ਤਰਸਿੱਕਾ, 23 ਜਨਵਰੀ (ਕੰਵਲਜੀਤ ਸਿੰਘ) – ਬਲਾਕ ਤਰਸਿੱਕਾ ਵਿਖੇ ਬਿਕਰਮਜੀਤ ਸਿੰਘ ਮਜੀਠੀਆ ਨੇ ਸੜਕਾਂ ਦਾ ਉਦਘਾਟਨ ਕੀਤਾ। ਪਹਿਲੀ ਸੜਕ ਖਜਾਲੇ ਤੋਂ ਡੇਹਰੀਵਾਲ, ਚੋਗਾਵਾਂ ਤੋਂ ਤਰਸਿੱਕਾ, ਚੋਗਾਵਾਂ ਤੋਂ ਉਦੋਨੰਗਲ ਅਤੇ ਨਾਥ ਦੀ ਖੂਹੀ ਤੋਂ ਸੈਦਪੁਰ ਤੱਕ ਸੜਕਾਂ ਬਣਨਗੀਆਂ। ਉਨ੍ਹਾਂ ਕਿਹਾ ਕਿ ਬਲਾਕ ਤਰਸਿੱਕਾ ਦੀਆਂ ਜਿੰਨੀਆਂ ਵੀ ਸੜਕਾਂ ਟੁੱਟੀਆਂ ਹੋਈਆਂ ਹਨ ਉਹ ਸਾਰੀਆਂ ਸੜਕਾਂ ਨੂੰ ਜਲਦੀ ਤੋਂ ਜਲਦੀ ਹੀ ਨਵੀਆਂ ਬਣਾਈਆਂ ਜਾਣਗੀਆਂ। …
Read More »ਪੰਜਾਬ
ਮਨੁੱਖੀ ਜਾਨਾਂ ਲੈਣ ਲਈ ਤਿਆਰ ਹੈ, ਪੁਲਿਸ ਚੌਂਕੀ ਦੀ ਆਪਣੀ ਕੰਧ ?
ਗਹਿਰੀ ਮੰਡੀ, 23 ਜਨਵਰੀ (ਡਾ. ਨਰਿੰਦਰ ਸਿੰਘ) – ਪੁਲਿਸ ਚੌਂਕੀ ਜੰਡਿਆਲਾ ਗੁਰੂ ਦੀ ਖਸਤਾ ਹਾਲ ਕੰਧ ਲੱਗਦਾ ਹੈ ਕਿ ਮਨੁੱਖੀ ਜਾਨਾਂ ਲੈਣ ਦੀ ਉਡੀਕ ਵਿੱਚ ਹੈ।ਇਸ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ ਦੇ ਪ੍ਰਧਾਨ ਸਮਾਜ ਸੇਵੀ ਲਾਡੀ ਪਾਲ ਸਿੰਘ ਸੱਭਰਵਾਲ, ਸਤਨਾਮ ਸਿੰਘ ਅਤੇ ਹਰਦੇਵ ਸਿੰਘ ਸੱਭਰਵਾਲ ਨੇ ਦੱਸਿਆ ਕਿ ਇਹ ਪੁਲਿਸ ਚੌਂਕੀ ਸ਼ਹਿਰ ਦੇ ਮੇਨ ਬਜ਼ਾਰ ਵਿੱਚ …
Read More »ਮੈਨੂੰ ਬਦਨਾਮ ਕਰਨ ਦੀ ਚਾਲ ਹੈ ਬਾਜਵਿਆਂ ਦੀ – ਮਜੀਠੀਆ
ਤਰਸਿੱਕਾ, 23 ਜਨਵਰੀ (ਕਵਲਜੀਤ ਸਿੰਘ) – ਪ੍ਰਤਾਪ ਸਿੰਘ ਬਾਜਵਾ ਮੇਰੇ ਤੇ ਜੋ ਦੋਸ਼ ਲਾ ਰਿਹਾ ਹੈ ਉਹ ਸਭ ਝੂਠ ਹੈ ਅਤੇ ਉਨਾਂ ਨੂੰ ਬਦਨਾਮ ਕਰਨ ਦੀ ਬਾਜਵਿਆਂ ਦੀ ਇੱਕ ਚਾਲ ਹੈ ਅਤੇ ਚੋਣਾਂ ਨੇੜੇ ਹੋਣ ਕਰਕੇ ਪੰਜਾਬ ਦੀ ਸਿਆਸਤ ‘ਚ ਨੋਟੰਕੀ ਕਰਕੇ ਉਨਾਂ ਨੂੰ ਕਮਜੋਰ ਕਰਨ ਲਈ ਰਾਜਨੀਤੀ ਖੇਡੀ ਜਾ ਰਹੀ ਹੈ ।ਬਲਾਕ ਤਰਸਿੱਕਾ ਵਿਖੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ …
Read More »ਡੀ.ਏ.ਵੀ. ਪਬਲਿਕ ਸਕੂਲ ਨੇ ਫੋਟੋਗ੍ਰਾਫੀ ਪ੍ਰਦਰਸ਼ਨੀ ਵਿੱਚ ਵਿਖਾਇਆ ਆਪਣਾ ਹੁਨਰ
ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਪਿਛਲੇ ਸਾਲ ਸਟਾਫ਼ ਅਤੇ ਬੱਚਿਆਂ ਨੇ ਫੋਟੋਗ੍ਰਾਫੀ ਵਿੱਚ ਆਪਣਾ ਭਰਵਾਂ ਹੁੰਗਾਰਾ ਭਰਿਆ, ਹੁਣ ਡੀ.ਏ.ਵੀ. ਫਿਰ ਹੋਰ ਜ਼ਿੰਦਾਦਿਲੀ ਨਾਲ ਜੋਸ਼ ਭਰਪੂਰ, ਕੈਮਰੇ ਦੇ ਸਾਹਮਣੇ ਤਿੰਨ ਦਿਵਸੀ ਫੋਟੋਗ੍ਰਾਫੀ ਪ੍ਰਦਰਸ਼ਨੀ ਕਮ ਸੇਲ ਵਿੱਚ ਆਏ, ਇਸ ਵਿੱਚ ਚੁੰਨਿੰਦਾ ਫੋਟੋਆਂ ਜਿੜੀਆਂ ਕਿ ਡੀ.ਏ.ਵੀ.ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਦੇ ਸਟਾਫ਼ ਅਤੇ ਬੱਚਿਆਂ ਨੇ ਖਿੱਚੀਆਂ ਸੀ, ਇਹ ਲੋਕਾਂ ਨੂੰ ਸਮਾਜਿਕ ਅਤੇ …
Read More »ਪਾਵਰ ਲਿਫਟਿੰਗ ਤੇ ਵੇਟ ਲਿਫਟਿੰਗ ਵਿਚ ਬੀ.ਬੀ.ਕੇ ਡੀ.ਏ.ਵੀ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਬੀ ਡੀ ਕਾਲਜ ਫਾਰ ਵੈਮਨ, ਅੰਮ੍ਰਿਤਸਰ, ਦੀ ਪਾਵਰ ਲਿਫਟਿੰਗ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਇੰਟਰ ਕਾਲਜ ਪਾਵਰ ਲਿਫਟਿੰਗ ਚੈਪੀਅਨਸ਼ਿਪ ਜਿੱਤੀ।17-18 ਜਨਵਰੀ ਨੂੰ ਇਸ ਚੈਂਪੀਅਨਸ਼ਿਪ ਵਿਚ ਵੇਟ ਲਿਫਟਿੰਗ ਟੀਮ ਰਨਰ ਅੱਪ ਰਹੀ। ਕਾਲਜ ਦੀ ਪਾਵਰ ਲਿਫਟਿੰਗ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਐਚ ਕਾਲਜ ਜਲੰਧਰ ਤੇ ਬੀ ਆਰੀਆ ਗਰਲਜ਼ ਕਾਲਜ ਜਲੰਧਰ ਨੂੰ ਮਾਤ …
Read More »ਲੋਕਾਂ ਨੂੰ ਹੱਕਾਂ ਲਈ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਅਰੰਭੀ ਜਾਵੇਗੀ – ਆਸਲ, imSrw
ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਲੋਕ ਸਮੱਸਿਆਵਾ ਅਤੇ ਰੋਜਮਰਾ ਦੀ ਜਿੰਦਗੀ ਵਿੱਚ ਵਰਤੋ ਆਉਣ ਵਾਲੀਆ ਘਰੇਲੂ ਵਸਤਾਂ ਦੀਆ ਕੀਮਤਾਂ ਵਿੱਚ ਹੋ ਰਹੇ ਅਥਾਹ ਵਾਧੇ ਨੂੰ ਲੈ ਕੇ ਖੱਬੀਆ ਧਿਰਾਂ ਨੇ ਸਾਂਝੇ ਰੂਪ ਵਿੱਚ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਹੈ ਅਤੇ 26 ਜਨਵਰੀ ਨੂੰ ਇੱਕ ਵਿਸ਼ਾਲ ਰੈਲੀ ਕਰਕੇ ਫੈਸਲਾਕੁੰਨ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੀ.ਪੀ.ਆਈ ਦੇ …
Read More »ਪਟਨਾ ਸਾਹਿਬ ਮਾਮਲੇ ਵਿਚ ਕੇਵਲ ਸ਼੍ਰੋਮਣੀ ਕਮੇਟੀ ਦੀ ਰਿਪੋਰਟ ਹੀ ਵਿਚਾਰੀ ਜਾਵੇਗੀ-ਸਿੰਘ ਸਾਹਿਬ
ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਅਤੇ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦਰਮਿਆਨ ਪੈਦਾ ਹੋਏ ਵਿਵਾਦ ਦਾ ਨਿਪਟਾਰਾ ਕਰਦਿਆਂ ਕੇਵਲ ਤੇ ਕੇਵਲ ਸ਼੍ਰੋਮਣੀ ਕਮੇਟੀ ਦੁਆਰਾ ਭੇਜੀ ਜਾਂਚ ਕਮੇਟੀ ਦੀ ਰਿਪੋਰਟ ਤੇ ਵਿਚਾਰ ਕੀਤਾ ਜਾਵੇਗਾ।ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅੱਜ 22 ਜਨਵਰੀ ਦੀ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ …
Read More »ਸਵ: ਰਮਿੰਦਰ ਸਿੰਘ ਬੁਲਾਰੀਆ ਸਪੋਰਟਸ ਕਲੱਬ ਨੇ ਅਰੁਣ ਮਹਿਮਾ ਨੂੰ ਬਣਾਇਆ ਵਾਰਡ ਪ੍ਰਧਾਨ
ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਸਵ: ਸਰਦਾਰ ਰਮਿੰਦਰ ਸਿੰਘ ਬੁਲਾਰੀਆ ਸਪੋਰਟਸ ਕਲੱਬ ਦੀ ਇਕ ਮੀਟਿੰਗ ਗਿਲਵਾਲੀ ਗੇਟ ਵਿੱਖੇ ਕਲੱਬ ਦੇ ਪ੍ਰਧਾਨ ਕਿਸ਼ਨ ਚੰਦ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕੋਸਲਰ ਮਨਮੋਹਨ ਸਿੰਘ ਟੀਟੂ ਮੁੱਖ ਮਹਿਮਾਨ ਵਿਸ਼ੇਸ਼ ਵਜੋਂੇ ਪੁੱਜੇ।ਇਸ ਮੋਕੇ ਕਲੱਬ ਦੀ ਮੈਂਬਰਸ਼ਿਪ ਨੂੰ ਅੱਗੇ ਵਧਾਉਦੇ ਹੋਏ ਸਮਾਜ ਸੇਵਕ ਅਰੁਣ ਕੁਮਾਰ ਮਹਿਮਾ ਨੂੰ ਵਾਰਡ ਨੰਬਰ 37 ਦਾ ਪ੍ਰਧਾਨ ਨਿਯੁੱਕਤ ਕੀਤਾ …
Read More »ਖਾਲਸਾ ਬਲੱਡ ਡੋਨੇਟ ਯੂਨਿਟੀ ਨੇ ਲਗਾਇਆ ਵਿਸ਼ਾਲ ਖੂਨਦਾਨ ਕੈਂਪ
ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਖਾਲਸਾ ਬਲੱਡ ਡੋਨੇਟ ਯੂਨਿਟੀ ਵੱਲੋ ਸਥਾਨਕ ਜਲ੍ਹਿਆ—ਵਾਲਾ ਬਾਗ ਵਿਖੇ ਸ਼ਹੀਦਾ— ਦੀ ਯਾਦ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਗੁਰੂ ਨਗਰੀ ਦਰਸ਼ਨਾਂ ਲਈ ਆਏ 150 ਦੇ ਕਰੀਬ ਲੋਕਾ— ਨੇ ਖੂਨਦਾਨ ਕੀਤਾ। ਇਸ ਕੈਂਪ ਵਿੱਚ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ, ਪੰਜਾਬ ਯੂਥ ਫੋਰਮ ਦੇ ਕੌਮੀ ਪ੍ਰਧਾਨ ਅਤੇ ਵਾਰਡ ਨੰ: 34 ਦੇ …
Read More »ਨਸ਼ੇ ਖਤਮ ਕਰਨ ਲਈ ਓਡਾਨ ਵੈਲਫੇਅਰ ਸੁਸਾਇਟੀ ਨੇ ਬਣਾਈ ਕਬੱਡੀ ਟੀਮ
ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਨੌਜੁਆਨ ਪੀੜ੍ਹੀ ਨੂੰ ਨਸ਼ਿਆਂ ਤੋਂ ਮੋੜ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸਥਾਨਕ ਮਕਬੂਲਪੁਰਾ ਦੇ ਨੌਜੁਆਨਾਂ ਵੱਲੋਂ ਬਣਾਈ ਗਈ ਸਮਾਜ ਸੇਵੀ ਸੰਸਥਾ ਓਡਾਨ ਵੈਲਫੇਅਰ ਸੁਸਾਇਟੀ ਵੱਲੋਂ ਕਬੱਡੀ ਦੀ ਟੀਮ ਬਣਾਈ ਗਈ ਹੈ।ਜਿਸ ਦਾ ਅੱਜ ਪਹਿਲਾ ਪ੍ਰਦਰਸ਼ਨੀ ਮੈਚ ਕਰਵਾਇਆ ਗਿਆ।ਕਬੱਡੀ ਖੇਡ ਰਹੇ ਨੌਜੁਆਨਾਂ ਨੇ ਆਪਣੇ ਜੋਹਰ ਦਿਖਾ ਕੇ ਹਾਜ਼ਰ ਦਰਸ਼ਕਾਂ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ। …
Read More »