ਨਿਮਾਣਾ ਸਿਹੁੰ ਬੈਂਕ ਵਿੱਚ ਖਾਤਾ ਖੁਲਵਾਉਣ ਗਿਆ।ਜਦ ਖਾਤਾ ਖੁਲਵਾ ਕੇ ਘਰ ਆ ਰਿਹਾ ਸੀ ਤਾਂ ਉਸਦੇ ਗੁਆਂਢੀ ਨੇ ਪੁੱਛਿਆ ਕਿ ਨਿਮਾਣਾ ਸਿਹੁੰ ਜੀ ਕਿੱਥੇ ਗਏ ਸੀ? ਉਸ ਨੇ ਬੈਂਕ ਵਿੱਚ ਖਾਤਾ ਖਲਾਉਣ ਬਾਰੇ ਦੱਸਿਆ ਤਾਂ ਗੁਆਂਢੀ ਨੇ ਸਲਾਹ ਦਿੱਤੀ ਕਿ ਤੁਸੀਂ ਦੂਸਰੇ ਬੈਂਕ ਵਿੱਚ ਖਾਤਾ ਖੁਲਵਾਉਣਾ ਸੀ।ਮੇਰਾ ਖਾਤਾ ਵੀ ਉਥੇ ਹੈ।ਉਹ 10 ਲੱਖ ਦਾ ਬੀਮਾ ਵੀ …
Read More »ਸਾਹਿਤ ਤੇ ਸੱਭਿਆਚਾਰ
ਮਾਲਵੇ ਦਾ ਕਵੀਸ਼ਰੀ ਜੱਥਾ ਭਾਈ ਕ੍ਰਿਸ਼ਨ ਸਿੰਘ ਨਰਮਾਣਾ
ਕਵੀਸ਼ਰ ਭਾਈ ਕ੍ਰਿਸ਼ਨ ਸਿੰਘ ਦਾ ਜਨਮ 21 ਫਰਵਰੀ 1968 ਨੂੰ ਮਾਤਾ ਵਿਦਿਆ ਦੇਵੀ ਦੀ ਕੁੱਖੋਂ ਪਿਤਾ ਸਾਧੂ ਰਾਮ ਦੇ ਗ੍ਰਹਿ ਪਿੰਡ ਨਰਮਾਣਾ ਜਿਲ੍ਹਾ ਪਟਿਆਲਾ ਵਿਖੇ ਹੋਇਆ।ਆਪ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਕੀਤੀ ਅਤੇ ਸਰਕਾਰੀ ਹਾਈ ਸਕੂਲ ਬਨੋਰਾ ਖੁਰਦ ਤੋਂ ਦਸਵੀਂ ਦੀ ਪੜ੍ਹਾਈ ਪੂਰੀ ਕੀਤੀ।ਪੜ੍ਹਾਈ ਦੇ ਨਾਲ-ਨਾਲ ਗਾਉਣ ਦਾ ਸ਼ੌਂਕ ਰੱਖਦੇ ਇਨ੍ਹਾਂ …
Read More »ਅਛੂਤ ਹਾਂ ਮੈਂ……
ਅਛੂਤ ਹੈਂ ਤੂੰ ਵੀ, ਅਛੂਤ ਬਣੀ ਅੱਜ ਦੁਨੀਆਂ ਸਾਰੀ, ਕਿਸ ਤੋਂ ਭੱਜੀਏ ਕਿਸ ਤੋਂ ਬਚੀਏ, ਅਕਲ ਗਈ ਹੈ ਸਭ ਦੀ ਮਾਰੀ। ਜਾਤ ਪਾਤ ਨਾ ਰੰਗ ਨਾ ਰੂਪ, ਨਾ ਧਰਮਾਂ ਦਾ ਕੋਈ ਬਾਵੇਲਾ, ਸਭ ਦੀਆਂ ਜੀਭਾਂ ਨੂੰ ਲੱਗੇ ਤਾਲੇ, ਜੋ ਪਾਉਂਦੇ ਨਿੱਤ ਨਵਾਂ ਝਮੇਲਾ। ਨਜ਼ਰਾਂ ਨੂੰ ਐਸੀ ਨਜ਼ਰ ਹੈ ਲੱਗੀ, ਹਰ ਕੋਈ ਹਰੇਕ ਤੋਂ ਨਜ਼ਰ ਚੁਰਾਵੇ, ਛੱਡ ਰਸਤਾ ਇੱਕ ਪਾਸੇ ਹੋਵੇ, …
Read More »ਨ੍ਹੇਰਿਆਂ `ਚ ਚਾਨਣ ਵੰਡ ਰਿਹਾ ਗਾਇਕ `ਧਰਮਿੰਦਰ ਮਸਾਣੀ`
ਅਜੋਕੇ ਦੌਰ ਵਿਚ ਪੰਜਾਬੀ ਗਾਇਕੀ ਵਿਚੋਂ ਜ਼ਮੀਨੀ ਹਕੀਕਤਾਂ, ਤਰਕ, ਬੌਧਕਿਤਾ, ਨੈਤਿਕ ਕਦਰਾਂ-ਕੀਮਤਾਂ, ਆਸ-ਉਮੀਦ ਅਤੇ ਇਨਸਾਨੀਅਤ ਮਨਫੀ ਹੋ ਰਹੀ ਹੈ।ਬਹੁਤੇ ਗਾਇਕ ਅਨਜਾਣਪੁਣੇ ਵਿੱਚ ਹੀ ਨਸ਼ਿਆਂ, ਮਾਰ-ਧਾੜ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਈ ਜਾ ਰਹੇ ਹਨ।ਪਰ ਕੁੱਝ ਲੋਕ-ਗਾਇਕ ਅਜੇ ਵੀ ਸਮੇਂ ਦੀ ਨਬਜ਼ ਪਛਾਣ ਕੇ ਗਾ ਰਹੇ ਹਨ।ਉਹ ਲੋਕ-ਗਾਇਕ ਜ਼ਮੀਨੀ ਹਕੀਕਤਾਂ ਨੂੰ ਬਿਆਨ ਕਰਦੇ …
Read More »ਕੋਰੋਨਾ ਕਦ ਆਊ ? (ਲਘੂ ਕਹਾਣੀ)
ਕਰਫ਼ਿਊ ਤੋਂ ਬਚ-ਬਚਾ ਕੇ ਮਸਾਂ ਕਈ ਦਿਨਾਂ ਬਾਅਦ ਆਪਣੀ ਡੇਰੇ ‘ਤੇ ਰਹਿੰਦੀ ਮਾਈ ਨੂੰ ਦੇਖਣ ਉਸ ਦੇ ਘਰ ਚਲਾ ਈ ਗਿਆ।ਇਹ ਉਹੀ ਮਾਤਾ ਸੀ ਜੋ ਇੱਕ ਸੱਜੀ ਬਾਂਹ ਤੋਂ ਸੱਖਣੀ ਸੱਤਰਵਿਆਂ ਦੇ ਅੰਕੜਿਆਂ ਨੂੰ ਪਾਰ ਕੀਤੀ ਕੋਰੀ ਅਨਪੜ੍ਹ ਸੀ।ਘਰ-ਬਾਹਰ ਕੋਈ ਨਾ ਹੋਣ ਕਾਰਨ ਜਵਾਈ ਦੇ ਘਰ ਪਨਾਹ ਲਈ ਬੈਠੀ ਸੀ।ਜਵਾਈ ਵੀ ਰੇੜ੍ਹਾ ਚਲਾਉਂਦਾ।ਦੁੱਖ ਤਾਂ ਇਹ …
Read More »ਡਾ. ਐਸ.ਪੀ ਸਿੰਘ ਓਬਰਾਏ ਨੇ ਲਿਖੀ ਨਵੀਂ ਇਬਾਰਤ
ਆਪੋ ਧਾਪੀ ਦੇ ਇਸ ਯੁੱਗ ਅੰਦਰ ਵੀ ਹਰੇਕ ਔਖੀ ਘੜੀ `ਚ ਸਮਾਜ ਦੀ ਬਿਹਤਰੀ ਲਈ ਸਰਕਾਰਾਂ ਤੋਂ ਵੀ ਪਹਿਲਾਂ ਅੱਗੇ ਆ ਕੇ ਨਿਰ-ਸੁਆਰਥ ਵੱਡੇ ਤੇ ਵਿਲੱਖਣ ਸੇਵਾ ਕਾਰਜ਼ ਨੇਪਰੇ ਚੜ੍ਹਾਉਣ ਵਾਲੇ ਦੁਬਈ ਦੇ ਉਘੇ ਕਾਰੋਬਾਰੀ ਡਾ. ਐਸ.ਪੀ ਸਿੰਘ ਓਬਰਾਏ ਦੀ ਯੋਗ ਸਰਪ੍ਰਸਤੀ ਹੇਠ ਚੱਲਣ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੋਰੋਨਾ ਵਾਇਰਸ …
Read More »ਉਠੋ ਵਿਗਿਆਨੀਓ
ਫੈਲੀ ਜਾਵੇ ਕੋਰੋਨਾ ਚਾਰੇ ਪਾਸੇ, ਖੋਹੀ ਜਾਵੇ ਲੋਕਾਂ ਦੇ ਬੁੱਲ੍ਹਾਂ ਤੋਂ ਹਾਸੇ। ਨਾ ਇਸ ਦੀਆਂ ਅੱਖਾਂ, ਨਾ ਹੀ ਨੇ ਕੰਨ, ਫਿਰ ਵੀ ਇਸ ਦਾ ਲੋਹਾ ਦੁਨੀਆਂ ਗਈ ਮੰਨ। ਪੱਕੀ ਫਸਲ ਕਿਸਾਨ ਦੀ ਖੜੀ ਖੇਤਾਂ ਵਿੱਚ, ਇਸ ਨੂੰ ਵੱਢਣ ਲਈ ਲੇਬਰ ਰਹੀ ਨ੍ਹੀ ਦਿੱਸ। ਘਰਾਂ ‘ਚ ਕੈਦ ਕਰ ਦਿੱਤੇ ਇਸ ਨੇ ਸਾਰੇ, ਸਵੇਰ ਦੀ ਸੈਰ ਬਿਨਾਂ ਹੋ ਰਹੇ ਗੁਜ਼ਾਰੇ। ਛਿੱਕਾਂ ਤੇ …
Read More »ਜੰਗਾਂ ਜਿੱਤੀਆਂ ਪੰਜਾਬੀਆਂ……
ਕਰੋਨਾ ਵੀ ਨਾ ਅੱਗੇ ਅੜਨਾ ਜੰਗਾਂ ਜਿੱਤੀਆਂ ਪੰਜਾਬੀਆਂ ਬਥੇਰੀਆਂ, ਪੰਜਾਬੀਆਂ ਦੇ ਦਿਲ, ਬੜੇ ਹੁੰਦੇ ਪੱਕੇ ਨੇ ਕਰੋਨਾ ਦੀ ਬੀਮਾਰੀ ਨੂੰ ਵੀ, ਮਾਰੇ ਧੱਕੇ ਨੇ ਇਹੋ ਜਿਹੀਆਂ ਆਫ਼ਤਾਂ ਨੇ ਕਿਹੜੀਆਂ ਕਰੋਨਾ ਵੀ ਨਾ ਅੱਗੇ ਅੜਨਾ ਜੰਗਾਂ ਜਿੱਤੀਆਂ ਪੰਜਾਬੀਆਂ ਬਥੇਰੀਆਂ। ਪੁਲੀਸ ਨੇ ਸਾਥ ਦਿੱਤਾ, ਸਾਰੇ ਪੰਜਾਬ ਦਾ ਸਿਹਤ ਵਿਭਾਗ ਕੰਮ, ਕੀਤਾ ਬੇਹਿਸਾਬ ਦਾ ਹੋ ਗਏ ਸ਼ਹੀਦ ਜਿਨ੍ਹਾਂ ਕੀਤੀਆਂ ਦਲੇਰੀਆਂ ਕਰੋਨਾ ਵੀ ਨਾ …
Read More »ਖੁਸ਼ੀ ਦੀ ਪਾਰਟੀ (ਵਿਅੰਗ)
ਸ਼ਾਮ ਨੂੰ ਚਿੜੀਆਂ, ਬਿੱਲੀਆਂ, ਬਾਂਦਰ, ਘੁਗੀਆਂ, ਰਿੱਛ, ਸ਼ੇਰ ਅਤੇ ਹੋਰ ਸਮੂਹ ਧਰਤੀ ਦੇ ਜਾਨਵਰਾਂ ਵਲੋਂ ਇਕੱਠੇ ਹੋ ਕੇ ਸਾਰੇ ਜੰਗਲ `ਚ ਦੀਪਮਾਲਾ ਕਰਦਿਆਂ ਡੀ.ਜੇ ਲਗਾ ਕੇ ਖੂਬ ਭੰਗੜਾ ਪਾਇਆ ਜਾ ਰਿਹਾ ਸੀ। ਇਕ ਆਦਮੀ ਜੰਗਲ ਕੋਲੋਂ ਲੰਘਿਆ। ਜਦੋਂ ਉਸ ਨੇ ਜੰਗਲ `ਚ ਵਿਆਹ ਵਰਗਾ ਮਾਹੌਲ ਵੇਖਿਆ ਤਾਂ ਉਸ ਨੇ ਇਕ …
Read More »‘ਉਹਦੇ ਨਾਂਅ ਦਾ ਓਹਲਾ’ ਸਿੰਗਲ ਟਰੈਕ ਨਾਲ ਚਰਚਾ ‘ਚ ਹੈ ਮਿੰਟੂ ਧੂਰੀ
ਪੰਜਾਬ ਦੇ ਜਿਲ੍ਹਾ ਸੰਗਰੂਰ ਦੀ ਮੰਡੀ ਧੂਰੀ ਦੇ ਜ਼ੰਮਪਲ ਤੇ ਨਾਮਵਾਰ ਗਾਇਕ ਮਿੰਟੂ ਧੂਰੀ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਦੀ ਸੇਵਾ ਨਿਰੰਤਰ ਕਰਦੇ ਆ ਰਹੇ ਹਨ।ਦੱਸਣਯੋਗ ਹੈ ਕਿ ਮਿੰਟੂ ਧੂਰੀ ਦੇ ਪਿਤਾ ਸਵਰਗੀ ਕਰਮਜੀਤ ਧੂਰੀ ਵੀ ਆਪਣੇ ਸਮੇਂ ਦੇ ਪ੍ਰਸਿੱਧ ਗਾਇਕ ਸਨ। ਆਪਣੇ ਪਿਤਾ ਤੋਂ ਵਿਰਾਸਤ …
Read More »
Punjab Post Daily Online Newspaper & Print Media