ਪੰਜਾਬ ਤਿਉਹਾਰਾਂ ਤੇ ਮੇਲਿਆਂ ਦੀ ਧਰਤੀ ਹੈ, ਆਮ ਕਰਕੇ ਇਹ ਵੀ ਕਹਾਵਤ ਹੈ ਕਿ ਜਿਥੇ ਚਾਰ ਪੰਜਾਬੀ ਰਲ ਮਿਲ ਦੇ ਬਹਿੰਦੇ ਹਨ ਤੇ ਹਾਸਾ ਮਜ਼ਾਕ ਕਰਦੇ ਹਨ, ਉਥੇ ਮੇਲੇ ਵਰਗਾ ਮਹੌਲ ਆਪਣੇ ਆਪ ਹੀ ਬਣ ਜਾਂਦਾ ਹੈ। ਵਿਸ਼ੇਸ਼ ਤੌਰ `ਤੇ ਪੰਜਾਬਣਾਂ ਦੇ ਤਿਉਹਾਰ ਦੀ ਗੱਲ ਕੀਤੀ ਜਾਵੇ ਤਾ ਸਾਵਣ ਜਾਂ ਸਾਊਣ ਦਾ ਮਹੀਨਾ ਖੁਸ਼ੀਆਂ ਤੇ ਖੇੜੇ ਲੈ ਕੇ ਆਉਂਦਾ ਹੈ। …
Read More »ਲੇਖ
ਮੁਫਤ ਖਾਓ – ਬਿੱਲ ਤੁਹਾਡੇ ਪੋਤੇ ਦੇਣਗੇ!
ਲੋਕਾਂ ਨੂੰ ਬੁੱਧੂ ਬਣਾ ਕੇ ਰਾਜ ਗੱਦੀ `ਤੇ ਬੈਠਣ ਲਈ ਮੋਦੀ ਜੀ ਦਾ ਹਰੇਕ ਦੇ ਖਾਤੇ ਵਿੱਚ 15-15 ਲੱਖ ਜਮ੍ਹਾਂ ਕਰਾਉਣ ਦਾ ਇਹ ਕੋਈ ਜੁਮਲਾ ਨਹੀਂ, ਇਹ ਇੱਕ ਠੋਸ ਸੱਚਾਈ ਹੈ।ਇਸ ਨੂੰ ਸਮਝਣਾ ਅਤੇ ਅਮਲ ਕਰਨਾ ਹਰਕੇ ਵਿਅਕਤੀ ਦੇ ਵੱਸ ਦੀ ਗੱਲ ਨਹੀਂ।ਇੱਕ ਹੋਟਲ ਮਾਲਕ ਨੇ ਆਪਣੇ ਹੋਟਲ ਮੂਹਰੇ ਇੱਕ ਬੋਰਡ ਤੇ ਇਹ ਲਿਖਾ ਦਿੱਤਾ ‘ਮੁਫ਼ਤ ਖਾਓ ਬਿਲ ਤੁਹਾਡੇ …
Read More »ਅਜ਼ਾਦੀ ਦੀ ਵਰ੍ਹੇਗੰਢ ਤੇ ਸਾਡੀ ਜ਼ਿੰਮੇਵਾਰੀ
ਦੇਸ਼ ਪਿਆਰ ਤੋਂ ਭਾਵ ਹੈ ਆਪਣੇ ਦੇਸ਼ ਦੀ ਮਿੱਟੀ, ਸੱਭਿਆਚਾਰ, ਬੋਲੀ ਅਤੇ ਕਦਰਾਂ-ਕੀਮਤਾਂ ਨੂੰ ਪਿਆਰ ਕਰਨਾ ਅਤੇ ਲੋੜ ਪੈਣ `ਤੇ ਦੇਸ਼ ਲਈ ਜਾਨ ਵਾਰਨ ਲਈ ਤਿਆਰ ਰਹਿਣਾ।ਇਹ ਉਹੀ ਜਜ਼ਬਾ ਹੈ ਜਿਸ ਨੇ ਸੈਂਕੜੇ ਦੇਸ਼ ਭਗਤਾਂ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਰਾਹ ਤੋਰਿਆ ਸੀ।ਇਸ ਜਜ਼ਬੇ ਵਿੱਚੋਂ ਹੀ ਉਹਨਾਂ ਆਜ਼ਾਦ, ਵਿਕਸਤ ਅਤੇ ਖ਼ੁਸ਼ਹਾਲ ਭਾਰਤ ਦੀ ਤਸਵੀਰ …
Read More »ਲਾਸਾਨੀ ਸ਼ਹੀਦ ਊਧਮ ਸਿੰਘ
ਸ਼ਹੀਦ ਊਧਮ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਵੀ ਭੁਲਾਇਆ ਨੀ ਜਾ ਸਕਦਾ ਉਸ ਨੇ ਆਪਣੇ ਮਕਸਦ ਨੂੰ ਅਜ਼ਾਮ ਦੇਣ ਲਈ ਪੂਰੇ ਇੱਕੀ ਸਾਲ ਇੰਤਜ਼ਾਰ ਕੀਤਾ।ਇਸ ਮਹਾਨ ਕੌਮੀ ਸ਼ਹੀਦ ਦਾ ਜਨਮ 26 ਦਸੰਬਰ 1899 ਵਿੱਚ ਸੰਗਰੂਰ ਜਿਲ੍ਹੇ ਦੇ ਸੁਨਾਮ ਨਗਰ ਵਿੱਚ ਹੋਇਆ।ਉਸ ਦੇ ਪਿਤਾ ਸ੍ਰ. ਟਹਿਲ ਸਿੰਘ ਨੀਲੋਵਾਲ ਨਹਿਰ `ਤੇ ਬੇਲਦਾਰ ਸਨ।ਉਸ ਦੀ ਮਾਤਾ ਹਰਨਾਮ ਕੌਰ 1905 ਵਿੱਚ ਪ੍ਰਲੋਕ ਸੁਧਾਰ ਗਈ। …
Read More »ਗੁਰੂ ਨਗਰੀ ਦਾ ਨਾਮਵਰ ਕੋਚ ਮੁੱਕੇਬਾਜ ਬਲਜਿੰਦਰ ਸਿੰਘ
ਪੰਜਾਬ ਪੁਲਿਸ ਦੀ ਨੌਕਰੀ ਦੇ ਨਾਲ-ਨਾਲ ਖੇਡ ਖੇਤਰ ਵਿੱਚ ਨਾਮਨਾ ਖੱਟਣ ਵਾਲੇ ਗੁਰੂ ਨਗਰੀ ਦੇ ਮੁੱਕੇਬਾਜ ਕੋਚ ਬਲਜਿੰਦਰ ਸਿੰਘ ਦੀ ਰਹਿਨੁਮਾਈ `ਚ ਅਭਿਆਸ ਕਰਨ ਵਾਲੇ ਬੱਚੇ ਹੁਣ ਆਪਣੇ ਪੈਰਾਂ `ਤੇ ਖੜ੍ਹੇ ਹੋ ਕੇ ਸਰਕਾਰੀ/ ਗੈਰ ਸਰਕਾਰੀ ਮਹਿਕਮਿਆਂ `ਚ ਉਚ ਅਹੁੱਦਿਆਂ `ਤੇ ਬਿਰਾਜ਼ਮਾਨ ਹੋ ਕੇ ਆਪਣੇ ਸਕੂਲ, ਕਾਲਜ, ਸ਼ਹਿਰ, ਮਾਪਿਆਂ ਤੇ ਕੋਚ ਦਾ ਨਾਮ ਰੁਸ਼ਨਾ ਰਹੇ ਹਨ।। ਸਵ: ਮਾਤਾ ਸੁਰਜੀਤ ਕੌਰ …
Read More »ਲੱਖਾਂ ਲੋਕਾਂ ਦੀ ਸੈਰਗਾਹ ਬਣਿਆ 44 ਏਕੜ ਰਕਬੇ `ਚ ਫੈਲਿਆ ਕੁਦਰਤੀ 40 ਖੂਹਾਂ ਦਾ ਪਾਰਕ
ਕਿਸੇ ਸਮੇਂ ਸ਼ਹਿਰ ਵਿਚ ਪਾਣੀ ਦੀ ਪੂਰਤੀ ਕਰਦੇ ਸ਼ਾਨਦਾਰ ਪਾਰਕ ਬਣੇ ‘ਚਾਲੀ ਖੂਹ’ ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅੰਗਰੇਜ਼ਾਂ ਵੱਲੋਂ ਅੰਮ੍ਰਿਤਸਰ ਸ਼ਹਿਰ ਵਿਚ ਪਾਣੀ ਦੀ ਸਪਲਾਈ ਪਾਇਪਾਂ ਜ਼ਰੀਏ ਪੁੱਜਦਾ ਕਰਨ ਲਈ ਜੌੜਾ ਫਾਟਕ ਨੇੜੇ ਪੁੱਟੇ ਗਏ 40 ਖੂਹ, ਜਿੰਨਾ ਦਾ ਨਾਮ ’ਤੇ ਇਸ ਇਲਾਕੇ ਦਾ ਨਾਮ 40 ਖੂਹਾਂ ਪੈ ਗਿਆ ਹੈ, ਨੂੰ ਸਰਕਾਰ ਨੇ ਸ਼ਾਨਦਾਰ ਕੁਦਰਤੀ …
Read More »ਜੱਜ ਬਣਨ ਦੀ ਚਾਹਵਾਨ ਹੈੈ ਖਿਡਾਰਣ ਸਿਮਰਨਜੋਤ
ਦੇਸ਼ ਦੀ ਭ੍ਰਿਸ਼ਟ ਪ੍ਰਣਾਲੀ ਤੋਂ ਅੱਕੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਦੀ ਵਿਦਿਆਰਥਣ ਤੇ ਜਿਮਨਾਸਟਿਕ ਦੀ ਕੌਮੀ ਖਿਡਾਰਨ ਸਿਮਰਨਜੋਤ ਕੌਰ ਨੇ ਬੀ.ਏ.ਐਲ.ਐਲ.ਬੀ ਦੇ ਦੂਸਰਾ ਸਾਲ ਦੇ ਤੀਸਰੇ ਸਮੈਸਟਰ ਵਿੱਚ ਹੀ ਇੱਕ ਪਹੁੰਚੀ ਵਕੀਲ ਬਣਨ ਤੋਂ ਇਲਾਵਾ ਇਨਸਾਫ ਪਸੰਦ ਜੱਜ ਬਣਨ ਦੀ ਇੱਛਾ ਵੀ ਜਾਹਿਰ ਕੀਤੀ ਹੈ। 27 ਨਵੰਬਰ 1998 ਨੂੰ ਮਾਤਾ ਜਸਪਾਲ ਕੌਰ ਦੀ ਕੁੱਖੋਂ ਪਿਤਾ ਸਤਪਾਲ …
Read More »ਬਾਕਸਿੰਗ ਖੇਡ ਖੇਤਰ ਦਾ ਜਨੂੰਨੀ ਕੋਚ ਬਲਕਾਰ ਸਿੰਘ
ਦੁਨੀਆਂ `ਚ ਆਪਣਾ ਘਰ ਫੂਕ ਕੇ ਤਮਾਸ਼ਾ ਵੇਖਣ ਦੀਆਂ ਉਦਾਹਰਨਾਂ ਬਹੁਤ ਘੱਟ ਮਿਲਦੀਆਂ ਹਨ, ਪਰ ਇਸ ਕਹਾਵਤ ਨੂੰ ਸੱਚ ਕਰ ਰਿਹਾ ਹੈ ਬਾਕਸਿੰਗ ਖੇਡ ਖੇਤਰ ਦਾ ਕੌਮੀ ਬਾਕਸਿੰਗ ਕੋਚ ਬਲਕਾਰ ਸਿੰਘ।6 ਦਸੰਬਰ 1975 ਨੂੰ ਪਿਤਾ ਗੁਰਨਾਮ ਸਿੰਘ ਤੇ ਮਾਤਾ ਸੁਰਿੰਦਰ ਕੌਰ ਦੇ ਘਰ ਦੇ ਵਿਹੜੇ ਦੀ ਰੌਣਕ ਬਣੇ ਬਾਕਸਿੰਗ ਕੋਚ ਬਲਕਾਰ ਸਿੰਘ ਨੂੰ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੜ੍ਹਦਿਆਂ …
Read More »ਖ਼ਾਲਸਾ ਪੰਥ ਦੀ ਸਿਰਜਣਾ ਦਾ ਉਦੇਸ਼
ਸੰਨ 1699 ਦੀ ਵੈਸਾਖੀ ਦਾ ਦਿਨ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿਰਜੇ ਖਾਲਸਾ ਪੰਥ ਕਾਰਨ ਦੁਨੀਆ ਦੇ ਇਤਿਹਾਸ ਅੰਦਰ ਇੱਕ ਨਿਵੇਕਲਾ ਅਧਿਆਇ ਸਿਰਜ ਗਿਆ।ਇਹ ਗੁਰੂ ਸਾਹਿਬ ਦੀ ਇੱਕ ਨਿਰਾਲੀ ਯਾਦ ਵਜੋਂ ਸਿੱਖ ਇਤਿਹਾਸ ਅੰਦਰ ਸਦਾ ਤਾਜ਼ਾ ਹੈ।ਗੁਰੂ ਸਾਹਿਬ ਵੱਲੋਂ ਖ਼ਾਲਸਾ ਸਿਰਜਣਾ ਦੇ ਅਦੁੱਤੀ ਕਾਰਨਾਮੇ ਨੇ ਸਦੀਆਂ ਤੋਂ ਲਤਾੜੇ, ਗੁਲਾਮੀ ਵਾਲਾ ਜੀਵਨ ਜੀਅ ਰਹੇ ਲੋਕਾਂ ਨੂੰ …
Read More »ਮਾਖਿਓਂ ਮਿੱਠੀ ਮਾਂ-ਬੋਲੀ
ਪੰਜਾਬ ਦੀ ਜਿੰਦ-ਜਾਨ ਮਾਖਿਓਂ ਮਿੱਠੀ ਮਾਂ-ਬੋਲੀ ਪੰਜਾਬੀ ਨੂੰ 13 ਅ੍ਰਪੈਲ 1966 ਵਿਚ ਹਿੰਦੁਸਤਾਨ ਦੀ 14ਵੀਂ ਰਾਜ-ਭਾਸ਼ਾ ਦਾ ਦਰਜਾ ਤਾਂ ਭਾਵੇਂ ਮਿਲ ਗਿਆ ਸੀ, ਪਰ ਕੀ ਅੱਜ ਆਜ਼ਾਦ ਭਾਰਤ ਦੀਆਂ ਭਾਸ਼ਾਵਾਂ ਵਿਚ ਪੰਜਾਬੀ ਦਾ ਅਹਿਮ ਸਥਾਨ ਕਾਇਮ ਹੈ? ਪੰਜਾਬੀ ਨੂੰ ਮੁੱਢ ਤੋਂ ਲੈ ਕੇ ਅੱਜ ਤੱਕ ਕਈ ਪ੍ਰਕਾਰ ਦੇ ਠੇਡੇ-ਠੋਕਰਾਂ ਖਾਣੀਆਂ ਪਈਆਂ ਹਨ।ਇਹ ਠੀਕ ਹੈ ਕਿ ਮਨੁੱਖ ਦੀ ਸੋਚਣ-ਸਮਝਣ ਸ਼ਕਤੀ …
Read More »