Wednesday, November 25, 2026

Monthly Archives: September 2015

100 ਗ੍ਰਾਮ ਹੈਰੋਇਨ ਤੇ ਨਸ਼ੀਲੇ ਪਾਊਡਰਸਮੇਤ ਦੋ ਨੌਜਵਾਨ ਆਏ ਪੁਲਿਸ ਅੜਿਕੇ

ਅੰਮ੍ਰਿਤਸਰ, 13 ਸਤੰਬਰ (ਪੰਜਾਬ ਪੋਸਟ ਬਿਊਰੋ)  – ਪੁਲਿਸ ਚੌਕੀ ਕੋਟ ਮਿੱਤ ਨੇ ਗਸ਼ਤ ਦੌਰਾਨ ਦੋ ਵਿਅਕਤੀਆਂ ਨੂੰ ਹੈਰੋਇਨ ਤੇ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ।ਇਸ ਬਾਬਤ ਜਾਣਕਾਰੀ ਦਿੰਦੇ ਹੋਏ ਥਾਣਾ ਸੁਲਤਾਨਵਿੰਡ ਦੇ ਐਸ.ਐਚ.ਓ ਸ੍ਰੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਬੀਤੀ ਰਾਤ ਜਦ ਏ.ਐਸ.ਆਈ ਸਤਨਾਮ ਸਿੰਘ ਪੁਲਿਸ ਪਾਰਟੀ ਸਮੇਤ ਤਾਰਾਂ ਵਾਲਾ ਪੁੱਲ-ਚਾਟੀ ਵਿੰਡ ਲਿੰਕ ਰੋਡ ‘ਤੇ ਗਸ਼ਤ ਕਰ …

Read More »

ਲੜਕੀਆਂ ਨੇ ਭੂੰਡ ਆਸ਼ਕ ਦੀ ਕੀਤੀ ਛਿੱਤਰ ਪਰੇਡ

ਪੱਟੀ, 13 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਦੁਪਿਹਰ ਵੇਲੇ ਦੁਬਲੀ ਤੋਂ ਪੱਟੀ ਆ ਰਹੀ ਅੱਜ ਇਕ ਨਿੱਜੀ ਬੱਸ ਵਿਚ ਸਵਾਰ ਪਿੰਡ ਦੁਬਲੀ ਦਾ ਵਾਸੀ ਭੂੰਡ ਆਸ਼ਕ ਜੋ ਕਿ ਨਸ਼ੇ ਦੀ ਹਾਲਤ ਵਿੱਚ ਸੀ ਨੇ ਬੱਸ ਵਿੱਚ ਸਵਾਰ ਲੜਕੀਆਂ ਦੀ ਆਪਣੇ ਮੋਬਾਇਲ ਨਾਲ ਫੋਟੋਆਂ ਖਿੱਚੀ, ਜਿਸ ਦਾ ਪਤਾ ਚੱਲਦਿਆਂ ਹੀ ਨੋਜਵਾਨ ਲੜਕੀਆਂ ਨੇ ਹਿੰਮਤ ਕਰਦਿਆਂ ਉਕਤ ਨੋਜਵਾਨ ਦੀ …

Read More »

ਰੇਸ਼ਮ ਸਿੰਘ ਨਮਿਤ ਅੰਤਿਮ ਅਰਦਾਸ ਹੋਈ

ਅੰਮ੍ਰਿਤਸਰ, 13 ਸਤੰਬਰ (ਜਸਬੀਰ ਸਿੰਘ ਸੱਗੂ) – ਬੀਤੇ ਦਿਨੀ ਪਿੰਡ ਸੁਲਤਾਨਵਿੰਡ ਵਿਖੇ ਰਾਤ ਸਮੇਂ ਘਰ ਦੀ ਛੱਤ ‘ਤੇ ਮਾਰੇ ਗਏ ਰੇਸ਼ਮ ਸਿੰਘ ਨਮਿਤ ਭੋਗ ਅਤੇ ਅੰਤਿਮ ਅਰਦਾਸ ਇਤਿਹਾਸਿਕ ਗੁਰਦੁਆਰਾ ਸ੍ਰੀ ਅਟਾਰੀ ਸਾਹਿਬ ਵਿਖੇ ਹੋਈ।ਰਾਗੀ ਸਿੰਘਾਂ ਵਲੋਂ ਵੈਰਾਗਮਈ ਕੀਰਤਨ ਉਪਰੰਤ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਹੋਈ ਅਰਦਾਸ ਵਿੱਚ ਰੇਸ਼ਮ ਸਿੰਘ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਕਈ ਰਾਜਸੀ ਆਗੂਆਂ …

Read More »

ਧੰਨ ਧੰਨ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋ ਗਰੀਬ ਬੱਚੀ ਦਾ ਆਨੰਦ ਕਾਰਜ

ਅੰਮ੍ਰਿਤਸਰ, 13 ਸੰਤਬਰ (ਗੁਰਚਰਨ ਸਿੰਘ) – ਧੰਨ ਧੰਨ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋ ਗੁਰਦੁਆਰਾ ਨਾਨਕ ਪ੍ਰਕਾਸ਼ ਤੇਜ ਨਗਰ ਵਿਖੇ ਗਰੀਬ ਬੱਚੀ ਦਾ ਆਨੰਦ ਕਾਰਜ ਕਵਾਇਆ ਗਿਆ।ਇਸ ਮੌਕੇ ਮੁੱਖ ਸੰਸਦੀ ਸਕੱਤਰ ਸ. ਇੰਦਰਬੀਰ ਸਿੰਘ ਬੁਲਾਰੀਆ ਉਚੇਚੇ ਤੋਰ ‘ਤੇ ਪਹੁੰਚ ਕੇ ਜੋੜੀ ਨੂੰ ਅਸ਼ੀਰਵਾਦ ਦਿੱਤਾ।ਸੁਸਾਇਟੀ ਦੇ ਪ੍ਰਧਾਨ ਸ. ਬਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਸੁਸਾਇਟੀ ਵੱਲੋਂ ਮਾਨਵ ਭਲਾਈ ਲਈ ਹਰ ਤਰਾਂ …

Read More »

ਡੇਰਾ ਭੋਰਾ ਸਾਹਿਬ ਗਹਿਲੇਵਾਲ ਵਿਖੇ ਬਾਬਾ ਸ੍ਰੀ ਚੰਦ ਜੀ ਦਾ 521ਵਾਂ ਜਨਮ ਦਿਹਾੜਾ 22 ਸਤੰਬਰ ਨੂੰ

ਸਮਰਾਲਾ, 13 ਸਤੰਬਰ (ਪ.ਪ) – ਪਿੰਡ ਗਹਿਲੇਵਾਲ ਵਿਖੇ ਉਦਾਸੀਨ ਡੇਰਾ ਭੋਰਾ ਸਾਹਿਬ ਵਿਖੇ ਬਾਬਾ ਸ੍ਰੀ ਚੰਦ ਮਹਾਰਾਜ ਦਾ 521ਵਾਂ ਜਨਮ ਦਿਹਾੜ੍ਹਾ 22 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਮਹੰਤ ਬਾਬਾ ਭਰਪੂਰ ਦਾਸ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜ੍ਹਾ 20, 21 …

Read More »

ਖੋਜ ਸੰਸਥਾ ਨਾਦ ਪ੍ਰਗਾਸੁ ਨੇ ਕੀਤਾ ਆਤਮ-ਚਿੰਤਨ ਸਮਾਰੋਹ

ਸੰਸਥਾ ਨੇ ਪਿਛਲੇ 10 ਸਾਲਾਂ ਦੀਆਂ ਅਕਾਦਮਿਕ ਪ੍ਰਾਪਤੀਆਂ ਦਾ ਕੀਤਾ ਮੁਲਾਂਕਣ ਅੰਮ੍ਰਿਤਸਰ 13 ਸਤੰਬਰ (ਸੁਖਬੀਰ ਖੁਰਮਨੀਆ) – ਪਿਛਲੇ ਦਸ ਸਾਲਾਂ ਤੋਂ ਅਕਾਦਮਿਕ ਖੋਜ ਅਤੇ ਚਿੰਤਨ ਦੇ ਖੇਤਰ ਵਿਚ ਕਾਰਜਸ਼ੀਲ ਸੰਸਥਾ ਨਾਦ ਪ੍ਰਗਾਸੁ ਦੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਦੁਆਰਾ ਨਾਦ ਪ੍ਰਗਾਸੁ: ਵਿਜ਼ਨ, ਐਕਟੀਵਿਟੀ ਐਂਡ ਪ੍ਰੌਸਪੈਕਟ ਦੇ ਸਿਰਲੇਖ ਤਹਿਤ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿਚ ਸੰਸਥਾ ਵੱਲੋਂ ਪਿਛਲੇ 10 ਸਾਲਾਂ ਦੌਰਾਨ ਵੱਖ-ਵੱਖ …

Read More »

ਪੱਤਰਕਾਰ ਨੇ ਮਾਮੂਲੀ ਤਕਰਾਰ ਤੋਂ ਬਾਅਦ ਪਿਸਤੋਲ ਤਾਣ ਕੇ ਜਾਨੋ ਮਾਰਨ ਦੀ ਧਮਕੀ ਦੇਣ ਦਾ ਲਾਇਆ ਦੋਸ਼

 ਭਿੱਖੀਵਿੰਡ, 13 ਸਤੰਬਰ (ਕੁਲਵਿੰਦਰ ਸਿੰਘ ਕੰਬੋਕੇ) – ਜਿਲਾ ਤਰਨਤਾਰਨ ਵਿਚ ਆਉਦੇ ਪਿੰਡ ਭਿੱਖੀਵਿੰਡ ਸਥਿਤ ਵਾਰਡ ਨੰ: 9 ਦੀ ਗਲੀ ਵਿੱਚ ਬੀਤੇ ਦਿਨੀ ਸੀਵਰੇਜ ਦਾ ਪਾਇਪ ਪਾਉਣ ਤੋਂ ਹੋਈ ਮਾਮੂਲੀ ਤਕਰਾਰ ਤੋ ਬਾਅਦ ਇੱਕ ਅਕਾਲੀ ਆਗੂ ਵੱਲੋ ਪੰਜਾਬੀ ਅਖਬਾਰ ਦੇ ਪੱਤਰਕਾਰ ਲਖਵਿੰਦਰ ਸਿੰਘ ਗੋਲਣ ਉੱਪਰ ਪਿਸਤੌਲ ਤਾਣ ਕੇ ਜ਼ਾਨੋ ਮਾਰਨ ਦੀਆ ਧਮਕੀਆਂ ਦੇਣ ਦੀ ਖਬਰ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਪੱਤਰਕਾਰ …

Read More »

ਸਹੁਰਿਆਂ ਵਲੋਂ ਫਾਹਾ ਦੇ ਕੇ ਮਾਰੀ ਲੜਕੀ ਦੇ ਮਾਪਿਆਂ ਵਲੋ ਇਨਸਾਫ ਲਈ ਗੁਹਾਰ

ਦੋਸ਼ੀਆਂ ਨੂੰ ਵਲਟੋਹਾ ਪੁਲਿਸ ਨਹੀ ਕਰ ਰਹੀ ਗ੍ਰਿਫਤਾਰ ਪੱਟੀ, 13 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਆਪਣੀ ਲੜਕੀ ਸਿਮਰਨਜੀਤ ਕੌਰ ਦੀ ਮੌਤ ਦੇ ਜਿੰਮੇਦਾਰ ਵਿਅਕਤੀਆਂ ਵਿਰੁੱਧ ਪੁਲਿਸ ਵਲੋਂ ਕਾਰਵਾਈ ਨਾ ਕੀਤੇ ਜਾਣ ‘ਤੇ ਇਨਸਾਫ ਦੀ ਗੁਹਾਰ ਲਗਾਉਂਦਿਆਂ ਵਾਰਡ ਨੰਬਰ 14 ਦੇ ਵਾਸੀ ਬਲਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਤੇ ਉਸ ਦੀ ਪਤਨੀ ਮਨਜੀਤ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ …

Read More »

Ultimatum of Mass Leave to District Education office for  Sept. 16

Non Teaching Employees will hold protest march by beating “Thalis”   Amritsar, Sept. 13 (Punjab Post Bureau) –  SSA/RMSA District President Vikas Kumar gave an ultimatum to D.E.O (Elementary Education) for mass leave on September 16. In a press statement Mr. Vikas Kumar said that present government is exploiting the youth by deploying them on contract and giving them meager …

Read More »

ਦੁਸਹਿਰਾ ਕਮੇਟੀ ਅੰਮ੍ਰਿਤਸਰ ਉਤਰੀ ਦੀ ਮੀਟਿੰਗ ਅਯੋਜਿਤ

ਇਸ ਸਾਲ ਵੀ ਦੁਸਹਿਰਾ ਪ੍ਰੋਗਰਾਮ ਹੋਵੇਗਾ ਇਤਿਹਾਸਿਕ – ਅਨਿਲ ਜੋਸ਼ੀ ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ ਸੱਗੂ) ਦੁਸਹਿਰਾ ਕਮੇਟੀ ਅੰਮ੍ਰਿਤਸਰ ਉਤਰੀ ਦੀ ਮੀਟਿੰਗ ਸਥਾਨਕ ਸਰਕਾਰ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਜੀ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਦੌਰਾਨ 22 ਅਕਤੂਬਰ ਨੂੰ ਮਨਾਏ ਜਾਣ ਵਾਲੇ ਦੁਸਹਿਰਾ ਸਮਾਰੋਹ ਦੀਆਂ ਤਿਆਰੀਆਂ ਬਾਰੇ ਵਿਚਾਰਾਂ ਕੀਤੀਆਂ ਗਈਆਂ।ਇਸ ਮੌਕੇ ਸ੍ਰੀ ਜੋਸ਼ੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ …

Read More »