ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਇਸ ਸਮੇਂ ਚਲ ਰਹੇ ਦਾਖਲਿਆਂ ਦੇ ਮੱਦੇਨਜ਼ਰ ਲੜਕਿਆਂ ਲਈ ਵੱਖ-ਵੱਖ ਖੇਡਾਂ ਦੇ ਟਰਾਇਲ 30 ਅਤੇ 31 ਮਈ ਨੂੰ ਖੇਡ ਮੈਦਾਨ ਵਿਖੇ ਸਵੇਰੇ 8:00 ਵਜੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਉਕਤ 2 ਦਿਨਾਂ ਦੇ ਪਹਿਲੇ 30 …
Read More »ਖੇਡ ਸੰਸਾਰ
Two days Sports Trials for Boys at Khalsa College from May 30
Amritsar, May 27 (Punjab Post Bureau) – Sports trials for boys will be organized at Khalsa College’s main grounds from May 30 to 31 and the selected candidates will be admitted for the session 2019-20 in the sports category, said Principal Dr. Mehal Singh. The trials he said will be for the athletics, basketball, boxing, cricket, fencing, gymnastics, handball, …
Read More »ਬਾਬਾ ਫ਼ਰੀਦ ਸੰਸਥਾ ਵਿਖੇ “ਜੈਵਿਕ ਵਿਭਿੰਨਤਾ ਦਿਹਾੜਾ” ਮਨਾਇਆ ਗਿਆ
ਲੌਂਗੋਵਾਲ, 26 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਫ਼ਰੀਦ ਮੈਮੋਰੀਅਲ ਐਜ਼ੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਵਿਖੇ “ਜੈਵਿਕ ਵਿਭਿੰਨਤਾ ਦਿਹਾੜਾ” ਮਨਾਇਆ ਗਿਆ।ਜਿਸ ਵਿੱਚ ਵਣ ਵਿਸਥਾਰ ਮੰਡਲ, ਬਠਿੰਡਾ ਤੋਂ ਬਲਾਕ ਅਫਸਰ ਨਾਇਬ ਸਿੰਘ, ਇੰਚਾਰਜ ਮਾਨਸਾ, ਸੰਗਰੂਰ, ਬਰਨਾਲਾ,ਗੁਰਦੀਪ ਸਿੰਘ, ਫੌਰੇਸਟ ਗਾਰਡ, ਇੰਚਾਰਜ ਸੰਗਰੂਰ ਅਤੇ ਕੁਲਵੀਰ ਸਿੰਘ, ਫੌਰੇਸਟ ਗਾਰਡ, ਇੰਚਾਰਜ ਬਰਨਾਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਓਹਨਾ ਖਾਸ ਤੌਰ `ਤੇ ਸੰਸਥਾ ਦੀਆਂ ਵਿਦਿਆਰਥਣਾਂ …
Read More »ਸਪਰਿੰਗ ਡੇਲ ਸਕੂਲ ਨੇ ਜਿੱਤਿਆ 12ਵਾਂ ਯੂ.ਸੀ.ਐਮ.ਏ.ਐਸ (ਅਬੈਕਸ) ਸੂਬਾ ਪੱਧਰੀ ਮੁਕਾਬਲਾ
ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਸਪਰਿੰਗ ਡੇਲ ਸੀਨੀਅਰ ਸਕੂਲ ਦੇ ਵਿਦਿਆਰਥੀ ਦੇਵਮ ਅਗਰਵਾਲ ਅਤੇ ਮਨਵਿਕ ਕਪੂਰ ਨੇ ਲਵਲੀ ਪ੍ਰੋਫੇਨਸ਼ਲ ਯੂਨੀਵਰਸਿਟੀ ਜਲੰਧਰ ਵਿਖੇ ਆਯੋਜਿਤ 12ਵੇਂ ਯੂ.ਸੀ.ਐਮ.ਏ.ਐਸ (ਅਬੈਕਸ) ਰਾਜ ਪੱਧਰੀ ਮੁਕਾਬਲੇ ਵਿੱਚ ਅਡਵਾਂਸ ਇੰਟਰਮੀਡੀਏਟ ਡੀ ਅਤੇ ਅਡਵਾਂਸ ਇੰਟਰਮੀਡੀਏਟ ਸੀ ਵਰਗ ਵਿੱਚ ਫਸਟ ਰਨਰ ਅੱਪ ਟਰਾਫੀ ਜਿੱਤੀ ਹੈ।ਦੋ ਹੋਰ ਵਿਦਿਆਰਥੀੳਾ ਸਮਰਪ੍ਰਤਾਪ ਸਿੰਘ, ਅਤੇ ਤਨੁਸ਼ ਅਗਰਵਾਲ ਨੇ ਜੈਡ …
Read More »ਖਾਲਸਾ ਹਾਕੀ ਅਕਾਦਮੀ ਦੀਆਂ 3 ਖਿਡਾਰਣਾਂ ਦੀ ਭਾਰਤੀ ਟੀਮ ’ਚ ਹੋਈ ਚੋਣ
ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਦੇ ਅਧੀਨ ਖਾਲਸਾ ਹਾਕੀ ਅਕੈਡਮੀ ਦੀਆਂ 3 ਖਿਡਾਰਣਾਂ ਨੂੰ ਕੋਰ ਜੂਨੀਅਰ ਇੰਡੀਅਨ ਨੈਸ਼ਨਲ ਵੂਮੈਨ ਹਾਕੀ ਟੀਮ ਲਈ ਚੁਣਿਆ ਗਿਆ।ਇਹ ਟੀਮ ਜੂਨੀਅਰ ਟੈਸਟ ਸੀਰੀਅਸ ਦੌਰਾਨ ਆਇਰਲੈਂਡ ਅਤੇ ਬੈਲਾਰੂਸ ਖਿਲਾਫ਼ ਆਪਣੀ ਖੇਡ ਦਾ ਪ੍ਰਦਰਸ਼ਨ ਕਰਨ ਜਾ ਰਹੀਆਂ ਹਨ।ਅਕੈਡਮੀ ਦੀਆਂ ਉਭਰ ਰਹੀਆਂ ਇਹ ਖਿਡਾਰਣਾਂ ਰੀਤ, ਪ੍ਰਿਯੰਕਾ ਅਤੇ ਗਗਨਦੀਪ ਕੌਰ …
Read More »ਖ਼ਾਲਸਾ ਕਾਲਜ ਦਾ ਉਭਰਦਾ ਮੁੱਕੇਬਾਜ਼ -ਰਾਜਪਿੰਦਰ ਸਿੰਘ
ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਪੜ੍ਹਦਿਆਂ ਹੀ ਮੁੱਕੇਬਾਜ਼ ਕੋਚ ਬਲਜਿੰਦਰ ਸਿੰਘ ਦੀ ਟਰੇਨਿੰਗ ਦੌਰਾਨ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕਰਨ ਵਾਲਾ ਉਭਰਦਾ ਮੁੱਕੇਬਾਜ਼ ਰਾਜਪਿੰਦਰ ਸਿੰਘ ਆਪਣੀ ਹਿੰਮਤ ਮਿਹਨਤ ਤੇ ਲਗਨ ਨਾਲ ਇਕ ਦਿਨ ਗੁਰੂ ਨਗਰੀ ਅੰਮ੍ਰਿਤਸਰ ਦਾ ਨਾਲ ਪੂਰੀ ਦੁਨੀਆਂ ਵਿੱਚ ਰੋਸ਼ਨ ਕਰੇਗਾ। ਪਿਤਾ ਸਰਦਾਰ ਸਰਬਜੀਤ ਸਿੰਘ ਤੇ ਮਾਤਾ ਸਰਦਾਰਨੀ ਬਲਜੀਤ ਕੌਰ ਵਾਸੀ ਛੇਹਰਟਾ ਸਾਹਿਬ ਦੇ ਲਾਡਲੇ ਰਾਜਪਿੰਦਰ ਸਿੰਘ …
Read More »ਖ਼ਾਲਸਾ ਕਾਲਜ ਵਿਖੇ ਸਰਟੀਫ਼ਿਕੇਟ ਵੰਡ ਸਮਾਰੋਹ ਦਾ ਆਯੋਜਨ
ਅੰਮ੍ਰਿਤਸਰਮ 21 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਪੋਸਟ ਗ੍ਰੈਜ਼ੂਏਟ ਵਿਭਾਗ ਫ਼ੈਸ਼ਨ ਡਿਜ਼ਾਈਨਿੰਗ ਵਲੋਂ ਆਰੰਭ ਕੀਤੇ 3 ਮਹੀਨੇ ਦੇ ਮੁਫ਼ਤ ਸਰਟੀਫ਼ਿਕੇਟ ਕੋਰਸ ਲਾਈਫ਼ ਲੌਂਗ ਲਰਨਿੰਗ ਪ੍ਰੋਗਰਾਮ ਦੇ ਮੁਕੰਮਲ ਹੋਣ ’ਤੇ ਬੱਚਿਆਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ।ਇਸ ਪ੍ਰੋਗਰਾਮ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਮੁੱਖ ਮਹਿਮਾਨ ਵਲੋਂ ਕੀਤਾ ਗਿਆ, ਜਿਨ੍ਹਾਂ ਦਾ ਵਿਭਾਗ ਮੁੱਖੀ ਪ੍ਰੋ. …
Read More »ਸੀ.ਆਈ.ਐਸ.ਸੀ.ਈ ਜੋਨ ਅੰਮ੍ਰਿਤਸਰ-ਤਰਨਤਾਰਨ ਦੀ ਅੰਤਰ ਸਕੂਲ ਚੈਸ ਪ੍ਰਤੀਯੋਗਿਤਾ ਕਰਵਾਈ
ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸੀ.ਆਈ.ਐਸ.ਸੀ.ਈ ਜੋਨ ਅੰਮ੍ਰਿਤਸਰ-ਤਰਨਤਾਰਨ ਦੀ ਅੰਤਰ ਸਕੂਲ ਚੈਸ ਪ੍ਰਤੀਯੋਗਿਤਾ ਦਾ ਆਯੋਜਨ ਸਥਾਨਕ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵਨਿਊ ਵਿਖੇ ਕੀਤਾ ਗਿਆ।ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਨਿਰਮਲ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਜਿਨਾਂ ਦਾ ਸਵਾਗਤ ਮੈਂਬਰ ਇੰਚਾਰਜ ਰਣਦੀਪ ਸਿੰਘ ਵਲੋਂ ਕੀਤਾ ਗਿਆ।ਪ੍ਰਤੀਯਗਿਤਾ ਦੇ 6 ਵਰਗਾਂ ਵਿੱਚ ਲੜਕੇ ਅਤੇ ਲੜਕੀਆਂ …
Read More »ਤੀਸਰੀ ਸੀਨੀਅਰ ਕਿੱਕਬਾਲ ਰਾਸ਼ਟਰੀ ਚੈਂਪੀਅਨਸ਼ਿਪ `ਚ ਜੀ.ਟੀ ਰੋਡ ਸਕੂਲ ਦਾ ਗੁਰਲਾਲ ਜੇਤੂ
ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਦੇ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਦੇ +1 ਜਮਾਤ ਦੇ ਵਿਦਿਆਰਥੀ ਗੁਰਲਾਲ ਸਿੰਘ ਨੇ ਪੰਜਾਬ ਦੇ ਪਟਿਆਲਾ ਵਿਖੇ 10 ਤੋਂ 12 ਮਈ 2019 ਤੱਕ ਕਰਵਾਈ ਗਈ ਤੀਸਰੀ ਸੀਨੀਅਰ ਕਿੱਕਬਾਲ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ …
Read More »11ਵੀਆਂ ਰਾਸ਼ਟਰੀ ਸਿਲੰਬਮ ਚੈਂਪੀਅਨਸ਼ਿਪ `ਚ ਜੀ.ਟੀ ਰੋਡ ਸਕੂਲ ਦਾ ਜੋਧਵੀਰ ਸਿੰਘ ਜੇਤੂ
ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਦੇ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਦੇ ਛੇਵੀਂ ਜਮਾਤ ਦੇ ਵਿਦਿਆਰਥੀ ਜੋਧਵੀਰ ਸਿੰਘ ਨੇ ਤਾਮਿਲਨਾਡੂ ਦੀ ਟੈਕਸਵੈਲੀ ਚਿੜੌੜ ਵਿਖੇ 3 ਮਈ ਤੋਂ 6 ਮਈ 2019 ਤੱਕ ਕਰਵਾਈ ਗਈ 11ਵੀਂ ਰਾਸ਼ਟਰੀ ਸਿਲੰਬਮ ਚੈਂਪੀਅਨਸ਼ਿਪ ਵਿੱਚ ਤਾਂਬੇ ਦਾ ਤਮਗਾ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ …
Read More »
Punjab Post Daily Online Newspaper & Print Media