Wednesday, November 25, 2026

Daily Archives: September 21, 2015

ਮੁੱਖ ਮੰਤਰੀ ਦੇ ਅਹੁਦੇ ਦਾ ਐਲਾਨ ਪਾਰਟੀ ਹਾਈਕਮਾਨ ਕਰੇਗੀ – ਛੋਟੇਪੁਰ

ਸੰਦੌੜ, 20 ਸਤੰਬਰ (ਹਰਮਿੰਦਰ ਸਿੰਘ ਭੱਟ) – ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈਕੇ ਪਾਰਟੀ ਹਾਈਕਮਾਨ ਪਾਰਟੀ ਵਰਕਰਾਂ ਦੀ ਸਲਾਹ ਨਾਲ ਹੀ ਮੁੱਖ ਮੰਤਰੀ ਦੇ ਉਮੀਦਵਾਰ ਦਾ ਫੈਸਲਾ ਕਰੇਗੀ।ਸ੍ਰੀ ਛੋਟੇਪੁਰ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਵਿਚ ਆਮ ਆਦਮੀ ਪਾਰਟੀ ਪ੍ਰਤੀ ਪੂਰਾ ਉਤਸਾਹ ਹੈ ਅਤੇ …

Read More »

ਨੌਜਵਾਨ ਹੀ ਅਕਾਲੀ ਸਰਕਾਰ ਦੁਬਾਰਾ ਬਣਾਉਣਗੇ – ਇਜ਼ਹਾਰ ਆਲਮ

ਸੰਦੌੜ, 20 ਸਤੰਬਰ (ਹਰਮਿੰਦਰ ਸਿੰਘ ਭੱਟ) – ਪੰਜਾਬ ਦੇ ਨੌਜਵਾਨ ਸ੍ਰੌਮਣੀ ਅਕਾਲੀ ਦਲ ਦੇ ਨਾਲ ਚਟਾਨ ਵਾਂਗ ਖੜੇ ਹਨ ਅਤੇ ਅਗਲੀ ਸਰਕਾਰ ਬਣਾਉਣ ਵਿਚ ਵੀ ਇਨ੍ਹਾਂ ਨੌਜਵਾਨਾਂ ਦਾ ਵੱਡਾ ਰੋਲ ਹੋਵੇਗਾ।ਇਹ ਵਿਚਾਰ ਸਾਬਕਾ ਡੀਜੀਪੀ ਮੁਹੰਮਦ ਇਜਹਾਰ ਆਲਮ ਨੇ ਪਿੰਡ ਕੁਠਾਲਾ ਵਿਖੇ ਵੈਦ ਨਿਹਾਲ ਸਿੰਘ ਦੇ ਗ੍ਰਹਿ ਵਿਖੇ ਗੱਲਬਾਤ ਦੌਰਾਨ ਕੀਤੇ।ਇਸ ਦੌਰਾਨ ਪਿੰਡ ਕੁਠਾਲਾ ਦੀ ਅਕਾਲੀ ਦਲ ਦੀ ਯੂਥ ਕਮੇਟੀ ਦਾ ਗਠਨ …

Read More »

ਪਿੰਡ ਗਿੱਦੜ ਵਿੱਚ ਸੱਸਤੀਆਂ ਦਰਾਂ ਦੀ ਕਣਕ ਵੰਡੀ

ਨਥਾਣਾ (ਸੰਦੌੜ), 20 ਸਤੰਬਰ (ਹਰਮਿੰਦਰ ਸਿੰਘ ਭੱਟ) – ਨਜ਼ਦੀਕ ਪਿੰਡ ਗਿੱਦੜ ਵਿੱਚ ਜਰੂਰਤਮੰਦ ਪਰਿਵਾਰਾਂ ਨੂੰ ਸਸਤੀਆਂ ਦਰਾਂ ਦੀ ਕਣਕ ਵੰਡਣ ਦੀ ਸੁਰੂਅਤ ਹਲਕਾ ਨਿਗਰਾਨ ਜਗਸੀਰ ਸਿੰਘ ਕਲਿਆਣ ਨੇ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਸਹੂਲਤ ਦੀ ਕਣਕ ਭਾਵੇਂ ਕੁਝ ਪਛੜ ਕੇ ਮਿਲੀ ਹੈ ਪ੍ਰੰਤੂ ਭਵਿੱਖ ਵਿੱਚ ਅਜਿਹੀ ਕੋਈ ਸਮੱਸਿਆਂ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹਰ ਲੋੜਵੰਦ ਪਰਿਵਾਰ ਨੂੰ ਹਰ …

Read More »

ਕੈਂਸਰ ਪੀੜਤ ਔਰਤ ਦੀ ਮੌਤ ਨਾਲ ਸਹਿਮ

ਕੈਂਸਰ ਪੀੜਤਾਂ ਦੇ ਮੁਫਤ ਇਲਾਜ ਦੀ ਮੰਗ ਨੇ ਜੋਰ ਫੜਿਆ ਨਥਾਣਾ (ਸੰਦੌੜ), 20 ਸਤੰਬਰ (ਹਰਮਿੰਦਰ ਸਿੰਘ ਭੱਟ) – ਪਿੰਡ ਗਿੱਦੜ ਵਿੱਚ ਕੈਂਸਰ ਪੀੜਤ ਮਹਿਲਾ ੬੫ ਸਾਲਾਂ ਅਜਮੇਰ ਕੌਰ ਦੀ ਮੌਤ ਹੋਣ ਨਾਲ ਪਿੰਡ ਵਿੱਚ ਕੈਂਸਰ ਦੀ ਬਿਮਾਰੀ ਨਾਲ ਮਰਨ ਵਾਲਿਆ ਦੀ ਗਿਣਤੀ ਡੇਢ ਦਰਜਨ ਹੋ ਗਈ ਹੈ।ਇਸ ਤਰ੍ਹਾਂ ਹੀ ਇਸ ਬਿਮਾਰੌ ਤੋਂ ਪੀੜਤ ਅੱਧੀ ਦਰਜਨ ਲੋਕ ਵੱਖ ਵੱਖ ਥਾਵਾਂ ਤੋਂ ਆਪਣਾ …

Read More »

ਨਸ਼ਾ ਤਸਕਰਾਂ ਦੇ ਸਮਰਥਕ ਸਿਆਸੀ ਆਗੂਆਂ ਦਾ ਬਾਈਕਾਟ ਕਰਨ ਲੋਕ – ਸੋਢੀ

ਪਿੰਡ ਚੱਕ ਬਖਤੂ ਨਹਿਰੂ ਯੁਵਾ ਕੇਂਦਰ ਨੇ ਵਲੰਟੀਅਰਾਂ ਨੂੰ ਦਿੱਤੀ ਟ੍ਰੇਨਿੰਗ ਬਠਿੰਡਾ, 20 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਨਸ਼ਾ ਤਸਕਰੀ ਕਰਨ ਵਾਲੇ ਸਮਾਜ ਦੇ ਦੁਸ਼ਮਣਾ ਦਾ ਸਾਥ ਦੇਣ ਵਾਲੇ ਸਿਆਸੀ ਆਗੂਆਂ ਦਾ ਆਮ ਲੋਕਾਂ ਨੂੰ ਨਾ ਸਿਰਫ ਤਿੱਖਾ ਵਿਰੋਧ ਕਰਨਾ ਚਾਹੀਦਾ ਹੈ ਸਗੋਂ ਅਜਿਹੇ ਆਗੂਆ ਦਾ ਪੂਰਨ ਤੌਰ ਤੇ ਬਾਈਕਾਟ ਕਰਨਾ ਚਾਹੀਦਾ ਹੈ।ਇਹਨਾ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਚੱਕ …

Read More »

ਪਿੰਡ ਹਰਰੰਗਪੁਰਾ ਵਿਖੇ ਵਲੰਟੀਅਰ ਟਰੇਨਿੰਗ ਵਰਕਸ਼ਾਪ ਆਯੋਜਿਤ

ਬਠਿੰਡਾ, 20 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪਿੰਡ ਹਰਰੰਗਪੁਰਾ ਵਿਖੇ ਨਹਿਰੂ ਯੁਵਾ ਕੇਂਦਰ ਬਠਿੰਡਾ ਵਲੋਂ ਜ਼ਿਲ੍ਹਾ ਯੂਥ ਕੋਆਰਡੀਨਟੇਰ ਰਘਬੀਰ ਸਿੰਘ ਖਾਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਹੀਦ ਬਾਬਾ ਸ਼ੇਰ ਸਿੰਘ ਲੋਕ ਭਲਾਈ ਕਲੱਬ ਦੇ ਸਹਿਯੋਗ ਨਾਲ ਵਾਲੰਟੀਅਰ ਟਰਨਿੰਗ ਵਰਕਸ਼ਾਪ ਲਗਾਈ ਗਈ ਜਿਸ ਦ ਉਦਘਾਟਨ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ ਨੇ ਜੋਤ ਜਗਾ ਕੇ ਕੀਤਾ। ਜ਼ਿਲ੍ਹਾ ਪ੍ਰਾਜੈਕਟ …

Read More »

ਮੁਸਕਾਨ ਕਲੱਬ ਬਟਾਲਾ ਵੱਲੋ ਵਿਆਹ ਪੁਰਬ ‘ਤੇ ਮੈਡੀਕਲ ਕੈਪ ਤੇ ਲੰਗਰ

ਬਟਾਲਾ, 20 ਸਤੰਬਰ (ਨਰਿੰਦਰ ਬਰਨਾਲ) – ਵਿਸ਼ਵ ਭਰ ਵਿੱਚ ਲਾਇੰਨਜ਼ ਕਲੱਬਾਂ ਆਪਣੇ ਸਾਰਥਕ ਕੰਮਾਂ ਕਰਕੇ  ਜਾਣੀਆਂ ਜਾਂਦੀਆਂ ਹਨ।ਡਿਸਟ੍ਰਿਕਟ-321 ਡੀ ਦੀ ਆਪਣੇ ਕੰਮਾਂ ਕਰਕੇ ਕਿਸੇ ਜਾਣਕਾਰੀ ਦੇ ਮੋਹਤਾਜ਼ ਨਹੀਂ।ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਮੁਸਕਾਨ ਲਾਇੰਨਜ਼ ਕਲੱਬ ਪ੍ਰਧਾਨ ਡਾਕਟਰ ਰਣਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਆਰ.ਆਰ.ਬਾਵਾ ਕਾਲਜ਼ ਰੋਡ ‘ਤੇ ਸੰਗਤਾਂ ਦੀ ਸਹੂਲਤ ਵਾਸਤੇ ਇੱਕ ਮੈਡੀਕਲ ਕੈਂਪ ਤੇ …

Read More »

ਸੰਗਤ ਨੂੰ ਮਲਟੀ ਮੀਡੀਆ ਰਾਹੀ ਵਿਖਾਈਆਂ ਧਾਰਮਿਕ ਫਿਲਮਾਂ

ਬਟਾਲਾ, 20 ਸਤੰਬਰ  (ਨਰਿੰਦਰ ਬਰਨਾਲ) – ਜਗਤ ਗੁਰੂ ਪਹਿਲੀ ਪਾਤਸ਼ਾਹੀ ਜੀ ਦੇ ਵਿਆਹ ਪੁਰਬ ਤੇ ਬਟਾਲਾ ਸ਼ਹਿਰ ਵਿਚ ਦੇਸ਼ ਵਿਦੇਸ਼ ਤੋਂ ਸੰਗਤਾਂ ਦਾ ਪਿੱਛਲੇ ਕੂਝ ਦਿਨਾ ਤੋ ਤਾਂਤਾ ਲੱਗਿਆ ਹੋਇਆ ਹੈ। ਲੱਖਾਂ ਹੀ ਸੰਗਤਾਂ ਗੁਰੂਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਨਤਮਸਤਕ ਹੋ ਕਿ ਜੁੜੀਆਂ ਤੇ ਗੁਰੂ ਦੀ ਬਾਣੀ ਦਾ ਆਨੰਦ ਮਾਣਿਆ।ਸੁਲਤਾਨਲੋਧੀ ਤੋ ਬਰਾਤ ਦੇ ਰੂਪ ਵਿੱਚ ਪਹੁੰਚੀ ਪਾਲਕੀ ਸਾਹਿਬ ਵਾਸਤੇ ਦੇਰ …

Read More »

ਅਧਿਆਤਮਿਕ ਵਿਗਿਆਨ ਦੀ ਪ੍ਰਾਚੀਨ ਕਿਰਿਆ ਯੋਗ ਤੇ ਧਾਰਮਿਕ ਸਮਾਗਮ

ਅੰਮ੍ਰਿਤਸਰ, 20 ਸਤੰਬਰ (ਗੁਰਚਰਨ ਸਿੰਘ) – ਸਥਾਨਕ ਆਰਟ ਗੈਲਰੀ ਵਿਚ ਯੋਗਦਾ ਸਤਸੰਗ ਸੁਸਾਇਟੀ ਵਲੋਂ ਅਧਿਆਤਮਿਕ ਵਿਗਿਆਨ ਦੀ ਪ੍ਰਾਚੀਨ ਵਿਧੀ ਕਿਰਿਆ ਯੋਗ ਸੰਬੰਧੀ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ।ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਮੇਅਰ ਬਖ਼ਸ਼ੀ ਰਾਮ ਅਰੋੜਾ, ਮਨੋਰੋਗ ਡਾਕਟਰ ਹਰਜੋਤ ਸਿੰਘ ਮੱਕੜ੍ਹ, ਕੌਂਸਲਰ ਰਮਾ ਮਹਾਜਨ ਅਤੇ ਡਾ. ਹਰਲੀਨ ਕੋਰ ਨੇ ਸ਼ਮਾਂ ਰੋਸਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ । ਇਸ ਮੌਕੇ …

Read More »

ਕਾਰਜਕਾਰੀ ਇੰਜੀਨੀਅਰ ਐਸ.ਈ ਬਣੇ ਸ੍ਰੀ ਆਰ.ਕੇ ਭੰਡਾਰੀ ਨੂੰ ਦਿੱਤੀ ਵਧਾਈ

ਅਲਗੋਂ ਕੋਠੀ, 20 ਸਤੰਬਰ (ਹਰਦਿਆਲ ਸਿੰਘ ਭੈਣੀ) – ਜਲ ਸਪਲਾਈ ਅਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਜਿਲ੍ਹਾ ਤਰਨ ਤਾਰਨ ਦੀ ਇੱਕ ਜਰੂਰੀ ਮੀਟਿੰਗ ਗਾਂਧੀ ਪਾਰਕ ਤਰਨ ਤਾਰਨ ਵਿਖੇ ਗੁਰਸਾਹਿਬ ਸਿੰਘ ਮੱਲ੍ਹੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ 150 ਦੇ ਕਰੀਬ ਮੁਲਾਜ਼ਮਾਂ ਨੇ ਹਿੱਸਾ ਲਿਆ।ਮੀਟਿੰਗ ਦੌਰਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਤੋਂ ਪ੍ਰਮੋਸ਼ਨ ਲੈ ਕੇ ਐਸ.ਈ ਮੋਟਰਿੰਗ ਲੁਧਿਆਣਾ ਲੱਗਣ ‘ਤੇ …

Read More »