Monday, December 23, 2024

ਖੇਡ ਸੰਸਾਰ

ਤਲਵੰਡੀ ਖੁੰਮਣ ਦੇ ਸਿਰ ਸੱਜਿਆ 16ਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਹਾਕੀ ਗੋਲਡ ਕੱਪ ਲਹਿਰਕੇ ਦਾ ਚੈਂਪੀਅਨ ਤਾਜ

ਅੰਮ੍ਰਿਤਸਰ, 18 ਅਪ੍ਰੈਲ (ਸੰਧੂ) – 16ਵਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਹਾਕੀ ਗੋਲਡ ਕੱਪ ਲਹਿਰਕਾ ਦਾ ਚੈਂਪੀਅਨ ਤਾਜ ਤਲਵੰਡੀ ਖੁੰਮਣ ਦੀ ਟੀਮ ਦੇ ਸਿਰ ਸੱਜਿਆ ਹੈ, ਜਦਕਿ ਲਹਿਰਕਾ ਦੀ ਟੀਮ ਦੂਸਰੇ ਸਥਾਨ ‘ਤੇ ਰਹਿ ਕੇ ਉਪ ਜੇਤੂ ਰਹੀ। ਜਦੋਂ ਕਿ ਹਾਕੀ ਖਿਡਾਰੀਆਂ ਦੀ ਨਰਸਰੀ ਵਜੋਂ ਜਾਣੇ ਜਾਂਦੇ ਪਿੰਡ ਪਾਖਰਪੁਰਾ ਦੇ ਉਘੇ ਹਾਕੀ ਖੇਡ ਪ੍ਰਮੋਟਰ ਸਵ. ਬਾਪੂ ਕਰਨੈਲ ਸਿੰਘ ਹੁੰਦਲ ਪਾਖਰਪੁਰਾ ਦੇ …

Read More »

Commendable performance by DAV Students

Amritsar, April 17 (Punjab Post Bureau) – The students of DAV Public School  Lawrence Road  performed stupendously well in 58th National Roller Skating Championship organised by Roller Skating Federation of India at United Sports Club, Dhelpur, Mohali from 1st April to 11th April 2021. In all 3000 players participated in this championship. Rahul Rai ( Std – XII) clinched the …

Read More »

ਖਿਡਾਰੀਆਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ ਇਤਿਹਾਸਕ ਰਾਮ ਬਾਗ

ਸਾਰੇ ਸਰਕਾਰੀ ਤੇ ਗੈਰ ਸਰਕਾਰੀ ਖੇਡ ਮੈਦਾਨਾਂ ਦੇ ਦਰਵਾਜੇ ਬੰਦ ਹਨ – ਅਵਤਾਰ ਪੀ.ਪੀ ਅੰਮ੍ਰਿਤਸਰ, 16 ਅਪ੍ਰੈਲ (ਸੰਧੂ) – ਅਣਗਿਣਤ ਨੌਜ਼ਵਾਨ ਸਵੇਰੇ ਇਤਿਹਾਸਕ ਰਾਮ ਬਾਗ (ਕੰਪਨੀ ਬਾਗ) ਵਿਖੇ ਕੌਮਾਂਤਰੀ ਮਾਸਟਰ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ ਕੋਲੋਂ ਖੇਡ ਅਭਿਆਸ ਦੀ ਮੁਹਾਰਤ ਹਾਸਲ ਕਰ ਰਹੇ ਹਨ। ਜਿਕਰਯੋਗ ਹੈ ਕਿ ਕੌਮਾਂਤਰੀ ਮਾਸਟਰ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ ਮਹਿਕਮਾ ਪੰਜਾਬ ਪੁਲਿਸ ਦੇ ਵਿੱਚ ਬਤੌਰ …

Read More »

ਖ਼ਾਲਸਾ ਕਾਲਜ ਦੇ ਸ਼ੂਟਿੰਗ ਦੇ ਵਿਦਿਆਰਥੀ ਨੇ ਟੋਕੀਓ ਉਲੰਪਿਕਸ ’ਚ ਜਗ੍ਹਾ ਬਣਾਈ

4 ਦਹਾਕੇ ਬਾਅਦ ਉਲੰਪਿਕ ’ਚ ਗੂੰਜ਼ੇਗਾ ਕਾਲਜ਼ ਦਾ ਨਾਮ – ਡਾ. ਮਹਿਲ ਸਿੰਘ ਅੰਮ੍ਰਿਤਸਰ, 8 ਅਪ੍ਰੈਲ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਵਿਦਿਆਰਥੀ ਸ਼ੂਟਿੰਗ ਦੇ ਖਿਡਾਰੀ ਦਿਵਿਆਂਸ਼ ਸਿੰਘ ਪੰਵਾਰ ਨੇ ਚਾਰ ਦਹਾਕਿਆਂ ਬਾਅਦ ਇਤਿਹਾਸ ਕਾਇਮ ਕਰਦਿਆਂ ਟੋਕੀਓ ਉਲੰਪਿਕਸ ’ਚ ਜਗ੍ਹਾ ਬਣਾ ਲਈ ਹੈ। ਦਿਵਿਆਂਸ਼ ਟੋਕੀਉ ਉਲੰਪਿਕਸ ’ਚ ਜਾਣ ਵਾਲੇ ਭਾਰਤੀ ਦਲ ਦਾ ਹਿੱਸਾ ਹੋਵੇਗਾ।ਇਸ ਖ਼ਬਰ ਦੇ ਆਉਦਿਆਂ ਹੀ ਕਾਲਜ ’ਚ ਖ਼ੁਸ਼ੀ …

Read More »

ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਅਕਾਸ਼ ਮਲਿਕ ਨੇ ਮਾਰੀ ਬਾਜ਼ੀ

ਧੂਰੀ, 7 ਅਪ੍ਰੈਲ (ਪ੍ਰਵੀਨ ਗਰਗ) – ਫਰੈਂਡਜ਼ ਜਿੰਮ ਧੂਰੀ ਵੱਲੋਂ ਪੰਜਾਬੀ ਬਾਡੀ ਬਿਲਡਿੰਗ ਸਪੋਰਟਸ ਵੈਲਫੇਅਰ ਕਮੇਟੀ ਦੇ ਸਹਿਯੋਗ ਨਾਲ ਲੜਕੇ ਅਤੇ ਲੜਕੀਆਂ ਦੀ ਵਲਜੋਤ ਕਲਾਸਿਕ ਨੈਸ਼ਨਲ ਲੇਵਲ ਬਾੱਡੀ ਬਿਡਿੰਗ ਚੈਂਪੀਅਨਸ਼ਿਪ 2021 ਰਤਨ ਪੈਲੇਸ ਧੂਰੀ ਵਿਖੇ ਕਰਵਾਈ ਗਈ।ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਸਿੰਗਲਾ, ਐਸ.ਐਸ ਚੱਠਾ, ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਧੂਰੀ ਦੇ ਇੰਚਾਰਜ਼ ਹਰੀ ਸਿੰਘ, ਸਿਮਰਪ੍ਰਤਾਪ …

Read More »

ਨਵਾਂ ਨੈਸ਼ਨਲ ਰਿਕਾਰਡ ਕਾਇਮ ਕਰਨ ਵਾਲੇ ਕੌਮਾਂਤਰੀ ਸਾਈਕਲਿਸਟ ਦਾ ਨਿੱਘਾ ਸਵਾਗਤ

ਕੌਮਾਂਤਰੀ ਸਾਈਕਲਿਸਟ ਅਮਰਜੀਤ ਸਿੰਘ ਸੰਧੂ ਭੋਮਾ ਨੇ ਸਿਰਜਿਆ ਇਤਿਹਾਸ ਅੰਮ੍ਰਿਤਸਰ, 7 ਅਪ੍ਰੈਲ (ਸੰਧੂ) – ਤੇਲੰਗਨਾ ਦੀ ਰਾਜਧਾਨੀ ਹੈਦਰਾਬਾਦ ਸਥਿਤ ਉਸਮਾਨੀਆ ਯੂਨੀਵਰਸਿਟੀ ਵਿਖੇ ਸੰਪਨ ਹੋਈ 5 ਰੋਜ਼ਾ 72ਵੀਂ ਸੀਨੀਅਰ, 49ਵੀਂ ਜੂਨੀਅਰ ਤੇ 35ਵੀਂ ਸਬ-ਜੂਨੀਅਰ ਰਾਸ਼ਟਰੀ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਦੇ ਸੀਨੀਅਰ ਵਰਗ ਵਿੱਚ ਅੰਮ੍ਰਿਤਸਰ ਦੇ ਤੇਜ਼ ਤਰਾਰ ਕੌਮਾਂਤਰੀ ਸਾਈਕਲਿਸਟ ਅਮਰਜੀਤ ਸਿੰਘ ਸੰਧੂ ਭੋਮਾ ਨੇ ਦੇਸ਼ ਦੇ ਸਮੁੱਚੇ ਖਿਡਾਰੀਆਂ ਨੂੰ ਵਿਅਕਤੀਗਤ ਇੱਕ ਕਿਲੋਮੀਟਰ …

Read More »

ਗੁੱਡਵਿੱਲ ਐਥਲੈਟਿਕਸ ਕਲੱਬ ਕਰਵਾਏਗੀ ਐਥਲੈਟਿਕਸ ਮੁਕਾਬਲੇ – ਰਸ਼ਪਾਲ, ਜਸਪਾਲ

ਅੰਮ੍ਰਿਤਸਰ, 7 ਅਪ੍ਰੈਲ (ਸੰਧੂ) – ਐਥਲੈਟਿਕਸ ਖੇਡ ਖੇਤਰ ਨੂੰ ਪਹਿਲਾਂ ਨਾਲੋ ਚੁਸਤ-ਫੁਰਤ ਬਣਾਉਣ ਤੇ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਸੰਨ 2004 ਦੇ ਦੌਰਾਨ ਹੋਂਦ ਵਿੱਚ ਆਈ ਗੁਡਵਿੱਲ ਐਥਲੈਟਿਕਸ ਕਲੱਬ (ਰਜਿ.) ਹੁਣ ਮੁੜ ਸੁਰਜੀਤ ਹੋ ਕੇ ਆਪਣੀਆਂ ਸਮੁੱਚੀਆਂ ਖੇਡ ਸ਼ਿਖਰ ਸਰਗਰਮੀਆਂ ਨੂੰ ਸਮਰਪਿਤ ਹੋਣ ਜਾ ਰਹੀ ਹੈ।ਜਿਕਰਯੋਗ ਹੈ ਕਿ ਗੁਡਵਿੱਲ ਐਥਲੈਟਿਕਸ ਕਲੱਬ (ਰਜਿ.) ਨੇ ਬੀਤੇ ਕੁੱਝ ਵਰ੍ਹਿਆਂ ਤੋਂ ਆਪਣੀਆਂ ਖੇਡ ਗਤੀਵਿਧੀਆਂ …

Read More »

ਸ਼੍ਰੋਮਣੀ ਕਮੇਟੀ ਵੱਲੋਂ ਲੜਕੀਆਂ ਦੀ ਖੇਡ ਅਕੈਡਮੀ ’ਚ ਦਾਖਲੇ ਸਬੰਧੀ ਮੁੜ ਟਰਾਇਲ

ਚਾਹਵਾਨ ਬੱਚੇ 15 ਤੇ 16 ਅਪ੍ਰੈਲ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਪੁੱਜਣ ਅੰਮ੍ਰਿਤਸਰ, 7 ਅਪ੍ਰੈਲ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੜਕੀਆਂ ਲਈ ਸਥਾਪਿਤ ਕੀਤੀ ਜਾ ਰਹੀ ਖੇਡ ਅਕੈਡਮੀ ਲਈ ਪਿਛਲੇ ਦਿਨੀਂ 13, 14 ਮਾਰਚ 2021 ਨੂੰ ਪੀ.ਏ.ਪੀ ਗਰਾਊਂਡ ਜਲੰਧਰ ਵਿਖੇ ਬੱਚਿਆਂ ਦੇ ਟਰਾਇਲਾਂ ਦੀ ਸ਼ੁਰੂਆਤ ਕੀਤੀ ਸੀ, ਜਿਸ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ …

Read More »