Monday, December 16, 2024

ਸਾਹਿਤ ਤੇ ਸੱਭਿਆਚਾਰ

ਆਮ ਜਿਹੀ। (ਗ਼ਜ਼ਲ)

ਤੂੰ ਮੇਰੇ ਲਈ ਖਾਸ ਬੜਾ ਏਂ, ਮੈਂ ਤੇਰੇ ਲਈ ਆਮ ਜਿਹੀ। ਤੂੰ ਤਾਂ ਲਗਦਾ ਸਰਘੀ ਵੇਲਾ, ਮੈਂ ਢਲਦੀ ਹੋਈ ਸ਼ਾਮ ਜਿਹੀ। ਤੂੰ ਏਂ ਕੋਈ ਹੀਰਾ ਮਹਿੰਗਾ, ਮੈਂ ਕੌਡੀਆਂ ਦੇ ਦਾਮ ਜਿਹੀ। ਤੇਰੇ ਨਾਲ ਮੁਹੱਬਤ ਕਰਕੇ, ਮੈਂ ਖ਼ੁਦ ਤੋਂ ਉਪਰਾਮ ਜਿਹੀ। ਤੂੰ ਏਂ ਕਿਸੇ ਸੱਚ ਦੇ ਵਰਗਾ, ਮੈਂ ਝੂਠੇ ਇਲਜ਼ਾਮ ਜਿਹੀ। ਮਰਜ਼ ਹੈ ਕੀ “ਸਿਮਰ” ਨੂੰ ਹੁਣ, ਲੱਭਦੀ ਨਹੀਂ ਗੁੰਮਨਾਮ ਜਿਹੀ। …

Read More »

ਜੀਊਣਾ ਮੌੜ ਦੇ ਕਿਰਦਾਰ ‘ਚ ਦਰਸ਼ਕਾਂ ਦੀ ਪਸੰਦ ਬਣਿਆ ਐਮੀ ਵਿਰਕ

 ਪੰਜਾਬੀ ਸਿਨੇਮਾ ਵਿੱਚ ਐਮੀ ਵਿਰਕ ਦੀ ਪਹਿਚਾਣ ਇੰਨੀ ਵੱਡੀ ਬਣ ਗਈ ਹੈ ਕਿ ਉਸ ਬਾਰੇ ਕਿਸੇ ਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ, ਕਿਉਂਕਿ ਉਸਦਾ ਕੰਮ ਖੁਦ-ਬ-ਖੁਦ ਬੋਲ ਦਿੰਦਾ ਹੈ ਕਿ ਉਹ ਇੱਕ ਵਧੀਆ ਅਦਾਕਾਰ ਤੇ ਗਇਕ ਹੈ।ਹਾਲ ਹੀ ਵਿੱਚ ਰਲੀਜ਼ ਹੋਈ ਫ਼ਿਲਮ ਜੀਊਣਾ ਮੌੜ ਐਮੀ ਵਿਰਕ ਦੇ ਹੁਣ ਤੱਕ ਦੇ ਕਰੀਅਰ ਵਿੱਚ ਤਾਂ ਮੀਲ ਦਾ ਪੱਥਰ ਸਾਬਿਤ ਹੋਈ ਹੀ, …

Read More »

ਚੰਦਰਯਾਨ-3 ਨਾਲ ਪੁਲਾੜ ਟੈਕਨੋਲੋਜੀ ਦੇ ਸਰਦਾਰਾਂ ‘ਚ ਆਵੇਗਾ ਭਾਰਤ

ਭਾਰਤ ਨੇ ਚੰਦਰਮਾਂ ‘ਤੇ ਜਾਣ ਦੀ ਤਿਆਰੀ ਖਿੱਚ ਲਈ ਹੈ।ਇਸਰੋ ਨੇ ਇਸ ਸਬੰਧੀ ਬਿਆਨ ਦਿੱਤਾ ਹੈ ਕਿ ਚੰਦਰਯਾਨ 3 ਨੂੰ ਭੇਜਣ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਨੁਸਾਰ ਚੰਦਰਯਾਨ-3 ਨੂੰ ਜੁਲਾਈ ਵਿੱਚ ਚੰਦਰਮਾ `ਤੇ ਭੇਜਿਆ ਜਾਵੇਗਾ।ਇਸ ਦੀ ਲਾਂਚ ਵਿੰਡੋ 12 ਜੂਨ ਖੁੱਲ ਗਈ ਹੈ। ਇਸ ਦੇ ਪੈਰਾਮੀਟਰ ਚੰਦਰਯਾਨ-2 ਵਾਲੇ ਹੀ ਹਨ।ਪਰ ਡਿਜ਼ਾਈਨ ਵਿੱਚ ਕਈ ਤਬਦੀਲੀਆਂ …

Read More »

ਦਾਰਜੀਲਿੰਗ ਦੇ ਸ਼ਹਿਰ ਕਲਿੰਗਪੋਂਗ ਦੀ ਸੈਰ

ਭਾਰਤ ਵਰਗਾ ਦੁਨੀਆਂ ਵਿੱਚ ਕੋਈ ਵੀ ਅਜਿਹਾ ਦੇਸ਼ ਨਹੀਂ ਹੋਣਾ ਜਿਥੇ 6 ਰੁੱਤਾਂ ਸਾਲ ਵਿੱਚ ਬਦਲਦੀਆਂ ਹੋਣ।ਇਥੇ ਗਰਮੀ ਤੇ ਸਰਦੀ ਦੋਵੇਂ ਹੀ ਬਹੁਤ ਪੈਂਦੀਆਂ ਹਨ।ਗਲੇਸ਼ੀਅਰ ਵਰਗੀ ਸਰਦੀ ਤੇ ਜੈਸਲਮੈਰ, ਬਾੜਮੇਰ ਵਰਗੀ ਗਰਮੀ ਹੋਰ ਕਿਸੇ ਦੇਸ਼ ਵਿੱਚ ਨਹੀਂ ਪੈਂਦੀ।ਚਿਰਾਪੂੰਜੀ ਜਿੰਨੀ ਬਾਰਸ਼ ਤੇ ਗੁਲਮਰਗ ਵਰਗਾ ਬਸੰਤ ਬਹਾਰ ਹੋਰ ਕਿੱਧਰੇ ਨਹੀਂ ਵੇਖਣ ਨੂੰ ਮਿਲਦੀ।ਬੇਸ਼ਕ ਮਲੇਸ਼ੀਆ ਦੇ ਮੌਸਮ ਨਾਲ ਮਿਲਦਾ ਜੁਲਦਾ ਮੌਸਮ ਪੱਛਮੀ ਬੰਗਾਲ …

Read More »

ਗੁਣਾਂ ਦੀ ਖਾਨ ਹੈ – ਖਰਬੂਜ਼ਾ

ਗਰਮੀਆਂ ਵਿੱਚ ਕਈ ਤਰ੍ਹਾਂ ਦੇ ਫਲ ਮਾਰਕੀਟ ਵਿੱਚ ਵਿਕਣ ਲਈ ਆ ਜਾਂਦੇ ਹਨ।ਅੰਬ ਤਾਂ ਫਲਾਂ ਦਾ ਰਾਜਾ ਹੈ ਹੀ।ਪਰ ਜਿਵੇਂ ਜਿਵੇਂ ਗਰਮੀ ਵਧਦੀ ਹੈ ਕਈ ਹੋਰ ਕਿਸਮ ਦੇ ਫਲ ਵੀ ਲੋਕਾਂ ਦਾ ਮਨ ਲਲਚਾਉਣ ਲਗਦੇ ਹਨ।ਗਰਮੀ ਦੇ ਇਨ੍ਹਾਂ ਫਲਾਂ ਵਿੱਚ ਖਰਬੂਜ਼ੇੇ ਅਤੇ ਮਤੀਰੇ ਦੀ ਸਰਦਾਰੀ ਹੈ।ਖਰਬੂਜ਼ਾ ਸਾਡੇ ਭਾਰਤ ਤੋਂ ਲੈ ਕੇ ਅਫ਼ਰੀਕਾ ਤੱਕ ਲਗਭਗ ਹਰ ਦੇਸ਼ ਵਿੱਚ ਉਗਾਇਆ ਅਤੇ ਖਾਇਆ …

Read More »

ਤਿਆਗ ਤੇ ਸਮਰਪਣ ਦੀ ਮਿਸਾਲ ਹੈ ਪਿਤਾ

ਆਮ ਤੌਰ ‘ਤੇ ਇਹ ਧਾਰਨਾ ਹੈ ਕਿ ਮਾਂ ਅਤੇ ਬੱਚੇ ਦਾ ਰਿਸ਼ਤਾ ਦੁਨੀਆਂ ਵਿੱਚ ਸਭ ਤੋਂ ਮਹਾਨ ਹੁੰਦਾ ਹੈ।ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਪਾਲਦੀ ਹੈ।ਪਰ ਪਿਤਾ ਬੱਚੇ ਦੇ ਪਾਲਣ-ਪੋਸ਼ਣ ਦੇ ਨਾਲ-ਨਾਲ ਉਸ ਦਾ ਭਵਿੱਖ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ।ਬੱਚੇ ਦੇ ਜੀਵਨ ਵਿੱਚ ਪਿਤਾ ਦੀ ਭੂਮਿਕਾ ਓਨੀ ਹੀ ਹੁੰਦੀ ਹੈ, ਜਿੰਨੀ ਇੱਕ ਮਾਂ ਦੀ।ਪਿਤਾ ਤਿਆਗ ਅਤੇ ਸਮਰਪਣ ਦੀ …

Read More »

ਘਰ ਗ੍ਰਹਿਸਥੀ ਚਾਰ ਦਿਹਾੜੇ ……

ਘਰ ਭਾਵੇਂ ਕੁੱਲੀ ਵਰਗਾ ਹੀ ਹੋਵੇ, ਬੱਸ ਪ੍ਰੇਮ ਪਿਆਰ ਹੋਵੇ ਤਾਂ ਉਹ ਸਵਰਗ ਤੋਂ ਘੱਟ ਨਹੀਂ ਹੁੰਦਾ, ਫਿਰ ਮਹਿਲ ਮਾੜੀਆਂ ਦੀ ਜ਼ਰੂਰਤ ਨਹੀਂ ਭਾਸਦੀ।ਜਦੋਂ ਗੱਭਰੂ-ਮੁਟਿਆਰ ਦਾ ਵਿਆਹ ਹੋ ਜਾਂਦਾ ਹੈ ਤਾਂ ਜੋੜੀ ਕਹਿੰਦੇ ਹਾਂ। ਜੋੜੀ ਬਰਾਬਰ ਹੋ ਕੇ ਚੱਲੇ ਤਾਂ ਯੋਗ ਕਹਿੰਦੇ ਹਾਂ, ਯੋਗ ਦੀ ਤਰ੍ਹਾਂ ਚੱਲਣ ਤਾਂ ਸ਼ੋਭਾ ਹੁੰਦੀ ਹੈ।ਸਿਆਣੇ ਮਾਪਿਆਂ ਹੱਥ ਘਰ ਦੀ ਵਾਗਡੋਰ ਹੋਵੇ, ਬਾਪੂ ਹੱਲਾਸ਼ੇਰੀ ਦੇ …

Read More »

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਖ਼ਸੀਅਤ ਅਤੇ ਆਚਰਣ

ਸ. ਜੱਸਾ ਸਿੰਘ ਰਾਮਗੜ੍ਹੀਆ ਮਹਾਂਬਲੀ ਨੂੰ ਰਾਜਨੀਤਕ ਸੂਝ ਅਤੇ ਨਿਰਮਲ ਬੁੱਧੀ ਉਹਦੇ ਜੀਵਨ ਘੋਲ ’ਚੋਂ ਹੀ ਪ੍ਰਾਪਤ ਹੋਈ।ਅਜਿੱਤ ਹੌਂਸਲੇ ਅਤੇ ਸਿਰੜੀ ਸੁਭਾਅ ਦਾ ਦ੍ਰਿੜ ਇਰਾਦਾ ਅਤੇ ਪ੍ਰਬਲ ਸਰੀਰਕ ਸ਼ਕਤੀ, ਅਪਾਰ ਦਲੇਰੀ, ਰੌਸ਼ਨ ਦਿਮਾਗ ਦਾ ਮਾਲਕ ਸੀ।ਉਹ ਇੱਕ ਚਤੁਰ ਨੀਤੀਵਾਨ, ਸਿਆਣਾ ਜਰਨੈਲ ਤੇ ਵਧੀਆ ਪ੍ਰਬੰਧਕ ਸੀ।ਇਸ ਅਦੁੱਤੀ ਯੋਧੇ ਦਾ ਲੰਬਾ ਕੱਦ ਤੇ ਤਗੜੇ ਜੁੱਸੇ ਵਾਲਾ ਪ੍ਰਭਾਵਸ਼ਾਲੀ ਪੁਰਖ ਸੀ।ਆਪਣੇ ਚੌੜੇ ਮੱਥੇ ਤੇ …

Read More »

ਦੋਹੇ

ਹੋਣ ਪਰਿੰਦੇ ਸੋਚ ਦੇ, ਪੌਣਾਂ `ਤੇ ਅਸਵਾਰ। ਅੱਖ ਦੇ ਫੋਰ `ਚ ਘੁੰਮਦੇ, ਸੱਤ ਸਮੁੰਦਰ ਪਾਰ। ਗੱਭਰੂ ਦੇਸ਼ ਪੰਜਾਬ ਦੇ, ਤੁਰੇ ਵਿਦੇਸ਼ਾਂ ਵੱਲ। ਪਿੱਛੋਂ ਧਰਤੀ ਮਾਂ ਸਹੇ, ਸੀਨੇ ਪੈਂਦੇ ਸੱਲ। ਟੁੱਟੀ ਹੱਡੀ ਜੁੜਨ ਦੇ, ਹੁੰਦੇ ਨੇ ਇਮਕਾਨ। ਲਾਉਂਦੀ ਫੱਟ ਅਸਾਧ ਹੈ, ਫਿਸਲੇ ਜਦੋਂ ਜ਼ੁਬਾਨ। ਪੂਜਾ ਕਰਦਾ ਕਿਰਤ ਦੀ, ਕਾਮਾ ਤੇ ਕਿਰਸਾਨ। ਛਾਲਾ ਉਸਦੇ ਹੱਥ ਦਾ, ਤਮਗਾ ਤੇ ਸਨਮਾਨ। ਮੰਨੀਏ ਗੱਲ ਜ਼ਮੀਰ …

Read More »

ਮਿਹਨਤ ਸਦਕਾ ਪੁਲਾਘਾਂ ਪੁੱਟ ਰਿਹੈ – ਡਾਇਰੈਕਟਰ ਸੁੱਖ ਕੱਤਰੀ

ਪੰਜਾਬ ਦੀ ਸਭ ਤੋਂ ਪੁਰਾਣੀ ਤਹਿਸੀਲ ਸਮਰਾਲਾ ਦਾ ਜ਼ੰਮਪਲ, ਨਿੱਕੀ ਉਮਰ ਤੋਂ ਹੀ ਸਖਤ ਮਿਹਨਤ ਸਦਕਾ ਸੰਗੀਤ ਦੇ ਖੇਤਰ ਵਿੱਚ ਬਤੌਰ ਡਾਇਰੈਕਟਰ ਸੁੱਖ ਕੱਤਰੀ ਹੁਣ ਵੱਡੀਆ ਪੁਲਾਂਘਾ ਪੁੱਟ ਰਿਹਾ ਹੈ।ਕੱਤਰੀ ਨੇ ਸੰਗੀਤ ਦੀ ਦੁਨੀਆਂ ਦੀ ਸ਼ੁਰੂਆਤ ਆਮ ਲੋਕਾਂ ਨੂੰ ਸੇਧ ਦੇਣ ਵਾਲੀਆਂ ਫੋਨ ਤੋਂ ਸ਼ਾਰਟ ਫਿਲਮਾਂ ਬਣਾਉਣ ਨਾਲ ਕੀਤੀ।ਜਿਥੋਂ ਇਹ ਆਪਣੀ ਮਿਹਨਤ ਸਦਕਾ ਗਾਇਕੀ ਦੇ ਖੇਤਰ ਵਿੱਚ ਬਤੌਰ ਡਾਇਰੈਕਟਰ ਆਪਣੀ …

Read More »