Tuesday, March 18, 2025

ਪੰਜਾਬ

ਨਿਗਰਾਨ ਟੀਮ ਵੱਲੋਂ ਨਾਕੇ ਦੌਰਾਨ 10 ਕਿਲੋਂ ਚਾਂਦੀ ਦੇ ਗਹਿਣੇ ਸੱਕੀ ਹਾਲਤ ‘ਚ ਬਰਾਮਦ

ਬਠਿੰਡਾ, 4 ਅਪ੍ਰੈਲ (ਜਸਵਿੰਦਰ ਸਿੰਘ ਜੱਸੀ )- ਜ਼ਿਲੇ ਅੰਦਰ ਆਮ ਲੋਕ ਸਭਾ ਚੋਣਾਂ 2014 ਅਮਨ ਤੇ ਸ਼ਾਤੀ ਨਾਲ ਨੇਪਰੇ ਚੜਾਉਣ ਲਈ ਐਸ.ਡੀ.ਐਮ-ਕਮ-ਏ.ਆਰ. ਓ ਬਠਿੰਡਾ ਸ਼ਹਿਰੀ  ਦਮਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਵੱਖ-ਵੱਖ ਨਿਗਰਾਨ ਟੀਮਾਂ ਵੱਲੋਂ ਵਹੀਕਲਾਂ ਦੀ ਚੈਕਿੰਗ ਕੀਤੀ ਗਈ । ਚੈਕਿੰਗ ਦੌਰਾਨ ਗਿਆਨੀ ਜ਼ੈਲ ਸਿੰਘ ਇੰਜੀਨੀਅਰਿੰਗ ਕਾਲਜ ਬਠਿੰਡਾ ਨਜ਼ਦੀਕ ਮੰਡੀ ਡੱਬਵਾਲੀ ਤੋਂ ਬਠਿੰਡਾ ਆ ਰਹੀ ਇੱਕ ਬੱਸ ਦੀ ਚੈਕਿੰਗ …

Read More »

ਸਾਬਕਾ ਮੰਤਰੀ ਸੁਖਦੇਵ ਸਿੰਘ ਢਿਲੋਂ ਸਾਥੀਆਂ ਸਮੇਤ ਅਕਾਲੀ ਦਲ ‘ਚ ਸ਼ਾਮਿਲ

ਬਠਿੰਡਾ, 4 ਅਪ੍ਰੈਲ (ਜਸਵਿੰਦਰ ਸਿੰਘ ਜੱਸੀ )- ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਸਮੇਂ ਵੱਡਾ ਹੁੰਗਾਰਾਂ ਮਿਲਿਆਂ ਜਦੋਂ ਸਾਬਕਾ ਮੰਤਰੀ ਸੁਖਦੇਵ ਸਿੰਘ ਢਿਲੋਂ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋਏ।ਇਸ ਮੌਕੇ ਇਨਾਂ ਦੇ ਸਪੁੱਤਰ ਅਮਰਦੀਪ ਸਿੰਘ ਢਿਲੋਂ ਵੀ ਹਾਜਰ ਸਨ।ਸੁਖਬੀਰ ਸਿੰਘ …

Read More »

ਮਨਪ੍ਰੀਤ ਬਾਦਲ ਨੇ ਚੋਣ ਕਮਿਸ਼ਨ ਤੋਂ ਕੀਤੀ ਬਠਿੰਡੇ ‘ਚ ਵੋਟਿੰਗ ਮਸ਼ੀਨਾਂ ਦੇ ਨਾਲ ਪ੍ਰਿੰਟ ਰਸੀਦ ਦੀ ਮੰਗ

ਬਠਿੰਡਾ, 4 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਮਨਪ੍ਰੀਤ ਬਾਦਲ ਨੇ ਚੋਣ ਕਮੀਸ਼ਨ ਕੋਲੋਂ ਮੰਗ ਕੀਤੀ ਹੈ ਕਿ ਲੋਕ ਸਭਾ ਹਲਕਾ ਬਠਿੰਡਾ ਵਿਖੇ ਵੋਟਿੰਗ ਵਾਸਤੇ ਪ੍ਰਿੰਟ ਆਊਟ ਦੀ ਸੁਵਿਧਾ ਵਾਲੀਆਂ ਇਲੈਕਟ੍ਰੋਨਿਕ ਵੋਟਿੰਗ ਇਸਤੇਮਾਲ ਕੀਤੀਆਂ ਜਾਣ ਪੀ.ਪੀ.ਪੀ, ਕਾਂਗਰਸ ਅਤੇ ਸੀ.ਪੀ.ਆਈ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਕਿਹਾ ਕਿ ਬਠਿੰਡੇ ਨੂੰ ਅਤਿ ਸੰਵੇਦਨਸ਼ੀਲ ਹਲਕਾ ਕਰਾਰ ਦਿੱਤਾ ਗਿਆ ਹੈ। ਇਸ ਵਾਸਤੇ ਚੋਣ ਕਮਿਸ਼ਨ …

Read More »

ਲੋਕ ਸਭਾ ਹਲਕਾ ਬਠਿੰਡਾ ਲਈ ਤਾਇਨਾਤ ਖਰਚ ਆਬਜ਼ਰਵਰਾਂ ਨਾਲ ਲੋਕ ਕਰ ਸਕਦੇ ਹਨ ਸਿੱਧਾ ਰਾਬਤਾ

ਬਠਿੰਡਾ, 4 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਲੋਕ ਸਭਾ ਹਲਕਾ ਬਠਿੰਡਾ-11 ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਤਾਇਨਾਤ ਖ਼ਰਚਾ ਨਿਗਰਾਨ ਸੁਦੀਪਤਾ ਗੁਹਾ ਅਤੇ ਵੈਭਵ ਜੈਨ ਪਹੁੰਚ ਚੁੱਕੇ ਹਨ। ਗੁਹਾ ਨੂੰ ਲੋਕ ਸਭਾ ਹਲਕੇ ਅਧੀਨ ਪੈਂਦੇ ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਭੁੱਚੋ ਅਤੇ ਲੰਬੀ ਵਿਧਾਨ ਸਭਾ ਹਲਕਿਆਂ ਲਈ ਖਰਚ ਨਿਗਰਾਨ ਤਾਇਨਾਤ ਕੀਤਾ ਗਿਆ ਹੈ ਜਦੋਂ ਕਿ ਜੈਨ ਨੂੰ ਲੋਕ ਸਭਾ ਹਲਕਾ ਬਠਿੰਡਾ ਅਧੀਨ ਪੈਂਦੇ …

Read More »

ਸ਼ਹੀਦ ਸਰਬਜੀਤ ਸਿੰਘ ਦੀ ਯਾਦ ਵਿੱਚ ਕਰਵਾਇਆ ਸਮਾਗਮ

ਵਿਧਾਇਕ ਵਿਰਸਾ ਸਿੰਘ ਵਲਟੋਹਾ ਤੇ ਰਾਜ ਕੁਮਾਰ ਵੇਰਕਾ ਹੋਏ ਸ਼ਾਮਲ ਪੱਟੀ/ਝਬਾਲ 4 ਅਪ੍ਰੈਲ (ਰਾਣਾ)- ਪਿਛਲੇ ਸਾਲ ਪਾਕਿਸਤਾਨ ਦੀ ਕੋਟ ਲਖਪਤ ਜੇਲ ਵਿਚ ਸ਼ਾਜਿਸ਼ ਤਹਿਤ ਸ਼ਹੀਦ ਕੀਤੇ ਗਏ ਭਾਰਤੀ ਕੈਦੀ ਸਰਬਜੀਤ ਸਿੰਘ ਨੁੰ ਅੱਜ ਉਨਾਂ ਦੇ ਪਰਿਵਾਰ ਵਲੋ ਸਮਾਗਮ ਕਰਵਾਕੇ ਯਾਦ ਕੀਤਾ ਗਿਆ ।ਇਸ ਮੋਕੇ ਸਰਬਜੀਤ ਸਿੰਘ ਦਾ ਸਮੂਹ ਪਰਿਵਾਰ ਤੇ ਇਲਾਕੇ ਦੇ ਲੋਕਾਂ ਤੋਂ ਇਲਾਵਾ ਪੰਜਾਬ ਸਰਕਾਰ ਵਲੋ ਵਿਰਸਾ ਸਿੰਘ ਵਲਟੋਹਾ …

Read More »

ਕਾਂਗਰਸੀ ਗਲ ਪਿਆ ਢੋਲ ਵਜਾਉਣ ਲਈ ਮਜਬੂਰ – ਮਜੀਠੀਆ

ਹੰਕਾਰ ਅਤੇ ਗਲਤ ਨੀਤੀਆਂ ਕਾਰਨ ਕੈਪਟਨ ਨੂੰ 10 ਤੋਂ ਵੱਧ ਵਾਰੀ ਲੋਕਾਂ ਦਿੱਤੀ ਹਾਰ ਅੰਮ੍ਰਿਤਸਰ, 4  ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਤਿਹਾਸ ‘ਚ ਕਾਂਗਰਸ ਪਾਰਟੀ ਲਈ ਇਹ ਸਭ ਤੋਂ ਵੱਡੀ ਨਮੋਸ਼ੀ ਦੀ ਗੱਲ ਹੈ ਕਿ ਕੌਮੀ ਪੱਧਰ ‘ਤੇ ਕਾਂਗਰਸ ਲੋਕਾਂ ਤੋਂ ਟੁੱਟੀ …

Read More »

ਬਾਬਾ ਫ਼ਰੀਦ ਕਾਲਜ ਵੱਲੋਂ ਹਾਸ ਰਸ ਕਵੀ ਸੰਮੇਲਨ ਦਾ ਆਯੋਜਿਨ

ਬਠਿੰਡਾ, 3 ਅਪ੍ਰੈਲ (ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਦੇ ਡਿਪਾਰਟਮੈਂਟ ਆਫ਼ ਕਲਚਰਲ ਐਕਟੀਵਿਟੀਜ਼ ਵੱਲੋਂ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਇਕ ਹਾਸ ਰਸ ਕਵੀ ਸੰਮੇਲਨ ਦਾ ਆਯੋਜਿਨ ਕੀਤਾ ਗਿਆ। ਇਸ ਕਵੀ ਸੰਮੇਲਨ ਵਿੱਚ  ਬਾਬਾ ਫ਼ਰੀਦ ਗਰੁੱਪ ਦੇ ਵੱਖ-ਵੱਖ ਕਾਲਜਾਂ ਦੇ ਲਗਭਗ 20 ਵਿਦਿਆਰਥੀਆਂ ਨੇ ਭਾਗ ਲੈ ਕੇ ਆਪਣੀ ਪ੍ਰਤਿਭਾ ਦਾ ਮੁਜਾਹਰਾ ਕੀਤਾ। ਇਸ ਕਵੀ ਸੰਮੇਲਨ ਦੇ ਮੁੱਖ ਮਹਿਮਾਨ …

Read More »

ਸੇਵਾ ਮੁਕਤ ਹੋਏ ਕੰਵਲਜੀਤ ਸਿੰਘ ਟੈਕਨੀਸ਼ਨ ਸਨਮਾਨਿਤ

ਜੰਡਿਆਲਾ ਗੁਰੂ, 3 ਅਪ੍ਰੈਲ (ਹਰਿੰਦਰਪਾਲ ਸਿੰਘ)- ਆਪਣੀਆਂ ਅਣਥੱਕ ਸੇਵਾਵਾਂ ਦੇ ਕੇ ਮਹਿਕਮਾਂ ਜਲ ਸਪਲਾਈ ਅਤੇ ਟੈਕਨੀਟੇਸ਼ਨ ਵਿਭਾਗ ਵਿਚੋਂ ਸੇਵਾ ਮੁਕਤ ਹੋਏ ਕੰਵਲਜੀਤ ਸਿੰਘ ਟੈਕਨੀਸ਼ਨ ਨੂੰ ਮਹਿਕਮੇ ਵਲੋਂ ਸਨਮਾਨਿਤ ਕੀਤਾ ਗਿਆ । ਇਸ ਮੋਕੇ ਤੇ ਯੂਨੀਅਨ ਦੇ ਅਹੁਦੇਦਾਰਾਂ, ਅਫ਼ਸਰਾਂ ਸਾਹਿਬ ਤੇ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰ: ਸੁਖਨੰਦਨ ਸਿੰਘ ਮੋਹਵੀਆ ਨੇ ਬੋਲਦਿਆ ਕਿਹਾ ਕਿ ਕੰਵਲਜੀਤ ਸਿੰਘ ਨੇ ਆਪਣੀਆਂ ਸੇਵਾਵਾਂ ਪੂਰੀ ਮਿਹਨਤ ਲਗਨ …

Read More »

ਅੱਜ ਤੋਂ ਸ਼ੁਰੂ ਸਮਾਗਮ ਸਬੰਧੀ ਕਲਸ਼ ਯਾਤਰਾ ਆਯੋਜਿਤ ਹੋਈ

9 ਦੇਵੀ ਅਸਥਾਨਾਂ ਤੋਂ ਲਿਆਉਦਿਆਂ ਜੋਤਾਂ ਦੇ ਦਰਸ਼ਨ ਕੀਤੇ ਸ਼ਰਧਾਲੂਆਂ ਨੇ ਬਠਿੰਡਾ, 3 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-ਸਥਾਨਕ ਸ਼ਹਿਰ ਵਿਚ ਸ੍ਰੀ ਪੰਚਮੁੱਖੀ ਬਾਲਾ ਜੀ ਟਰੱਸਟ ਅਤੇ ਸ਼ਿਵ ਸ਼ਕਤੀ ਯੋਗ ਮਿਸ਼ਨ ਵਲੋਂ ਵਿਸ਼ਾਲ 108 ਹਵਨ ਕੁੰਡ ਸ੍ਰੀ ਭਾਗਵਤ ਕਥਾ ਹਫ਼ਤਾ ਗਿਆਨ ਯੁੱਗ ਦੇ ਸੰਬੰਧਤ ਮੰਗਲ ਕਲਸ਼ ਯਾਤਰਾ ਦਾ ਆਯੋਜਿਨ ਕੀਤਾ ਗਿਆ। ਜਿਸ ਵਿਚ 108 ਔਰਤਾਂ ਨੇ ਸਿਰ ‘ਤੇ ਕਲਸ਼ ਰੱਖ ਕੇ ਸ਼ਹਿਰ …

Read More »

ਇਸਤਰੀਆਂ ਅਕਾਲੀ ਦਲ ਦੀਆਂ ਆਗੂਆਂ ਨੇ ਚੋਣ ਪ੍ਰਚਾਰ ਲਈ ਘਰ ਘਰ  ਕੀਤਾ ਚੋਣ ਪ੍ਰਚਾਰ

ਬਠਿੰਡਾ, 3 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-ਸੰਸਦ ਬੀਬੀ ਹਰਸਿਮਰਤ ਕੌਰ ਬਾਦਲ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਹੋਰ ਭਖਾਉਦਿਆਂ ਇਸਤਰੀ ਅਕਾਲੀ ਦਲ ਨਾਲ ਸਬੰਧਿਤ ਮਹਿਲਾ ਆਗੂਆਂ ਅਤੇ ਵਰਕਰਾਂ ਨੇ ਵੋਟਾ ਪੈਣ ਤੱਕ  ਆਪਣੇ ਘਰਾਂ ਤੋਂ ਗਲੀ ਮੁਹੱਲੇ ਵਿੱਚ ਜਾ ਕੇ ਬੀਬਾ ਬਾਦਲ ਲਈ ਵੋਟਾਂ ਮੰਗ ਰਹੀਆਂ ਹਨ । ਕਾਫਲੇ ਵੱਲੋ ਬੜੀ ਮਿਹਨਤ ਨਾਲ ਹਰ ਸ਼ਹਿਰੀ ਵੋਟਰ ਤੱਕ ਪਹੁੰਚ ਨੂੰ ਯਕੀਨੀ ਬਣਾਇਆ ਜਾ …

Read More »