ਸੰਦੌੜ/ਨਥਾਣਾ,29 ਸਤੰਬਰ(ਹਰਮਿੰਦਰ ਸਿੰਘ ਭੱਟ/ ਸਿੱਧੂ)-ਪਿੰਡ ਪੂਹਲਾ ‘ਚ ਗੁਰੂ ਨਾਨਕ ਸਪੋਰਟਸ ਕਲੱਬ ਦੇ ਮੀਤ ਪ੍ਰਧਾਨ ਜਗਰੂਪ ਸਿੰਘ, ਮਨਦੀਪ ਸਿੰਘ, ਗੁਰਬੰਸ ਸਿੰਘ, ਬਲਜੀਤ ਸਿੰਘ, ਗੁਰਪ੍ਰਤਾਪ ਸਿੰਘ ਅਤੇ ਕਬੱਡੀ ਖਿਡਾਰੀਆਂ ਨੇ ਪੌਦੇ ਲਾ ਕੇ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਮਨਾਇਆ।
Read More »Monthly Archives: September 2015
ਗਰਦਾਵਰੀ ਦਾ ਰੁਕਿਆ ਕੰਮ ਚਾਲੂ ਹੋਇਆ
ਸੰਦੌੜ/ਨਥਾਣਾ,29 ਸਤੰਬਰ(ਹਰਮਿੰਦਰ ਸਿੰਘ ਭੱਟ/ ਸਿੱਧੂ)- ਪਟਵਾਰੀਆਂ ਦੀ ਹੜਤਾਲ ਕਰਕੇ ਨਰਮੇ ਦੇ ਖਰਾਬੇ ਦੀ ਗਰਦਾਵਰੀ ਦਾ ਜਿਹੜਾ ਕੰਮ ਰੁਕਿਆ ਹੋਇਆ ਸੀ, ਉਹ ਹੜਤਾਲ ਖੁੱਲਣ ਪਿੱਛੋ ਮੁੜ ਸ਼ੁਰੂ ਹੋ ਗਿਆ ਹੈ। ਸਬੰਧਤ ਪਟਵਾਰੀ ਆਪੋ ਆਪਣੇ ਹਲਕਇਆ ਵਿੱਚ ਜ ਕੇੇ ਫਸਲ ਦੇ ਹੋਏ ਨੁਕਸਾਨ ਦੇ ਵੇਰਵੇ ਤਿਆਰ ਕਰ ਰਹੇ ਹਨ। ਇਸ ਤਰ੍ਹਾਂ ਹੀ ਪਿੰਡ ਗਿੱਦੜ ਦੇ ਨਾਲ ਸਬੰਧਤ ਪਟਵਾਰੀ ਬਲਵੀਰ ਸਿੰਘ ਨੇ ਹਰ …
Read More » ਡੇਰਾ ਸਿਰਸਾ ਨੂੰ ਮੁਆਫੀ ‘ਤੇ ਮੁੜ ਵਿਚਾਰ ਲਈ ਸ੍ਰੀ ਅਕਾਲ ਤਖ਼ਤ ਵਲੋਂ ਵਿਦਵਾਨਾਂ ਦੀ ਕਮੇਟੀ ਗਠਿਤ ਕੀਤੀ ਜਾਵੇਗੀ
ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ ਬਿਊਰੋ) – ਡੇਰਾ ਸਿਰਸਾ ਮੁੱਖੀ ਨੂੰ ਦਿੱਤੀ ਗਈ ਮੁਆਫੀ ਤੋਂ ਬਾਅਦ ਦੇਸ ਵਿਦੇਸ਼ ਦੇ ਸਿੱਖਾਂ ਤੇ ਪੰਥਕ ਜਥੇਬੰਦੀਆਂ ਵਿੱਚ ਪੈਦਾ ਹੋਏ ਰੋਸ ਨੂੰ ਦੇਖਦਿਆਂ ਹੋਇਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਸ਼ਾਮ 6.30 ਵਿੱਚ ਬੁਲਾਈ ਗਈ ਇੱਕ ਪ੍ਰੈਸ ਕਾਨਫਰੰਸ ਵਿੱਚ ਆਪ ਪੱਤਰਕਾਰਾਂ ਦੇ ਸਾਹਮਣੇ ਤਾਂ ਨਾ ਆਏ ਪ੍ਰੰਤੂ ਜਾਰੀ ਕੀਤੇ ਗਏ …
Read More »ਅੱਜ ਦੀਆਂ ਸੁਰਖੀਆਂ……….
ਜਨਮ ਦਿਨ ਮੁਬਾਰਕ – ਰਮਨਪ੍ਰੀਤ ਕੌਰ
ਪੱਟੀ ਵਾਸੀ ਪਿਤਾ ਗੁਰਬਖਸ਼ ਸਿੰਘ ਤੇ ਮਾਤਾ ਹਰਵਿੰਦਰ ਕੌਰ ਨੂੰ ਰਮਨਪ੍ਰੀਤ ਕੌਰ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
Read More »ਉਜੈਨ ਦੇ ਗੁਰਦੁਆਰਾ ਦਰਬਾਰ ਨਾਨਕ ਘਾਟ ਦੀ ਇਮਾਰਤ ਇਕ ਸਾਲ ‘ਚ ਹੋਵੇਗੀ ਮੁਕੰਮਲ
ਸੰਗਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਹੁਕਮ ਬਿਨਾ ਕਿੰਤੂੁ- ਪ੍ਰੰਤੂ ਪ੍ਰਵਾਨ ਕਰਨਾ ਚਾਹੀਦਾ ਹੈ- ਜਥੇ: ਅਵਤਾਰ ਸਿੰਘ ਮ’ਧ ਪ੍ਰਦੇਸ਼, ਬਡਵਾਹ (ਅੰਮ੍ਰਿਤਸਰ), 28 ਸਤੰਬਰ (ਪ.ਪ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਮ’ਧ ਪ੍ਰਦੇਸ਼ ਦੀ ਪ੍ਰਚਾਰ ਫੇਰੀ ਮੌਕੇ ਗੁਰਦੁਆਰਾ ਸਿੰਘ ਸਭਾ ਬਡਵਾਹ ਦੀਆਂ ਸੰਗਤਾਂ ਨੂੰ ਸੰਬੋਧਨ ਕੀਤਾ। ਦਫ਼ਤਰ ਤੋਂ ਪ੍ਰੈਸ ਨੋਟ ਜਾਰੀ ਕਰਦਿਆਂ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਸ: ਦਿਲਜੀਤ …
Read More »ਪੁਲਿਸ ਚੌਕੀ ਸੁਲਤਾਨਵਿੰਡ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ
ਅੰਮ੍ਰਿਤਸਰ, 28 ਸਤੰਬਰ (ਗੁਰਚਰਨ ਸਿੰਘ) ਸਥਾਨਕ ਸੁਲਤਾਨਵਿੰਡ ਪੁਲਿਸ ਚੌਕੀ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਸਰਬਤ ਦੇ ਭਲੇ ਦੀ ਆਰਦਾਸ ਕੀਤੀ ਗਈ।ਅਕਾਲੀ ਆਗੂ ਗੁਰਪ੍ਰਤਾਪ ਸਿੰਘ ਟਿੱਕਾ ਅਤੇ ਥਾਣਾ ਸੁਲਤਾਨਵਿੰਡ ਦੇ ਮੁਖੀ ਇੰਸਪੈਕਟਰ ਸ੍ਰੀ ਪ੍ਰਵੇਸ਼ ਚੌਪੜਾ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਹੋਏ। ਇਸ ਮੌਕੇ ਸ਼੍ਰ. ਟਿੱਕਾ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਵਲੋਂ ਇੰਚਾਰਜ ਮਦਨ ਸਿੰਘ ਦੀ ਅਗਵਾਈ ‘ਚ ਸ੍ਰੀ …
Read More »ਬੁਢਾਪਾ ਪੈਨਸ਼ਨ ਦੇ ਕੱਟੇ ਗਏ ਕਾਰਡਾਂ ਦੇ ਯੋਗ ਲਾਭਪਾਤਰੀਆਂ ਨੂੰ ਪੜ੍ਹਤਾਲ ਉਪਰੰਤ ਮਿਲੇਗਾ ਲਾਭ – ਅਸ਼ਵਨੀ ਸ਼ਰਮਾ
ਪਠਾਨਕੋਟ, 28 ਸਤੰਬਰ (ਪ.ਪ) – ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ ਵੱਖ ਭਲਾਈ ਸਕੀਮਾਂ ਦਾ ਲਾਭ ਉਨ੍ਹਾਂ ਤੱਕ ਪਹੁੰਚਣ ਨੂੰ ਯਕੀਨੀ ਬਣਾਉਣ ਲਈ ਇੱਕ ਵਿਸ਼ੇਸ਼ ਮੀਟਿੰਗ ਸ੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ।ਇਸ ਮੀਟਿੰਗ ਵਿੱਚ ਸ੍ਰੀ ਅਨਿਲ ਵਾਸੂਦੇਵਾ ਮੇਅਰ ਨਗਰ ਨਿਗਮ, ਅਨਿਲ ਰਾਮਪਾਲ ਮੰਡਲ ਪ੍ਰਧਾਨ ਭਾਜਪਾ, ਰਾਜਿੰਦਰ ਸਿੰਘ ਜਿਲ੍ਹਾ …
Read More »ਪੰਜਾਬ ਜੋੜੋ ਮੁਹਿੰਮ ਤਹਿਤ ਪਿੰਡ ਜੌੜਾ ਵਿਖੇ ਆਪ ਦੀ ਮੀਟਿੰਗ
ਪੱਟੀ, 28 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਅਕਾਲੀ ਭਾਜਪਾ ਸਰਕਾਰ ਤੋ ਹਰ ਵਰਗ ਦੁਖੀ ਹੈ ਅਤੇ ਆਉਦੀਆਂ ਚੋਣਾ ‘ਚ ਲੋਕ ਇਸ ਨੂੰ ਸੱਤਾ ਤੋ ਲਾਭੇ ਕਰ ਕੇ ਲੋਕ ਆਪ ਦੀ ਸਰਕਾਰ ਬਣਾਉਣਗੇ।ਇਹ ਪ੍ਰਗਟਾਵਾ ‘ਆਪ’ ਵਲੰਟੀਅਰ ਰਣਜੀਤ ਸਿੰਘ ਚੀਮਾ ਨੇ ਕੀਤਾ।ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਲੋਕ ਸਰਕਾਰ ਦੀਆਂ ਮਾਰੂ ਨੀਤੀਆਂ ਤੋ ਦੁਖੀ ਹਨ ਤੇ ਆਮ ਆਦਮੀ ਪਾਰਟੀ ਦੇ …
Read More »ਗੁਦਾਮ ਦੇ ਸੁਰੱਖਿਆ ਗਾਰਡ ਵਲੋਂ ਜਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ- ਜੇਬ ਚੋਂ ਮਿਲਿਆਂ ਸੁਸਾਇਡ ਨੋਟ
ਪੱਟੀ, ਭਿਖੀਵਿੰਡ 28 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ, ਕੁਲਵਿੰਦਰ ਕੰਬੋਕੇ) – ਨੇੜਲੇ ਪਿੰਡ ਕੁੱਲਾ ਵਿਖੇ ਪੰਜਾਬ ਐਗਰੋ ਦੇ ਗੁਦਾਮ ਵਿਚ ਇੱਕ ਸਕਿਉਰਟੀ ਗਾਰਡ ਵੱਲੋਂ ਜਹਿਰੀਲੀ ਦਵਾਈ ਖਾ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਗੁਰਦੇਵ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਚੋਹਲਾ ਸਾਹਿਬ ਜੋ ਕਿ ਪਿਛਲੇ ਕੱਝ ਸਮੇਂ ਤੋਂ ਇਥੇ ਗੁਦਾਮਾਂ ਵਿਚ ਨੌਕਰੀ ਕਰਦਾ ਸੀ ਅਤੇ …
Read More »
Punjab Post Daily Online Newspaper & Print Media