ਫਾਜਿਲਕਾ 9 ਅਪ੍ਰੈਲ 2014 (ਵਿਨੀਤ ਅਰੋੜਾ ) ਵਿੱਦਿਅਕ ਸ਼ੈਸਨ 2014-15 ਤਹਿਤ ਜਿਲ੍ਹਾ ਫਾਜ਼ਿਲਕਾ ਵਿਚ ਸਿੱਖਿਆ ਦੇ ਗੁਣਾਤਮਕ ਸੁਧਾਰ ਲਈ ਤਨਦੇਹੀ ਨਾਲ ਉਪਰਾਲੇ ਸ਼ੁਰੂ ਕਰ ਕਿੱਤੇ ਗਏ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ) ਸੰਦੀਪ ਕੁਮਾਰ ਧੂੜੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਜ਼ਿਲਾ ਫ਼ਾਜ਼ਿਲਕਾ ਨੂੰ ਸਿੱਖਿਆ ਦੇ ਖੇਤਰ ਵਿੱਚ ਹੋਰ ਉਪਲੱਬਧੀਆਂ ਪ੍ਰਾਪਤ ਕਰਨ ਅਤੇ …
Read More »ਪੰਜਾਬ
ਯੂਥ ਵਿਰਾਂਗਨਾਵਾਂ ਨੇ ਜ਼ਰੂਰਤਮੰਦ ਲੜਕੀਆਂ ਨੂੰ ਟ੍ਰੇਨਿੰਗ ਦੇਣ ਲਈ ਖੋਲਿਆ ਇੱਕ ਹੋਰ ਸਿਲਾਈ ਸੈਂਟਰ
ਲੜਕੀਆਂ ਨੂੰ ਮਿਹਨਤ ਨਾਲ ਕੰਮ ਸਿੱਖਣ ਲਈ ਕੀਤੀ ਅਪੀਲ ਫਾਜਿਲਕਾ , 9 ਅਪ੍ਰੈਲ (ਵਿਨੀਤ ਅਰੋੜਾ): ਯੂਥ ਵਿਰਾਂਗਨਾਵਾਂ ਸੰਸਥਾ ਨਵੀਂ ਦਿਲੀ ਦੀਆਂ ਯੂਥ ਵਿਰਾਂਗਨਾਵਾਂ ਵੱਲੋਂ ਲੜਕੀਆਂ ਨੂੰ ਸਵੈ ਰੋਜ਼ਗਾਰ ਲਈ ਜਾਗਰੂਕ ਕਰਨ ਅਤੇ ਸਿਲਾਈ ਦੇ ਕੰਮ ਦੀ ਸਿਖਲਾਈ ਦੇਣ ਲਈ ਅੱਜ ਫਾਜ਼ਿਲਕਾ ਦੀ ਨਵੀਂ ਅਬਾਦੀ ‘ਚ ਸਥਿਤ ਗੁਰੂਦੁਆਰੇ ‘ਚ ਸਿਲਾਈ ਸੈਂਟਰ ਖੋਲਿਆ ਗਿਆ। ਸਿਲਾਈ ਸੈਂਟਰ ਦੀ ਸ਼ੁਰੂਆਤ ਮੁੱਖ ਮਹਿਮਾਨ ਸਾਬਕਾ ਕੌਂਸਲਰ …
Read More »ਭਾਜਪਾ ਦੀ ਬਦੌਲਤ ਅਕਾਲੀ ਉਮੀਦਵਾਰ ਨੂੰ ਜੰਡਿਆਲਾ ਸ਼ਹਿਰ ਵਿਚੋਂ ਮਿਲ ਸਕਦੀ ਹੈ ਕਰਾਰੀ ਹਾਰ
ਜੰਡਿਆਲਾ ਗੁਰੂ 9 ਅਪ੍ਰੈਲ (ਹਰਿੰਦਰਪਾਲ ਸਿੰਘ)- ਲੋਕ ਸਭਾ ਚੋਣਾਂ ਵਿਚ ਪੰਜਾਬ ਦੀਆ ਲਗਭਗ ਸਾਰੀਆਂ ਸੀਟਾਂ ਉਪੱਰ ਕਾਂਟੇ ਦੀ ਟੱਕਰ ਵਿਚੋਂ ਸ੍ਰੋਮਣੀ ਅਕਾਲੀ ਦਲ ਭਾਜਪਾ ਉਮੀਦਵਾਰਾਂ ਨੂੰ ਜਿੱਤਾ ਕੇ ਮੋਦੀ ਸਰਕਾਰ ਬਣਾਉਣ ਦੇ ਸੁਪਨੇ ਦੇਖ ਰਹੀ ਭਾਜਪਾ ਪਾਰਟੀ ਦੀਆ ਉਮੀਦਾਂ ਉੱਪਰ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਸ਼ਹਿਰ ਜੰਡਿਆਲਾ ਗੁਰੂ ਵਿਚ ਸਥਿਤੀ ਉਲਟੀ ਦਿਸਦੀ ਨਜ਼ਰ ਆ ਰਹੀ ਹੈ।ਅਤਿ ਭਰੋਸੇਯੋਗ ਜਾਣਕਰ ਸੂਤਰਾਂ ਤੋਂ …
Read More »ਭਾਵਿਪ ਵੱਲੋਂ ਸਹੁੰ ਚੁੱਕ ਸਮਾਰੋਹ ਦਾ ਆਯੋਜਨ
ਫਾਜਿਲਕਾ , 9 ਅਪ੍ਰੈਲ (ਵਿਨੀਤ ਅਰੋੜਾ)- ਭਾਰਤ ਵਿਕਾਸ ਪਰਿਸ਼ਦ ਫਾਜਿਲਕਾ ਵੱਲੋਂ ਦੁਰਗਾਸ਼ਟਮੀ ਦੇ ਪਾਵਨ ਮੌਕੇ ਉੱਤੇ ਸਹੁੰ ਚੁੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਮੁੱਖ ਮਹਿਮਾਨ ਖੇਤਰੀ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਜਿਆਣੀ ਸਨ ਜਦੋਂ ਕਿ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸਰਵਹਿਤਕਾਰੀ ਸਕੂਲ ਦੇ ਸਕੱਤਰ ਰਵੀ ਭੂਸ਼ਣ ਡੋਡਾ, ਡਾ. ਅਸ਼ਵਿਨੀ ਲੂਨਾ, ਸਮਾਜਸੇਵੀ ਸੁਰੈਨ ਲਾਲ ਕਟਾਰਿਆ ਅਤੇ ਸਮਾਜਸੇਵੀ ਸੰਜੀਵ …
Read More »ਕਾਰ ਤੇ ਸਕੂਟਰ ਦੀ ਟੱਕਰ ‘ਚ ਨਵ-ਵਿਆਹੁਤਾ ਦੀ ਮੌਤ
ਫਾਜਿਲਕਾ, 9 ਅਪ੍ਰੈਲ (ਵਿਨੀਤ ਅਰੋੜਾ)- ਫ਼ਾਜ਼ਿਲਕਾ-ਮਲੋਟ ਮਾਰਗ ‘ਤੇ ਪਿੰਡ ਪੂਰਨ ਪੱਟੀ ਦੇ ਕੋਲ ਸਕੂਟਰ ਤੇ ਕਾਰ ਦੀ ਟੱਕਰ ‘ਚ ਇਕ ਨਵ ਵਿਆਹੁਤਾ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਦਤਾਰ ਸਿੰਘ ਵਾਸੀ ਖ਼ਰਾਸ ਵਾਲੀ ਢਾਣੀ ਨੇ ਦੱਸਿਆ ਕਿ ਕੁਲਜੀਤ ਕੌਰ ਕਰੀਬ ਦੁਪਹਿਰ ਸਾਢੇ 3 ਵਜੇ ਢਾਣੀ ਤੋਂ ਆਪਣੀ ਭੈਣ ਦੇ ਕੋਲ ਟਾਹਲੀਵਾਲਾ ਸਕੂਟਰ ‘ਤੇ ਜਾ ਰਹੀ …
Read More »ਸ਼ਰਧਾ ਪੂਰਵਕ ਮਨਾਇਆ ਸ੍ਰੀ ਰਾਮ ਨੌਮੀ ਦਾ ਤਿਉਹਾਰ
ਫਾਜਿਲਕਾ, 9 ਅਪ੍ਰੈਲ (ਵਿਨੀਤ ਅਰੋੜਾ)- ਫ਼ਾਜ਼ਿਲਕਾ ਇਲਾਕੇ ਅੰਦਰ ਸ੍ਰੀ ਰਾਮ ਨੌਮੀ ਦਾ ਤਿਉਹਾਰ ਗਿਆ।ਸ਼ਹਿਰ ਦੇ ਵੱਖ ਵੱਖ ਮੰਦਰਾਂ ਵਿਚ ਸਵੇਰ ਤੋਂ ਹੀ ਸ਼ਰਧਾਲੂਆਂ ਦਾ ਆਉਣਾ ਸ਼ੁਰੂ ਹੋ ਗਿਆ। ਸਥਾਨਕ ਦੁੱਖ ਨਿਵਾਰਨ ਬਾਲਾ ਧਾਮ ਮੰਦਰ ਵਿਖੇ ਮਨਾਏ ਰਾਮ ਨੌਮੀ ਦੇ ਤਿਉਹਾਰ ‘ਤੇ ਚੱਲ ਰਹੀ ਸ੍ਰੀ ਰਾਮ ਕਥਾ ਦੀ ਸਮਾਪਤੀ ਹੋਈ। ਜਿਸ ਵਿਚ ਅਯੁੱਧਿਆ ਧਾਮ ਤੋਂ ਪਧਾਰੇ ਪੰਡਿਤ ਅਜੇ ਮਿਸ਼ਰਾ ਨੇ ਭਗਵਾਨ …
Read More »“ਆਰੀਅਨਜ਼ ਕੈਰਿਅਰ ਫੇਅਰ” ਵਿਖੇ 213 ਉਮੀਦਵਾਰਾਂ ਨੂੰ ਸ਼ਾਰਟ ਲਿਸਟ ਲਈ ਕੈਂਪਸ
ਬਠਿੰਡਾ, 9 ਅਪ੍ਰੈਲ (ਜਸਵਿੰਦਰ ਸਿੰਘ ਜੱਸੀ )- ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਵਲੋ ਆਰੀਅਨਜ਼ ਕੈਂਪਸ ਵਿੱਖੇ ਲਗਾਏ ਗਏ “ਆਰੀਅਨਜ਼ ਕੈਰਿਅਰ ਫੇਅਰ” ਵਿਖੇ ਭਾਰੀ ਸੰਖਿਆ ਵਿਚ ਵਿਦਿਆਥੀਆਂ ਨੇ ਭਾਗ ਲਿਆ। ਇਸ ਫੇਅਰ ਵਿੱਚ ਇਕ ਪਾੱਸੇ 50 ਕੰਪਨੀਆ ਵਲੋ 213 ਉਮੀਦਵਾਰਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ, ਉਥੇ ਹੀ ਦੂਜੇ ਪਾਸੇ 49 ਵਿਦਿਆਰਥੀਆਂ ਦੀ ਮੈਰਿਟ ਕਮ ਮੀਨਜ਼ ਦੇ ਆਧਾਰ ਤੇ ਸਕਾਲਰਸ਼ਿਪ ਲਈ ਚੋਣ ਕੀਤੀ …
Read More »ਫਲਾਇੰਗ ਸਕਾਊਡ ਟੀਮ ਵੱਲੋਂ ਛਾਪੇ ਦੌਰਾਨ 4000 ਬੋਤਲਾਂ ਨਜਾਇਜ਼ ਸਰਾਬ ਬਰਾਮਦ
ਬਠਿੰਡਾ, 9 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਜ਼ਿਲ•ੇ ਅੰਦਰ 30 ਅਪ੍ਰੈਲ ਨੂੰ ਹੋਣ ਵਾਲੀ 16 ਵੀਂ ਆਮ ਲੋਕ ਸਭਾ ਚੋਣ ਨੂੰ ਅਮਨ ਤੇ ਸ਼ਾਤੀ ਪੂਰਵਕ ਨਾਲ ਨੇਪਰੇ ਚੜਾਉਣ ਲਈ ਫਿਲਾਇੰਗ ਸਕਾਊਡ ਟੀਮ ਵੱਲੋਂ ਸ਼ਹਿਰ ਦੇ ਵੱਖ –ਵੱਖ ਸ਼ਰਾਬ ਦੇ ਠੇਕਿਆਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਲਗਪਗ 4000 ਅੰਗਰੇਜ਼ੀ ਤੇ ਦੇਸ਼ੀ ਸ਼ਰਾਬ ਦੀਆਂ ਬੋਤਲਾਂ ਗੈਰ-ਕਾਨੂੰਨੀ ਤੌਰ ਤੇ ਸਟਾਕ ਵਿੱਚ ਵੱਧ ਪਾਈਆ …
Read More »ਦਿਲਜੀਤ ਦੁਸਾਂਝ ਅਤੇ ਅਦਾਕਾਰਾ ਸੁਰਵੀਨ ਚਾਵਲਾ ਦੀ ਜੋੜੀ ਵਲੋਂ ਫ਼ਿਲਮ ਦੀ ਪ੍ਰਮੋਸ਼ਨ ਲਈ ਬਠਿੰਡੇ ਪੁੱਜੇ ਫਿਲਮ ‘ਡਿਸਕੋ ਸਿੰਘ’ 11 ਅਪ੍ਰੈਲ ਨੂੰ ਰਿਲੀਜ਼ ਨੂੰ
ਬਠਿੰਡਾ, 9 ਅਪ੍ਰੈਲ (ਜਸਵਿੰਦਰ ਸਿੰਘ ਜੱਸੀ) – ਫਿਲਮ ‘ਡਿਸਕੋ ਸਿੰਘ’ 11 ਅਪ੍ਰੈਲ ਨੂੰ ਰਿਲੀਜ਼ ਹੋਣ ‘ਤੇ ਚਰਚਿਤ ਗਾਇਕ ਅਤੇ ਨਾਇਕ ਦਿਲਜੀਤ ਦੁਸਾਂਝ ਅਤੇ ਅਦਾਕਾਰਾ ਸੁਰਵੀਨ ਚਾਵਲਾ ਦੀ ਜੋੜੀ ਵਲੋਂ ਫ਼ਿਲਮ ਦੀ ਪ੍ਰਮੋਸ਼ਨ ਲਈ ‘ਪੀਟੀਸੀ ਮੋਸ਼ਨ ਪਿਕਸਰਸ’ ਦੇ ਪਰਦੇ ਹੇਠ ਬਣੀ ਫਿਲਮ ਦੇ ਪ੍ਰਚਾਰ ਲਈ ਅੱਜ ਫਿਲਮ ਦੀ ਟੀਮ ਬਠਿੰਡਾ ਪਹੁੰਚੀ। ਇਸ ਮੌਕੇ ਤੇ ਦਿਲਜੀਤ ਨੇ ਦੱਸਿਆ ਕਿ ਨਿਰਮਾਤਾ ਰਾਜੀ ਐਮ …
Read More »ਯੂਥ ਵਿੰਗ ਦੇ ਸਾਬਕਾ ਸਕੱਤਰ ਜਨਰਲ ਰਿੰਕੀ ਦੀ ਹੋਈ ਘਰ ਵਾਪਸੀ-
ਬੁਲਾਰੀਆ ਤੇ ਹਰਮੀਤ ਸੰਧੂ ਨੇ ਕੀਤਾ ਸਨਮਾਨਿਤ ਅੰਮ੍ਰਿਤਸਰ, 9 ਅਪ੍ਰੈਲ (ਗੁਰਪ੍ਰੀਤ ਸਿੰਘ) – ਵਿਧਾਨ ਸਭਾ ਹਲਕਾ ਦੱਖਣੀ ਵਿਖੇ ਅੱਜ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਅਕਾਲੀ ਭਾਜਪਾ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਬਲ ਮਿਲਿਆ ਜਦ ਯੂਥ ਅਕਾਲੀ ਦਲ ਅੰਮ੍ਰਿਤਸਰ ਸ਼ਹਿਰੀ ਦੇ ਸਾਬਕਾ ਸਕੱਤਰ ਜਨਰਲ ਸਤਿੰਦਰਪਾਲ ਸਿੰਘ ਰਿੰਕੀ ਨੇ ਪੰਜਾਬ ਦੇ ਮੁੱਖ ਸੰਸਦੀ ਸੱਕਤਰ ਹਰਮੀਤ ਸਿੰਘ ਸੰਧੂ …
Read More »