Thursday, July 25, 2024

ਕਹਾਣੀਆਂ

ਹੱਕ ਦੇ ਨਿਬੇੜੇ (ਮਿੰਨੀ ਕਹਾਣੀ)

                ਜੰਗੀਰ ਸਿੰਓ ਉਮਰ ਪੱਖੋਂ ਅੱਸੀ ਸਾਲ ਦੇ ਨੇੜੇ-ਤੇੜੇ ਸੀ।ਤੁਰਨਾ ਫਿਰਨਾ ਉਸ ਲਈ ਔਖਾ ਸੀ।ਪਰ ਸੱਥ ਵਿੱਚ ਆ ਕੇ ਦੇਸ਼ ਦੇ ਵਿਗੜੇ ਹਲਾਤਾਂ ਬਾਅਦ ਪੁੱਛਦਾ ਰਹਿੰਦਾ।“ਸ਼ੇਰਾ ਮੈਂ ਦਿੱਲੀ ਤਾਂ ਨਹੀਂ ਜਾ ਸਕਿਆ, ਸਹੋਰੇ ਹੱਡ-ਪੈਰ ਜਾਵਬ ਦੇਈ ਜਾਂਦੇ ਆ, ਪਰ ਮੇਰਾ ਦਿਲ ਜਾਣ ਨੂੰ ਬੜਾ ਕਰਦਾ ਐ।ਜਵਾਕ ਕਹਿੰਦੇ ਐ ਅਸੀਂ ਹੈਗੇ ਨਾ ਜਾਣ ਲਈ, …

Read More »

ਪਨੀਰੀ (ਮਿੰਨੀ ਕਹਾਣੀ)

                ਨਛੱਤਰ ਸਿੰਘ ਭੱਜਿਆ-ਭੱਜਿਆ ਪਿੰਡ ਵੱਲੋਂ ਆਇਆ ਤੇ ਖੇਤ ’ਚੋਂ ਝੋਨੇ ਦੀ ਪਨੀਰੀ ਪੁੱਟ ਰਹੇ ਗੁਰਦਿਆਲ ਸਿੰਘ ਨੂੰ ਬੋਲਿਆ, ‘ਗੁਰਦਿਆਲ ਸਿਆਂ, ਓਏ ਗੁਰਦਿਆਲ ਸਿਆਂ, ਛੇਤੀ ਦੇਣੇ ਮੇਰੇ ਨਾਲ ਪਿੰਡ ਨੂੰ ਚੱਲ।’                ‘ਓਏ ਕੀ ਗੱਲ ਹੋਗੀ ਨਛੱਤਰਾ, ਐਨਾ ਸਾਹ ਕਿਉਂ ਚੜਾਇਐ।’            ‘ਗੱਲ …

Read More »

ਬੁਝਾਰਤਾਂ

1. ਸ਼ੁਕਰ-ਸ਼ੁਕਰ ਘਰ ਬੰਨਿਆ, ਦਰ ਨੂੰ ਲਾਈ ਅੱਗ, ਭਲੀ ਹੋਈ ਘਰ ਜਲ਼ ਗਿਆ, ਸ਼ੋਭਾ ਹੋਈ ਵਿਚ ਜੱਗ। 2. ਕੁੱਕੜੀ ਚਿੱਟੀ ਨੀਲੇ ਪੈਰ, ਕੁੱਕੜੀ ਚੱਲੀ ਸ਼ਹਿਰੋਂ-ਸ਼ਹਿਰ। 3. ਮੇਰੇ ਦੰਦ ਕੋਈ ਨਾ, ਮੇਰੀ ਰੋਟੀ ਪੱਥਰ। ਮੀਲਾਂ ਮੀਲਾਂ ਉੱਤੇ, ਦਿੰਦਾ ਯਾਰਾਂ ਦੇ ਪੱਤਰ। 4. ਨਿੱਕਾ ਜਿਹਾ ਵਹਿੜਕਾ,ਦੋ ਸਿੰਗੀ ਮਾਰੇ। 5. ਨਵੀਂ ਨਵੀਂ ਵਹੁਟੀ ਆਈ, ਢਿੱਡ ਨੂੰ ਮਹਿੰਦੀ ਲਾਈ। 6. ਜਿਉਂਦੀ ਵੀ ਕੰਨ ਹਿਲਾਵੇ, …

Read More »

ਚੀਕਾਂ (ਮਿੰਨੀ ਕਹਾਣੀ)

             ‘ਗੁਰਮੇਲ ਸਿਹਾਂ, ਮੈਂ ਸੁਣਿਐ ਰਾਤੀਂ ਤੇਰੇ ਗੁਆਂਢੀ ਨੇ ਦਾਰੂ ਪੀ ਕੇ ਬੜੇ ਲਲਕਾਰੇ ਮਾਰੇ ਨੇ’ ਸੱਥ ’ਚ ਬੈਠੇ ਕਰਨੈਲ ਨੇ ਗੁਰਮੇਲ ਨੂੰ ਕਿਹਾ।      ‘ਹਾਂ ਕਰਨੈਲ ਸਿਹਾਂ, ਵੋਟਾਂ ਵਾਲੇ ਬੋਤਲ ਦੇ ਜਾਂਦੇ ਨੇ, ਜਦੋਂ ਤੱਕ ਵੋਟਾਂ ਨ੍ਹੀ ਮੁੱਕਦੀਆਂ ਇਹਦਾ ਆਹੀ ਰੌਲਾ ਰਹਿਣੈ’ ਗੁਰਮੇਲ ਬੋਲਿਆ।              ਉਹਨਾਂ ਦੋਵਾਂ ਦੀਆਂ …

Read More »

ਚਾਹ (ਮਿੰਨੀ ਕਹਾਣੀ)

         ਦਿੱਲੀ ਵਿਖੇ ਚੱਲ ਰਹੇ ਕਿਸਾਨ ਧਰਨੇ ਵਿਚ ਗਿਆ ਤਾਇਆ ਪ੍ਰੀਤਮ ਸਿੰਘ ਅੱਜ ਦਸ ਕੁ ਦਿਨਾਂ ਬਾਅਦ ਵਾਪਸ ਘਰ ਪਰਤਿਆ।ਰਾਤ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਲੀ ਧਰਨੇ ਸਬੰਧੀ ਬਹੁਤ ਗੱਲਾਂ ਦੱਸਦਾ ਰਿਹਾ ਕਿ ਕਿਵੇਂ ਲੰਗਰ ਚੱਲ ਰਿਹਾ, ਕੀ ਕੁੱਝ ਆ ਰਿਹਾ, ਕਿਵੇਂ ਸਟੇਜ਼ ਲੱਗਦੀ ਹੈ ਤੇ ਹੋਰ ਗੱਲਾਂ ਬਾਤਾਂ ਕਰਦਾ ਤਾਇਆ ਪ੍ਰੀਤਮ ਸਿਓ ਸੌਂ ਗਿਆ।     …

Read More »

ਜ਼ਮੀਰ (ਮਿੰਨੀ ਕਹਾਣੀ)

           ‘‘ਪੰਡਿਤਾ, ਅੱਜ ਸਵੇਰੇ-ਸਵੇਰੇ ਤਿਆਰ-ਬਰ-ਤਿਆਰ ਹੋ ਕੇ ਕਿੱਧਰ ਨੂੰ ਚਾਲੇ ਪਾਏ ਨੇ’’ ਜਗੀਰ ਸਿੰਘ ਨੇ ਰਾਕੇਸ਼ ਪੰਡਿਤ ਨੂੰ ਜਾਂਦਿਆਂ ਵੇਖ ਕੇ ਕਿਹਾ। ‘‘ਤਾਇਆ ਜੀ, ਮੈਂ ਤਾਂ ਦਿੱਲੀ ਕਿਸਾਨ ਮੋਰਚੇ ’ਤੇ ਚੱਲਿਐਂ, ਅੱਜ ਆਪਣੇ ਪਿੰਡੋਂ ਓਥੇ ਨੂੰ ਟਰਾਲੀ ਜਾਣੀ ਆਂ’’ ਰਾਕੇਸ਼ ਪੰਡਿਤ, ਜਗੀਰ ਸਿੰਘ ਦੇ ਸਵਾਲ ਦਾ ਜਵਾਬ ਦਿੰਦਾ ਬੋਲਿਆ।              ‘‘ਪੰਡਿਤਾ, …

Read More »

ਗਰੀਨ ਦੀਵਾਲੀ (ਮਿੰਨੀ ਕਹਾਣੀ)

              ਜੂ ਕਾਪੀ ਪੈਨ ਲੈ ਕੇ ਦਾਦੀ ਦੇ ਕਮਰੇ ਵਿਚ ਆ ਗਿਆ ਅਤੇ ਦਾਦੀ ਨੂੰ ਗਲਵੱਕੜੀ ਪਾ ਕੇ ਕਹਿਣ ਲੱਗਾ ‘ਦਾਦੀ ਜੀ ਅੱਜ ਸਾਡੀ ਟੀਚਰ ਨੇ ਰੌਸ਼ਨੀਆਂ ਦਾ ਤਿਓਹਾਰ ਦੀਵਾਲੀ ਵਿਸ਼ੇ ’ਤੇ ਲੇਖ ਲਿਖਣ ਲਈ ਕਿਹਾ ਹੈ ਅਤੇ ਇਸ ਦੇ ਨਾਲ ਹੀ ਸਾਨੂੰ ਸਾਰਿਆਂ ਨੂੰ ਗਰੀਨ ਦੀਵਾਲੀ ਮਨਾਉਣ ਲਈ ਵੀ ਕਿਹਾ ਹੈ।ਦਾਦੀ ਜੀ ਇਸ …

Read More »

ਤੇ ਇਹ ਲਾੜ੍ਹਾ—-? (ਹਾਸ ਵਿਅੰਗ)

            ਇਹ ਗੱਲ ਉਸ ਭਲੇ ਸਮੇਂ ਦੀ ਹੈ, ਜਦੋਂ ਮਾਪਿਆਂ ਦਾ ਆਪਣੇ ਧੀਆਂ ਪੁੱਤਰਾਂ ` ਤੇ ਪੂਰਾ ਕੰਟਰੋਲ ਹੁੰਦਾ ਸੀ ਅਤੇ ਬੱਚੇ ਮਾਪਿਆਂ ਦੇ ਕਹਿਣੇ ਵਿੱਚ ਹੁੰਦੇ ਸਨ।ਮਾਪਿਆਂ ਦੀ ਮਰਜ਼ੀ ਦੇ ਖਿਲਾਫ ਬੱਚੇ ਰਤਾ ਭਰ ਵੀ ਇਧਰ ਉਧਰ ਨਹੀਂ ਸਨ ਜਾ ਸਕਦੇ।ਮਾਪਿਆਂ ਦਾ ਕਿਹਾ ਬੱਚਿਆਂ ਵਾਸਤੇ ਪੱਥਰ `ਤੇ ਲਕੀਰ ਵਾਲੀ ਗੱਲ ਹੁੰਦੀ ਸੀ।ਨਿਮਾਣਾ ਸਿਹੁੰ ਦੀ …

Read More »

ਨਹਿਰ ਵਗਦੀ ਰਹੀ, ਕਣਕ ਸੜ੍ਹਦੀ ਰਹੀ (ਮਿੰਨੀ ਕਹਾਣੀ)

ਇੱਕ ਬਜੁਰਗ ਕਹਿ ਰਿਹਾ ਸੀ “ਨਹਿਰ ਵਗਦੀ ਰਹੀ, ਕਣਕ ਸੜ੍ਹਦੀ ਰਹੀ।“ ਨੌਜਵਾਨ ਨੇ ਬਜ਼ੁਰਗ ਦੀ ਗੱਲ ਗੰਭੀਰਤਾ ਨਾਲ ਨਾ ਲੈਂਦਿਆਂ ਕਿਹਾ, ਸਾਨੂੰ ਰੋਜ਼ਗਾਰ ਨਹੀਂ ਮਿਲਦਾ, ਕਿਸਾਨਾਂ ਤੇ ਮਜ਼ਦੂਰਾਂ ਦਾ ਛੋਟਾ-ਛੋਟਾ ਕਰਜ਼ਾ ਵੀ ਨਹੀਂ ਲਹਿੰਦਾ, ਸਵੇਰ ਤੋਂ ਸ਼ਾਮ ਤੱਕ ਦਿਨ ਨਹੀਂ ਬੀਤਦਾ। ਬਜ਼ੁਰਗ ਫਿਰ ਕਹਿੰਦਾ “ਨਹਿਰ ਵਗਦੀ ਰਹੀ, ਕਣਕ ਸੜ੍ਹਦੀ ਰਹੀ।“ ਨੌਜਵਾਨ ਸੁਣ ਕੇ ਚਲਾ ਗਿਆ। ਸਵੇਰੇ-ਸਵੇਰੇ ਨੌਜਵਾਨ ਬਜ਼ੁਰਗ ਨੂੰ ਮੁੜ …

Read More »

ਸ਼ਰਤਾਂ ਵਾਲੀ ਅਜ਼ਾਦੀ

ਉਸ ਦੀ ਉਮਰ 7 ਸਾਲ ਸੀ। ਪਿਤਾ ਉਸ ਦੇ ਨਾਲ ਸੀ, ਮਾਂ ਬਾਲਕੋਨੀ ਤੋਂ ਝਾਂਕ ਰਹੀ ਸੀ। ਉਸ ਦੇ ਬੁੱਲ੍ਹ, ਜੋ ਕਿ ਤਾਲਾਬੰਦੀ ਤੋਂ ਪਹਿਲਾਂ ਹੇਠਾਂ ਆਮ ਖੇਤਰ ਵਿੱਚ ਖੇਡਦੇ ਸਮੇਂ ਮਿੱਠੀ ਮੁਸਕੁਰਾਹਟ ਮਹਿਸੂਸ ਕਰਦੇ ਸਨ, ਅੱਜ ਮਾਸਕ ਨਾਲ ਢੱਕੇ ਹੋਏ ਸਨ। ਅਤੇ ਹੱਥ ਵਿੱਚ ਗੇਂਦ ਦੀ ਬਜ਼ਾਏ ਸੈਨੀਟਾਈਜ਼ਰ ਸੀ। ਉਸਨੂੰ ਕਿਸੇ ਦੇ ਨੇੜੇ ਜਾਣ ਤੋਂ ਸਖਤ ਮਨਾਹੀ ਸੀ। ਇਹ …

Read More »