Tuesday, December 17, 2024

ਸਾਹਿਤ ਤੇ ਸੱਭਿਆਚਾਰ

ਪੀ.ਆਰ ਮੁੰਡਾ (ਮਿੰਨੀ ਕਹਾਣੀ)

ਅਸੀਂ ਐਮ.ਏ ਬੀ.ਐਡ ਪਾਸ ਲੜਕੀ ਦੇ ਵੇਖ ਵਿਖਾਲੇ ਲਈ ਵਿਚੋਲੇ ਵਲੋਂ ਦੱਸੇ ਸਥਾਨ ‘ਤੇ ਪਹੁੰਚ ਗਏ ਸੀ। ਓਧਰੋਂ ਕੈਨੇਡਾ ਵਿੱਚ ਟਰੱਕ ਡਰਾਈਵਰ ਪੀ.ਆਰ ਮੁੰਡਾ ਵੀ ਆਪਣੇ ਸਕੇ-ਸਬੰਧੀਆਂ ਨਾਲ ਪੁੱਜ ਗਿਆ। ਮੁੰਡੇ ਵਲੋਂ ਲੜਕੀ ਨੂੰ ਸਰਸਰੀ ਜਿਹੀ ਝਾਤੀ ਮਾਰੀ ਗਈ ਅਤੇ ਤੁਰੰਤ ਲੜਕੀ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ। ਮੁੰਡਾ ਲੜਕੀ ਦਾ ਬਾਇਓ-ਡਾਟਾ ਇੱਕ ਡਾਇਰੀ ਵਿੱਚ ਦਰਜ਼ ਕਰਨ ਲੱਗਾ। ਮੁੰਡੇ ਦੀ ਇਹ …

Read More »

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ – ਜੀਵਨ ਬਿਓਰਾ

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਸੰਨ 1723 ਨੂੰ ਗਿਆਨੀ ਭਗਵਾਨ ਸਿੰਘ ਜੀ ਦੇ ਗ੍ਰਹਿ ਮਾਤਾ ਗੰਗੋ ਜੀ ਦੀ ਕੁੱਖੋਂ ਪਿੰਡ ਈਚੋਗਿਲ ਅੱਜਕਲ ਪਾਕਿਸਤਾਨ ਵਿਖੇ ਹੋਇਆ ਸੀ।ਗਿਆਨੀ ਭਗਵਾਨ ਸਿੰਘ ਜੀ ਆਪਣਾ ਜੱਦੀ ਪਿੰਡ ਛੱਡ ਕੇ ਪਿੰਡ ਈਚੋਗਿਲ ਆ ਵੱਸੇ ਸਨ, ਜੋ ਕਿ ਉਸ ਵੇਲੇ ਜਿਆਦਾ ਸੁਰੱਖਿਅਤ ਸੀ।ਆਪ ਜੀ ਆਪਣੇ ਪਿਤਾ ਜੀ ਦੀ ਇੱਛਾ ਦੇ ਉਲਟ ਆਪਣਾ ਤਰਖਾਣਾ ਕਿੱਤਾ ਨਾ ਅਪਨਾ …

Read More »

18ਵੀਂ ਸਦੀ ਦਾ ਮਹਾਨ ਯੋਧਾ – ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ

16ਵੀਂ ਸਦੀ ਦੇ ਚੜ੍ਹਾਅ ਦੇ ਲਾਗੇ ਚਾਗੇ ਦਾ ਇਹ ਵਾਕਿਆ ਹੈ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਵੱਡ-ਵਡੇਰੇ, ਰਾਜਪੂਤਾਂ ਦੇ ਕੁੱਝ ਖਾਨਦਾਨ ਰਾਜਪੁਤਾਨੇ ਅਤੇ ਕਨੌਜ ਦੀ ਧਰਤੀ ਨੂੰ ਛੱਡ ਪੰਜਾਬ, ਲਾਹੌਰ ਵੱਲ ਆ ਗਏ।ਕੇ.ਐਸ ਨਾਰੰਗ ਦੀ ‘ਹਿਸਟਰੀ ਆਫ ਪੰਜਾਬ 1526-1849’ ਵਿੱਚ ਲਿਖਿਆ ਹੈ ਕਿ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਵੱਡ-ਵਡੇਰੇ ਰਾਠੌਰ ਰਾਜਪੂਤਾਂ ਦੀ ਬੰਸਾਵਲੀ, ਰਾਜਪੂਤਾਂ ਅਤੇ ਕਨੌਜ ਦੇ ਮਾਲਕਾਂ ਨਾਲ …

Read More »

ਆਪ ਮੁਹਾਰੇ ਅੱਥਰੂ….

ਆਪ ਮੁਹਾਰੇ ਅੱਥਰੂ, ਅੱਖਾਂ `ਚੋਂ ਵਹਿ ਜਾਂਦੇ। ਪੁੱਤ ਦੇ ਖਿ਼ਆਲਾਤ, ਬੜਾ ਕੁੱਝ ਕਹਿ ਜਾਂਦੇ। ਅੱਜ ਤੱਕ ਤੇਰੀਆਂ ਯਾਦਾਂ ਮਨ `ਚ ਘੁੰਮਦੀਆਂ, ਬੈਠ ਕੀਤੀਆਂ ਗੱਲਾਂ ਬੜਾ ਹੀ ਟੁੰਬਦੀਆਂ। ਹੋਣ ਤੇਰੀਆਂ ਗੱਲਾਂ, ਜਦ ਸਾਰੇ ਬਹਿ ਜਾਂਦੇ। ਆਪ ਮੁਹਾਰੇ ਅੱਥਰੂ, ਅੱਖਾਂ ਚੋਂ ਵਹਿ ਜਾਂਦੇ। ਪੁੱਤ ਦੇ ਖਿ਼ਆਲਾਤ, ਬੜਾ ਕੁੱਝ ਕਹਿ ਜਾਂਦੇ।   ਭਰ ਜੁਆਨੀ ਵਿੱਚ ਤੂੰ ਹੋ ਦੂਰ ਗਿਆ, ਘਰ ਪਰਿਵਾਰ ਤਾਈਂ ਕਰ …

Read More »

ਕਿਤਾਬਾਂ ਜੀਵਨ ਦੇ ਸਰਵਪੱਖੀ ਵਿਕਾਸ ਦਾ ਅਹਿਮ ਹਿੱਸਾ

ਅਕਸਰ ਮਨੱਖ ਆਪਣੇ ਸਰਵਪਖੀ ਵਿਕਾਸ ਲਈ ਤਤਪਰ ਰਹਿੰਦਾ ਹੈ।ਗਿਆਨ ਮਨੁੱਖੀ ਜ਼ਿੰਦਗੀ ਦਾ ਅੰਤਿਮ ਹਿੱਸਾ ਹੈ।ਸਮਾਜ ਵਿੱਚ ਵਿਚਰਦੇ ਹੋਏ ਮਨੁੱਖੀ ਸਮਝ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ।ਮਨੁੱਖੀ ਸਮਝ ਕਿਤਾਬਾਂ ਦੇ ਪੜਨ ਦੁਆਰਾ ਹੀ ਸੰਭਵ ਹੋ ਸਕਦੀ ਹੈ।ਕਿਤਾਬਾਂ ਵਿਦਿਆਰਥੀ ਜੀਵਨ ਤੋਂ ਲੈ ਕੇ ਮਰਨ ਤੱਕ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਹੁੰਦੀਆਂ ਹਨ।ਜੇਕਰ `ਪੂਰਾ ਕਰਨਾ ਖੁਆਬਾਂ ਨੂੰ, ਖੋਲੋ ਅਤੇ ਖੁਲਵਾਓ ਕਿਤਾਬਾਂ ਨੂੰ’। ਅਧਿਆਪਨ ਦੇ …

Read More »

ਅਣਵੰਡੇ ਪੰਜਾਬ ਦੇ ਮਿਸਲ ਕਾਲ ਦਾ ਇਤਿਹਾਸ

ਪੰਜਾਬ ਦੇ ਇਤਿਹਾਸ ਵਿੱਚ ਮਿਸਲਾਂ ਦਾ ਅਹਿਮਯੋਗ ਹੈ।ਮੁਗਲ ਸਿੱਖ ਹਕੂਮਤ ਦੇ ਦੰਦ ਖੱਟੇ ਕਰਨ ਅਤੇ ਇਸ ਦੇ ਅੱਤਿਆਚਾਰ ਨੂੰ ਖਤਮ ਕਰਨ ਲਈ ਸੰਨ 1767 ਤੋਂ 1799 ਤੱਕ ਮਿਸਲ ਕਾਲ ਰਿਹਾ।ਮਿਸਲਾਂ ਦੀ ਸਥਾਪਨਾ 1748 ਈਸਵੀ ਵਿੱਚ ਦਲ ਖਾਲਸਾ ਦੀ ਅਗਵਾਈ ਹੇਠ 12 ਮਿਸਲਾਂ ਵਿੱਚ ਕੀਤੀ ਗਈ।ਮਿਸਲ ਸ਼ਬਦ ਬਾਰੇ ਇਤਿਹਾਸਕਾਰ ਕਨਿੰਘਮ ਦੇ ਅਰਥ ਅਨੁਸਾਰ ਬਰਾਬਰਤਾ ਹੈ, ਭਾਵ ਸਾਰੀਆਂ ਮਿਸਲਾਂ ਨੂੰ ਸਮਾਨ ਮੰਨਣ, …

Read More »

ਵਾਰੇ-ਵਾਰੇ ਜਾਈਏ ਸ਼ਰਧਾਂਜਲੀਆਂ ਭੇਟ ਕਰਨ ਵਾਲੇ ਬੁਲਾਰਿਆਂ ਦੇ—

ਮੂੰਹ ਆਈ ਗੱਲ (ਵਿਅੰਗ) ਵੱਖ-ਵੱਖ ਸਮਾਗਮਾਂ ਅਨੁਸਾਰ ਬੋਲਣ ਵਾਲੇ ਬੁਲਾਰਿਆਂ ਦੀ ਗਿਣਤੀ ਕਰਨੀ ਤਾਂ ਬੜੀ ਭਾਰੀ ਹੈ, ਪਰ ਸ਼ਰਧਾ ਦੇ ਫੁੱਲ ਤੇ ਸ਼ਰਧਾਂਜਲੀਆਂ ਭੇਂਟ ਕਰਨ ਵਾਲਿਆਂ ਦੇ ਬੜੇ ਅਸਚਰਜ਼਼ ਕਿੱਸੇ ਸੁਣਨ ਤੇ ਵੇਖਣ ਨੂੰ ਮਿਲਦੇ ਹਨ। ਹੋਇਆ ਇਸ ਤਰ੍ਹਾਂ ਕਿ ਨਿਮਾਣਾ ਸਿਹੁੰ ਦੇ ਇੱਕ ਸਾਥੀ ਦੀ ਪਤਨੀ ਸਵਰਗਵਾਸ ਹੋ ਗਈ।ਦੋਹਾਂ ਜੀਆਂ ਦਾ ਆਪਸ ਵਿੱਚ ਅਥਾਹ ਪਿਆਰ ਹੋਣ ਕਰਕੇ ਨਿਮਾਣੇ ਦੇ …

Read More »

ਪੰਜਾਬੀ ਸਿਨੇਮਾ ਦਾ ਮਾਣ ਵਧਾਏਗੀ ਫ਼ਿਲਮ ‘ਨਿਡਰ’

ਪੰਜਾਬੀ ਸਿਨਮਾ ਪਿਛਲੇ ਕੁੱਝ ਸਮੇਂ ਤੋਂ ਵੱਖ-ਵੱਖ ਫਿਲਮਾਂ ਸਦਕਾ ਲਗਾਤਾਰ ਸਫਲਤਾ ਵੱਲ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ।ਸਫਲਤਾ ਦੀ ਇਸੇ ਲੜੀ ਨੂੰ ਅੱਗੇ ਤੌਰਨ ਲਈ ਇਕ ਹੋਰ ਫ਼ਿਲਮ “ਨਿਡਰ’ ਤਿਆਰ ਹੈ।ਪੰਜਾਬੀ ਸਿਨੇਮੇ ਦੇ ਇਤਿਹਾਸ ਦੀ ਇਹ ਆਪਣੇ ਕਿਸਮ ਦੀ ਪਹਿਲੀ ਫ਼ਿਲਮ ਹੋਵੇਗੀ, ਜੋ ਇੱਕੋ ਸਮੇਂ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ ਅਤੇ ਤੇਲਗੂ ਵਿੱਚ ਰਲੀਜ਼ ਹੋਵੇਗੀ।12 ਮਈ ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਹੋ …

Read More »

ਮੈਂ ਸਕੂਲੇ ਸਾਈਕਲ ‘ਤੇ ਜਾਊਂ…

ਆਓ ਸਾਥੀਓ ਸਾਈਕਲ ਚਲਾਈਏ ਵਾਤਾਵਰਨ ਨੂੰ ਸ਼ੁੱਧ ਬਣਾਈਏ। ਹਰ ਰੋਜ਼ ਜੋ ਸਾਈਕਲ ਚਲਾਉਂਦੇ ਆਪਣੇ ਸਰੀਰ ਨੂੰ ਮਜ਼ਬੂਤ ਬਣਾਉਂਦੇ। ਸਾਈਕਲ ਚਲਾਉਣ ਨਾਲ ਹੁੰਦੀ ਕਸਰਤ ਭਾਰੀ ਭੱਜ ਜਾਂਦੀ ਹੈ ਦੂਰ ਬਿਮਾਰੀ। ਤੇਲ ਪਾਣੀ ਦਾ ਨਾ ਕੋਈ ਖਰਚਾ ਸਾਈਕਲ ਮੇਰਾ ਸਭ ਤੋਂ ਸੱਸਤਾ। ਆਓ, ਆਪਣਾ ਫਰਜ਼ ਨਿਭਾਈਏ ਆਪਾਂ ਵੀ ਸਭ ਸਾਈਕਲ ਚਲਾਈਏ। 2304202301 ਬਲਵਿੰਦਰ ਸਿੰਘ (ਕਲਾਸ 7ਵੀਂ) ਰਾਹੀਂ, ਪੰਜਾਬੀ ਅਧਿਆਪਿਕਾ ਸਾਰਿਕਾ ਜ਼ਿੰਦਲ ਸਰਕਾਰੀ …

Read More »

ਖ਼ਾਲਸਾ ਸਾਜਣਾ ਦਿਵਸ

ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਨ 1699 ਦੀ ਵਿਸਾਖੀ ਦਾ ਦਿਨ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਉਘੜਵੇਂ ਰੂਪ ਵਿੱਚ ਦਰਜ਼ ਹੈ।ਇਹ ਸਿੱਖ ਇਤਿਹਾਸ ਦਾ  ਉਹ ਕ੍ਰਾਂਤੀਕਾਰੀ ਪੰਨਾ ਹੈ, ਜਿਸ ਨੇ ਦੁਨੀਆਂ ਦਾ ਧਿਆਨ ਆਪਣੇ ਵੱਲ ਖਿਚਿਆ।ਖ਼ਾਲਸਾ ਸਿਰਜਣਾ ਦਾ ਇਤਿਹਾਸ ਸਿੱਖ ਕੌਮ ਲਈ ਇਕ ਗੌਰਵਮਈ ਗਾਥਾ ਹੈ, ਜਿਸ ਨਾਲ ਹਰ ਸਿੱਖ ਅੰਦਰ ਅੱਡਰੀ ਅਤੇ ਨਿਰਾਲੀ ਹੋਂਦ ਹਸਤੀ ਦਾ ਅਹਿਸਾਸ ਆਪਣੇ ਆਪ ਪੁੰਗਰਦਾ …

Read More »