ਅੰਮ੍ਰਿਤਸਰ, 28ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਖ਼ਾਲਸਾ ਕਾਲਜ ਪਬਲਿਕ ਸਕੂਲ ਨੇ 2 ਰੋਜ਼ਾ ਸਹੋਦਿਯਾ ਕ੍ਰਿਕੇਟ ਟੂਰਨਾਮੈਂਟ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਨਾ ਸਿਰਫ਼ ਓਵਰ ਆਲ ਟਰਾਫ਼ੀ ਆਪਣੇ ਨਾਂ ਕੀਤੀ, ਸਗੋਂ ਬਾਕੀ ਦੇ ਸਾਰੇ ਐਵਾਰਡ ਵੀ ਜਿੱਤਣ ‘ਚ ਸਫ਼ਲਤਾ ਪ੍ਰਾਪਤ ਕੀਤੀ। ਇਸ ਚੈਂਪੀਅਨਸ਼ਿਪ ਦਾ ਆਯੋਜਨ ਸਥਾਨਕ ਦਿੱਲੀ ਪਬਲਿਕ ਸਕੂਲ ਵਿਖੇ ਹੋਇਆ, ਜਿਸ ‘ਚ ਸੀ. ਬੀ. ਐੱਸ. ਈ. ਨਾਲ ਸਬੰਧਿਤ 16 ਸਕੂਲ ਦੀਆਂ …
Read More »ਪੰਜਾਬ
ਅਕਾਲੀ ਆਗੂਆਂ ਨੇ ਸਰਨਾ ਖਿਲਾਫ਼ ਕਾਰਵਾਈ ਦੀ ਕੀਤੀ ਮੰਗ
ਨਵੀਂ ਦਿੱਲੀ, 28 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਸ੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਇਕ ਵਫ਼ਦ ਨੇ ਅੱਜ ਅੰਮ੍ਰਿਤਸਰ ‘ਚ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਕੇ 25 ਅਕਤੂਬਰ 2012 ਨੂੰ ਦਲ ਵੱਲੋਂ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਖਿਲਾਫ ਦਿੱਤੀ ਗਈ ਸ਼ਿਕਾਇਤ ਤੇ ਕਾਰਵਾਈ ਕਰਨ ਦੀ ਬੇਨਤੀ ਕੀਤੀ। ਅਕਾਲੀ ਦਲ ਦੇ ਕੌਮੀ ਜਨਰਲ …
Read More »ਕੰਨਟੇਨਰ ਵਾਲੇ 115 ਸਰੂਪ ਵਾਪਿਸ ਦਿੱਲੀ ਕਮੇਟੀ ਪੁੱਜੇ
ਨਵੀਂ ਦਿੱਲੀ, 28 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਬੀਤੇ ਦਿਨੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੰਨਟੇਨਰ ਰਾਹੀਂ ਵਿਦੇਸ਼ ‘ਚ ਭੇਜੇ ਜਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਕੰਨਟੇਨਰ ਨੂੰ ਕੁਝ ਨੌਜਵਾਨਾਂ ਵੱਲੋਂ ਜਮੂਨਾਪਾਰ ਸਥਿਤ ਇਕ ਗੁਰਦੁਆਰਾ ਸਾਹਿਬ ‘ਚ ਲੈ ਜਾਏ ਗਏ ਸਰੂਪ ਬੀਤੀ ਰਾਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਦੇ ਹੁਕਮਨਾਮੇ ਤੋਂ ਬਾਅਦ ਗੁਰਦੁਆਰਾ …
Read More »ਸ: ਚਰਨਜੀਤ ਸਿੰਘ ਚੱਢਾ ਵਲੋਂ ਸ੍ਰੀ ਅਰੁਣ ਜੇਤਲੀ ਦੇ ਹੱਕ ਵਿਚ ਪ੍ਰਭਾਵਸ਼ਾਲੀ ਚੋਣ ਇਕੱਤਰਤਾ
ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਵਲੋਂ ਉਨ੍ਹਾਂ ਦੀ ਨਵੀਂ ਪ੍ਰਾਪਰਟੀ ਐਚ ਕੇ 52, ਰਣਜੀਤ ਐਵਿਨਿਊ ਵਿਖੇ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਦੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਨੁਮਾਇੰਦੇ ਸੀ੍ਰ ਅਰੁਣ ਜੇਤਲੀ ਦੇ ਹੱਕ ਵਿਚ ਇਕ ਪ੍ਰਭਾਵਸ਼ਾਲੀ ਚੋਣ ਇਕੱਤਰਤਾ ਕੀਤੀ ਗਈ ਜਿਸ ਵਿਚ ਮਾਣਯੋਗ ਮੁੱਖ ਮੰਤਰੀ ਸ: ਪ੍ਰਕਾਸ਼ …
Read More »ਜ਼ਿਆਦਾ ਮੱਤਦਾਨ, ਯੂਪੀਏ ਦੇ ਖ਼ਿਲਾਫ਼ ਗੁੱਸਾ- ਨਲਿਨ ਕੋਹਲੀ
ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ‘ਚ ਚੋਣ ਪ੍ਰਚਾਰ ਦੇ ਆਖਿਰੀ ਦਿਨ ਬੀਜੇਪੀ ਦੇ ਬੁਲਾਰੇ ਨਲਿਨ ਕੋਹਲੀ ਨੇ ਕਿਹਾ ਕਿ ਜਿਆਦਾ ਮੱਤਦਾਨ ਦਾ ਅਰਥ ਹੈ ਕਿ ਲੋਕਾਂ ਵਿੱਚ ਯੂਪੀਏ ਸਰਕਾਰ ਦੇ ਖਿਲਾਫ ਬੇਹਦ ਗੁੱਸਾ ਹੈ ਅਤੇ ਉਹ ਯੂਪੀਏ ਦੀ ਨੀਤਿਆਂ ਤਂੋ ਬੇਹਦ ਪ੍ਰਭਾਵਿਤ ਹੈ। ਇਨ੍ਹਾ ਨੀਤਿਆੱੰ ਨੇ ਦੇਸ਼ ਨੂੰ ਮਹਿੰਗਾਈ, ਭ੍ਰਿਸ਼ਟਾਚਾਰਾ ਅਤੇ ਕੁਸ਼ਾਸਨ ਨੂੰ ਵਧਾਵਾ ਦਿੱਤਾ ਹੈ ਅਤੇ …
Read More »ਈਸਾਈ ਭਾਈਚਾਰਾ ਉੱਤਰਿਆ ਜੇਤਲੀ ਦੇ ਸਮਰਥਨ ‘ਚ
ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਬਲ ਮਿਲਿਆ ਜਦੋ ਨਿਰਮਲਾ ਕਾਲੋਨੀ ਨਰੈਣਗੜ੍ਹ ਛੇਹਰਟਾ ਦੇ ਜਾਯਨ ਗਲੋਬਲ ਮਿਸ਼ਨ ਵੈਲਫੇਅਰ ਸੋਸਾਇਟੀ ਰਜਿ: ਦੇ ਸਾਰੇ ਮੈਂਬਰਾ ਨੇ ਭਾਜਪਾ ਨੂੰ ਸਮਰੱਥਨ ਦੇਣ ਦੀ ਘੋਸ਼ਣਾ ਕੀਤੀ। ਇਸ ਮੌਕੇ ‘ਤੇ ਸੋਸਾਇਟੀ ਦੇ ਪ੍ਰਧਾਨ ਰਾਜਵਿੰਦਰ, ਸਟੀਫਨ ਮੱਟੂ, ਅਮਰਜੀਤ ਮਸੀਹ, ਸੈਮੂਅਲ ਮਸੀਹ, ਪ੍ਰੇਮ ਮਸੀਹ, ਲੋਕੇਸ਼ ਮਸੀਹ ਸੈਕਟਰੀ ਅਲਪਸੰਖਿਅਕ ਮੋਰਚਾ ਪੰਜਾਬ ਭਾਰਤੀਅ …
Read More »ਭਾਜਪਾ ਦੇ ਸਮਰੱਥਨ ਵਿੱਚ ਉੱਤਰੀ ਪ੍ਰਜਾਪਤ ਬਿਰਾਦਰੀ
ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਅੱਜ ਅੰਮ੍ਰਿਤਸਰ ਵਿੱਚ ਭਾਜਪਾ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਲੋਹਗੜ੍ਹ ਖੇਤਰ ਵਿੱਚ ਪ੍ਰਜਾਪਤ ਬਿਰਾਦਰੀ ਦੇ ਕਰੀਬ ਦੋ ਹਜ਼ਾਰ ਲੋਕਾਂ ਨੇ ਭਾਜਪਾ ਦੀ ਸਦੱਸਤਾ ਗ੍ਰਹਿਣ ਕੀਤੀ ਅਤੇ ਭਾਜਾਪ ਦੀ ਨੀਤਿਆਂ ਵਿੱਚ ਵਿਸ਼ਵਾਸ਼ ਕਰਦੇ ਹੋਏ ਪਾਰਟੀ ਦੇ ਪੱਧ ਵਿੱਚ ਮੱਤਦਾਨ ਕਰਨ ਦੀ ਕਸਮ ਖਾਧੀ। ਇਸ ਨੂੰ ਲੈ ਕੇ ਹੀ ਲੋਹਗੜ ਖੇਤਰ ਵਿੱਚ ਜਨਸਭਾ ਦਾ ਆਯੋਜਨ …
Read More »ਪੱਛਮੀ ਵਿਧਾਨ ਸਭਾ ਖੇਤਰ ਚ ਜੇਤਲੀ ਦੇ ਪੱਖ ‘ਚ ਬਣੀ ਚੁਣਾਵੀ ਲਹਿਰ
ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਵਾਰਡ ਨੰਬਰ 3, ਪੱਛਮ ਵਿਧਾਨਸਭਾ ਖੇਤਰ ਚ ਸਾਬਕਾ ਕੌਂਸਲਰ ਸੁਰਿੰਦਰ ਚੌਧਰੀ ਦੀ ਅਗੁਵਾਈ ਚ ਭਾਜਪਾ – ਅਕਾਲੀ ਦਲ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਦੇ ਪੱਖ ਚ ਰੋਡ ਸ਼ੋ ਕੀਤਾ ਗਿਆ। ਜਿਸ ਵਿੱਚ ਮੁੱਖ ਤੌਰ ਤੇ ਹਲਕਾ ਇੰਚਾਰਜ ਰਕੇਸ਼ ਗਿਲ, ਸਾਬਕਾ ਮੇਅਰ ਸ਼ਵੇਤ ਮਲਿਕ, ਰਜਿੰਦਰ ਸਿੰਘ ਮਰਵਾਹਾ, ਉਮੇਸ਼ ਸ਼ਾਰਦਾ ਸਮੇਤ ਭਾਰੀ ਗਿਣਤੀ ਚ ਵਾਰਡ ਨਿਵਾਸੀਆਂ …
Read More »ਆਲ ਇੰਡੀਆ ਰੇਲਵੇ ਵੈਂਡਰ ਯੂਨੀਅਨ ਵੱਲੋਂ ਭਾਜਪਾ ਦੀ ਹਮਾਇਤ
ਯੂਨੀਅਨ ਦਾ ਕੌਮੀ ਪ੍ਰਧਾਨ ਜੋਗਾ ਸਿੰਘ ਭਾਜਪਾ ‘ਚ ਸ਼ਾਮਿਲ ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦੇਸ਼ ਭਰ ਦੇ ਰੇਲਵੇ ਪਲੇਟਫਾਰਮਾਂ ‘ਤੇ ਚਾਹ ਵੇਚਣ ਦਾ ਕਾਰੋਬਾਰ ਕਰਨ ਵਾਲਿਆਂ ਦੀ ਜੱਥੇਬੰਦੀ ਆਲ ਇੰਡੀਆ ਰੇਲਵੇ ਵੈਂਡਰ ਯੂਨੀਅਨ ਦੇ ਕੌਮੀ ਪ੍ਰਧਾਨ ਜੋਗਾ ਸਿੰਘ ਨੇ ਅੱਜ ਅੰਮ੍ਰਿਤਸਰ ਵਿਖੇ ਭਾਜਪਾ ਵਿੱਚ ਸ਼ਾਮਿਲ ਹੁੰਦਿਆਂ ਸਮੂਹ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਦੀ ਹਮਾਇਤ ਦਾ ਐਲਾਨ ਕੀਤਾ ਹੈ। ਭਾਜਪਾ …
Read More »ਖਰੀਦੋ ਫਰੋਖਤ-ਅੰਮ੍ਰਿਤਸਰ ਵਿਚ ਵੇਖਿਆ ਰਾਜਨੀਤੀ ਦਾ ਪਤਨ
ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਮੇਰੇ ਦੋਨੋ ਵੱਡੇ ਅਤੇ ਮਸ਼ਹੂਰ ਸਾਥੀ ਮੈਨੂੰ ਛੋਟਾ ਮਹਿਸੂਸ ਨਹੀ ਕਰਾਉਦੇ, ਮੈ ਆਪਣੀ ਜਿੰਦਗੀ ਮੁਸ਼ਕਿਲਾਂ ਵਿਚ ਹੀ ਕੱਟੀ ਹੈ ”ਬੋਲੇ ਆਪ ਦੇ ਅੰਮ੍ਰਿਤਸਰ ਤੋ ਲੋਕ ਸਭਾ ਉਮੀਦਵਾਰ, ਪਦਮਸ੍ਰੀ, ਵਿਸ਼ਵ ਪ੍ਰਸਿੱਧ ਅੱਖਾਂ ਦੇ ਡਾ. ਦਲਜੀਤ ਸਿੰਘ। ਉਨ੍ਹਾਂ ਨੂੰ ਇਹ ਵੀ ਸਮਝ ਨਹੀ ਆ ਰਿਹਾ ਕਿ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਭਰਾ ਦਲਜੀਤ ਸਿੰਘ ਕੋਹਲੀ ਨੂੰ …
Read More »