ ਹਜ਼ਾਰਾਂ ਰੁਪਏ – ਡਾ: ਰਿਣਵਾ

ਫਾਜਿਲਕਾ,  18  ਮਾਰਚ (ਵਿਨੀਤ ਅਰੋੜਾ)- ਪਿਛਲੇ ਮਹੀਨੇ ਜਗਰਾਓ ਵਿਖੇ ਨਰਿੰਦਰ ਮੋਦੀ ਦੀ ਹੋਈ ਫ਼ਤਿਹ ਰੈਲੀ ਲਈ ਸਿਹਤ ਵਿਭਾਗ ਦੇ ਮੁਲਾਜ਼ਮਾਂ ਤੋਂ 5 ਹਜ਼ਾਰ ਤੋਂ ਲੈ ਕੇ 10 ਹਜ਼ਾਰ ਤਕ ਜਬਰੀ ਵਸੂਲੀ ਕੀਤੀ ਗਈ। ਇਸ ਗੱਲ ਦਾ ਪ੍ਰਗਟਾਵਾ ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਡਾ. ਮਹਿੰਦਰ ਕੁਮਾਰ ਰਿਣਵਾ ਨੇ ਸਥਾਨਕ ਗੁਲਮਰਗ ਹੋਟਲ ਵਿਖੇ ਬੁਲਾਈ ਇਕ ਪ੍ਰੈੱਸ ਕਾਨਫ਼ਰੰਸ ਵਿਚ ਕੀਤਾ। ਉਨਾਂ ਨੇ ਕਿਹਾ ਕਿ …

Read More »

ਅਮਰਬੀਰ ਸਿੰਘ ਢੋਟ ਨੇ ਸ੍ਰੀ ਅਰੁਣ ਜੇਤਲੀ ਦਾ ਸਾਥੀਆਂ ਸਮੇਤ ਕੀਤਾ ਸਵਾਗਤ

ਅੰਮ੍ਰਿਤਸਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਦਾ ਸਾਥੀਆਂ ਸਮੇਤ ਸਵਾਗਤ ਕਰਨ ਲਈ ਰਵਾਨਾ ਹੁੰਦੇ ਹੋਏ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਲਾ ਪ੍ਰਧਾਨ ਤੇ ਕੌਂਸਲਰ ਅਮਰਬੀਰ ਸਿੰਘ ਢੋਟ। ਉਨਾਂ ਦੇ ਨਾਲ ਹਨ ਬਲਜੀਤ ਸਿਮਘ ਸੱਗੂ, ਮਨਦੀਪ ਸਿੰਘ ਖਾਲਸਾ, ਅਜੀਤ ਪਾਲ ਸਿੰਘ ਸੈਣੀ ਤੇ ਹੋਰ।

Read More »

ਬਿਕਰਮ ਮਜੀਠੀਆ ਦੀ ਅਗਵਾਈ ‘ਚ ਹਲਕਾ ਮਜੀਠਾ ਦੇ ਅਕਾਲੀ ਵਰਕਰਾਂ ਵਲੋਂ ਅਰੁਣ ਜੇਤਲੀ ਦਾ ਭਰਵਾਂ ਸਵਾਗਤ

ਤਸਵੀਰ ਵਿੱਚ ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਨੂੰ ਫੁੱਲਾਂ ਦਾ ਗੁਦਸਤਾ ਭੇਟ ਕਰਦੇ ਹੋਏ, ਨਾਲ ਹਨ ਕੈਬਨਿਟ ਮੰਤਰੀ ਸ਼੍ਰੀ ਅਨਿਲ ਜੋਸ਼ੀ, ਕੈਬਨਿਟ ਮੰਤਰੀ ਸ਼੍ਰ. ਗੁਲਜ਼ਾਰ ਸਿੰਘ ਰਣੀਕੇ, ਪ੍ਰਦੇਸ਼ ਭਾਜਪਾ ਪ੍ਰਧਾਨ ਸ਼੍ਰੀ ਕਮਲ ਸ਼ਰਮਾ, ਲਾਲੀ ਰਣੀਕੇ ਤੇ ਹੋਰ ।

Read More »

ਬਿਕਰਮ ਮਜੀਠੀਆ ਦੀ ਅਗਵਾਈ ‘ਚ ਹਲਕਾ ਮਜੀਠਾ ਦੇ ਅਕਾਲੀ ਵਰਕਰਾਂ ਵਲੋਂ ਅਰੁਣ ਜੇਤਲੀ ਦਾ ਭਰਵਾਂ ਸਵਾਗਤ

ਤਸਵੀਰ ਵਿੱਚ ਦਿਖਾਈ ਦੇ ਰਹੇ ਹਨ ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਲਾਹਕਾਰ ਸ੍ਰ. ਤਲਬੀਰ ਸਿੰਘ ਗਿੱਲ, ਹੋਰ ਆਗੂ ਤੇ ਵਰਕਰਾਂ ਦਾ ਵਿਸ਼ਾਲ ਇਕੱਠ।

Read More »

ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਸ੍ਰੀ ਜੇਤਲੀ ਦਾ ਹੋਵੇਗਾ ਸ਼ਾਨਦਾਰ ਸਵਾਗਤ

ਅਕਾਲੀ ਭਾਜਪਾ ਨੇਤਾ ਤੇ ਵਰਕਰ ਹੋਏ ਪੱਬਾਂ ਭਾਰ ਅੰਮ੍ਰਿਤਸਰ, 17 ਮਾਰਚ ( ਨਰਿੰਦਰਪਾਲ ਸਿੰਘ)-ਅੰਮ੍ਰਿਤਸਰ ਲੋਕ ਸਭਾ ਸੀਟ ਲਈ ਭਾਜਪਾ ਦੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਟਿਕਟ ਮਿਲਣ ਤੋਂ ਬਾਅਦ ਪਹਿਲੀ ਵਾਰ ਮੰਗਲਵਾਰ ਦੀ ਸਵੇਰ ਗੁਰੂ ਨਗਰੀ ਵਿੱਚ ਦਸਤਕ ਦੇਣਗੇ। ਉਨ੍ਹਾਂ ਦੀ ਆਮਦ ਨੂੰ ਲੈ ਕੇ ਜਿਲ੍ਹੇ ਭਰ ਦੇ ਭਾਜਪਾ ਆਗੂ ਤੇ ਵਰਕਰਾਂ ਦੇ ਨਾਲ-ਨਾਲ ਅਕਾਲੀ ਦਲ ਦੀ ਸ਼ਹਿਰੀ ਤੇ ਦਿਹਾਤੀ ਇਕਾਈ …

Read More »

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਚਾਰ ਪੰਥਕ ਸ਼ਖਸ਼ੀਅਤਾਂ ਦਾ ਸਨਮਾਨ

  ਦੋ ਰੋਜਾ ਵਿਰਸਾ ਸੰਭਾਲ ਨੈਸ਼ਨਲ ਗੱਤਕਾ ਮੁਕਾਬਲੇ ਸੰਪਨ ਸ੍ਰੀ ਅਨੰਦਪੁਰ ਸਾਹਿਬ– 16 ਮਾਰਚ  (ਪੰਜਾਬ ਪੋਸਟ ਬਿਊਰੋ)-  ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਹੋਲੇ ਮਹੱਲੇ ਮੌਕੇ ਵਿਰਸਾ ਸੰਭਾਲ ਨੈਸ਼ਨਲ ਗੱਤਕਾ ਮੁਕਾਬਲੇ ਕਰਵਾਏ ਗਏ। ਗੱਤਕਾ ਮੁਕਾਬਲਿਆਂ ਦੇ ਫਾਈਨਲ ਮੁਕਾਬਲਿਆਂ ਸਮੇਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਵੱਲੋਂ ਸਿੱਖੀ ਸਰੂਪ ਵਿੱਚ ਗੱਤਕੇ ਦੀ ਮਾਰਸ਼ਲ ਗੇਮ …

Read More »

ਈਕੋ ਸਿੱਖ ਸੰਸਥਾ ਵਲੋਂ ਸਿੱਖ ਵਾਤਵਰਣ ਲਹਿਰ ਦੀ ਸ਼ੁਰੂਆਤ

ਸ੍ਰੀ ਗੁਰੂ ਹਰਰਾਏ ਜੀ ਦੇ ਗੁਰਗੱਦੀ ਦਿਵਸ ਨੂੰ ਸਮੱਰਪਿਤ ਸਿੱਖ ਵਾਤਵਰਣ ਲਹਿਰ ਦੀ  ਸ਼ੁਰੂਆਤ ਮੌਕੇ ਭਾਈ ਵੀਰ ਸਿੰਘ ਹਾਲ ਵਿਖੇ ਹਾਜਰ ਈਕੋ ਸਿੱਖ ਸੰਸਥਾ ਦੇ  ਸ੍ਰ. ਗੁਨਬੀਰ ਸਿੰਘ, ਸ੍ਰ. ਤਰੁਣਦੀਪ ਸਿੰਘ, ਲੇਖਕ, ਪੱਤਰਕਾਰ ਅਤੇ ਕਊਿਨੀਕੇਸ਼ਜ਼ ਡਾਇਰੈਕਟਰ ਅਲਾਇੰਸ ਆਫ ਰਿਲੀਜ਼ਨ ਫਾਰ ਕੰਜਰਵੇਸ਼ਨ ਵਿਕਟੋਰੀਆ ਫਿਨਲੇ ਅਤੇ ਰਵਨੀਤ ਸਿੰਘ ।

Read More »