ਸਾਡਾ ਦੇਸ਼ ਸੁਤੰਤਰ ਤੇ ਮਹਾਨ ਏ ਪਰ ਸੋਚ ਤਾਂ ਅੱਜ ਵੀ ਗੁਲਾਮ ਏ ਪਰ ਸਾਡਾ ਦੇਸ਼ ਮਹਾਨ ਏ। ਗੁਲਾਮੀ ਜਾਤਾਂ-ਪਾਤਾਂ ਦੀ ਝੂਠੇ ਧਰਮ ਤੇ ਰੀਤੀ ਰਿਵਾਜਾਂ ਦੀ ਝੂਠ ਦੀ ਚੌਧਰ ਦੀ ਤੇ ਗਰੀਬ ਦੇ ਹਾਲਾਤਾਂ ਦੀ। ਗਰੀਬ ਦੇ ਹੱਕ ਨੂੰ ਖਾ-ਡਕਾਰ ਕੇ ਧਰਮ ਸਥਾਨਾਂ ਨੂੰ ਕਰਦੇ ਦਾਨ ਨੇ ਪਰ ਸਾਡਾ ਦੇਸ਼ ਮਹਾਨ ਏ। ਇਸ਼ਕ ਨੂੰ ਰੱਬ ਵੀ ਕਹਿੰਦੇ …
Read More »ਕਵਿਤਾਵਾਂ
ਰਿਸ਼ਤਾ
ਪਿਤਾ ਜੀ ਨਾਲ ਅਜਿਹਾ ਰਿਸ਼ਤਾ ਸੀ, ਸਾਡੇ ਵਾਸਤੇ ਉਹ ਫਰਿਸ਼ਤਾ ਸੀ। ਜਦ ਸਾਡੇ ਲਾਗੇ ਬਹਿੰਦਾ ਸੀ, ਕੁੱਝ ਸੁਣਦਾ ਕੁੱਝ ਕਹਿੰਦਾ ਸੀ। ਹੱਦ ਦਰਜੇ ਦਾ ਕਿਰਤੀ ਸੀ, ਰੱਖਦਾ ਉੱਚੀ ਬਿਰਤੀ ਸੀ। ਪੈਗ ਭਾਵੇਂ ਉਹ ਲਾਉਂਦਾ ਸੀ, ਪਰ ਗੱਲਾਂ ਸੱਚ ਸੁਣਾਉਂਦਾ ਪੁੱਤ! ਕਿਸੇ ਨੂੰ ਮਾੜਾ ਕਹਿਣਾ ਨਹੀਂ, ਇਥੇ ਬੈਠ ਕਿਸੇ ਨੇ ਰਹਿਣਾ ਨਹੀਂ। ਮਿਹਨਤ ਕਰਨੀ, ਕਦੇ ਹਾਰਿਓ ਨਾ, `ਸੁਖਬੀਰ` ਹੱਕ …
Read More »ਜਾਗਣ ਦਾ ਵੇਲਾ
ਜਾਗੋ ਜਾਗੋ ਸੁੱਤਿਓ, ਜਾਗਣ ਦਾ ਵੇਲਾ ਅਜੇ ਵੀ ਰਹੇ ਬੇਹੋਸ਼ ਤਾਂ, ਹੋ ਜਾਊ ਕੁਵੇਲਾ। ਨਸ਼ਿਆਂ ਵਿੱਚ ਜਵਾਨੀ, ਸਾਡੀ ਰੁੜਦੀ ਜਾਵੇ ਜ਼ਿੰਦਗੀ ਹੈ ਅਨਮੋਲ, ਦਿਨੋਂ- ਦਿਨ ਥੁੜਦੀ ਜਾਵੇ। ਸਾਂਭ ਸਕੋ ਤਾਂ ਸਾਂਭ ਲਓ, ਜੀਵਨ ਦਾ ਰੇਲਾ। ਜਾਗੋ ਜਾਗੋ ਸੁੱਤਿਓ… ਧੀਆਂ ਨੂੰ ਅਸੀਂ ਮਾਰ ਕੇ, ਬਣ ਗਏ ਕੁੜੀਮਾਰ ਹਾਂ ਪੀਂਦੇ ਚਿਲਮ ਤਮਾਕੂ, ਬਣ ਗਏ ਨੜੀਮਾਰ ਹਾਂ। ਬਣ ਗਏ ਹਾਂ ਕੰਗਾਲ ਤੇ, …
Read More »ਪਹੁੰਚ (ਕਾਵਿ ਵਿਅੰਗ)
ਮੈਂ ਆਹ ਕਰਦਾਂ ਮੈਂ ਔਹ ਕਰਦਾਂ, ਮੇਰੀ ਉੱਪਰ ਤੱਕ ਪਹੁੰਚ ਹੈ ਬੜੀ ਭਾਰੀ। ਫੜ੍ਹਾਂ ਮਾਰਦਾ ਅਸਮਾਨ ਨੂੰ ਲਾਵੇ ਟਾਕੀਆਂ, ਪੰਗਾ ਲਵੇ ਨਾ ਮੇਰੇ ਨਾਲ ਹਾਰੀ ਸਾਰੀ। ਮੇਰੇ ਔਗਣਾਂ ਨੂੰ ਵੀ ਲੋਕੋ ਗੁਣ ਦੱਸੋ, ਤਾਹੀਓਂ ਤੁਹਾਡੇ ਨਾਲ ਮੈਂ ਲਾਊਂ ਯਾਰੀ। ਰੱਬ ਡਾਢੇ ਕੋਲੋਂ ਨਿਮਾਣਿਆਂ ਡਰਦਾ ਕਿਉਂ ਨਹੀਂ, ਚਾਰ ਮੋਢਿਆਂ `ਤੇ ਜਾਂਦੀ ਵੇਖ ਸਵਾਰੀ । ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ – …
Read More »`ਲਾਰੇ ਲੀਡਰਾਂ ਦੇ` (ਕਾਵਿ ਵਿਅੰਗ)
ਨਾ ਕਾਲਾ ਧੰਨ ਆਇਆ ਨਾ ਗੰਗਾ ਸਾਫ ਹੋਈ ਨੋਟਬੰਦੀ ਦਾ ਦੇਸ਼ ਨੂੰ ਲੱਗਿਆ ਗ੍ਰਹਿਣ ਯਾਰੋ। ਨਾ ਸਮਾਰਟ ਫੋਨ ਨਾ ਨੌਕਰੀ ਨਾ ਬੇਰੁਜ਼ਗਾਰੀ ਭੱਤਾ ਦਿੱਤਾ ਲਾਰੇ ਲੀਡਰਾਂ ਦੇ ਸੂਲਾਂ ਵਾਂਗ ਸਦਾ ਚੁਭਦੇ ਰਹਿਣ ਯਾਰੋ। ਮੈਨੀਫੈਸਟੋ ਗੱਪਾਂ ਲਈ ਲੀਡਰਾਂ ਪ੍ਰਧਾਨ ਚੁਣਿਆ ਲਾਰੇ ਸਰਕਾਰਾਂ ਦੇ ਹਵਾ `ਚ ਉਡਦੇ ਰਹਿਣ ਯਾਰੋ। ਪੰਜ ਸਾਲ ਨਾ ਜਿੰਨਾ ਜਨਤਾ ਦੀ ਬਾਤ ਪੁੱਛੀ ਹੁਣ ਕੋਲ-ਕੋਲ ਹੋ ਕੇ ਲੱਗੇ …
Read More »ਪਗੜੀ ਸੰਭਾਲ
ਪਗੜੀ ਸੰਭਾਲ ਪੰਜਾਬੀਆ ਪਗੜੀ ਸੰਭਾਲ ਓਏ ਵਿਦੇਸ਼ਾਂ ਵਾਲਿਆਂ ਲੁੱਟ ਲਿਆ ਸਾਡਾ ਪੰਜਾਬ ਓਏ। ਲਾਲਚ ‘ਚ ਧੀਆਂ ਵਿਦੇਸ਼ਾਂ ਵੱਲ ਤੋਰੀਂ ਜਾਵੇਂ ਆਪੇ ਆਪਣੀ ਪੱਗ ਪੈਰਾਂ ਹੇਠ ਰੋਲ਼ੀ ਜਾਵੇਂ। ਕਿੱਥੇ ਗਈ ਤੇਰੀ ਅਣਖਾਂ ਦੀ ਸ਼ਾਨ ਓਏ? ਪਗੜੀ ਸੰਭਾਲ ਪੰਜਾਬੀਆ ਪਗੜੀ ਸੰਭਾਲ ਓਏ। ਡਾਲਰਾਂ ਦੀ ਚਮਕ ਤੈਨੂੰ ਕਰ ਦਿੱਤਾ ਅੰਨ੍ਹਾ ਓਏ, ਆਪ ਹੀ ਲਾਈ ਜਾਵੇਂ ਘਰ ਨੂੰ ਸੰਨ੍ਹਾਂ ਓਏ। ਕਿਉਂ ਕਰੀਂ ਜਾਵੇਂ ਵਿਰਸੇ …
Read More »ਪੰਜਾਬ ਸਿਉਂ ਦੀ ਹੱਡ-ਬੀਤੀ
ਧਾਹਾਂ ਪੰਜਾਬ ਸਿਉਂ ਮਾਰੇ, ਕਿਰਤੀ ਰੁਲਦੇ ਵਿਚਾਰੇ ਚਿੱਟਾ ਵੇਚ-ਵੇਚ ਪਾਇਆ ਉਹ ਚੁਬਾਰਾ ਵੇਖ ਲੈ ਆਜਾ ਮੇਰੇ ਦੇਸ਼ ਦਾ ਨਜ਼ਾਰਾ ਦੇਖ ਲੈ। ਲੀਡਰਾਂ ਫੱਟੀ ਦਿੱਤੀ ਪੋਚ, ਭੁੱਲੀ ਜਨਤਾ ਦੀ ਹੋਸ਼ ਪੈਂਦਾ ਵੋਟਾਂ ਵਾਲੇ ਆਪਸੀ ਪੁਆੜਾ ਦੇਖ ਲੈ ਆਜਾ ਮੇਰੇ ਦੇਸ਼ ਦਾ ਨਜ਼ਾਰਾ ਦੇਖ ਲੈ। ਫੇਲ ਹੋ ਗਈਆਂ ਵਿਚਾਰਾਂ, ਦੋਸ਼ੀ ਮਾਰਦੇ ਨੇ ਟਾਹਰਾਂ ਪਿਆ ਗੁਰੂ ਸਾਹਿਬ ਥਾਂ ਥਾਂ ਖਿਲਾਰਾ ਦੇਖ ਲੈ …
Read More »ਵੋਟ ਦੀ ਅਹਿਮੀਅਤ
ਹਰ ਆਦਮੀ ਨੂੰ ਵੋਟ ਪਾਉਣ ਦਾ ਆਪਣਾ ਹੈ ਅਧਿਕਾਰ, ਸਹੀ ਵਰਤੋਂ ਨਾਲ ਦੇਸ਼ ਦਾ ਬਣੇਗਾ ਵਧੀਆ ਆਧਾਰ। ਰਿਸ਼ਵਤਖੋਰੀ ਤੇ ਨਸ਼ਿਆਂ ਨੂੰ ਤੁਸੀਂ ਕਰੋ ਬੰਦ, ਇਹਨਾਂ ਨਾਲ ਜਿੱਤ ਰਹੇ ਲੀਡਰਾਂ ਦਾ ਤੁਸੀਂ ਕਰੋ ਪ੍ਰਬੰਧ। ਤਾਹੀਂ ਹੋ ਸਕੇਗਾ ਦੇਸ਼ ਦਾ ਭਲਾ ਤੇ ਤਰੱਕੀ, ਹਰ ਆਦਮੀ ਜਦੋਂ ਚਲਾਵੇਗਾ ਇਮਾਨਦਾਰੀ ਨਾਲ ਚੱਕੀ। ਹਰ ਲੀਡਰ ਕਾਬਲੀਅਤ ਤੇ ਆਪਣਾ ਦੇਵੇ ਧਿਆਨ, ਤਾਂ ਕਿ ਲੀਡਰਾਂ ਨੂੰ ਮਿਲੇ …
Read More »ਕਾਗਜ਼ ਦੇ ਜਹਾਜ਼ (ਚੋਣ ਵਿਅੰਗ)
`ਹਰ ਘਰ ਵਿੱਚ ਹੋਵੇਗਾ ਵਿੱਦਿਆ ਦਾ ਚਾਨਣ ਹਰ ਚੁੱਲਾ ਮਾਣੇਗਾ ਰੋਟੀ ਦੀ ਮਹਿਕ ਕਿਸੇ ਘਰ ਵਿੱਚ ਰਹੇਗਾ ਨਾ ਦੁੱਖ ਦਾ ਹਨੇਰਾ ਹਰ ਵਿਹੜੇ ਵਿੱਚ ਚੰਨ ਉਭਰੇਗਾ ਪੁੰਨਿਆ ਦਾ।` ਸੁਣ ਕੇ ਰੇਡੀਓ `ਤੇ ਇਹ ਨੇਤਾ ਜੀ ਦਾ ਭਾਸ਼ਣ ਯਾਦ ਆਉਂਦੇ ਹਨ ਮੈਨੂੰ ਉਹ ਬਚਪਨ ਦੇ ਦਿਨ ਬਣਾ ਕੇ ਉਡਾਉਂਦੇ ਸੀ ਹਵਾ ਵਿੱਚ ਇਸੇ ਤਰਾਂ ਹੀ ਅਸੀਂ ਵੀ ਕਾਗਜ਼ ਦੇ ਜਹਾਜ਼। …
Read More »ਬਚਪਨ ਆਉਂਦੈ ਯਾਦ ਜੀ…
ਚੂਪਣ ਲਈ ਸੀ ਮਿਲਦੇ ਗੰਨੇ। ਪੀਂਦੇ ਸੀ ਦੁੱਧ ਭਰ ਭਰ ਛੰਨੇ। ਚੂਰੀ ਕੁੱਟ ਕੇ ਰੋਟੀ ਖਾਣ ਦਾ, ਆਉਂਦਾ ਬੜਾ ਸਵਾਦ ਸੀ। ਨਹੀਂ ਭੁੱਲਦਾ ਸਾਨੂੰ ਨਹੀਂ ਭੁੱਲਦਾ, ਬਚਪਨ ਆਉਂਦੈ ਯਾਦ ਜੀ। ਨਹੀਂ ਭੁੱਲਦਾ ਸਾਨੂੰ ਨਹੀਂ ਭੁੱਲਦਾ, ਪਹਿਲਾਂ ਵਾਲਾ ਪੰਜਾਬ ਜੀ।। ਘਾਟ ਭੁਨਾ ਕੇ ਭੱਠੀ ਉਤੋਂ ਸ਼ੱਕਰ ਵਿੱਚ ਰਲਾ ਲੈਣੀ। ਘਰ ਪਹੁੰਚਣ ਤੋਂ ਪਹਿਲਾਂ ਪਹਿਲਾਂ ਖੀਸੇ ਦੇ ਵਿੱਚ ਪਾ ਲੈਣੀ।। ਛੱਪੜੋਂ ਮੱਝਾਂ …
Read More »
Punjab Post Daily Online Newspaper & Print Media