Friday, March 28, 2025

ਪੰਜਾਬ

ਮਲਹੋਤਰਾ ਪਰਿਵਾਰ ਨੇ ਕਾਰੋਬਾਰ ਦੀ ਚੜਦੀ ਕਲਾ ਲਈ ਕਰਵਾਇਆ ਅਖੰਡ ਪਾਠ

ਜੰਡਿਆਲਾ ਗੁਰੂ, 2 ਅਪ੍ਰੈਲ (ਹਰਿੰਦਰਪਾਲ ਸਿੰਘ/ਕੁਲਵੰਤ ਸਿੰਘ) – ਹਰ ਸਾਲ ਦੀ ਤਰਾ੍ਹ ਇਸ ਸਾਲ ਵੀ ਆਪਣੇ ਕਾਰੋਬਾਰ ਦੀ ਚੜ੍ਹਦੀ ਕਲਾ੍ ਅਤੇ ਸਰਬੱਤ ਦੇ ਭਲੇ ਲਈ ਸ੍ਰ: ਅਜੀਤ ਸਿੰਘ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ ਜੰਡਿਆਲਾ ਗੁਰੂ ਦੇ ਘਰ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਉਪਰੰਤ ਪਰਿਵਾਰਿਕ ਮੈਂਬਰ ਕਾਕਾ ਹਰਸ਼ਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਬੀਬੀ ਹਰਸਿਮਰਨ ਕੋਰ ਵਲੋਂ ਸ਼ਬਦ …

Read More »

ਫਾਜਿਲਕਾ ਵਿਖੇ ਮਹਾਨ ਗੁਰਮਤਿ ਸਮਾਗਮ ਦਾ ਆਯੋਜਨ

ਫ਼ਾਜ਼ਿਲਕਾ, 2 ਅਪ੍ਰੈਲ (ਵਿਨੀਤ ਅਰੋੜਾ)- ਭਾਈ ਘਨੱਈਆ ਸੇਵਾ ਸੁਸਾਇਟੀ ਵੱਲੋਂ ਸਰਬਤ ਦੇ ਭਲੇ ਲਈ ਫ਼ਾਜ਼ਿਲਕਾ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੀਤੀ ਦੇਰ ਸ਼ਾਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਮਹਾਨ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ।ਸ਼ਾਮ ਨੂੰ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਨਰਿੰਦਰ ਸਿੰਘ, ਭਾਈ ਹਰਦੇਵ ਸਿੰਘ, ਬੀਬੀ ਤ੍ਰਿਪਤ ਕੌਰ, ਭਾਈ ਕੁਲਬੀਰ ਸਿੰਘ ਕੰਵਲ, ਭਾਈ ਗੁਰਵਿੰਦਰ …

Read More »

ਸਰਕਾਰੀ ਕੰਨਿਆ ਸਕੂਲ ਵਿੱਚ ਸਵੀਪ ਪ੍ਰੋਜੇਕਟ ਦੀ ਦਿੱਤੀ ਜਾਣਕਾਰੀ

ਫਾਜਿਲਕਾ, 2 ਅਪ੍ਰੈਲ (ਵਿਨੀਤ ਅਰੋੜਾ)- ਜਿਲਾ ਸਿੱਖਿਆ ਅਧਿਕਾਰੀ ਸੰਦੀਪ ਧੂਡਿਆ  ਦੇ ਆਦੇਸ਼ਾਂ  ਉੱਤੇ ਸਰਕਾਰੀ ਕੰਨਿਆ ਸਕੂਲ ਵਿੱਚ ਸਵੀਪ ਪ੍ਰੋਜੇਕਟ  ਦੇ ਤਹਿਤ ਵੋਟਰਾਂ ਨੂੰ ਜਾਗਰੂਕ ਕਰਣ ਲਈ ਪੋਸਟਰ ਮੇਕਿੰਗ ਅਤੇ ਸਲੋਗਨ ਰਾਇਟਿੰਗ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਸਕੂਲ  ਦੇ ਬੱਚਿਆਂ ਨੇ ਭਾਗ ਲਿਆ।ਪ੍ਰੋਜੇਕਟ ਇੰਚਾਰਜ ਸਟੇਟ ਅਵਾਰਡੀ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਇਸ ਪ੍ਰੋਜੇਕਟ  ਦੇ ਤਹਿਤ ਕਰੀਬ ਜਿਲੇ  ਦੇ ਸਾਰੇ ਸਕੂਲਾਂ ਵਿੱਚ ਮੁਕਾਬਲੇ …

Read More »

ਨਿਲਾਂਬਰੀ ਜਗਾਦਲੇ ਬਣੀ ਫਾਜ਼ਿਲਕਾ ਦੀ ਪਹਿਲੀ ਮਹਿਲਾ ਆਈ ਪੀ ਐਸ ਅਧਿਕਾਰੀ

ਬਤੌਰ ਐਸ. ਐਸ. ਪੀ  ਫਾਜ਼ਿਲਕਾ ਵਿਖੇ ਸੰਭਾਲਿਆ ਪਹਿਲਾ ਚਾਰਜ ਫਾਜਿਲਕਾ, 2 ਅਪ੍ਰੈਲ  (ਵਿਨੀਤ ਅਰੋੜਾ) – ਜਿਲੇ ਦੀ ਪਹਿਲੀ ਮਹਿਲਾ ਆਈ ਪੀ ਐਸ ਅਧਿਕਾਰੀ ਦੇ ਤੌਰ ਨਿਲਾਂਬਰੀ  ਜਗਾਦਲੇ  ਨੇ ਅੱਜ ਆਪਣਾ ਚਾਰਜ ਸੰਭਾਲ ਲਿਆ ਹੈ । ਅੱਜ ਪਹਿਲੇ ਦਿਨ ਉਂਨਾਂਨੇ ਪੁਲਿਸ ਆਲਾ ਅਧਿਕਾਰਿਆ ਨਾਲ ਬੇਠਕ ਕੀਤੀ ਅਤੇ ਆਮ ਲੋਕਾ ਦੀਆ ਸਮੱਸਿਆਵਾ ਨੂੰ ਸੁਣਿਆ। ਇਥੇ ਇਹ ਗੱਲ ਦੱਸਨ ਯੋਗ ਹੈ ਕਿ  ਨਿਲਾਂਬਰੀ …

Read More »

ਆਬਕਾਰੀ ਵਿਭਾਗ ਨੇ ਅਵੈਧ ਠੇਕਿਆਂ ਨੂੰ ਕੀਤਾ ਸੀਲ

  ਫਾਜਿਲਕਾ, 2 ਅਪ੍ਰੈਲ (ਵਿਨੀਤ ਅਰੋੜਾ)-  ਆਬਕਾਰੀ ਵਿਭਾਗ ਨੇ ਅੱਜ ਕਾਰਵਾਈ ਕਰਦੇ ਹੋਏ ਸ਼ਹਿਰ ਵਿੱਚ ਵੱਖ-ਵੱਖ ਸਥਾਨਾਂ ਉੱਤੇ ਅੱਧਾ ਦਰਜਨ ਤੋਂ ਜਿਆਦਾ ਨਜਾਇਜ ਢੰਗ ਨਾਲ ਖੁੱਲੇ ਸ਼ਰਾਬ  ਦੇਠੇਕਿਆਂ ਨੂੰ ਸੀਲ ਕਰ ਦਿੱਤਾ ।ਜਾਣਕਾਰੀ ਦਿੰਦੇ ਹੋਏ ਏਟੀਸੀ ਰੰਧਾਵਾ  ਨੇ ਦੱਸਿਆ ਕਿਆਬਕਾਰੀ ਵਿਭਾਗ  ਦੇ ਨਿਯਮਾਂ ਮੁਤਾਬਕ 31 ਮਾਰਚ ਨੂੰ ਸਾਰੇ ਸ਼ਰਾਬ  ਦੇ ਠੇਕਿਆਂ ਦੀ ਮਿਆਦਪੂਰੀ ਹੋ ਚੁੱਕੀ ਹੈ । ਨਿਯਮਾਂ ਮੁਤਾਬਕ ਅੱਜ …

Read More »

ਹੌਣਹਾਰ ਵਿਦਿਆਰਥੀਆਂ ਨੂੰ ਕੀਤਾ ਪਿੰਡ ਦੇ ਮੋਹਤਵਾਰਾਂ ਤੇ ਮਾਪਿਆਂ ਨੇ ਸਨਮਾਨਤ

ਫਾਜਿਲਕਾ, 2 ਅਪ੍ਰੈਲ (ਵਿਨੀਤ ਅਰੋੜਾ):  ਸਰਕਾਰੀ ਪ੍ਰਾਇਮਰੀ ਸਕੂਲ ਗੁਲਾਬੇਵਾਲੀ ਭੈਣੀ ਦਾ ਐਲਾਨਿਆ ਗਿਆ ਨਤੀਜਾ ਸੌ ਫੀਸਦੀ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਅਧਿਆਪਕ ਅਨਿਲ ਕੁਮਾਰ ਨੇ ਦੱਸਿਆ ਕਿ ਸ਼ੈਸਨ 2013-14 ਦੇ ਨਤੀਜੇ ਵਿਚ ਸਕੂਲ ਦੇ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਦਾ ਨਤੀਜਾ ਸੌ ਫੀਸਦੀ ਰਿਹਾ ਹੈ। ਉਨਾਂ ਦੱਸਿਆ ਕਿ ਨਤੀਜੇ ਤੋਂ ਬਾਅਦ ਏ ਗ੍ਰੇਡ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸੋਨੇ …

Read More »

ਸ: ਛੀਨਾ ਭਾਜਪਾ ਵੱਲੋਂ 5 ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਬਣੇ

ਅੰਮ੍ਰਿਤਸਰ, 2 ਅਪ੍ਰੈਲ (ਪ੍ਰੀਤਮ ਸਿੰਘ)- ਭਾਰਤੀ ਜਨਤਾ ਪਾਰਟੀ ਦੇ ਸੂਬਾਈ ਮੀਤ ਪ੍ਰਧਾਨ ਅਤੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ ਨੂੰ ਅੰਮ੍ਰਿਤਸਰ ਹਲਕੇ ਤੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੇ ਹੱ ਕ ‘ਚ ਪ੍ਰਚਾਰ ਅਤੇ ਚੋਣ ਮੁਹਿੰਮ ਨੂੰ ਵਧਾਵਾ ਦੇਣ ਲਈ ੫ ਵਿਧਾਨ ਸਭਾ ਹਲਕਿਆ ਦਾ ਇੰਚਾਰਜ ਨਿਯੁੱਕਤ ਕੀਤਾ ਗਿਆ ਹੈ। ਇਹ ਪੰਜ ਦੇ ਪੰਜ ਹਲਕੇ ਜਿਨ੍ਹਾਂ …

Read More »

ਜ਼ਿਲਾ ਚੋਣ ਅਫਸਰ ਨੇ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

ਬਠਿੰਡਾ, 2 ਅਪ੍ਰੈਲ (ਜਸਵਿੰਦਰ ਸਿੰ ਜੱਸੀ) – ਜ਼ਿਲਾ ਚੋਣਕਾਰ ਅਫਸਰ  ਕਮਲ ਕਿਸ਼ੋਰ ਯਾਦਵ ਨੇ ਅੱਜ ਇਥੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਮੁਤਾਬਕ ਨਾਮਜ਼ਦਗੀ ਪੱਤਰ ਅੱਜ  2 ਅਪ੍ਰੈਲ ਤੋਂ 9 ਅਪ੍ਰੈਲ ਤੱਕ ਸਵੇਰੇ 11.00 ਵਜੇ ਤੋਂ ਸ਼ਾਮ 3.00 ਵਜੇ ਦਰਮਿਆਨ ਲਏ ਜਾਣੇ ਹਨ। ਚੋਣ ਕਮਿਸ਼ਨ ਵੱਲੋਂ ਇਸ ਸਬੰਧੀ ਜਾਰੀ ਹਦਾਇਤਾਂ ਦੀ …

Read More »

ਨਾਮਜ਼ਦਗੀਆਂ ਦੇ ਪਹਿਲੇ ਦਿਨ ਮਨਪ੍ਰੀਤ ਸਿੰਘ ਨੇ ਬਤੌਰ ਆਜ਼ਾਦ ਉਮੀਦਵਾਰ ਨਾਮਜ਼ਦਗੀ ਪੱਤਰ ਕੀਤੇ ਦਾਖਲ

ਬਠਿੰਡਾ, 2 ਅਪ੍ਰੈਲ (ਅਵਤਾਰ ਸਿੰਘ ਕੈਂਥ)- ਲੋਕ ਸਭਾ ਹਲਕਾ  ਬਠਿੰਡਾ-11 ਲਈ ਨਾਮਜ਼ਦਗੀਆਂ ਦਾਖਲ ਕਰਨ ਦੇ ਪਹਿਲੇ ਦਿਨ ਅੱਜ ਮਨਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਤੇ ਡਾਕਖਾਨਾ ਬਾਦਲ, ਤਹਿਸੀਲ ਮਲੋਟ, ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਬਤੌਰ ਆਜ਼ਾਦ ਉਮੀਦਵਾਰ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਜ਼ਿਲਾ ਚੋਣ ਅਫਸਰ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ 9 ਅਪ੍ਰੈਲ ਤੱਕ ਸਵੇਰੇ 11.00 ਵਜੇ …

Read More »

‘ਇੱਕ ਕਦਮ ਬਚਪਨ ਦੇ ਵੱਲ’ ਵੱਲੋਂ ਚਲਾਏ ਜਾ ਰਹੇ ਸਕੂਲ ਨੂੰ ਬੰਦ ਨਾ ਕਰਨ ਦੀ ਅਪੀਲ

ਬਠਿੰਡਾ, 2 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਅੱਪੂ ਸੁਸਾਇਟੀ ‘ਇੱਕ ਕਦਮ ਬਚਪਨ ਦੇ ਵੱਲ’ ਦੇ ਵੱਲੋਂ ਆਪਣੇ ਸਕੂਲ ਦੇ ਬੱਚਿਆਂ ਦੀ ਰੈਲੀ ਕੱਢੀ ਗਈ।  ਇਹ ਰੈਲੀ ਸ. ਭਗਤ ਸਿੰਘ  ਚੌਂਕ ਤੋਂ ਸ਼ੁਰੂ ਹੋਈ।ਇਹ ਬੱਚੇ ਜੋ ਸਮਾਜ ਦੁਆਰਾ ਬੇਇੱਜਤ ਕੂੜਾ, ਸੁੱਟਣ ਵਾਲੇ ਭੀਖ ਮੰਗਣ ਵਾਲੇ ਜਾਂ ਫਿਰ ਢਾਬਿਆਂ ਵਿੱਚ ਕੰਮ ਕਰਨ ਵਾਲੇ ਬੱਚਿਆਂ ਨੇ ਅੱਜ ਆਪਣੀਆਂ ਨਮ ਅੱਖਾਂ ਦੇ ਨਾਲ ਆਪਣੇ ਨੰਨੇ-ਨੰਨੇ …

Read More »